1100 | Sample header 1 |
Sample header 1 |
1101 | ਤੁਹਾਡੀ ਸਕ੍ਰੀਨ ਦਾ ਰੂਪਾਂਤਰਨ (%d x %d) ਇੰਨਾਂ ਘੱਟ ਹੈ ਕਿ ਆਧੁਨਿਕ ਅਨੁਪ੍ਰਯੋਗ ਨੂੰ ਨਹੀਂ ਚਲਾ ਸਕਦਾ |
Your screen resolution (%d x %d) is too low to run modern application |
1110 | Sample header 2 |
Sample header 2 |
1111 | ਤੁਹਾਡਾ ਟੱਚ ਡਿਵਾਇਸ ਬਹੁ-ਟੱਚ ਦਾ ਸਮਰਥਨ ਨਹੀਂ ਕਰਦਾ ਹੈ |
Your touch device does not support multi-touch |
1120 | ਤੁਹਾਡਾ ਸਕ੍ਰੀਨ ਰੂਪਾਂਤਰਨ Windows ਸਟੋਰ ਤੋਂ ਐਪਲੀਕੇਸ਼ਾਂ ਨੂੰ ਸਥਾਪਿਤ ਕਰਨ ਦੀ ਜ਼ਰੂਰਤ ਪੂਰੀ ਨਹੀਂ ਕਰਦਾ ਹੈ |
Your screen resolution doesn't meet the requirement to install apps from the Windows Store |
1121 | ਤੁਹਾਨੂੰ Windows ਸਟੋਰ ਤੋਂ ਐਪਲੀਕੇਸ਼ਾਂ ਨੂੰ ਸਥਾਪਿਤ ਅਤੇ ਉਪਯੋਗ ਕਰਨ ਲਈ ਘੱਟੋ-ਘੱਟ 1024 x 768 ਦੇ ਸਕ੍ਰੀਨ ਰੂਪਾਂਤਰਨ ਦੀ ਲੋੜ ਹੁੰਦੀ ਹੈ (ਇਸ ਵਿੱਚ ਐਪਲੀਕੇਸ਼ ਸ਼ਾਮਲ ਹਨ ਜੋ ਸ਼ਾਇਦ ਤੁਹਾਡੇ PC ਉੱਤੇ ਪਹਿਲਾਂ ਤੋਂ ਸਥਾਪਿਤ ਕੀਤੇ ਗਏ ਹੋਣ). ਤੁਸੀਂ ਪ੍ਰਦਰਸ਼ਨ ਦੇ ਨਿਯੰਤਰਣ ਪੈਨਲ ਵਿੱਚ ਆਪਣੇ ਰੂਪਾਂਤਰਨ ਨੂੰ ਬਦਲਣ ਦੇ ਯੋਗ ਹੋ ਸਕਦੇ ਹੋ. |
You need a screen resolution of at least 1024 x 768 to install and use apps from the Windows Store (this includes apps that might be pre-installed on your PC). You might be able to change your resolution in the Display Control Panel. |
1130 | ਇਸ PC ਉੱਤੇ ਟੱਚਸਕ੍ਰੀਨ Windows 10 ਲਈ ਨਹੀਂ ਬਣਾਈ ਗਈ ਸੀ |
The touchscreen on this PC wasn't designed for Windows 10 |
1131 | ਤੁਸੀਂ Windows 10 ਦੇ ਨਾਲ ਇਸ ਟੱਚਸਕ੍ਰੀਨ ਦੀ ਵਰਤੋਂ ਕਰ ਸਕਦੇ ਹੋ ਪਰ ਇਹ ਉੰਨਾ ਜਵਾਬੀ ਨਹੀਂ ਹੋਵੇਗਾ ਅਤੇ ਸੰਕੇਤ ਉੰਨੇ ਸਟੀਕ ਨਹੀਂ ਹੋਣਗੇ ਜਿਵੇਂ Windows 10 ਲਈ ਤਿਆਰ ਕੀਤੀ ਟੱਚਸਕ੍ਰੀਨ ਦੇ ਹੁੰਦੇ ਹਨ। |
You can use this touchscreen with Windows 10 but it won't be as responsive and gestures won't be as precise as a touchscreen designed for Windows 10. |
1140 | Windows Media Center ਪਹਿਲਾਂ ਤੋਂ ਸਥਾਪਿਤ ਨਹੀਂ ਹੋਇਆ ਹੈ |
Windows Media Center isn't preinstalled |
1141 | ਇਸਨੂੰ Windows 10 ਵਿੱਚ ਸਥਾਪਿਤ ਕਰਨ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰੋ। |
Learn more about installing it in Windows 10. |
1150 | DVD ਚਲਾਉਣ ਲਈ ਇਕ ਐਪਲੀਕੇਸ਼ ਨੂੰ ਸਥਾਪਿਤ ਕਰੋ |
Install an app to play DVDs |
1151 | ਤੁਹਾਨੂੰ Windows 10 ਵਿੱਚ DVDs ਚਲਾਉਣ ਲਈ ਇਕ ਐਪ ਸਥਾਪਿਤ ਕਰਨ ਦੀ ਲੋੜ ਹੋ ਸਕਦੀ ਹੈ। |
You may need to install an app to play DVDs in Windows 10. |
1160 | ਤੁਹਾਡਾ ਸਕ੍ਰੀਨ ਰੂਪਾਂਤਰਨ ਫੋਟੋ ਦੇ ਅਨੁਰੂਪ ਨਹੀਂ ਹੈ |
Your screen resolution isn't compatible with snap |
1161 | ਜੇ ਇਹ ਸੰਭਵ ਹੈ, ਤਾਂ ਆਪਣੇ ਸਕ੍ਰੀਨ ਰੂਪਾਂਤਰਨ ਨੂੰ ਫੋਟੋ ਐਪਲੀਕੇਸ਼ਾਂ ਤੇ ਘੱਟੋ-ਘੱਟ 1366 x 768 ਤੇ ਬਦਲੋ. |
If it's possible, change your screen resolution to at least 1366 x 768 to snap apps. |
1170 | Windows 10 ਵਿੱਚ ਸਾਈਡਪੱਟੀ ਗੈਜਟ ਸਮਰਥਿਤ ਨਹੀਂ ਹੁੰਦੇ ਹਨ |
Sidebar gadgets aren't supported in Windows 10 |
1171 | ਤੁਸੀਂ ਸਾਈਡਪੱਟੀ ਗੈਜਟਾਂ ਦਾ ਉਪਯੋਗ ਕਰਨ ਦੇ ਸਮਰੱਥ ਨਹੀਂ ਹੋਵੋਗੇ ਜੋ Windows 10 ਵਿੱਚ ਤੁਹਾਡੇ PC ਉੱਤੇ ਸਥਾਪਿਤ ਕੀਤੇ ਜਾਂਦੇ ਹਨ. |
You won’t be able to use the sidebar gadgets that are installed on your PC in Windows 10. |
1180 | ਤੁਹਾਡੇ ਪ੍ਰੋਸੈਸਰ ਦਾ NX ਚਾਲੂ ਨਹੀਂ ਹੈ ਜਾਂ ਸ਼ਾਇਦ ਇਹ NX ਦਾ ਸਮਰਥਨ ਨਹੀਂ ਕਰ ਸਕਦਾ |
Your processor doesn't have NX turned on or might not support NX |
1181 | ਇਨਸਟਾਲੇਸ਼ਨ ਦੇ ਦੌਰਾਨ ਸੈਟਅਪ NX ਨੂੰ ਚਾਲੂ ਕਰਨ ਦੀ ਕੋਸ਼ਿਸ਼ ਕਰੇਗਾ. ਜੇ ਤੁਹਾਡਾ ਪ੍ਰੋਸੈਸਰ NX ਨੂੰ ਸਮਰਥਿਤ ਨਹੀਂ ਦਿੰਦਾ ਹੈ, ਤਾਂ ਇਨਸਟਾਲੇਸ਼ਨ ਰੱਦ ਹੋ ਜਾਵੇਗੀ ਅਤੇ ਤੁਹਾਡਾ PC ਵਰਤਮਾਨ OS ਤੇ ਵਾਪਸ ਰੋਲ ਹੋ ਜਾਵੇਗਾ. |
Setup will attempt to turn on NX during installation. If your processor doesn't support NX, the installation will be cancelled and your PC will roll back to the current OS. |
1190 | ਅਪਡੇਟ ਦੇ ਨਾਲ ਸੰਗੀਤ ਅਤੇ ਵੀਡੀਓ ਸਮੱਗਰੀ ਦਾ ਨੁਕਸਾਨ |
Loss of music and video content with update |
1191 | ਅਸੀਂ ਸਿਫਾਰਿਸ਼ ਕਰਦੇ ਹਾਂ ਕਿ ਤੁਸੀਂ ਇਸ ਅਪਡੇਟ ਦੇ ਨਾਲ ਅੱਗੇ ਨਾ ਵਧੋ ਕਿਉਂਕਿ ਤੁਹਾਡੇ ਡਿਵਾਈਸ ਵਿੱਚ ਕੁਝ ਸੰਗੀਤ ਅਤੇ ਵੀਡੀਓ ਤਤਕਰਾ ਹੋ ਸਕਦਾ ਹੈ ਜੋ ਪੁਰਾਣੀ ਅਧਿਕਾਰ ਪ੍ਰਬੰਧ ਤਕਨੀਕ ਰਾਹੀਂ ਰੱਖਿਅਤ ਹਨ, ਜੋ ਕਿ ਸਮਰਥਿਤ ਨਹੀਂ ਹੈ। ਜੇ ਤੁਸੀਂ ਇਸ ਅਪਡੇਟ ਨੂੰ ਸਥਾਪਿਤ ਕਰਦੇ ਹੋ, ਤਾਂ ਤੁਸੀਂ ਅੱਗੇ ਤੋਂ ਇਹਨਾਂ ਸੰਗੀਤ ਜਾਂ ਵੀਡੀਓ ਫਾਈਲਾਂ ਨੂੰ ਚਲਾਉਣ ਦੇ ਯੋਗ ਨਹੀਂ ਹੋ ਸਕਦੇ ਹੋ। ਰੱਦ ਕਰਨ ਲਈ ਇਸ ਸੰਵਾਦ ਬਾਕਸ ਨੂੰ ਬੰਦ ਕਰੋ, ਜਾਂ ਤੁਸੀਂ ਅਪਡੇਟ ਨੂੰ ਸਥਾਪਿਤ ਕਰਨ ਲਈ ਪੁਸ਼ਟੀ ਕਰਨ ਨੂੰ ਚੁਣ ਸਕਦੇ ਹੋ। ਹੋਰ ਜਾਣਕਾਰੀ ਲਈ, https://support.microsoft.com/windows10wmdrm ਤੇ ਜਾਓ |
We recommend you do not proceed with this update as your device may have some music or video content that is protected by an older rights management technology, which is not supported. If you install this update, you may no longer be able to play these music or video files. Close this dialog box to cancel, or you can choose to confirm to install the update. For more info, go to https://support.microsoft.com/windows10wmdrm |
1204 | ਸੁਰੱਖਿਅਤ ਬੂਟ ਤੁਹਾਡੇ PC ਦੇ ਅਨੁਕੂਲ ਨਹੀਂ ਹਹੈ |
Secure Boot isn't compatible with your PC |
1205 | ਤੁਹਾਡੇ PC ਦਾ ਫਰਮਵੇਅਰ ਸੁਰੱਖਿਅਤ ਬੂਟ ਨੂੰ ਸਮਰਥਿਤ ਨਹੀਂ ਕਰਦਾ ਹੈ ਇਸਲਈ ਤੁਸੀਂ Windows 10 ਵਿੱਚ ਇਸਦੀ ਵਰਤੋਂ ਕਰਨ 'ਚ ਸਮਰੱਥ ਨਹੀਂ ਹੋਵੋਗੇ। |
Your PC's firmware doesn't support Secure Boot so you won't be able to use it in Windows 10. |
1216 | Windows Media Center ਇਸ PC ਉੱਤੇ ਸਥਾਪਿਤ ਹੈ |
Windows Media Center is installed on this PC |
1217 | ਅੱਪਗ੍ਰੇਡ ਦੇ ਦੌਰਾਨ Windows Media ਕੇਂਦਰ ਨੂੰ ਅਨਇੰਸਟਾਲ ਕੀਤਾ ਜਾਏਗਾ। ਇਹ Windows 10 ਵਿੱਚ ਉਪਲਬਧ ਨਹੀਂ ਹੈ। |
Windows Media Center will be uninstalled during the upgrade. It isn't available in Windows 10. |
1220 | ਤੁਸੀਂ Windows 10 ਵਿੱਚ ਆਪਣੀ ਡਿਸਪਲੇਅ ਨਾਲ ਸਮੱਸਿਆਵਾਂ ਨੂੰ ਅਨੁਭਵ ਕਰੋਗੇ। |
You'll have problems with your display in Windows 10. |