ngckeyenum.dll.mui Microsoft ਪਾਸਪੋਰਟ ਗਣਨਾ ਪ੍ਰਬੰਧਕ 52061ad8cc1b51b021babff0178ab0cd

File info

File name: ngckeyenum.dll.mui
Size: 15360 byte
MD5: 52061ad8cc1b51b021babff0178ab0cd
SHA1: 57ce0507ec2e95297ea6b0f779c503d76ed0b8b7
SHA256: a6d648e3c26f633f7a13c8ddb3cf055a8208e80457f5dc0b62647cc1416ebd83
Operating systems: Windows 10
Extension: MUI

Translations messages and strings

If an error occurred or the following message in Punjabi language and you cannot find a solution, than check answer in English. Table below helps to know how correctly this phrase sounds in English.

id Punjabi English
200ਤੁਹਾਡੇ ਕ੍ਰੇਡੇਲਸ਼ਿਅਲਾਂ ਦੀ ਤਸਦੀਕ ਨਹੀਂ ਕਰ ਸਕੇ। Your credentials could not be verified.
201ਪ੍ਰਦਾਨ ਕੀਤੇ PIN ਮੇਲ ਨਹੀਂ ਖਾਂਦੇ। The provided PINs do not match.
202ਇੱਕ PIN ਪ੍ਰਦਾਨ ਕਰੋ। Provide a PIN.
203ਇੱਕ PIN ਪ੍ਰਦਾਨ ਕਰੋ ਜਿਸ ਵਿੱਚ ਐਕਸੈਂਟ-ਰਹਿਤ ਅੱਖਰ (A-Z, a-z), ਨੰਬਰ (0-9), ਖਾਲੀ ਸਥਾਨ, ਅਤੇ ਹੇਠ ਲਿਖੇ ਖਾਸ ਵਰਣਾਂ ਤੱਕ ਸੀਮਿਤ ਵਰਣ ਸ਼ਾਮਲ ਹੁੰਦੇ ਹਨ: ! " # $ % & ’ ( ) * + , - . / : ; ? @ [ \ ] ^ _ ` { | } ~ Provide a PIN that contains characters limited to unaccented letters (A-Z, a-z), numbers (0-9), space, and the following special characters: ! " # $ % & ’ ( ) * + , - . / : ; ? @ [ \ ] ^ _ ` { | } ~
204ਇੱਕ PIN ਪ੍ਰਦਾਨ ਕਰੋ ਜੋ ਜਟਿਲਤਾ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ। Provide a PIN that meets the complexity requirements.
205ਇੱਕ PIN ਪ੍ਰਦਾਨ ਕਰੋ ਜੋ ਜਟਿਲਤਾ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ। %1!s!. Provide a PIN that meets the complexity requirements. %1!s!.
206ਤੁਹਾਡੀ PIN ਘੱਟੋ ਘੱਟ %1!u! ਅੱਖਰ ਲੰਮੀਂ ਹੋਣੀ ਚਾਹੀਦੀ ਹੈ Your PIN must be at least %1!u! characters long
207ਤੁਹਾਡੀ PIN %1!u! ਅੱਖਰ ਨਾਲੋਂ ਲੰਮੀਂ ਨਹੀਂ ਹੋ ਸਕਦੀ Your PIN can’t be more than %1!u! characters long
208ਤੁਹਾਡੀ PIN ਵਿੱਚ ਇੱਕ ਅਯੋਗ ਵਰਣ ਸ਼ਾਮਲ ਹੈ Your PIN contains an invalid character
209ਤੁਹਾਡੀ PIN ਦੇ ਨਾਂ ਵਿੱਚ ਘੱਟੋ-ਘੱਟ ਇਕ ਵੱਡਾ ਅੱਖਰ ਸ਼ਾਮਲ ਹੋਣਾ ਲਾਜ਼ਮੀ ਹੈ Your PIN must include at least one uppercase letter
210ਤੁਹਾਡੀ PIN ਦੇ ਨਾਂ ਵਿੱਚ ਘੱਟੋ-ਘੱਟ ਇਕ ਛੋਟਾ ਅੱਖਰ ਸ਼ਾਮਲ ਹੋਣਾ ਲਾਜ਼ਮੀ ਹੈ Your PIN must include least one lowercase letter
211ਤੁਹਾਡੀ PIN ਦੇ ਨਾਂ ਵਿੱਚ ਘੱਟੋ-ਘੱਟ ਇਕ ਅੰਕ ਸ਼ਾਮਲ ਹੋਣਾ ਲਾਜ਼ਮੀ ਹੈ Your PIN must include at least one number
212ਤੁਹਾਡੀ PIN ਦੇ ਨਾਂ ਵਿੱਚ ਘੱਟੋ-ਘੱਟ ਇਕ ਵਿਸ਼ੇਸ਼ ਅੱਖਰ ਸ਼ਾਮਲ ਹੋਣਾ ਲਾਜ਼ਮੀ ਹੈ Your PIN must include at least one special character
213ਤੁਹਾਡੀ PIN ਵੱਡੇ ਅੱਖਰਾਂ ਨੂੰ ਸ਼ਾਮਲ ਨਹੀਂ ਕਰ ਸਕਦੀ Your PIN can’t include uppercase letters
214ਤੁਹਾਡੀ PIN ਛੋਟੇ ਅੱਖਰਾਂ ਨੂੰ ਸ਼ਾਮਲ ਨਹੀਂ ਕਰ ਸਕਦੀ Your PIN can’t include lowercase letters
215ਤੁਹਾਡੀ PIN ਅੰਕਾਂ ਨੂੰ ਸ਼ਾਮਲ ਨਹੀਂ ਕਰ ਸਕਦੀ Your PIN can’t include numbers
216ਤੁਹਾਡੀ PIN ਵਿਸ਼ੇਸ਼ ਅੱਖਰਾਂ ਨੂੰ ਸ਼ਾਮਲ ਨਹੀਂ ਕਰ ਸਕਦੀ Your PIN can’t include special characters
218PIN ਗ਼ਲਤ ਹੈ। ਦੁਬਾਰਾ ਕੋਸ਼ਿਸ਼ ਕਰੋ। The PIN is incorrect. Try again.
219ਡਿਵਾਇਸ ਦੇ ਨਾਲ ਇੱਕ ਸੰਚਾਰ ਤਰੁਟੀ ਵਾਪਰੀ ਹੈ। A communication error occurred with the device.
220ਚੁਣੌਤੀ ਵਾਕੰਸ਼ ਪ੍ਰਦਾਨ ਕਰੋ। Provide the challenge phrase.
221ਪ੍ਰਦਾਨ ਕੀਤਾ ਚੁਣੌਤੀ ਵਾਕੰਸ਼ ਗ਼ਲਤ ਹੈ। The provided challenge phrase is incorrect.
222ਇੱਕ ਉਹ PIN ਮੁਹਈਆ ਕਰੋ ਜਿਸ ਦੀ ਤੁਸੀਂ ਪਹਿਲਾਂ ਵਰਤੋਂ ਨਾ ਕੀਤੀ ਹੋਵੇ। Provide a PIN that you haven’t used before.
223ਤੁਹਾਡੀ PIN ਇੱਕ ਆਮ ਨੰਬਰ ਵਾਲਾ ਪੈਟਰਨ ਨਹੀਂ ਹੋ ਸਕਦੀ Your PIN can’t be a common number pattern
224ਤੁਹਾਡੇ ਪਾਸਵਰਡ ਦੀ ਕਾਲ ਅਵਧੀ ਸਮਾਪਤ ਹੋ ਚੁੱਕੀ ਹੈ ਅਤੇ ਬਦਲਾਵ ਲਾਜ਼ਮੀ ਹੈ। ਇਸ ਦੀ ਬਦਲੋ ਕਰਨ ਲਈ ਆਪਣੇ PIN ਨਾਲ ਸਾਈਨ ਇਨ ਕਰੋ। Your password has expired and must be changed. Sign in with your PIN in order to change it.
225ਪ੍ਰਸ਼ਾਸ਼ਕ ਨੇ ਸਾਇਨ ਇਨ ਨੂੰ ਸੀਮਿਤ ਕੀਤਾ ਹੈ। ਸਾਇਨ ਇਨ ਕਰਨ ਲਈ ਯਕੀਨੀ ਬਣਾਉ ਕਿ ਤੁਹਾਡਾ ਡਿਵਾਇਸ ਇੰਟਰਨੈਟ ਨਾਲ ਕਨੈਕਟ ਹੈ ਅਤੇ ਪਹਿਲਾਂ ਆਪਣੇ ਪ੍ਰਸ਼ਾਸ਼ਕ ਨੂੰ ਸਾਇਨ ਇਨ ਕਰ ਦਿਉ। An administrator has restricted sign in. To sign in, make sure your device is connected to the Internet, and have your administrator sign in first.
250ਤੁਹਾਡਾ ਡਿਵਾਇਸ ਔਫਲਾਈਨ ਹੈ। ਇਸ ਡਿਵਾਇਸ ਉੱਤੇ ਉਪਯੋਗ ਕੀਤੇ ਗਏ ਅੰਤਿਮ ਪਾਸਵਰਡ ਦੇ ਨਾਲ ਸਾਈਨ ਇਨ ਕਰੋ। Your device is offline. Sign in with the last password you used on this device.
251ਇਸ ਖਾਤੇ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਹ ਇੱਕ ਸੰਸਥਾ ਨਾਲ ਸਬੰਧ ਰੱਖਦਾ ਹੈ। ਇੱਕ ਵੱਖਰੇ ਖਾਤੇ ਨੂੰ ਅਜ਼ਮਾਓ। This account can’t be used because it belongs to an organization. Try a different account.
252ਤੁਸੀਂ ਇਸੇ ਸਮੇਂ ਆਪਣੇ ਡਿਵਾਇਸ ਉੱਤੇ ਸਾਈਨ ਇਨ ਨਹੀਂ ਕਰ ਸਕਦੇ। ਇਸ ਡਿਵਾਇਸ ਉੱਤੇ ਉਪਯੋਗ ਕੀਤੇ ਗਏ ਅੰਤਿਮ ਪਾਸਵਰਡ ਦੇ ਨਾਲ ਕੋਸ਼ਿਸ਼ ਕਰੋ। You can’t sign in to your device right now. Try the last password you used on this device.
302ਤੁਸੀਂ ਇਸ ਖਾਤੇ ਨਾਲ ਸਾਈਨ ਇਨ ਨਹੀਂ ਕਰ ਸਕਦੇ। ਇੱਕ ਵੱਖਰੇ ਖਾਤੇ ਨੂੰ ਅਜ਼ਮਾਓ। You can’t sign in with this account. Try a different account.
350ਤੁਹਾਡੇ ਖਾਤੇ ਦੇ ਸਮਾਂ ਪ੍ਰਤੀਬੰਧ ਹਨ ਜੋ ਤੁਹਾਨੂੰ ਇਸ ਵੇਲੇ ਸਾਈਨ ਇਨ ਕਰਨ ਤੋਂ ਰੋਕਦੇ ਹਨ। ਬਾਅਦ ਵਿੱਚ ਦੁਬਾਰਾ ਕੋਸ਼ਿਸ਼ ਕਰੋ। Your account has time restrictions that prevent you from signing in right now. Try again later.
351ਤੁਹਾਡਾ ਖਾਤਾ ਅਸਮਰੱਥ ਕੀਤਾ ਗਿਆ ਹੈ। ਆਪਣੇ ਸਿਸਟਮ ਪ੍ਰਬੰਧਕ ਨਾਲ ਸੰਪਰਕ ਕਰੋ। Your account has been disabled. Contact your system administrator.
352Windows Hello ਨੂੰ ਵਰਤਣ ਲਈ ਤੁਹਾਨੂੰ ਆਰਜ਼ੀ ਰੂਪ ਵਿੱਚ ਆਪਣੀ ਸੰਸਥਾ ਦੇ ਨੈਟਵਰਕ ਨਾਲ ਕਨੈਕਟ ਕਰਨ ਦੀ ਲੋੜ ਹੈ। ਤੁਸੀਂ ਇਸ ਡਿਵਾਇਸ ਉੱਤੇ ਆਖਰੀ ਵਰਤੀ ਸਾਇਨ-ਇਨ ਵਿਕਲਪ ਨਾਲ ਹਾਲੇ ਵੀ ਸਾਇਨ ਇਨ ਕਰ ਸਕਦੇ ਹੋ। You need to temporarily connect to your organization’s network to use Windows Hello. You can still sign in with the last sign-in option used on this device.
353ਤੁਸੀਂ ਜਿਸ ਸਾਈਨ-ਇਨ ਵਿਧੀ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਇਸ ਡਿਵਾਇਸ 'ਤੇ ਉਸਦੀ ਇਜਾਜ਼ਤ ਨਹੀਂ ਹੈ। ਹੋਰ ਜਾਣਕਾਰੀ ਦੇ ਲਈ, ਆਪਣੇ ਸਿਸਟਮ ਪ੍ਰਬੰਧਕ ਨਾਲ ਸੰਪਰਕ ਕਰੋ। The sign-in method you're trying to use isn't allowed on this device. For more information, contact your system administrator.
354ਤੁਹਾਡੇ ਖਾਤੇ ਦੀ ਮਿਆਦ ਖਤਮ ਹੋ ਗਈ ਹੈ। ਆਪਣੇ ਸਿਸਟਮ ਪ੍ਰਬੰਧਕ ਨਾਲ ਸੰਪਰਕ ਕਰੋ। Your account has expired. Contact your system administrator.
355ਤੁਹਾਡਾ ਖਾਤਾ ਲੌਕ ਆਊਟ ਕੀਤਾ ਗਿਆ ਹੈ। ਆਪਣੇ ਸਿਸਟਮ ਪ੍ਰਬੰਧਕ ਨਾਲ ਸੰਪਰਕ ਕਰੋ। Your account has been locked out. Contact your system administrator.
356ਬੇਨਤੀ ਕੀਤਾ ਮੁੱਖ ਕੰਟੇਨਰ ਡਿਵਾਇਸ ਉੱਤੇ ਮੌਜੂਦ ਨਹੀਂ ਹੈ। The requested key container does not exist on the device.
357ਬੇਨਤੀ ਕੀਤਾ ਪ੍ਰਮਾਣਪੱਤਰ ਡਿਵਾਇਸ ਉੱਤੇ ਮੌਜੂਦ ਨਹੀਂ ਹੈ। The requested certificate does not exist on the device.
358ਬੇਨਤੀ ਕੀਤਾ ਕੀਸੈਟ ਡਿਵਾਇਸ ਉੱਤੇ ਮੌਜੂਦ ਨਹੀਂ ਹੈ। The requested keyset does not exist on the device.
359ਇਸ ਡਿਵਾਇਸ ਨੂੰ ਵਰਤ ਨਹੀਂ ਸਕੇ। ਸਿਸਟਮ ਇਵੈਂਟ ਲੌਗ ਵਿੱਚ ਵਾਧੂ ਵੇਰਵੇ ਉਪਲਬਧ ਨਹੀਂ ਹੋ ਸਕਦੇ। ਆਪਣੇ ਸਿਸਟਮ ਪ੍ਰਬੰਧਕ ਨੂੰ ਇਸ ਤਰੁਟੀ ਦੀ ਰਿਪੋਰਟ ਕਰੋ। This device could not be used. Additional details may be available in the system event log. Report this error to your system administrator.
360ਪ੍ਰਮਾਣੀਕਰਣ ਲਈ ਵਰਤੇ ਪ੍ਰਮਾਣਪੱਤਰ ਦੀ ਮਿਆਦ ਖਤਮ ਹੋ ਗਈ ਹੈ। The certificate used for authentication has expired.
361ਪ੍ਰਮਾਣੀਕਰਣ ਲਈ ਵਰਤਿਆ ਪ੍ਰਮਾਣਪੱਤਰ ਮਨਸੂਖ ਕੀਤਾ ਗਿਆ ਹੈ। The certificate used for authentication has been revoked.
362ਪ੍ਰਮਾਣੀਕਰਣ ਲਈ ਵਰਤੇ ਪ੍ਰਮਾਣਪੱਤਰ ਨੂੰ ਪ੍ਰੋਸੈਸ ਕਰਨ ਵੇਲੇ ਇੱਕ ਅਵਿਸ਼ਵਾਸੀ ਪ੍ਰਮਾਣੀਕਰਣ ਅਧਿਕਾਰੀ ਦਾ ਪਤਾ ਲੱਗਿਆ ਸੀ। An untrusted certification authority was detected while processing the certificate used for authentication.
363ਪ੍ਰਮਾਣੀਕਰਣ ਲਈ ਵਰਤੇ ਪ੍ਰਮਾਣਪੱਤਰ ਦੀ ਮਨਸੂਖ ਸਥਿਤੀ ਦਾ ਨਿਰਧਾਰਨ ਨਹੀਂ ਕਰ ਸਕੇ। The revocation status of the certificate used for authentication could not be determined.
364ਪ੍ਰਮਾਣੀਕਰਣ ਲਈ ਵਰਤਿਆ ਗਿਆ ਪ੍ਰਮਾਣਪੱਤਰ ਭਰੋਸੇਯੋਗ ਨਹੀਂ ਹੈ। The certificate used for authentication is not trusted.
365ਤੁਹਾਡੇ ਪਾਸਵਰਡ ਦੀ ਸਮਾਂ ਅਵਧੀ ਸਮਾਪਤ ਹੋ ਚੁੱਕੀ ਹੈ ਅਤੇ ਬਦਲਣਾ ਚਾਹੀਦਾ ਹੈ। ਇਸ ਨੂੰ ਬਦਲਣ ਲਈ ਤੁਹਾਨੂੰ ਆਪਣੇ ਪਾਸਵਰਡ ਨਾਲ ਸਾਈਨ ਇਨ ਕਰਨਾ ਜਰੂਰੀ ਹੈ। Your password has expired and must be changed. You must sign in with your password in order to change it.
366ਤੁਹਾਡੇ ਖਾਤੇ ਨੂੰ ਤੁਹਾਡੇ ਰਾਹੀਂ ਇਸ ਡਿਵਾਈਸ ਦੀ ਵਰਤੋਂ ਕਰਨ ਤੋਂ ਰੋਕਣ ਲਈ ਕਨਫਿੱਗਰ ਕੀਤਾ ਗਿਆ ਹੈ। ਕਿਸੀ ਹੋਰ ਡਿਵਾਈਸ ਦੀ ਕੋਸ਼ਿਸ਼ ਕਰੋ। Your account is configured to prevent you from using this device. Try another device.
367ਸਾਈਨ-ਇਨ ਅਸਫਲ ਹੋਇਆ। ਆਪਣੇ ਸਿਸਟਮ ਪ੍ਰਬੰਧਕ ਨਾਲ ਸੰਪਰਕ ਕਰੋ ਅਤੇ ਉਹਨਾਂ ਨੂੰ ਦੱਸੋ ਕਿ KDC ਪ੍ਰਮਾਣਪੱਤਰ ਪ੍ਰਮਾਣਿਤ ਨਹੀਂ ਹੋ ਸਕਿਆ। ਸਿਸਟਮ ਇਵੈਂਟ ਲੌਗ ਵਿੱਚ ਵਾਧੂ ਜਾਣਕਾਰੀ ਉਪਲਬਧ ਹੋ ਸਕਦੀ ਹੈ। Sign-in failed. Contact your system administrator and tell them that the KDC certificate could not be validated. Additional information may be available in the system event log.
368ਇਸ ਡਿਵਾਇਸ ਦੇ ਨਾਲ ਸਾਈਨ ਇਨ ਕਰਨਾ ਤੁਹਾਡੇ ਖਾਤੇ ਲਈ ਸਮਰਥਿਤ ਨਹੀਂ ਹੈ। ਵਧੇਰੀ ਜਾਣਕਾਰੀ ਲਈ ਆਪਣੇ ਸਿਸਟਮ ਪ੍ਰਬੰਧਕ ਨਾਲ ਸੰਪਰਕ ਕਰੋ। Signing in with this device isn't supported for your account. Contact your system administrator for more information.
369ਇਹ ਵਿਕਲਪ ਅਸਥਾਈ ਰੂਪ ਵਿੱਚ ਉਪਲਬਧ ਨਹੀਂ ਹੈ। ਹੁਣ ਲਈ, ਸਾਈਨ ਇਨ ਕਰਨ ਲਈ ਕਿਰਪਾ ਕਰਕੇ ਕਿਸੇ ਹੋਰ ਵਿਧੀ ਦੀ ਵਰਤੋਂ ਕਰੋ। That option is temporarily unavailable. For now, please use a different method to sign in.
400ਤੁਹਾਡਾ ਪਾਸਵਰਡ ਪੁੱਗ ਗਿਆ ਹੈ। ਤੁਹਾਨੂੰ ਆਪਣੇ ਪਾਸਵਰਡ ਨਾਲ ਸਾਈਨ ਇਨ ਕਰਨਾ ਅਤੇ ਇਸਨੂੰ ਬਦਲਣਾ ਪਵੇਗਾ। ਆਪਣਾ ਪਾਸਵਰਡ ਬਦਲਣ ਤੋਂ ਬਾਅਦ, ਤੁਸੀਂ Windows Hello ਨਾਲ ਸਾਈਨ ਇਨ ਕਰ ਸਕਦੇ ਹੋ। Your password has expired. You must sign in with your password and change it. After you change your password, you can sign in with Windows Hello.
401ਤੁਹਾਡਾ ਪਾਸਵਰਡ ਇੱਕ ਵੱਖਰੇ ਡਿਵਾਈਸ ਤੇ ਬਦਲਿਆ ਗਿਆ ਸੀ। ਤੁਹਾਨੂੰ ਇੱਕ ਵਾਰ ਆਪਣੇ ਨਵੇਂ ਪਾਸਵਰਡ ਨਾਲ ਇਸ ਡਿਵਾਈਸ ਤੇ ਸਾਈਨ ਇਨ ਕਰਨਾ ਹੋਵੇਗਾ, ਅਤੇ ਫਿਰ ਤੁਸੀਂ Windows Hello ਨਾਲ ਸਾਈਨ ਇਨ ਕਰ ਸਕਦੇ ਹੋ। Your password was changed on a different device. You must sign in to this device once with your new password, and then you can sign in with Windows Hello.
450ਤੁਹਾਡੀ ਡਿਵਾਈਸ ਦੁਬਾਰਾ ਸ਼ੁਰੂ ਹੋ ਗਈ ਹੈ। ਆਪਣੀ PIN ਦਾਖਲ ਕਰੋ। Your device restarted. Enter your PIN.
451ਆਪਣੀ PIN ਦਾਖਲ ਕਰੋ। Enter your PIN.
500ਤੁਹਾਡੀ ਸੰਸਥਾ ਨੇ ਹੇਠਾਂ ਦਿੱਤੀਆਂ PIN ਦੀਆਂ ਲੋੜਾਂ ਨੂੰ ਸਥਾਪਿਤ ਕੀਤਾ ਹੈ:
ਘੱਟੋ ਘੱਟ %1!u! ਅੱਖਰ ਲੰਮੀਂ ਹੋਣੀ ਚਾਹੀਦੀ ਹੈ
%2!u! ਅੱਖਰਾਂ ਨਾਲੋਂ ਲੰਮੀਂ ਨਹੀਂ ਹੋ ਸਕਦੀ
%3!s!
%4!s!
%5!s!
%6!s!
%7!s!
Your organization has set the following PIN requirements:
Must be at least %1!u! characters long
Can’t be longer than %2!u! characters
%3!s!
%4!s!
%5!s!
%6!s!
%7!s!
501ਵੱਡੇ ਅੱਖਰਾਂ ਨੂੰ ਸ਼ਾਮਲ ਕਰ ਸਕਦੇ ਹੋ May include uppercase letters
502ਛੋਟੇ ਅੱਖਰਾਂ ਨੂੰ ਸ਼ਾਮਲ ਕਰ ਸਕਦੇ ਹੋ May include lowercase letters
503ਅੰਕਾਂ ਨੂੰ ਸ਼ਾਮਲ ਕਰ ਸਕਦੇ ਹੋ May include digits
504ਵਿਸ਼ੇਸ਼ ਅੱਖਰਾਂ ਨੂੰ ਸ਼ਾਮਲ ਕਰ ਸਕਦੇ ਹੋ May include special characters
505ਘੱਟੋ ਘੱਟ ਇੱਕ ਵੱਡੇ ਅੱਖਰ ਨੂੰ ਸ਼ਾਮਲ ਕਰਨਾ ਜ਼ਰੂਰੀ ਹੈ Must include at least one uppercase letter
506ਘੱਟੋ ਘੱਟ ਇੱਕ ਛੋਟੇ ਅੱਖਰ ਨੂੰ ਸ਼ਾਮਲ ਕਰਨਾ ਜ਼ਰੂਰੀ ਹੈ Must include at least one lowercase letter
507ਘੱਟੋ ਘੱਟ ਇੱਕ ਅੰਕ ਨੂੰ ਸ਼ਾਮਲ ਕਰਨਾ ਜ਼ਰੂਰੀ ਹੈ Must include at least one number
508ਘੱਟੋ ਘੱਟ ਇੱਕ ਵਿਸ਼ੇਸ਼ ਅੱਖਰ ਨੂੰ ਸ਼ਾਮਲ ਕਰਨਾ ਜ਼ਰੂਰੀ ਹੈ Must include at least one special character
509ਵੱਡੇ ਅੱਖਰਾਂ ਨੂੰ ਸ਼ਾਮਲ ਨਹੀਂ ਕਰ ਸਕਦੇ Can’t include uppercase letters
510ਛੋਟੇ ਅੱਖਰਾਂ ਨੂੰ ਸ਼ਾਮਲ ਨਹੀਂ ਕਰ ਸਕਦੇ Can’t include lowercase letters
511ਅੰਕਾਂ ਨੂੰ ਸ਼ਾਮਲ ਨਹੀਂ ਕਰ ਸਕਦੇ Can’t include digits
512ਵਿਸ਼ੇਸ਼ ਅੱਖਰਾਂ ਨੂੰ ਸ਼ਾਮਲ ਨਹੀਂ ਕਰ ਸਕਦੇ Can’t include special characters
513ਤੁਸੀਂ ਇੱਕ ਗਲਤ PIN ਨੂੰ ਕਈ ਵਾਰ ਦਰਜ਼ ਕਰ ਚੁੱਕੇ ਹੋ।

ਦੁਬਾਰਾ ਕੋਸ਼ਿਸ਼ ਕਰਨ ਲਈ, ਆਪਣੇ ਡਿਵਾਇਸ ਨੂੰ ਦੁਬਾਰਾ ਸ਼ੁਰੂ ਕਰੋ।
You’ve entered an incorrect PIN too many times.

To try again, restart your device.
514ਤੁਸੀਂ ਕਈ ਵਾਰੀ ਇਕ ਗ਼ਲਤ PIN ਦਾਖ਼ਲ ਕੀਤੀ ਹੈ।
%1!s!
ਦੁਬਾਰਾ ਕੋਸ਼ਿਸ਼ ਕਰਨ ਲਈ, ਹੇਠਾਂ %2!s! ਦਾਖ਼ਲ ਕਰੋ।
You’ve entered an incorrect PIN several times.
%1!s!
To try again, enter %2!s! below.
515A1B2C3 A1B2C3
516ਤੁਹਾਡੇ ਸੰਗਠਨ ਨੂੰ ਲੋੜ ਹੈ ਕਿ ਤੁਸੀਂ ਆਪਣਾ PIN ਬਦਲੋ। Your organization requires that you change your PIN.
517ਸਾਈਨ ਇਨ ਕਰਨ ਲਈ ਆਪਣੇ ਫੋਨ ਉੱਤੇ Microsoft ਪ੍ਰਮਾਣਕ ਐਪਲੀਕੇਸ਼ਨ ਦੀ ਵਰਤੋਂ ਕਰੋ। ਇਸ PC ਦੀ ਪਛਾਣ ਕਰਨ ਲਈ ਉੱਪਰਲੇ ਨਾਮ ਵਾਲੇ ਡਿਵਾਈਸ ਲਈ ਖੋਜ ਕਰੋ। Use the Microsoft Authenticator app on your phone to sign in. Look for the device name above to identify this PC.
518ਰਿਮੋਟ ਡਿਵਾਇਸ ਕਨੈਕਟ ਕੀਤਾ ਗਿਆ ਹੈ।

ਆਪਣੇ ਰਿਮੋਟ ਡਿਵਾਇਸ ਉੱਤੇ ਆਪਣੇ PIN ਨੂੰ ਦਾਖ਼ਲ ਕਰੋ।
The remote device is connected.

Enter your PIN on your remote device.
519ਰਿਮੋਟ ਡਿਵਾਇਸ ਕਨੈਕਟ ਨਹੀਂ ਕੀਤਾ ਗਿਆ ਹੈ।
ਯਕੀਨੀ ਬਣਾਓ ਕਿ ਤੁਹਾਡਾ ਡਿਵਾਇਸ ਰੇਂਜ ਵਿੱਚ ਹੈ ਅਤੇ ਇਸ ਦਾ ਰੇਡੀਓ ਪ੍ਰਸਾਰਣ ਕਰ ਰਿਹਾ ਹੈ।
ਦੁਬਾਰਾ ਸੰਪਰਕ ਕਰਨ ਦੀ ਕੋਸ਼ਿਸ਼ ਕਰਨ ਲਈ ਹੇਠਾਂ ਲਿੰਕ ਤੇ ਕਲਿੱਕ ਕਰੋ।
The remote device is not connected.
Ensure that your device is in range and that its radio is transmitting.
Click the link below to try to connect again.
520ਤੁਹਾਡੀ ਸੰਸਥਾ ਨੇ ਹੇਠਾਂ ਦਿੱਤੀਆਂ PIN ਦੀਆਂ ਲੋੜਾਂ ਨੂੰ ਸਥਾਪਿਤ ਕੀਤਾ ਹੈ:
ਘੱਟੋ ਘੱਟ %1!u! ਅੰਕ ਲੰਮੀਂ ਹੋਣੀ ਚਾਹੀਦੀ ਹੈ
%2!s!
%3!s!
Your organization has set the following PIN requirements:
Must be at least %1!u! digits long
%2!s!
%3!s!
521%1!u! ਅੰਕਾਂ ਨਾਲੋਂ ਲੰਮੀਂ ਨਹੀਂ ਹੋ ਸਕਦੀ Can’t be longer than %1!u! digits
522ਇੱਕ ਸੰਖਿਆ ਵਾਲਾ ਪੈਟਰਨ ਨਹੀਂ ਹੋ ਸਕਦੀ (ਜਿਵੇਂ ਕਿ 123456 ਜਾਂ 11111) Can’t be a number pattern (such as 123456 or 11111)
523ਇਸ ਡਿਵਾਈਸ ਨੂੰ ਸੁਰੱਖਿਆ ਕਾਰਣਾਂ ਕਰਕੇ ਅਵਰੋਧਿਤ ਕੀਤਾ ਗਿਆ ਹੈ। ਘੱਟੋ ਘੱਟ ਦੋ ਘੰਟੇ ਲਈ ਆਪਣੇ ਡਿਵਾਇਸ ਨੂੰ ਇੱਕ ਊਰਜਾ ਸਰੋਤ ਨਾਲ ਕਨੈਕਟ ਕਰੋ, ਅਤੇ ਫੇਰ ਦੁਬਾਰਾ ਕੋਸ਼ਿਸ਼ ਕਰਨ ਲਈ ਇਸ ਨੂੰ ਦੁਬਾਰਾ ਸ਼ੁਰੂ ਕਰੋ। This device has been locked for security reasons. Connect your device to a power source for at least two hours, and then restart it to try again.
524ਇਹ ਸਾਈਨ-ਇਨ ਵਿਕਲਪ ਸੁਰੱਖਿਆ ਕਾਰਣਾਂ ਕਰਕੇ ਅਵਰੋਧਿਤ ਕੀਤਾ ਗਿਆ ਹੈ। ਇੱਕ ਵੱਖਰਾ ਸਾਈਨ-ਇਨ ਵਿਕਲਪ ਚੁਣੋ ਜਾਂ ਆਪਣੇ ਡਿਵਾਈਸ ਨੂੰ ਘੱਟੋ-ਘੱਟ ਦੋ ਘੰਟਿਆਂ ਲਈ ਇੱਕ ਊਰਜਾ ਸਰੋਤ ਨਾਲ ਸੰਪਰਕ ਕਰੋ ਅਤੇ ਫੇਰ ਦੁਬਾਰਾ ਕੋਸ਼ਿਸ਼ ਕਰਨ ਲਈ ਇਸ ਨੂੰ ਦੁਬਾਰਾ ਸ਼ੁਰੂ ਕਰੋ। This sign-in option has been locked for security reasons. Use a different sign-in option or connect your device to a power source for at least two hours, and then restart it to try again.

EXIF

File Name:ngckeyenum.dll.mui
Directory:%WINDIR%\WinSxS\amd64_microsoft-windows-s..c-keyenum.resources_31bf3856ad364e35_10.0.15063.0_pa-in_7f025709014dc14c\
File Size:15 kB
File Permissions:rw-rw-rw-
File Type:Win32 DLL
File Type Extension:dll
MIME Type:application/octet-stream
Machine Type:Intel 386 or later, and compatibles
Time Stamp:0000:00:00 00:00:00
PE Type:PE32
Linker Version:14.10
Code Size:0
Initialized Data Size:14848
Uninitialized Data Size:0
Entry Point:0x0000
OS Version:10.0
Image Version:10.0
Subsystem Version:6.0
Subsystem:Windows GUI
File Version Number:10.0.15063.0
Product Version Number:10.0.15063.0
File Flags Mask:0x003f
File Flags:(none)
File OS:Windows NT 32-bit
Object File Type:Dynamic link library
File Subtype:0
Language Code:Punjabi
Character Set:Unicode
Company Name:Microsoft Corporation
File Description:Microsoft ਪਾਸਪੋਰਟ ਗਣਨਾ ਪ੍ਰਬੰਧਕ
File Version:10.0.15063.0 (WinBuild.160101.0800)
Internal Name:ngckeyenum
Legal Copyright:© Microsoft Corporation। ਸਾਰੇ ਹੱਕ ਰਾਖਵੇਂ ਹਨ।
Original File Name:ngckeyenum.dll.mui
Product Name:Microsoft® Windows® Operating System
Product Version:10.0.15063.0
Directory:%WINDIR%\WinSxS\wow64_microsoft-windows-s..c-keyenum.resources_31bf3856ad364e35_10.0.15063.0_pa-in_8957015b35ae8347\

What is ngckeyenum.dll.mui?

ngckeyenum.dll.mui is Multilingual User Interface resource file that contain Punjabi language for file ngckeyenum.dll (Microsoft ਪਾਸਪੋਰਟ ਗਣਨਾ ਪ੍ਰਬੰਧਕ).

File version info

File Description:Microsoft ਪਾਸਪੋਰਟ ਗਣਨਾ ਪ੍ਰਬੰਧਕ
File Version:10.0.15063.0 (WinBuild.160101.0800)
Company Name:Microsoft Corporation
Internal Name:ngckeyenum
Legal Copyright:© Microsoft Corporation। ਸਾਰੇ ਹੱਕ ਰਾਖਵੇਂ ਹਨ।
Original Filename:ngckeyenum.dll.mui
Product Name:Microsoft® Windows® Operating System
Product Version:10.0.15063.0
Translation:0x446, 1200