100 | Windows Remote Assistance |
Windows Remote Assistance |
103 | ਦਿਨ |
Days |
104 | ਘੰਟੇ |
Hours |
105 | ਮਿੰਟ |
Minutes |
106 | Please enter a value between 1 and 99 |
Please enter a value between 1 and 99 |
107 | The maximum expiry period is 30 days only. Select a value less than 30 days. |
The maximum expiry period is 30 days only. Select a value less than 30 days. |
1604 | Enter the password provided to you by the person you are trying to help. |
Enter the password provided to you by the person you are trying to help. |
1605 | ਪਾਸਵਰਡ ਦਰਜ ਕਰੋ: |
Enter password: |
1607 | ਪਾਸਵਰਡ ਸੰਪਾਦਨ |
Password Edit |
2000 | ਪਿਛਲੀ ਵਾਰ %s ਤੇ ਜੁਡ਼ੇ |
Last connected on %s |
2001 | ਕਿਸੇ ਨਵੇਂ ਵਿਅਕਤੀ ਦੀ ਮਦਦ ਕਰੋ |
Help someone new |
2002 | ਇਸ ਵਿਕਲਪ ਦਾ ਉਪਯੋਗ ਕਿਸੇ ਅਜਿਹੇ ਵਿਅਕਤੀ ਨਾਲ ਜੁਡ਼ਨ ਲਈ ਕਰੋ, ਜੋ ਸੂਚੀ ਵਿੱਚ ਨਹੀਂ ਹੈ |
Use this option to connect to someone not on the list |
2003 | ਕਿਸੇ ਵਿਅਕਤੀ ਨੂੰ ਤੁਹਾਡੀ ਮਦਦ ਲਈ ਸੱਦੋ। |
Invite someone to help you. |
2004 | ਇਸ ਵਿਕਲਪ ਦਾ ਉਪਯੋਗ ਕਿਸੇ ਅਜਿਹੇ ਵਿਅਕਤੀ ਨਾਲ ਜੁਡ਼ਨ ਲਈ ਕਰੋ, ਜਿਸ ਨਾਲ ਤੁਸੀਂ ਸੰਪਰਕ ਨਹੀਂ ਕੀਤਾ |
Use this option to connect to someone you have not contacted |
2005 | ਕੰਪਿਊਟਰ: %s |
Computer: %s |
2020 | ਦੂਰਵਰਤੀ ਕੰਪਿਊਟਰ ਨਾਲ ਜੁਡ਼ਨ ਲਈ ਪਾਸਵਰਡ ਦਰਜ ਕਰੋ |
Enter the password to connect to the remote computer |
2021 | ਤੁਸੀਂ ਇਹ ਪਾਸਵਰਡ ਮਦਦ ਦੀ ਬੇਨਤੀ ਕਰ ਰਹੇ ਵਿਅਕਤੀ ਤੋਂ ਪ੍ਰਾਪਤ ਕਰ ਸਕਦੇ ਹੋ। ਇੱਕ ਦੂਰਵਰਤੀ ਸਹਾਇਤਾ ਸੈਸ਼ਨ ਤੁਹਾਡੇ ਪਾਸਵਰਡ ਟਾਈਪ ਕਰਨ ਅਤੇ ਓਕੇ ਤੇ ਕਲਿੱਕ ਕਰਨ ਤੋਂ ਬਾਅਦ ਚਾਲੂ ਹੋਵੇਗਾ। |
You can get this password from the person requesting assistance. A Remote Assistance session will start after you type the password and click OK. |
2022 | ਇਜੀ ਕਨੈਕਟ ਪਾਸਵਰਡ ਦਰਜ ਕਰੋ |
Enter the Easy Connect password |
2023 | 12 ਅੱਖਰਾਂ ਦੀ ਇਜੀ ਕਨੈਕਟ ਪਾਸਵਰਡ ਦਰਜ ਕਰੋ, ਜੋ ਤੁਸੀਂ ਮਦਦ ਦੀ ਬੇਨਤੀ ਕਰ ਰਹੇ ਵਿਅਕਤੀ ਤੋਂ ਪ੍ਰਾਪਤ ਕੀਤਾ ਹੈ। |
Enter the 12 character Easy Connect password that you got from the person requesting assistance. |
2024 | ਪਾਸਵਰਡ ਠੀਕ ਨਹੀਂ ਹੈ। ਕਿਰਪਾ ਕਰਕੇ ਉਸ ਵਿਅਕਤੀ ਨਾਲ ਪਾਸਵਰਡ ਪ੍ਰਮਾਣਿਤ ਕਰੋ, ਜਿਸਦੀ ਤੁਸੀਂ ਮਦਦ ਕਰ ਰਹੇ ਹੋ, ਅਤੇ ਫਿਰ ਦੁਬਾਰਾ ਕੋਸ਼ਿਸ਼ ਕਰੋ। |
The password is not correct. Please verify the password with the person you are helping, and then try again. |
2025 | ਜੇਕਰ ਪਾਸਵਰਡ ਠੀਕ ਢੰਗ ਨਾਲ ਦਰਜ ਨਹੀਂ ਹੋਇਆ ਹੈ, ਤਾਂ ਤੁਹਾਡੇ ਇਜੀ ਕਨੈਕਟ ਦਾ ਉਪਯੋਗ ਕਰਦੇ ਹੋਏ ਜੁਡ਼ਨ ਤੋਂ ਪਹਿਲਾਂ ਇਸ ਵਿੱਚ ਕੁਝ ਸੈਕਿੰਡ ਲੱਗ ਸਕਦੇ ਹਨ। ਜੇਕਰ ਤੁਹਾਨੂੰ ਅਜੇ ਵੀ ਸਮੱਸਿਆਵਾਂ ਹਨ, ਤਾਂ ਦੂਰਵਰਤੀ ਸਹਾਇਤਾ ਨੂੰ ਬੰਦ ਕਰਨ ਲਈ ਸਮੱਸਿਆ ਦਾ ਹੱਲ ਤੇ ਕਲਿੱਕ ਕਰੋ ਤੇ ਨੈਟਵਰਕ ਸਮੱਸਿਆਵਾਂ ਦੀ ਪਛਾਣ ਅਤੇ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ। |
If the password is entered correctly, it might take a few seconds before you can connect using Easy Connect. If you still have problems, click Troubleshoot to stop Remote Assistance and try to identify and resolve network problems. |
2026 | Try Again |
Try Again |
2027 | ਦੂਰਵਰਤੀ ਸਹਾਇਤਾ |
Remote Assistance |
2028 | ਟ੍ਰੱਬਲਸ਼ੂਟ |
Troubleshoot |