SettingsHandlers_Maps.dll.mui ਸਿਸਟਮ ਸੈਟਿੰਗ ਨਕਸ਼ੇ ਹੈਂਡਲਰ ਲਾਗੂਕਰਣ c6447af8643309928fb81c430656e55c

File info

File name: SettingsHandlers_Maps.dll.mui
Size: 12800 byte
MD5: c6447af8643309928fb81c430656e55c
SHA1: e19765e25a73030fb1729b40031dedb6894282e4
SHA256: e05ca1822db89f0df7777d5b7a907d9791270b6a9dfd20916bdfad4e4debe7ae
Operating systems: Windows 10
Extension: MUI

Translations messages and strings

If an error occurred or the following message in Punjabi language and you cannot find a solution, than check answer in English. Table below helps to know how correctly this phrase sounds in English.

id Punjabi English
2000ਤੁਹਾਡੇ ਔਫਲਾਈਨ ਨਕਸ਼ਿਆਂ ਨਾਲ ਇੱਕ ਸਮੱਸਿਆ ਹੈ। ਆਪਣੇ ਡਿਵਾਇਸ ਨੂੰ ਰੀਸਟਾਰਟ ਕਰਨ ਦੀ ਕੋਸ਼ਿਸ਼ ਕਰੋ – ਜੇਕਰ ਉਹ ਕੰਮ ਨਹੀਂ ਕਰਦਾ ਹੈ, ਸਾਨੂੰ ਮੁਆਫ਼ ਕਰਨਾ ਪਰ ਤੁਹਾਨੂੰ ਆਪਣੇ ਸਾਰੇ ਨਕਸ਼ਿਆਂ ਨੂੰ ਮਿਟਾਉਣ ਦੀ ਲੋੜ ਹੋਵੇਗੀ। There’s a problem with your offline maps. Try restarting your device – if that doesn’t work, we’re sorry but you’ll need to delete all your maps.
2001ਅਪਡੇਟ ਸਥਾਪਿਤ ਕਰ ਰਿਹਾ ਹੈ Installing updates
2002ਅਪਡੇਟ ਸਥਾਪਿਤ ਕਰ ਰਿਹਾ ਹੈ (%s) Installing updates (%s)
2003ਕੁਝ ਵੀ ਨਵਾਂ ਨਹੀਂ ਹੈ – ਤੁਹਾਡੇ ਨਕਸ਼ੇ ਆਧੁਨਿਕ ਹਨ। There's nothing new – your maps are up to date.
2004ਸਾਨੂੰ ਕੁਝ ਅਪਡੇਟਸ ਲੱਭੇ ਹਨ। We found some updates.
2006ਡਾਉਨਲੋਡ ਕਰਨ ਲਈ ਉਡੀਕ ਰਿਹਾ ਹੈ। ਜਾਰੀ ਰੱਖਣ ਲਈ ਸਾਰੇ ਨਕਸ਼ਾ ਐਪਲੀਕੇਸ਼ਨਸ ਨੂੰ ਬੰਦ ਕਰੋ। Waiting to download. Close all map apps to continue.
2007ਹੁਣ ਚੈਕ ਕਰੋ Check now
2008ਕੁਝ ਦੇਰ ਬਾਅਦ ਕੋਸ਼ਿਸ਼ ਕਰੋ। ਅਸੀਂ ਇਸੇ ਸਮੇਂ ਅਪਡੇਟ ਡਾਉਨਲੋਡ ਨਹੀਂ ਕਰ ਸਕਦੇ। Try again later. We can't download updates right now.
2009ਕੁਝ ਦੇਰ ਬਾਅਦ ਕੋਸ਼ਿਸ਼ ਕਰੋ। ਅਸੀਂ ਇਸੇ ਸਮੇਂ ਅਪਡੇਟ ਲਈ ਚੈਕ ਨਹੀਂ ਕਰ ਸਕਦੇ। Try again later. We can't check for updates right now.
2010ਹੁਣੇ ਸਥਾਪਿਤ ਕਰੋ Install now
2011ਕੁਝ ਸਕਿੰਟ ਪਹਿਲਾਂ ਅਪਡੇਟਸ ਲਈ ਚੈਕ ਕੀਤਾ Last checked for updates a few seconds ago
2012%s ਮਿੰਟ ਪਹਿਲਾਂ ਅਪਡੇਟਸ ਲਈ ਚੈਕ ਕੀਤਾ Last checked for updates %s min ago
2013%s ਘੰਟੇ ਪਹਿਲਾਂ ਅਪਡੇਟਸ ਲਈ ਚੈਕ ਕੀਤਾ Last checked for updates %s hr ago
2014%s ਨੂੰ ਅਪਡੇਟਸ ਲਈ ਚੈਕ ਕੀਤਾ Last checked for updates on %s
2015ਪਿਛਲੇ ਅਪਡੇਟ ਕੁਝ ਸਕਿੰਟ ਪਹਿਲਾਂ ਸਥਾਪਿਤ ਕੀਤੇ ਗਏ Last installed updates a few seconds ago
2016ਪਿਛਲੇ ਅਪਡੇਟ %s ਮਿੰਟ ਪਹਿਲਾਂ ਸਥਾਪਿਤ ਕੀਤੇ ਗਏ Last installed updates %s min ago
2017ਪਿਛਲੇ ਅਪਡੇਟ %s ਘੰਟੇ ਪਹਿਲਾਂ ਸਥਾਪਿਤ ਕੀਤੇ ਗਏ Last installed updates %s hr ago
2018ਪਿਛਲੇ ਅਪਡੇਟ %s ਨੂੰ ਸਥਾਪਿਤ ਕੀਤੇ ਗਏ Last installed updates on %s
2019ਡਾਉਨਲੋਡ ਕਰਨ ਲਈ ਉਡੀਕ ਰਿਹਾ ਹੈ Waiting to download
2020ਇਸ ਨਕਸ਼ੇ (%s) ਨੂੰ ਡਾਉਨਲੋਡ ਕਰਨ ਲਈ ਕਾਫੀ ਥਾਂ ਨਹੀਂ ਹੈ। ਇਸ ਡਿਵਾਇਸ ਵਿੱਚੋਂ ਕੁਝ ਆਇਟਮਾਂ ਨੂੰ ਮਿਟਾਓ ਅਤੇ ਦੁਬਾਰਾ ਕੋਸ਼ਿਸ਼ ਕਰੋ। There's not enough space to download this map (%s). Delete some items from this device and try again.
2021ਕੁਝ ਹੋ ਗਿਆ ਹੈ, ਅਤੇ ਅਸੀਂ ਇਸ ਸਮੇਂ ਇਸ ਨਕਸ਼ੇ ਨੂੰ ਡਾਉਨਲੋਡ ਨਹੀਂ ਕਰ ਸਕੇ। ਕੁਝ ਦੇਰ ਬਾਅਦ ਕੋਸ਼ਿਸ਼ ਕਰੋ। Something happened, and we couldn't download this map right now. Try again later.
2022ਅਸੀਂ ਇਸਨੂੰ ਇਸੇ ਸਮੇਂ ਮਿਟਾ ਨਹੀਂ ਸਕਦੇ। ਨਕਸ਼ੇ ਬੰਦ ਕਰੋ ਅਤੇ ਦੁਬਾਰਾ ਕੋਸ਼ਿਸ਼ ਕਰੋ। ਜੇਕਰ ਇਹ ਮਦਦ ਨਹੀਂ ਕਰਦਾ. ਤਾਂ ਡਿਵਾਇਸ ਨੂੰ ਦੁਬਾਰਾ ਸ਼ੁਰੂ ਕਰਨਾ ਮਦਦ ਕਰ ਸਕਦਾ ਹੈ। We can't delete this right now. Close Maps and try again. If that doesn't help, restarting your device might.
2023ਮੁਫਤ Wi-Fi ਦੀ ਉਡੀਕ ਕਰ ਰਿਹਾ ਹੈ Waiting for free Wi-Fi
2024ਸਾਰੇ ਨਕਸ਼ੇ ਬੰਦ ਹੋਣ 'ਤੇ ਅਸੀਂ ਦੁਬਾਰਾ ਸ਼ੁਰੂ ਕਰਾਂਗੇ We'll resume once all map apps are closed
2025ਕੋਈ ਖੇਤਰ ਚੁਣੋ Select to choose a region
2026ਸਾਰੇ ਖੇਤਰ All regions
2027ਸਾਰੇ ਨਕਸ਼ੇ ਮਿਟਾਓ Delete all maps
2028ਜੇਕਰ ਤੁਸੀਂ ਸਾਰੇ ਡਾਉਨਲੋਡ ਕੀਤੇ ਨਕਸ਼ੇ ਮਿਟਾ ਦਿੰਦੇ ਹੋ, ਤਾਂ ਤੁਸੀਂ ਔਫਲਾਈਨ ਹੋਣ ਤੇ ਉਹਨਾਂ ਦੀ ਵਰਤੋਂ ਨਹੀਂ ਕਰ ਸਕਦੇ (ਪਰ ਔਨਲਾਈਨ ਹੋਣ ਤੇ ਕਰ ਸਕਦੇ ਹੋ)। If you delete all downloaded maps, you won't be able to use them when you're offline (but you can when you're online).
2029ਸਾਰੇ ਮਿਟਾਓ Delete all
2031+ +
2032ਨਕਸ਼ੇ ਡਾਉਨਲੋਡ ਕਰੋ Download maps
2034ਨਕਸ਼ੇ ਡਾਉਨਲੋਡ ਕਰੋ: %s Download maps: %s
2035ਮਿਟਾਓ Delete
2036ਰੱਦ ਕਰੋ Cancel
2037ਡਾਉਨਲੋਡ ਨਾ ਕਰੋ Don't download
2038ਦੁਬਾਰਾ ਕੋਸ਼ਿਸ਼ ਕਰੋ Retry
2039ਇਸਨੂੰ ਕਰਨ ਲਈ ਤੁਹਾਨੂੰ ਇੰਟਰਨੈਟ ਕਨੈਕਸ਼ਨ ਦੀ ਲੋੜ ਹੈ You need an Internet connection to do this
2040ਨਕਸ਼ੇ ਸਵੈਚਾਲਿਤ ਅਪਡੇਟ ਕਰੋ Automatically update maps
2041ਸਾਰੀਆਂ ਮੈਪ ਐਪਸ ਨੂੰ ਬੰਦ ਕਰੋ ਅਤੇ ਦੁਬਾਰਾ ਕੋਸ਼ਿਸ਼ ਕਰੋ। Close all map apps and try again.
2042ਜੇਕਰ ਇਹ ਬੰਦ ਹੋ ਜਾਂਦਾ ਹੈ, ਤਾਂ ਨਕਸ਼ਿਆਂ ਨੂੰ ਕੇਵਲ ਅਸੀਮਿਤ ਸੈਲੂਲਰ ਡੇਟਾ ਤੇ ਫਰੀ Wi-Fi ਨਕਸ਼ਿਆਂ ਤੇ ਡਾਊਨਲੋਡ ਕਰੋ। (ਜੇਕਰ ਤੁਸੀਂ ਇਸ ਨੂੰ ਚਲਾਉਂਦੇ ਹੋ ਤਾਂ ਤੁਹਾਡੇ ਕੋਲੋਂ ਵਾਧੂ ਵਸੂਲੀਆਂ ਕੀਤੀਆਂ ਜਾ ਸਕਦੀਆਂ ਹਨ)। If this is turned off, maps only download on free Wi-Fi or unlimited cellular data. (You might incur additional charges if you turn it on).
2043ਮਿਟਾਉਣ ਲਈ ਉਡੀਕ ਰਿਹਾ ਹੈ Waiting to delete
2044ਇੱਕ ਵਾਰ ਸਾਰੇ ਨਕਸ਼ਾ ਐਪਲੀਕੇਸ਼ਨ ਬੰਦ ਹੋਣ ਤੇ ਅਸੀਂ ਇਸਨੂੰ ਮਿਟਾ ਦੇਵਾਂਗੇ We'll delete this once all map apps are closed
2046ਇੱਕ ਵਾਰ ਸਾਰੇ ਨਕਸ਼ਾ ਐਪਲੀਕੇਸ਼ਨ ਬੰਦ ਹੋਣ ਤੇ ਅਸੀਂ ਇਸਨੂੰ ਰੱਦ ਕਰ ਦੇਵਾਂਗੇ We'll cancel this once all map apps are closed
2047ਕੁਝ ਹੋ ਗਿਆ ਹੈ, ਅਤੇ ਅਸੀਂ ਇਸ ਸਮੇਂ ਇਸ ਨਕਸ਼ੇ ਨੂੰ ਮਿਟਾ ਨਹੀਂ ਸਕੇ। ਕੁਝ ਦੇਰ ਬਾਅਦ ਕੋਸ਼ਿਸ਼ ਕਰੋ। Something happened, and we couldn't delete this map right now. Try again later.
2048ਅੰਸ਼ਕ ਤੌਰ ਤੇ ਡਾਉਨਲੋਡ ਕੀਤੇ ਡੇਟਾ ਨੂੰ ਮਿਟਾ ਨਹੀਂ ਸਕਦਾ Could not delete partially downloaded data
2049ਮਿਟਾਓ ਨਹੀਂ Don't delete
2050ਜਦੋਂ ਤੁਹਾਡਾ ਡਿਵਾਇਸ ਪਲੱਗ ਇਨ ਹੁੰਦਾ ਹੈ ਅਤੇ ਤੁਸੀਂ ਮੀਟਰ ਵਾਲੇ ਕਨੈਕਸ਼ਨ ਉੱਤੇ ਨਹੀਂ ਹੁੰਦੇ ਹੋ ਉਸ ਸਮੇਂ ਨਕਸ਼ੇ ਸਵੈਚਲਿਤ ਅਪਡੇਟ ਹੋ ਜਾਣਗੇ। Maps will be automatically updated only when your device is plugged in and you're not on a metered connection.
2051ਇਹ ਸਵੈਚਲਿਤ ਅਪਡੇਟਸ ਨੂੰ ਪ੍ਰਭਾਵਿਤ ਨਹੀਂ ਕਰਦਾ ਹੈ। This does not affect automatic updates.
2052ਇੰਟਰਨੇਟ ਕਨੈਕਸ਼ਨ ਦੀ ਉਡੀਕ ਕਰ ਰਿਹਾ ਹੈ Waiting for an Internet connection
2054ਕੁਝ ਹੋਇਆ ਹੈ ਅਤੇ ਅਸੀਂ ਤੁਹਾਡੇ ਔਫਲਾਈਨ ਨਕਸ਼ੇ ਪ੍ਰਾਪਤ ਨਹੀਂ ਕਰ ਸਕਦੇ। ਕੁਝ ਦੇਰ ਬਾਅਦ ਦੁਬਾਰਾ ਕੋਸ਼ਿਸ਼ ਕਰੋ। Something happened and we can't get to your offline maps. Try again later.
2055ਇਸ 'ਚ ਉਮੀਦ ਤੋਂ ਜ਼ਿਆਦਾ ਸਮਾਂ ਲੱਗ ਰਿਹਾ ਹੈ… This is taking longer than expected…
2056ਚੁਣੋ Select
2058ਡਾਉਨਲੋਡ Download
2061ਫਰੀ WLAN ਲਈ ਇੰਤਜਾਰ ਕਰਨਾ Waiting for free WLAN
2062ਜੇਕਰ ਇਹ ਬੰਦ ਹੋ ਜਾਂਦਾ ਹੈ, ਤਾਂ ਨਕਸ਼ਿਆਂ ਨੂੰ ਕੇਵਲ ਅਸੀਮਿਤ ਸੈਲੂਲਰ ਡੇਟਾ ਤੇ ਫਰੀ WLAN ਨਕਸ਼ਿਆਂ ਤੇ ਡਾਊਨਲੋਡ ਕਰੋ। (ਜੇਕਰ ਤੁਸੀਂ ਇਸ ਨੂੰ ਚਲਾਉਂਦੇ ਹੋ ਤਾਂ ਤੁਹਾਡੇ ਕੋਲੋਂ ਵਾਧੂ ਵਸੂਲੀਆਂ ਕੀਤੀਆਂ ਜਾ ਸਕਦੀਆਂ ਹਨ)। If this is turned off, maps only download on free WLAN or unlimited cellular data. (You might incur additional charges if you turn it on).
2063ਇਸਨੂੰ ਕਰਨ ਲਈ ਤੁਹਾਨੂੰ SD ਕਾਰਡ ਦੀ ਲੋੜ ਹੈ You need an SD card to do this
2064ਆਪਣੀ ਔਫਲਾਈਨ ਨਕਸ਼ਿਆਂ ਨੂੰ ਸਟੋਰ ਕਰਨ ਦੇ ਸਥਾਨ ਨੂੰ ਬਦਲੋ Change where you store offline maps
2065ਔਫਲਾਈਨ ਨਕਸ਼ਿਆਂ ਨੂੰ %s ਤੇ ਖਿਸਕਾਉਣਾ Moving offline maps to %s
2067ਜਦੋਂ ਸਾਰੀਆਂ ਨਕਸ਼ਾ ਐਪਲੀਕੇਸ਼ਨਾਂ ਬੰਦ ਹੋ ਜਾਣ ਤਾਂ ਅਸੀਂ ਸਟੋਰੇਜ਼ ਸਥਿਤੀਆਂ ਦੇ ਬਦਲਾਵ ਨੂੰ ਪੂਰਾ ਕਰਾਂਗੇ We'll complete the change of storage locations once all map apps are closed
2068ਇਸ ਨੂੰ ਬਦਲਣ ਲਈ, ਤੁਹਾਨੂੰ ਆਪਣੇ ਮੌਜੂਦਾ ਨਕਸ਼ਿਆਂ ਨੂੰ ਵੀ %s ਤੇ ਖਿਸਕਾਉਣ ਦੀ ਲੋੜ ਹੋਵੇਗੀ। To change this, you'll also need to move your existing maps over to %s.
2069ਨਕਸ਼ੇ ਸ਼ਾਇਦ %s ਉੱਤੇ ਥੋੜ੍ਹੇ ਹੌਲੀ ਚੱਲਣ। Maps might run a little slower on %s.
2070ਅਸੀਂ ਤੁਹਾਡੇ ਮੌਜੂਦਾ ਔਫਲਾਈਨ ਮੈਪਸ ਨੂੰ ਖਿਸਕਾ ਦਿਆਂਗੇ, ਪਰ ਉਹ ਸ਼ਾਇਦ %s ਤੇ ਥੋੜਾ ਹੌਲੀ ਚੱਲਣ। We'll move your existing offline maps, but they might run a little slower on %s.
2071ਖਿਸਕਾਉ Move
2072ਫੇਰ ਵੀ ਬਦਲੋ Change anyway
2074%s ਉੱਤੇ ਬਥੇਰੀ ਡਿਸਕ ਸਪੇਸ ਨਹੀਂ ਹੈ। %s ਤੱਕ ਖਾਲੀ ਕਰਨ ਲਈ ਕੁਝ ਕੁ ਚੀਜ਼ਾਂ ਮਿਟਾਓ, ਅਤੇ ਫੇਰ ਦੁਬਾਰਾ ਕੋਸ਼ਿਸ਼ ਕਰੋ। There isn't enough disk space on %s. Delete a few things to free up %s, and then try again.
2075%s ਉੱਤੇ ਬਥੇਰੀ ਡਿਸਕ ਸਪੇਸ ਨਹੀਂ ਹੈ। ਕੁਝ ਚੀਜ਼ਾਂ ਮਿਟਾਓ ਜਾਂ ਖਿਸਕਾਓ ਤਾਂ ਜੋ ਇਸ ਕੋਲ %s ਦੀ ਖਾਲੀ ਥਾਂ ਹੁੰਦੀ ਹੈ, ਅਤੇ ਫੇਰ ਦੁਬਾਰਾ ਕੋਸ਼ਿਸ਼ ਕਰੋ। There isn't enough disk space on %s. Delete or move some things so it has at least %s of free space, and then try again.
2076ਸਾਨੂੰ ਇਕ ਸਮੱਸਿਆ ਹੋਈ ਅਤੇ ਤੁਹਾਡੇ ਔਫਲਾਈਨ ਨਕਸ਼ਿਆਂ ਨੂੰ %s ਤੇ ਨਹੀਂ ਖਿਸਕਾ ਸਕੇ। We ran into a problem and couldn't move your offline maps to %s.
2078ਸਟੋਰੇਜ ਦਾ ਪ੍ਰਬੰਧ ਕਰੋ Manage storage
2079ਤੁਹਾਡੇ ਨਕਸ਼ਿਆਂ ਨੂੰ ਅੱਪਡੇਟ ਕਰਨ ਦੀ ਲੋੜ ਹੈ। ਕਿਰਪਾ ਕਰਕੇ ਜਾਂ ਤਾਂ ਇਸ ਪੰਨੇ ਦੇ ਹੇਠਾਂ ਅਪਡੇਟ ਨੂੰ ਚੈਕ ਕਰੋ ਜਾਂ ਆਪਣੇ ਕੁੱਝ ਕੁ ਨਕਸ਼ੇ ਮਿਟਾਓ। Your maps need to be updated. Please either check for updates at the bottom of this page or delete all your maps.
2080ਇਕ ਵਾਰ ਨਕਸ਼ੇ ਦੇ ਐਪਸ ਬੰਦ ਹੋ ਜਾਂਦੇ ਹਨ ਅਸੀਂ ਬਦਲਾਵ ਨੂੰ ਅੰਤਿਮ ਰੂਪ ਦੇ ਦਿਆਂਗੇ We'll finalize the change once map apps are closed
2081%s ਬਾਕੀ %s remaining
2082ਸ਼ੁਰੂ ਕਰੋ Start
2085ਕੀ ਤੁਸੀਂ ਇਸ ਨਕਸ਼ੇ ਨੂੰ ਔਫਲਾਈਨ ਵਰਤੋਂ ਲਈ ਡਾਉਨਲੋਡ ਕਰਨਾ ਚਾਹੁੰਦੇ ਹੋ? Do you want to download this map to use offline?
2086ਨਕਸ਼ੇ ਨੂੰ ਡਾਉਨਲੋਡ ਨਹੀਂ ਕਰ ਸਕਦੇ Can't download the map
2087ਮੁਆਫ਼ ਕਰਨਾ, ਅਸੀਂ ਉਸ ਖੇਤਰ ਲਈ ਇਕ ਨਕਸ਼ਾ ਨਹੀਂ ਲੱਭ ਸਕੇ। Sorry, we couldn't find a map for that area.
2088%s, %s (%s) %s, %s (%s)
2089ਬੰਦ ਕਰੋ Close
2090ਅੰਤਿਮ ਰੂਪ ਦੇ ਰਹੇ Finalizing
2091ਤੁਸੀਂ ਚੰਗਾ ਕੰਮ ਕਰ ਰਹੇ ਹੋ! You're good to go!
2092ਅਜਿਹਾ ਲੱਗਦਾ ਹੈ ਜਿਵੇਂ ਤੁਸੀਂ ਪਹਿਲਾਂ ਹੀ %s ਦੇ ਇਸ ਨਕਸ਼ੇ ਨੂੰ ਡਾਉਨਲੋਡ ਕੀਤਾ ਹੈ। It looks like you already downloaded this map of %s.
2093ਉਹਨਾਂ ਨਕਸ਼ਿਆਂ ਦੀ ਚੋਣ ਕਰੋ ਜਿਨ੍ਹਾਂ ਨੂੰ ਤੁਸੀਂ ਔਫਲਾਈਨ ਵਰਤਣ ਲਈ ਡਾਉਨਲੋਡ ਕਰਨਾ ਚਾਹੁੰਦੇ ਹੋ। Select the maps you want to download to use offline.
2094ਤੁਹਾਡੇ ਕੋਲ ਪਹਿਲਾਂ ਹੀ ਤੁਹਾਡੇ ਡਿਵਾਈਸ ਉੱਤੇ ਇਹ ਨਕਸ਼ੇ ਹਨ: You already have these maps on your device:
2095%s ਡਾਉਨਲੋਡ ਹੋ ਰਿਹਾ ਹੈ Downloading %s
2096ਸਾਰਾ %s ਡਾਉਨਲੋਡ ਕਰਨਾ ਸੰਪੰਨ ਹੋਇਆ All done downloading %s
2097ਮਾਈਗਰੇਟ ਹੋ ਰਿਹਾ Migrating
2098ਅਪਡੇਟ ਕਰ ਰਿਹਾ ਹੈ Updating
2099ਇਹ ਪੰਨਾ ਤੁਹਾਡੀ ਸੰਸਥਾ ਦੁਆਰਾ ਅਸਮਰੱਥ ਕੀਤਾ ਗਿਆ ਹੈ। This page has been disabled by your organization.
2100ਪ੍ਰਗਤੀ ਵਿਖਾਓ View progress
2101ਹੋਰ ਜਾਣਕਾਰੀ More info
2102ਵੇਰਵੇ ਦੇਖੋ View details
2103ਮੈਪ ਕਾਰਵਾਈ ਚੱਲ ਰਹੀ ਹੈ। ਸਥਾਨਾਂ ਨੂੰ ਬਦਲ ਨਹੀਂ ਸਕਦੇ। Map operation in progress. Cannot change locations.
2104ਅਸੀਂ ਤੁਹਾਡੇ ਨਕਸ਼ੇ ਨੂੰ ਮੂਵ ਨਹੀਂ ਕਰ ਸਕੇ। We couldn't move your maps.
2105ਸਾਨੂੰ ਤੁਹਾਡੇ ਤੋਂ ਕੁਝ ਵੇਰਵਿਆਂ ਦੀ ਪੁਸ਼ਟੀ ਦੀ ਲੋੜ ਹੈ। We need you to confirm some details.
2106ਤੁਹਾਡੇ ਨਕਸ਼ੇ ਮੂਵ ਕਰ ਰਿਹਾ ਹੈ... Moving your maps...
2107ਤੁਹਾਡੇ ਨਕਸ਼ੇ ਮੂਵ ਹੋ ਗਏ ਹਨ। Done moving your maps.
2108ਤੁਹਾਡੇ ਨਕਸ਼ਿਆਂ ਨੂੰ ਹਿਲਾਉਣਾ ਪੂਰਾ ਹੈ All done moving your maps

EXIF

File Name:SettingsHandlers_Maps.dll.mui
Directory:%WINDIR%\WinSxS\amd64_microsoft-windows-s..lers-maps.resources_31bf3856ad364e35_10.0.15063.0_pa-in_63857ede139b8abf\
File Size:12 kB
File Permissions:rw-rw-rw-
File Type:Win32 DLL
File Type Extension:dll
MIME Type:application/octet-stream
Machine Type:Intel 386 or later, and compatibles
Time Stamp:0000:00:00 00:00:00
PE Type:PE32
Linker Version:14.10
Code Size:0
Initialized Data Size:12288
Uninitialized Data Size:0
Entry Point:0x0000
OS Version:10.0
Image Version:10.0
Subsystem Version:6.0
Subsystem:Windows GUI
File Version Number:10.0.15063.0
Product Version Number:10.0.15063.0
File Flags Mask:0x003f
File Flags:(none)
File OS:Windows NT 32-bit
Object File Type:Dynamic link library
File Subtype:0
Language Code:Punjabi
Character Set:Unicode
Company Name:Microsoft Corporation
File Description:ਸਿਸਟਮ ਸੈਟਿੰਗ ਨਕਸ਼ੇ ਹੈਂਡਲਰ ਲਾਗੂਕਰਣ
File Version:10.0.15063.0 (WinBuild.160101.0800)
Internal Name:SettingsHandlers_Maps.dll
Legal Copyright:© Microsoft Corporation। ਸਾਰੇ ਹੱਕ ਰਾਖਵੇਂ ਹਨ।
Original File Name:SettingsHandlers_Maps.dll.mui
Product Name:Microsoft® Windows® Operating System
Product Version:10.0.15063.0

What is SettingsHandlers_Maps.dll.mui?

SettingsHandlers_Maps.dll.mui is Multilingual User Interface resource file that contain Punjabi language for file SettingsHandlers_Maps.dll (ਸਿਸਟਮ ਸੈਟਿੰਗ ਨਕਸ਼ੇ ਹੈਂਡਲਰ ਲਾਗੂਕਰਣ).

File version info

File Description:ਸਿਸਟਮ ਸੈਟਿੰਗ ਨਕਸ਼ੇ ਹੈਂਡਲਰ ਲਾਗੂਕਰਣ
File Version:10.0.15063.0 (WinBuild.160101.0800)
Company Name:Microsoft Corporation
Internal Name:SettingsHandlers_Maps.dll
Legal Copyright:© Microsoft Corporation। ਸਾਰੇ ਹੱਕ ਰਾਖਵੇਂ ਹਨ।
Original Filename:SettingsHandlers_Maps.dll.mui
Product Name:Microsoft® Windows® Operating System
Product Version:10.0.15063.0
Translation:0x446, 1200