If an error occurred or the following message in Punjabi language and you cannot find a solution, than check answer in English. Table below helps to know how correctly this phrase sounds in English.
id |
Punjabi |
English |
101 | Microsoft ਖਾਤੇ ਦੀ ਸਮੱਸਿਆ |
Microsoft account problem |
102 | ਇਸ ਤੋਂ ਪਹਿਲਾਂ ਕਿ ਤੁਸੀਂ ਸਾਂਝੇ ਕੀਤੇ ਤਜਰਬਿਆਂ ਦੀ ਵਰਤੋਂ ਕਰ ਸਕੋ, ਸਾਨੂੰ ਤੁਹਾਡੇ Microsoft ਖਾਤੇ ਨੂੰ ਫਿਕਸ ਕਰਨ ਦੀ ਲੋੜ ਹੈ। ਸੈਟਿੰਗਾਂ ਨੂੰ ਖੋਲ੍ਹਣ ਅਤੇ ਚੀਜ਼ਾਂ ਨੂੰ ਠੀਕ ਕਰਨ ਲਈ ਇਸ ਸੁਨੇਹੇ ਦੀ ਚੋਣ ਕਰੋ। |
We need to fix your Microsoft account before you can use shared experiences. Select this message to open Settings and fix things. |
103 | ਕਾਰਜ ਜਾਂ ਸਕੂਲ ਖਾਤਾ ਸਮੱਸਿਆ |
Work or school account problem |
104 | ਇਸ ਤੋਂ ਪਹਿਲਾਂ ਕਿ ਤੁਸੀਂ ਸਾਂਝੇ ਕੀਤੇ ਤਜਰਬਿਆਂ ਦੀ ਵਰਤੋਂ ਕਰ ਸਕੋ, ਸਾਨੂੰ ਤੁਹਾਡੇ ਕਾਰਜ ਜਾਂ ਸਕੂਲ ਖਾਤੇ ਨੂੰ ਫਿਕਸ ਕਰਨ ਦੀ ਲੋੜ ਹੈ। ਸੈਟਿੰਗਾਂ ਨੂੰ ਖੋਲ੍ਹਣ ਅਤੇ ਚੀਜ਼ਾਂ ਨੂੰ ਠੀਕ ਕਰਨ ਲਈ ਇਸ ਸੁਨੇਹੇ ਦੀ ਚੋਣ ਕਰੋ। |
We need to fix your work or school account before you can use shared experiences. Select this message to open Settings and fix things. |