136 | ਅਗਲਾ |
Next |
137 | ਰੱਦ ਕਰੋ |
Cancel |
138 | ਦੁਬਾਰਾ ਸੈਟ ਕਰੋ |
Reset |
139 | ਬੰਦ ਕਰੋ |
Close |
140 | ਸਟਾਰਟ |
Start |
142 | ਕੇਵਲ ਉਹੋ ਡ੍ਰਾਈਵ ਜਿੱਥੇ Windows ਸਥਾਪਿਤ ਹੋਈ ਹੈ |
Only the drive where Windows is installed |
143 | ਸਾਰੀਆਂ ਡ੍ਰਾਈਵਸ੍ |
All drives |
144 | ਜੋ ਡ੍ਰਾਈਵਸ੍ ਖਰਾਬ ਹਨ ਮੈਨੂੰ ਉਹਨਾਂ ਦੀ ਸੂਚੀ ਦਿਖਾਓ |
Show me the list of drives that will be affected |
145 | ਕੀ ਤੁਸੀਂ ਸਾਰੀਆਂ ਡ੍ਰਾਈਵਸ੍ ਵਿੱਚੋਂ ਸਾਰੀਆਂ ਫਾਈਲਾਂ ਨੂੰ ਹਟਾਉਣਾ ਚਾਹੁੰਦੇ ਹੋ? |
Do you want to remove all files from all drives? |
147 | ਅਤਿਰਿਕਤ ਡਿਸਕ ਸਥਾਨ ਦੀ ਲੋਡ਼ ਹੈ |
Additional disk space needed |
148 | ਡਿਸਕ ਸਥਾਨ ਖਾਲੀ ਕਰਨ ਲਈ, ਤੁਸੀਂ ਇਹ ਕਰ ਸਕਦੇ ਹੋ: |
To free up disk space, you can: |
149 | ਡਿਸਕ ਕਲੀਨਅਪ ਚਲਾਉ |
Run Disk Cleanup |
150 | ਆਪਣੀਆਂ ਫਾਈਲਾਂ ਨੂੰ ਇੱਕ ਬਾਹਰੀ ਡਿਵਾਇਸ ਵਿੱਚ ਕੌਪੀ ਕਰੋ ਅਤੇ ਉਹਨਾਂ ਨੂੰ ਇਸ PC ਵਿੱਚੋਂ ਮਿਟਾ ਦਿਓ |
Copy your files to an external device and delete them from this PC |
151 | ਕਾਰਜਕਰਮਾਂ ਦੀ ਸਥਾਪਨਾ ਰੱਦ ਕਰੋ |
Uninstall programs |
153 | ਇਹ ਜ਼ਿਆਦਾ ਸਮਾਂ ਨਹੀਂ ਲਵੇਗਾ |
This won’t take long |
155 | ਇਕ ਵਿਕਲਪ ਚੁਣੋ |
Choose an option |
156 | ਆਪਣੇ ਕੰਮ ਦੀ ਥਾਂ ਲਈ ਇਸ PC ਸੈਟਅਪ ਨੂੰ ਰੱਖੋ |
Keep this PC set up for your workplace |
157 | ਹਾਂ |
Yes |
158 | ਪ੍ਰੋਵਿਜ਼ਿਨਿੰਗ ਪੈਕੇਜਾਂ ਨੂੰ ਬਚਾਉਂਦਾ ਹੈ ਜੋ ਤੁਹਾਡੇ PC ਨੂੰ ਕੰਮ ਦੀ ਥਾਂ ਦੇ ਸੋਮੇ ਵਰਤਣ ਦਿੰਦਾ ਹੈ। |
Saves provisioning packages that let your PC use workplace resources. |
159 | ਨਹੀਂ |
No |
160 | ਪ੍ਰੋਵਿਜ਼ਿਨਿੰਗ ਪੈਕੇਜਾਂ ਨੂੰ ਹਟਾਉਂਦਾ ਹੈ ਜੋ ਤੁਹਾਡੇ PC ਨੂੰ ਕੰਮ ਦੀ ਥਾਂ ਦੇ ਸੋਮੇ ਵਰਤਣ ਦਿੰਦਾ ਹੈ। |
Removes provisioning packages that let your PC use workplace resources. |
161 | ਚੇਤਾਵਨੀ! |
Warning! |
162 | ਇਸ PC ਨੂੰ ਹਾਲ ਹੀ ਵਿੱਚ Windows 10 ਤੇ ਅਪਗਰੇਡ ਕੀਤਾ ਗਿਆ। ਜੇਕਰ ਤੁਸੀਂ ਇਸ PC ਨੂੰ ਦੁਬਾਰਾ ਸੈਟ ਕਰਦੇ ਹੋ, ਤਾਂ ਤੁਸੀਂ ਅਪਗਰੇਡ ਨੂੰ ਪਹਿਲਾਂ ਵਰਗਾ ਕਰਨ ਅਤੇ Windows ਦੇ ਪੁਰਾਣੇ ਸੰਸਕਰਣ ਤੇ ਵਾਪਸ ਜਾਣ ਦੇ ਯੋਗ ਨਹੀਂ ਹੋਵੋਗੇ। |
This PC was recently upgraded to Windows 10. If you Reset this PC, you won’t be able to undo the upgrade and go back to the previous version of Windows. |
163 | ਇਸ PC ਨੂੰ ਦੁਬਾਰਾ ਸੈਟ ਕਰਨ ਲਈ ਤਿਆਰ |
Ready to reset this PC |
165 | ਦੁਬਾਰਾ ਸਥਾਪਿਤ ਕਰਨ ਲਈ ਤਿਆਰ |
Ready to restore |
166 | ਤਾਜ਼ਾ ਸ਼ੁਰੂਆਤ |
Fresh start |
167 | ਆਓ ਸ਼ੁਰੂ ਕਰੀਏ |
Let's get started |
169 | ਚੀਜ਼ਾਂ ਤਿਆਰ ਕਰ ਰਿਹਾ ਹੈ |
Getting things ready |
171 | ਇਸ ਵਿੱਚ ਥੋੜਾ ਜਿਹਾ ਸਮਾਂ ਲੱਗੇਗਾ ਅਤੇ ਤੁਹਾਡਾ PC ਦੁਬਾਰਾ ਸ਼ੁਰੂ ਹੋ ਜਾਵੇਗਾ। |
This will take a while and your PC will restart. |
173 | (%2!ws!) ਉੱਤੇ ਇੱਕ ਅਤਿਰਿਕਤ %1!ws! ਖਾਲੀ ਡਿਸਕ ਥਾਂ ਦੀ ਲੋੜ ਸੀ. |
An additional %1!ws! of free disk space is needed on (%2!ws!). |
179 | ਨੋਟ: BitLocker ਡ੍ਰਾਈਵ ਇਨਕ੍ਰਿਪਸ਼ਨ ਉਦੋਂ ਤੱਕ ਅਸਥਾਈ ਰੂਪ ਨਾਲ ਰੋਕ ਦਿੱਤਾ ਜਾਏਗਾ, ਜਦੋਂ ਤੱਕ ਪ੍ਰਕਿਰਿਆ ਪੂਰੀ ਨਹੀਂ ਹੋ ਜਾਂਦੀ। |
Note: BitLocker drive encryption will be temporarily suspended until the process is done. |
180 | ਮਹੱਤਵਪੂਰਣ: ਆਪਣੇ PC ਨੂੰ ਚਾਲੂ ਕਰਨ ਤੋਂ ਪਹਿਲਾਂ ਪਲਗ ਲਗਾਓ |
Important: Plug in your PC before you start |
181 | ਇਸ PC ਤੇ ਦੂਜੇ ਲੋਕਾਂ ਨੇ ਲੌਗ ਕੀਤਾ ਹੋਇਆ ਹੈ। |
Other people are logged on to this PC |
182 | ਕੀ ਤੁਸੀਂ ਜਾਰੀ ਰੱਖਣਾ ਚਾਹੁੰਦੇ ਹੋ? ਇਸ ਕਾਰਨ ਉਨ੍ਹਾਂ ਦੇ ਅਸੁਰੱਖਿਅਤ ਡਾਟਾ ਗੁੰਮ ਹੋ ਜਾਣਗੇ। |
Do you want to continue? This will cause them to lose unsaved data. |
183 | ਪੁਨਰ ਸਥਾਪਿਤ ਕਰੋ |
Restore |
189 | ਇਸ ਨਾਲ ਤੁਹਾਡੇ PC ਵਿੱਚੋਂ ਤੁਹਾਡੀਆਂ ਸਾਰੀਆਂ ਨਿਜੀ ਫਾਈਲਾਂ ਅਤੇ ਅਨੁਪ੍ਰਯੋਗ ਹਟ ਜਾਣਗੇ ਅਤੇ ਸਾਰੀਆਂ ਸੈਟਿੰਗਾਂ ਉਹਨਾਂ ਦੇ ਡਿਫੌਲਟਾਂ ਵਿੱਚ ਦੁਬਾਰਾ ਸਟੋਰ ਹੋ ਜਾਣਗੀਆਂ। ਜੇਕਰ ਤੁਸੀਂ ਫਾਈਲ ਇਤਿਹਾਸ ਦਾ ਉਪਯੋਗ ਕਰਦੇ ਹੋ, ਤਾਂ ਇਹ ਯਕੀਨੀ ਬਣਾਓ ਕਿ ਇਹ ਕਰਨ ਤੋਂ ਪਹਿਲਾਂ ਤੁਹਾਡੀਆਂ ਫਾਈਲਾਂ ਦੇ ਨਵੀਨਤਮ ਸੰਸਕਰਣ ਤੁਹਾਡੀ ਫਾਈਲ ਇਤਿਹਾਸ ਡ੍ਰਾਈਵ ਵਿੱਚ ਕੌਪੀ ਹੋ ਗਏ ਸਨ। ਇਸ ਵਿੱਚ ਥੋਡ਼੍ਹਾ ਜਿਹਾ ਸਮਾਂ ਲੱਗੇਗਾ ਅਤੇ ਤੁਹਾਡਾ PC ਦੁਬਾਰਾ ਚਾਲੂ ਹੋ ਜਾਵੇਗਾ। |
This will remove your personal files and apps from your PC and restore all settings to their defaults. If you use File History, make sure the latest versions of your files were copied to your File History drive before you proceed. This will take a few minutes and your PC will restart. |
190 | ਨੋਟ: BitLocker ਡ੍ਰਾਈਵ ਇਨਕ੍ਰਿਪਸ਼ਨ ਬੰਦ ਹੋ ਜਾਵੇਗੀ। |
Note: BitLocker drive encryption will be turned off. |
191 | ਤੁਹਾਡੇ PC ਵਿੱਚ ਇੱਕ ਤੋਂ ਵੱਧ ਡ੍ਰਾਈਵ ਹੈ |
Your PC has more than one drive |
192 | ਜੇਕਰ ਤੁਸੀਂ ਸਾਰੇ ਡ੍ਰਾਈਵ ਤੋਂ ਫਾਈਲਾਂ ਹਟਾਉਣਾ ਚੁਣਦੇ ਹੋ, ਇਹ ਡ੍ਰਾਈਵ ਪ੍ਰਭਾਵਤ ਹੋਣਗੀਆਂ: |
If you choose to remove files from all drives, these drives will be affected: |
193 | ਡ੍ਰਾਈਵ ਜਿਹੜੀ ਪ੍ਰਭਾਵਤ ਹੋਣਗੀਆਂ |
Drives that will be affected |
194 | ਬਿਨਾਂ ਨਾਂ ਦੇ ਡ੍ਰਾਈਵ |
Unnamed drive |
195 | ਅਸੀਂ ਆਪਣੇ PC ਨੂੰ ਦੁਬਾਰਾ ਸੈਟ ਕਰੋ ਸਕਦੇ ਜਦੋਂ ਇਹ ਬੈਟਰੀ ਪਾਵਰ ਤੇ ਚਲ ਰਿਹਾ ਹੋਵੇ. |
We can’t reset your PC while it’s running on battery power. |
196 | ਆਪਣੇ PC ਨੂੰ ਪਲਗ ਇਨ ਕਰੋ |
Plug in your PC |
197 | ਕੋਈ ਬਦਲਾਅ ਨਹੀਂ ਕੀਤੇ ਗਏ |
No changes were made. |
198 | ਤੁਹਾਡੇ PC ਨੂੰ ਪੁਨਰ ਸੈਟ ਕਰਨ ਵਿੱਚ ਸਮੱਸਿਆ ਸੀ |
There was a problem resetting your PC |
201 | ਇਸ PC ਨੂੰ ਦੁਬਾਰਾ ਸੈਟ ਨਹੀਂ ਕਰ ਸਕਦੇ ਅਤੇ ਤੁਹਾਡੀਆਂ ਫਾਈਲਾਂ ਨੂੰ ਰੱਖ ਨਹੀਂ ਸਕਦੇ |
Cannot reset this PC and keep your files |
202 | ਤੁਹਾਡੇ PC ਨੂੰ ਦੁਬਾਰਾ ਸੈਟ ਕਰਨ ਅਤੇ ਆਪਣੀਆਂ ਫਾਈਲਾਂ ਨੂੰ ਰੱਖਣ ਲਈ, ਉਪਭੋਗਤਾ, ਪ੍ਰੋਗ੍ਰਾਮ ਫਾਈਲਾਂ, ਅਤੇ Windows ਨਿਰਦੇਸ਼ਕਾ ਇੱਕੋ ਡ੍ਰਾਇਵ ਤੇ ਹੋਣੇ ਚਾਹੀਦੇ ਹਨ। ਤੁਸੀਂ ਇਸ PC ਨੂੰ ਦੁਬਾਰਾ ਸੈਟ ਕਰਨਾ ਅਤੇ ਸਭ ਚੀਜ਼ਾਂ ਨੂੰ ਹਟਾਉਣਾ ਚੁਣ ਸਕਦੇ ਹੋ, ਪਰ ਤੁਹਾਨੂੰ ਆਪਣੀਆਂ ਨਿੱਜੀ ਫਾਈਲਾਂ ਦਾ ਬੈਕ ਅਪ ਪਹਿਲਾਂ ਲੈਣਾਂ ਚਾਹੀਦਾ ਹੈ। |
To reset this PC and keep your files, the Users, Program Files, and Windows directories need to be on the same drive. You can choose to reset this PC and remove everything instead, but you should back up your personal files first. |
203 | ਕੀ ਤੁਸੀਂ ਡ੍ਰਾਇਵਾਂ ਨੂੰ ਵੀ ਸਾਫ਼ ਕਰਨਾ ਚਾਹੁੰਦੇ ਹੋ? |
Do you want to clean the drives, too? |
204 | ਫਾਈਲਾਂ ਹਟਾਉ ਅਤੇ ਡ੍ਰਾਇਵ ਨੂੰ ਸਾਫ਼ ਕਰੋ |
Remove files and clean the drive |
205 | ਇਸ ਵਿੱਚ ਕੁਝ ਘੰਟੇ ਲੱਗ ਸਕਦੇ ਹਨ, ਪਰ ਇਹ ਕਿਸੇ ਲਈ ਵੀ ਤੁਹਾਡੇ ਵੱਲੋਂ ਹਟਾਈਆਂ ਗਈਆਂ ਫਾਈਲਾਂ ਨੂੰ ਮੁੜ-ਪ੍ਰਾਪਤ ਕਰਨਾ ਹੋਰ ਮੁਸ਼ਕਲ ਬਣਾ ਦੇਵੇਗਾ। ਜੇਕਰ ਤੁਸੀਂ PC ਨੂੰ ਰੀਸਾਈਕਲ ਕਰ ਰਹੇ ਹੋ ਤਾਂ ਇਸਨੂੰ ਵਰਤੋ। |
This might take a few hours, but will make it harder for someone to recover your removed files. Use this if you’re recycling the PC. |
206 | ਬਸ ਮੇਰੀਆਂ ਫਾਈਲਾਂ ਨੂੰ ਹਟਾ ਦਿਓ |
Just remove my files |
207 | ਇਹ ਜ਼ਿਆਦਾ ਤੇਜ਼, ਪਰ ਘੱਟ ਸੁਰੱਖਿਅਤ ਹੈ। ਜੇਕਰ ਤੁਸੀਂ PC ਨੂੰ ਰੱਖ ਰਹੇ ਹੋ ਤਾਂ ਇਸਨੂੰ ਵਰਤੋ। |
This is quicker, but less secure. Use this if you’re keeping the PC. |
211 | ਇਹ ਤੁਹਾਡੀ ਸਾਰੀਆਂ ਨਿੱਜੀ ਫਾਈਲਾਂ ਅਤੇ ਅਨੁਪ੍ਰਯੋਗ ਤੁਹਾਡੇ PC ਤੋਂ ਹਟਾ ਦੇਵੇਗਾ ਅਤੇ ਸਾਰੀਆਂ ਸੈਟਿੰਗਾਂ ਨੂੰ ਪ੍ਰਾਥਮਕ ਸੈਟਿੰਗਾਂ ਵਜੋਂ ਪੁਨਰ ਸਥਾਪਨ ਕਰ ਦੇਵੇਗਾ। ਜੇਕਰ ਤੁਸੀਂ ਫਾਈਲ ਇਤਿਹਾਸ ਉਪਯੋਗ ਕਰਦੇ ਹੋ,ਅੱਗੇ ਵੱਧਣ ਤੋਂ ਪਹਿਲਾਂ ਸੁਨਿਸ਼ਚਿਤ ਕਰੋ ਕਿ ਤੁਹਾਡੀ ਫਾਈਲਾਂ ਦਾ ਨਵੀਨਤਮ ਸੰਸਕਰਨ ਤੁਹਾਡੇ ਫਾਈਲ ਇਤਿਹਾਸ ਵਿੱਚ ਪ੍ਰਤੀਲਿਪਿਤ ਹੋਇਆ ਸੀ । ਤੁਹਾਡਾ PC ਪੁਨਰ ਸ਼ੁਰੂ ਹੋਵੇਗਾ। |
This will remove your personal files and apps from your PC and restore all settings to their defaults. If you use File History, make sure the latest versions of your files were copied to your File History drive before you proceed. Your PC will restart. |
214 | ਤੁਹਾਡਾ PC ਰੀਸੈਟ ਨਹੀਂ ਹੋ ਸਕਦਾ ਕਿਉਂਕਿ ਇਹ Windows To Go ਨੂੰ ਚਲਾ ਰਿਹਾ ਹੈ। |
Your PC can’t be reset because it’s running Windows To Go. |
215 | ਤੁਹਾਡਾ PC ਰੀਸੈਟ ਨਹੀਂ ਹੋ ਸਕਦਾ ਕਿਉਂਕਿ ਇਹ Windows To Go ਨੂੰ ਚਲਾ ਰਿਹਾ ਹੈ. |
Your PC can’t be reset because it’s running Windows To Go. |
216 | ਅਸੀਂ ਇਸ PC ਨੂੰ ਦੁਬਾਰਾ ਸੈਟ ਨਹੀਂ ਕਰ ਸਕਦੇ |
We can’t reset this PC |
218 | 11;normal;none;Nirmala UI |
11;normal;none;Segoe UI |
219 | ਜਦੋਂ ਤੁਸੀਂ ਆਪਣੀਆਂ ਫਾਈਲਾਂ ਹਟਾਉਂਦੇ ਹੋ, ਤਾਂ ਤੁਸੀਂ ਡ੍ਰਾਈਵ ਨੂੰ ਖਾਲੀ ਵੀ ਕਰ ਸਕਦੇ ਹੋ ਤਾਂ ਜੋ ਫਾਈਲਾਂ ਅਸਾਨੀ ਨਾਲ ਦੁਬਾਰਾ ਪ੍ਰਾਪਤ ਨਾ ਹੋ ਸਕਣ. ਇਹ ਜ਼ਿਆਦਾ ਸੁਰੱਖਿਅਤ ਹੈ, ਪਰ ਕਾਫੀ ਜ਼ਿਆਦਾ ਸਮਾਂ ਲੈਂਦਾ ਹੈ. |
When you remove your files, you can also clean the drive so that the files can’t be recovered easily. This is more secure, but it takes much longer. |
247 | ਰਿਕਵਰੀ ਵਾਤਾਵਰਣ ਨੂੰ ਨਹੀਂ ਲੱਭੋ ਸਕਦਾ |
Could not find the recovery environment |
248 | ਆਪਣੀ Windows ਸਥਾਪਤੀ ਜਾਂ ਰਿਕਵਰੀ ਮੀਡੀਆ ਨੂੰ ਸੰਮਿਲਤ ਕਰੋ, ਅਤੇ ਆਪਣੇ PC ਨੂੰ ਮੀਡੀਆ ਨਾਲ ਦੁਬਾਰਾ ਸ਼ੁਰੂ ਕਰੋ. |
Insert your Windows installation or recovery media, and restart your PC with the media. |
253 | ਇਹਨਾਂ ਐਪਲਿਕੇਸ਼ ਨੂੰ ਦੁਬਾਰਾ ਸਥਾਪਿਤ ਕਰਨ ਦੀ ਲੋੜ ਪਵੇਗੀ |
These apps will need to be reinstalled |
254 | ਐਪਲੀਕੇਸ਼ ਦੀ ਸੂਚੀ ਦੀ ਸਮੀਖਿਆ ਕਰੋ. ਤੁਹਾਨੂੰ ਉਹਨਾਂ ਨੂੰ ਬਾਅਦ ਵਿੱਚ ਪੁਨਰ-ਸਥਾਪਿਤ ਕਰਨ ਲਈ ਡਿਸਕ ਜਾਂ ਫਾਈਲਾਂ ਦੀ ਲੋੜ ਪਵੇਗੀ. |
Reveiw the list of apps. You’ll need the discs or files to reinstall them later. |
255 | ਪਿੱਛੇ ਜਾਓ |
Go back |
256 | ਜੇ ਤੁਸੀਂ ਅੰਤ ਤੇ ਸੁਧਰੀ ਖੋਜ, ਸੁਰੱਖਿਆ, ਅਤੇ ਸਟਾਰਟਅਪ ਨੂੰ ਖੁੰਝਾਉਂਦੇ ਹੋ, ਤਾਂ ਕਿਸੇ ਵੀ ਸਮੇਂ ਤੇ Windows 10 ਤੇ ਵਾਪਸ ਆਓ। |
If you end up missing improved search, security, and startup, come back to Windows 10 anytime. |
260 | Windows 10 ਦੀ ਕੋਸ਼ਿਸ਼ ਕਰਨ ਲਈ ਧੰਨਵਾਦ |
Thanks for trying Windows 10 |
261 | ਡਿਸਕ ਸਥਾਨ ਦਾ ਦੁਬਾਰਾ-ਦਾਅਵਾ ਕਰੋ |
Reclaim disk space |
262 | ਇਹ Windows 7 ਨੂੰ ਸਟੋਰ ਕਰਨ ਲਈ ਵਰਤੇ ਗਏ ਡਿਸਕ ਸਥਾਨ ਨੂੰ ਮੁੜ-ਪ੍ਰਾਪਤ ਕਰੇਗਾ। ਇਹ ਉਸ ਡਿਸਕ ਸਥਾਨ ਨੂੰ ਖਾਲੀ ਕਰੇਗਾ, ਪਰ ਤੁਸੀਂ ਇਸ ਤੋਂ ਬਾਅਦ ਹੋਰ ਦੇਰ ਤੱਕ Windows 7 ਨੂੰ ਪੁਨਰ-ਪ੍ਰਾਪਤ ਕਰਨ ਦੇ ਯੋਗ ਨਹੀਂ ਹੋਵੋਗੇ। |
This will recover the disk space used to store Windows 7. It will free up that disk space, but you will no longer be able to restore Windows 7 after this. |
263 | Windows 7 ਨੂੰ ਹਟਾਉਣਾ ਹੈ? |
Remove Windows 7? |
264 | ਇਹ ਤੁਹਾਡੇ PC ਉੱਤੇ ਸਥਾਨ ਨੂੰ ਖਾਲੀ ਕਰੇਗਾ, ਪਰ ਤੁਸੀਂ Windows 7 ਤੇ ਵਾਪਸ ਜਾਣ ਦੇ ਯੋਗ ਨਹੀਂ ਹੋਵੋਗੇ। |
This will free up space on your PC, but you won’t be able to go back to Windows 7. |
265 | ਨਵੇਂ ਖਾਤੇ ਹਟਾਓ |
Remove new accounts |
266 | ਇਸ ਤੋਂ ਪਹਿਲਾਂ ਕਿ ਤੁਸੀਂ Windows ਦੇ ਪਿਛਲੇ ਸੰਸਕਰਣ ਤੇ ਵਾਪਸ ਜਾ ਸਕੋ, ਤੁਹਾਨੂੰ ਆਪਣੇ ਸਭ ਤੋਂ ਹਾਲ ਹੀ ਦੇ ਅਪਗਰੇਡ ਤੋਂ ਬਾਅਦ ਅਪਣੇ ਜੋੜੇ ਗਏ ਕਿਸੇ ਉਪਭੋਗਤਾ ਖਾਤਿਆਂ ਨੂੰ ਹਟਾਉਣ ਦੀ ਲੋੜ ਹੋਵੇਗੀ। ਖਾਤਿਆਂ ਨੂੰ ਉਹਨਾਂ ਦੀਆਂ ਪ੍ਰੋਫਾਈਲਾਂ ਸਮੇਤ ਪੂਰੀ ਤਰ੍ਹਾਂ ਹਟਾਉਣ ਦੀ ਲੋੜ ਹੁੰਦੀ ਹੈ। |
Before you can go back to a previous version of Windows, you’ll need to remove any user accounts you added after your most recent upgrade. The accounts need to be completely removed, including their profiles. |
267 | ਤੁਸੀਂ ਇੱਕ ਖਾਤਾ (%2!ws!) ਤਿਆਰ ਕੀਤਾ |
You created one account (%2!ws!) |
268 | ਤੁਸੀਂ %1!ws! ਖਾਤੇ ਤਿਆਰ ਕੀਤੇ (%2!ws!) |
You created %1!ws! accounts (%2!ws!) |
269 | ਇਹਨਾਂ ਖਾਤਿਆਂ ਨੂੰ ਹਟਾਉਣ ਲਈ ਸੈਟਿੰਗਾਂ ਖਾਤੇ ਹੋਰ ਲੋਕਾਂ ਤੇ ਜਾਓ, ਅਤੇ ਫੇਰ ਦੁਬਾਰਾ ਕੋਸ਼ਿਸ਼ ਕਰੋ। |
Go to Settings Accounts Other people to remove these accounts, and then try again. |
270 | ਖਾਤਿਆਂ ਨੂੰ ਵਾਪਸ ਖਿਸਕਾਓ |
Move accounts back |
271 | ਇਸ ਤੋਂ ਪਹਿਲਾਂ ਕਿ ਤੁਸੀਂ Windows ਦੇ ਪਿਛਲੇ ਸੰਸਕਰਣ ਤੇ ਵਾਪਸ ਜਾ ਸਕੋ, ਤੁਹਾਨੂੰ ਆਪਣੇ ਸਭ ਤੋਂ ਹਾਲ ਦੇ ਅਪਗਰੇਡ ਤੋਂ ਬਾਅਦ ਕਿਸੇ ਉਪਭੋਗਤਾ ਖਾਤਿਆਂ ਨੂੰ ਵਾਪਸ ਉਹਨਾਂ ਦੇ ਅਸਲੀ ਸਥਾਨ ਵਿੱਚ ਰੱਖਣ ਦੀ ਲੋੜ ਹੋਵੇਗੀ। |
Before you can go back to a previous version of Windows, you’ll need to put any user accounts you moved after your most recent upgrade back in their original location. |
272 | ਤੁਸੀਂ ਇੱਕ ਖਾਤਾ (%2!ws!) ਖਿਸਕਾਇਆ |
You moved one account (%2!ws!) |
273 | ਤੁਸੀਂ %1!ws! ਖਾਤੇ ਖਿਸਕਾਏ (%2!ws!) |
You moved %1!ws! accounts (%2!ws!) |
274 | ਸਾਨੂੰ ਖੇਦ ਹੈ, ਪਰ ਤੁਸੀਂ ਵਾਪਸ ਨਹੀਂ ਜਾ ਸਕਦੇ |
We’re sorry, but you can’t go back |
275 | Windows ਦੇ ਪਿਛਲੇ ਸੰਸਕਰਣ ਤੇ ਸਾਨੂੰ ਜਿਹੜੀਆਂ ਫਾਈਲਾਂ ਤੇ ਤੁਹਾਨੂੰ ਵਾਪਸ ਲਿਜਾਉਣ ਦੀ ਲੋੜ ਸੀ, ਇਸ PC ਤੋਂ ਹਟਾ ਲਈਆਂ ਗਈਆਂ ਸਨ। |
The files we need to take you back to a previous version of Windows were removed from this PC. |
277 | ਅਸੀਂ ਤੁਹਾਨੂੰ Windows ਦੇ ਪਿਛਲੇ ਸੰਸਕਰਣ ਤੇ ਵਾਪਸ ਨਹੀਂ ਲਿਜਾ ਸਕਦੇ ਕਿਉਂਕਿ USB ਫਲੈਸ਼ ਡ੍ਰਾਇਵ ਜਾਂ ਤੁਹਾਡੇ ਸਭ ਤੋਂ ਹਾਲ ਦੇ ਅਪਗਰੇਡ ਦੌਰਾਨ ਵਰਤੀ ਗਈ ਹੋਰ ਬਾਹਰੀ ਡ੍ਰਾਇਵ ਨਹੀਂ ਹੈ। ਕਿਰਪਾ ਕਰਕੇ ਡਿਸਕ ਨੂੰ ਸੰਮਿਲਿਤ ਕਰੋ ਅਤੇ ਦੁਬਾਰਾ ਕੋਸ਼ਿਸ਼ ਕਰੋ। |
We can’t take you back to a previous version of Windows because the USB flash drive or other external drive that was used during your most recent upgrade is missing. Please insert the disk and try again. |
279 | ਅਸੀਂ ਤੁਹਾਨੂੰ Windows ਦੇ ਪਿਛਲੇ ਸੰਸਕਰਣ ਤੇ ਵਾਪਸ ਨਹੀਂ ਲਿਜਾ ਸਕਦੇ ਕਿਉਂਕਿ ਅਪਗਰੇਡ ਨੂੰ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ। |
We can’t take you back to the previous version of Windows because it’s been more than a month since the upgrade. |
280 | ਮੇਰੇ ਐਪਸ ਜਾਂ ਡਿਵਾਇਸਿਸ Windows 10 ਉੱਤੇ ਕੰਮ ਨਹੀਂ ਕਰਦੇ ਹਨ |
My apps or devices don’t work on Windows 10 |
281 | ਪਹਿਲਾਂ ਵਾਲੇ ਬਿਲਡ ਦੀ ਵਰਤੋਂ ਕਰਨਾ ਆਸਾਨ ਸੀ |
Earlier builds seemed easier to use |
282 | Windows 7 ਵਰਤੋਂ ਕਰਨ ਵਿੱਚ ਆਸਾਨ ਜਾਪਦਾ ਹੈ |
Windows 7 seemed easier to use |
283 | Windows 8 ਵਰਤੋਂ ਕਰਨ ਵਿੱਚ ਆਸਾਨ ਜਾਪਦਾ ਹੈ |
Windows 8 seemed easier to use |
284 | Windows 8.1 ਵਰਤੋਂ ਕਰਨ ਵਿੱਚ ਆਸਾਨ ਜਾਪਦਾ ਹੈ |
Windows 8.1 seemed easier to use |
285 | ਪਹਿਲਾਂ ਵਾਲੇ ਬਿਲਡ ਤੇਜ਼ ਸੀ |
Earlier builds seemed faster |
286 | Windows 7 ਵਧੇਰੇ ਤੇਜ਼ ਜਾਪਦਾ ਹੈ |
Windows 7 seemed faster |
287 | Windows 8 ਵਧੇਰੇ ਤੇਜ਼ ਜਾਪਦਾ ਹੈ |
Windows 8 seemed faster |
289 | ਪਹਿਲਾਂ ਵਾਲੇ ਬਿਲਡ ਹੋਰ ਭਰੋਸੇਯੋਗ ਸੀ |
Earlier builds seemed more reliable |
290 | Windows 7 ਵਧੇਰੇ ਭਰੋਸੇਮੰਦ ਜਾਪਦਾ ਹੈ |
Windows 7 seemed more reliable |
291 | Windows 8 ਵਧੇਰੇ ਭਰੋਸੇਮੰਦ ਜਾਪਦਾ ਹੈ |
Windows 8 seemed more reliable |
293 | ਕਿਸੇ ਹੋਰ ਕਾਰਨ |
For another reason |
294 | ਤੁਸੀਂ ਵਾਪਸ ਕਿਉਂ ਜਾ ਰਹੇ ਹੋ? |
Why are you going back? |
296 | ਸਾਨੂੰ ਹੋਰ ਦੱਸੋ |
Tell us more |
298 | ਜੇ ਤੁਸੀਂ ਸਮੱਸਿਆ-ਨਿਵਾਰਨ ਲਈ ਆਏ ਹੋ, |
If you’re up for troubleshooting, |
299 | ਸਹਾਇਤਾ ਨਾਲ ਸੰਪਰਕ ਕਰੋ। |
contact support. |
300 | ਤੁਹਾਨੂੰ ਕੀ ਜਾਣਨ ਦੀ ਲੋੜ ਹੈ |
What you need to know |
301 | ਇਹ ਕੁੱਝ ਕੁ ਸਮਾਂ ਲੈ ਸਕਦਾ ਹੈ ਅਤੇ ਤੁਸੀਂ ਉਦੋਂ ਤੱਕ ਆਪਣੇ PC ਦੀ ਵਰਤੋਂ ਕਰਨ ਦੇ ਯੋਗ ਨਹੀਂ ਹੋਵੋਗੇ ਜਦੋਂ ਤੱਕ ਇਹ ਪੂਰਾ ਨਹੀਂ ਹੋ ਜਾਂਦਾ। ਆਪਣੇ PC ਨੂੰ ਪਲੱਗ ਵਿੱਚ ਲੱਗਿਆ ਰਹਿਣ ਦਿਓ ਅਤੇ ਚਾਲੂ ਕਰੋ। |
This might take a while and you won’t be able to use your PC until it’s done. Leave your PC plugged in and turned on. |
302 | ਵਾਪਸ ਜਾਣ ਤੋਂ ਬਾਅਦ: |
After going back: |
303 | • ਤੁਹਾਨੂੰ ਕੁਝ ਐਪਸ ਅਤੇ ਪ੍ਰੋਗਰਾਮਾਂ ਨੂੰ ਦੁਬਾਰਾ ਸਥਾਪਿਤ ਕਰਨ ਦੀ ਲੋੜ ਪਵੇਗੀ। |
• You’ll have to reinstall some apps and programs. |
304 | • ਤੁਹਾਨੂੰ ਕੁਝ ਪ੍ਰੋਗਰਾਮਾਂ ਨੂੰ ਦੁਬਾਰਾ ਸਥਾਪਿਤ ਕਰਨ ਦੀ ਲੋੜ ਪਵੇਗੀ। |
• You’ll have to reinstall some programs. |
306 | ਅਵਰੋਧਿਤ ਨਾ ਹੋਵੋ |
Don’t get locked out |
307 | ਜੇ ਤੁਸੀਂ Windows 7 ਤੇ ਸਾਈਨ ਇਨ ਕਰਨ ਲਈ ਇੱਕ ਪਾਸਵਰਡ ਵਰਤਿਆ ਤਾਂ ਯਕੀਨੀ ਬਣਾਓ ਕਿ ਤੁਹਾਨੂੰ ਇਹ ਪਤਾ ਹੈ। |
If you used a password to sign in to Windows 7, make sure you know it. |
308 | ਜੇ ਤੁਸੀਂ Windows 8 ਤੇ ਸਾਈਨ ਇਨ ਕਰਨ ਲਈ ਇੱਕ ਪਾਸਵਰਡ ਵਰਤਿਆ ਹੈ, ਤਾਂ ਯਕੀਨੀ ਬਣਾਓ ਕਿ ਤੁਹਾਨੂੰ ਇਹ ਪਤਾ ਹੋਵੇ। |
If you used a password to sign in to Windows 8, make sure you know it. |
309 | ਜੇ ਤੁਸੀਂ ਆਪਣੇ ਪਿਛਲੇ ਸੰਸਕਰਣ ਤੇ ਸਾਈਨ ਇਨ ਕਰਨ ਲਈ ਇੱਕ ਪਾਸਵਰਡ ਵਰਤਿਆ ਤਾਂ ਯਕੀਨੀ ਬਣਾਓ ਕਿ ਤੁਹਾਨੂੰ ਇਹ ਪਤਾ ਹੈ। |
If you used a password to sign in to your previous build, make sure you know it. |
310 | Windows 7 ਤੇ ਵਾਪਸ ਜਾਓ |
Go back to Windows 7 |
311 | Windows 8 ਤੇ ਵਾਪਸ ਜਾਓ |
Go back to Windows 8 |
312 | ਪਿਛਲੇ ਬਿਲਡ ਤੇ ਵਾਪਸ ਜਾਓ |
Go back to earlier build |
316 | ਤੁਸੀਂ ਸਿਰਫ ਬੈਟਰੀ ਪਾਵਰ ਉੱਤੇ ਵਾਪਸ ਨਹੀਂ ਜਾ ਸਕਦੇ। ਆਪਣੇ PC ਨੂੰ ਪਲੱਗ ਇਨ ਕਰੋ ਅਤੇ ਫਿਰ ਕੋਸ਼ਿਸ਼ ਕਰੋ। |
You can’t go back on battery power alone. Plug in your PC and then try again. |
323 | • |
• |
324 | ਕੀ ਤੁਹਾਡੀਆਂ ਫਾਈਲਾਂ ਦਾ ਬੈਕਅਪ ਲਿਆ ਹੋਇਆ ਹੈ? ਇਸਨੂੰ ਉਹਨਾਂ ਨੂੰ ਪ੍ਰਭਾਵਿਤ ਨਹੀਂ ਕਰਨਾ ਚਾਹੀਦਾ, ਪਰ ਇਹ ਤਿਆਰ ਕਰਨ ਲਈ ਸਭ ਤੋਂ ਵਧੀਆ ਹਨ। |
Are your files backed up? This shouldn’t affect them, but it’s best to be prepared. |
325 | ਤੁਸੀਂ ਇਸ ਤੋਂ ਬਿਨਾ ਸਾਈਨ ਇਨ ਕਰਨ ਦੇ ਯੋਗ ਨਹੀਂ ਹੋਵੋਗੇ। |
You won’t be able to sign in without it. |
326 | ਮੇਰੇ ਐਪਸ ਜਾਂ ਡਿਵਾਇਸਿਸ ਇਸ ਬਿਲਡ ਉੱਤੇ ਕੰਮ ਨਹੀਂ ਕਰਦੇ ਹਨ |
My apps or devices don’t work on this build |
327 | • ਤੁਸੀਂ Windows 10 ਤੇ ਉੱਨਤੀਕਰਨ ਤੋਂ ਬਾਅਦ ਸੈਟਿੰਗਾਂ ਵਿੱਚ ਕੀਤੇ ਗਏ ਸਾਰੇ ਬਦਲਾਵਾਂ ਨੂੰ ਗੁਆ ਦਿਉਗੇ। |
• You’ll lose any changes made to settings after the upgrade to Windows 10. |
328 | • ਤੁਸੀਂ ਨਵੀਨਤਮ ਬਿਲਡ ਸਥਾਪਿਤ ਕਰਨ ਤੋਂ ਬਾਅਦ ਸੈਟਿੰਗਾਂ ਵਿੱਚ ਕੀਤੇ ਗਏ ਸਾਰੇ ਬਦਲਾਵਾਂ ਨੂੰ ਗੁਆ ਦਿਉਗੇ। |
• You’ll lose any changes made to settings after installing the latest build. |
329 | ਇਸ ਬਿਲਡ ਨੂੰ ਅਜਮਾਉਣ ਲਈ ਧੰਨਵਾਦ |
Thanks for trying out this build |
330 | ਅਸੀਂ ਅਗਲਾ ਪੂਰਵਦਰਸ਼ਨ ਬਿਲਡ ਉਪਲਬਧ ਹੋਣ ਤੇ ਸਥਾਪਿਤ ਕਰ ਦੇਵਾਂਗੇ। |
We’ll install the next preview build when it’s available. |
331 | ਅਜਿਹਾ ਜਾਪਿਆ ਕਿ Windows ਦੇ ਪੁਰਾਣੇ ਸੰਸਕਰਣ ਨੂੰ ਵਰਤਣਾ ਸੌਖਾ ਹੈ |
The old version of Windows seemed easier to use |
332 | Windows 8.1 ਵਧੇਰੇ ਤੇਜ਼ ਜਾਪਦਾ ਹੈ |
Windows 8.1 seemed faster |
333 | Windows ਦਾ ਪੁਰਾਣਾ ਸੰਸਕਰਣ ਹੋਰ ਤੇਜ਼ ਜਾਪਦਾ ਹੈ |
The old version of Windows seemed faster |
334 | Windows 8.1 ਵਧੇਰੇ ਭਰੋਸੇਮੰਦ ਜਾਪਦਾ ਹੈ |
Windows 8.1 seemed more reliable |
335 | ਜੇ ਤੁਸੀਂ Windows 8.1 ਤੇ ਸਾਈਨ ਇਨ ਕਰਨ ਲਈ ਇੱਕ ਪਾਸਵਰਡ ਵਰਤਿਆ ਤਾਂ ਯਕੀਨੀ ਬਣਾਓ ਕਿ ਤੁਹਾਨੂੰ ਇਹ ਪਤਾ ਹੈ। |
If you used a password to sign in to Windows 8.1, make sure you know it. |
336 | ਜੇ ਤੁਸੀਂ Windows ਦੇ ਆਪਣੇ ਪਿਛਲੇ ਸੰਸਕਰਣ ਤੇ ਸਾਈਨ ਇਨ ਕਰਨ ਲਈ ਇੱਕ ਪਾਸਵਰਡ ਵਰਤਿਆ ਤਾਂ ਯਕੀਨੀ ਬਣਾਓ ਕਿ ਤੁਹਾਨੂੰ ਇਹ ਪਤਾ ਹੈ। |
If you used a password to sign in to your previous version of Windows, make sure you know it. |
337 | Windows ਦਾ ਪੁਰਾਣਾ ਸੰਸਕਰਣ ਜ਼ਿਆਦਾ ਭਰੋਸੇਮੰਦ ਜਾਪਦਾ ਹੈ |
The old version of Windows seemed more reliable |
338 | Windows 8.1 ਤੇ ਵਾਪਸ ਜਾਓ |
Go back to Windows 8.1 |
339 | ਪਿਛਲੀ Windows ਤੇ ਵਾਪਸ ਜਾਓ |
Go back to previous Windows |
340 | ਕੁਝ ਥਾਂ ਖਾਲੀ ਕਰੋ ਅਤੇ ਦੁਬਾਰਾ ਕੋਸ਼ਿਸ਼ ਕਰੋ। |
Free up some space and try again. |
341 | ਵਾਪਸ ਜਾਣ ਲਈ, ਤੁਹਾਨੂੰ ਆਪਣੀ ਡ੍ਰਾਇਵ ਉੱਤੇ %1!ws! MB ਖਾਲੀ ਥਾਂ ਦੀ ਲੋੜ ਹੋਵੇਗੀ ਜਿੱਥੇ Windows ਸਥਾਪਿਤ ਹੈ। |
To go back, you’ll need %1!ws! MB of free space on the drive where Windows is installed. |
342 | ਵਾਪਸ ਜਾਣ ਲਈ, ਤੁਹਾਨੂੰ ਆਪਣੀ ਡ੍ਰਾਇਵ ਉੱਤੇ %1!ws! GB ਖਾਲੀ ਥਾਂ ਦੀ ਲੋੜ ਹੋਵੇਗੀ ਜਿੱਥੇ Windows ਸਥਾਪਿਤ ਹੈ। |
To go back, you’ll need %1!ws! GB of free space on the drive where Windows is installed. |
344 | ਤੁਹਾਡੀ ਸੰਸਥਾ ਦੀ ਪਾਲਿਸੀ ਇਸ ਦੀ ਇਜਾਜ਼ਤ ਨਹੀਂ ਦਿੰਦੀ। ਵਧੇਰੇ ਜਾਣਕਾਰੀ ਲਈ, ਆਪਣੇ ਸਹਾਇਤਾ ਵਿਅਕਤੀ ਜਾਂ IT ਵਿਭਾਗ ਨਾਲ ਗੱਲ ਕਰੋ। |
Your organization’s policy doesn’t allow it. For more info, talk to your support person or IT department. |
345 | ਅਪਡੇਟਜ਼ ਬਾਰੇ ਜਾਣਕਾਰੀ ਪ੍ਰਾਪਤ ਨਹੀਂ ਕਰ ਸਕੇ |
Couldn’t get info on updates |
346 | ਅਪਡੇਟਾਂ ਲਈ ਚੈਕ ਕਰਨ ਲਈ, ਸੈਟਿੰਗਾਂ ਅਪਡੇਟ ਅਤੇ ਸੁਰੱਖਿਆ Windows Update ਤੇ ਜਾਓ ਅਤੇ ਅਪਡੇਟਾਂ ਲਈ ਚੈਕ ਕਰੋ ਦੀ ਚੋਣ ਕਰੋ। |
To check for updates, go to Settings Update & Security Windows Update and select Check for updates. |
347 | ਅਪਡੇਟਾਂ ਲਈ ਜਾਂਚ ਕਰੋ? |
Check for updates? |
348 | ਵਾਪਸ ਜਾਣ ਤੋਂ ਪਹਿਲਾਂ, ਨਵੀਨਤਮ ਅਪਡੇਟਾਂ ਇੰਸਟਾਲ ਕਰਨ ਦੀ ਕੋਸ਼ਿਸ਼ ਕਰੋ। ਇੱਦਾਂ ਕਰਨਾ ਉਨ੍ਹਾਂ ਸਮੱਸਿਆਵਾਂ ਨੂੰ ਠੀਕ ਕਰ ਸਕਦਾ ਹੈ ਜੋ ਤੁਹਾਨੂੰ Windows 10 ਨਾਲ ਆਉਂਦੀਆਂ ਹਨ। |
Before you go back, try installing the latest updates. This might fix the problems you’re having with Windows 10. |
349 | ਅਪਡੇਟਾਂ ਲਈ ਜਾਂਚ ਕਰੋ |
Check for updates |
350 | ਨਹੀਂ, ਧੰਨਵਾਦ |
No, thanks |
351 | ਇਸ PC ਨੂੰ ਰੀਸੈਟ ਕਰਨਾ |
Resetting this PC |
352 | ਕੁਝ ਕੁ ਚੀਜ਼ਾਂ %1!d!%% ਤਿਆਰ ਕਰਨੀਆਂ |
Getting a few things ready %1!d!%% |
353 | ਇਹ ਵਿਸ਼ੇਸ਼ਤਾ ਸੁਰੱਖਿਆ ਮੋਡ ਵਿੱਚ ਉਪਲੱਬਧ ਨਹੀਂ ਹੈ। |
This feature is not available in Safe Mode |
354 | PC ਨੂੰ ਰੀਸੈਟ ਕਰਨ ਲਈ, Windows ਨੂੰ ਸਧਾਰਨ ਢੰਗ ਨਾਲ ਚਾਲੂ ਕਰੋ ਅਤੇ ਮੁੜ ਕੋਸ਼ਿਸ਼ ਕਰੋ, ਜਾਂ ਵਿਕਸਿਤ ਸਟਾਰਟਅੱਪ ਤੇ ਜਾਉ ਅਤੇ ਟਰਬਲ ਸ਼ੂਟ ਚੁਣੋ। |
To reset this PC, start Windows normally and try again, or go to Advanced startup and select Troubleshoot. |
355 | ਇਸ ਨਾਲ ਸਾਰੇ ਐਪਸ ਅਤੇ ਪ੍ਰੋਗਰਾਮਾਂ ਨੂੰ ਹਟਾਇਆ ਜਾਵੇਗਾ, ਸਿਰਫ਼ Windows ਨਾਲ ਸਟੈਂਡਰਡ ਰੂਪ ਵਿੱਚ ਆਇਆ ਨੂੰ ਛੱਡ ਕੇ। ਤੁਹਾਡੇ ਨਿਰਮਾਤਾ ਵਲੋਂ ਸਥਾਪਤ ਕੀਤੇ ਕਿਸੇ ਵੀ ਸਟੋਰ ਐਪਸ ਨੂੰ ਵੀ ਰੱਖਿਆ ਜਾਵੇਗਾ। ਤੁਹਾਡੇ ਡਿਵਾਇਸ ਨੂੰ Windows ਦੇ ਨਵੀਨਤਮ ਸੰਸਕਰਣ ਲਈ ਅਪਡੇਟ ਵੀ ਕੀਤਾ ਜਾਵੇਗਾ। ਤੁਹਾਡੀਆਂ ਨਿੱਜੀ ਫ਼ਾਈਲਾਂ ਅਤੇ ਕੁਝ Windows ਸੈਟਿੰਗਾਂ ਨੂੰ ਵੀ ਰੱਖਿਆ ਜਾਵੇਗਾ। |
This will remove all apps and programs, except those that come standard with Windows. Any store apps installed by your manufacturer will also be kept. Your device will also be updated to the latest version of Windows. Your personal files and some Windows settings will be kept. |
357 | ਆਪਣੇ ਕੰਮ ਨੂੰ ਸੁਰੱਖਿਅਤ ਕਰੋ ਅਤੇ ਆਪਣੇ ਡਿਵਾਈਸ ਨੂੰ ਪਲੱਗ ਇਨ ਅਤੇ ਚਾਲੂ ਕਰਕੇ ਰੱਖੋ |
Save your work and leave your device plugged in and turned on |
358 | ਇਸ ਵਿੱਚ ਥੋੜ੍ਹਾ ਜਿਹਾ ਸਮਾਂ ਲੱਗੇਗਾ ਅਤੇ ਤੁਹਾਡਾ ਡਿਵਾਈਸ ਕਈ ਵਾਰ ਦੁਬਾਰਾ ਸ਼ੁਰੂ ਹੋ ਜਾਵੇਗਾ |
This will take a while and your device will restart several times |
359 | ਤੁਸੀਂ Windows ਨੂੰ ਤਾਜ਼ਾ ਕਰਨ ਵੇਲੇ ਆਪਣੇ ਡਿਵਾਈਸ ਨੂੰ ਵਰਤਣ ਦੇ ਯੋਗ ਨਹੀਂ ਹੋਵੋਗੇ, ਪਰ ਅਸੀਂ ਇਸ ਦੇ ਤਿਆਰ ਹੁੰਦਿਆ ਹੀ ਤੁਹਾਨੂੰ ਦੱਸ ਦਿਆਂਗੇ |
You won't be able to use your device while refreshing Windows, but we will let you know once it's ready |
360 | ਇਹ ਕਿਰਿਆ ਤੁਹਾਡੇ ਡਿਵਾਈਸ ਉੱਤੇ ਨਿਰਭਰ ਕਰਦਿਆਂ 20 ਜਾਂ ਵੱਧ ਮਿੰਟ ਲੈ ਸਕਦੀ ਹੈ। |
This process could take 20 minutes or longer depending on your device. |
361 | ਤੁਹਾਡੇ PC ਨੂੰ ਤਾਜ਼ਾ ਕੀਤਾ ਜਾ ਰਿਹਾ |
Refreshing your PC |
362 | ਇਹ ਤੁਹਾਡੇ ਵਲੋਂ ਸਥਾਪਤ ਕੀਤੇ ਸਾਰੇ ਐਪਸ ਅਤੇ ਪ੍ਰੋਗਰਾਮਾਂ ਨੂੰ ਵੀ ਹਟਾਏਗਾ। ਤੁਹਾਡੇ ਡਿਵਾਇਸ ਨੂੰ Windows ਦੇ ਨਵੀਨਤਮ ਸੰਸਕਰਣ ਲਈ ਵੀ ਅਪਡੇਟ ਕੀਤਾ ਜਾਵੇਗਾ। ਤੁਹਾਡੀਆਂ ਨਿੱਜੀ ਫ਼ਾਈਲਾਂ ਅਤੇ ਕੁਝ Windows ਸੈਟਿੰਗਾਂ ਨੂੰ ਵੀ ਰੱਖਿਆ ਜਾਵੇਗਾ। |
This will remove all apps and programs you installed. Your device will also be updated to the latest version of Windows. Your personal files and some Windows settings will be kept. |