| 3002 | ਵਰਤਮਾਨ ਵਿੱਚ ਕੋਈ ਵੀ ਪਾਵਰ ਵਿਕਲਪ ਉਪਲਬਧ ਨਹੀਂ ਹਨ। |
There are currently no power options available. |
| 3003 | ਕੋਈ ਕਾਰਣ ਚੁਣੋ ਜੋ ਸਭ ਤੋਂ ਚੰਗਾ ਵਰਨਨ ਕਰੇ ਕਿ ਕਿਉਂ ਤੁਸੀਂ ਇਸ PC ਨੂੰ ਬੰਦ ਕਰਨਾ ਚਾਹੁੰਦੇ ਹੋ |
Choose a reason that best describes why you want to shut down this PC |
| 3004 | ਕੋਈ ਹੋਰ ਹੁਣੇ ਤਕ ਇਸ PC ਦਾ ਉਪਯੋਗ ਕਰ ਰਿਹਾ ਹੈ। ਜੇਕਰ ਤੁਸੀਂ ਹੁਣੇ ਬੰਦ ਕਰਦੇ ਹੋ ਤਾਂ, ਉਹ ਅਸੁਰੱਖਿਅਤ ਕੰਮ ਨੂੰ ਖੋ ਸਕਦੇ ਹਨ। |
Someone else is still using this PC. If you shut down now, they could lose unsaved work. |
| 3005 | ਜੇਕਰ ਤੁਸੀਂ ਹੁਣੇ ਬੰਦ ਕਰਦੇ ਹੋ, ਤਾਂ ਤੁਸੀਂ ਅਤੇ ਹੋਰ ਲੋਕ ਜੋ ਇਸ PC ਦਾ ਉਪਯੋਗ ਕਰ ਰਹੇ ਹਨ ਅਸੁਰੱਖਿਅਤ ਕੰਮ ਨੂੰ ਖੋ ਸਕਦੇ ਹਨ। |
If you shut down now, you and any other people using this PC could lose unsaved work. |
| 3006 | ਕੋਈ ਹੋਰ ਹੁਣੇ ਤਕ ਇਸ PC ਦਾ ਉਪਯੋਗ ਕਰ ਰਿਹਾ ਹੈ। ਜੇਕਰ ਤੁਸੀਂ ਹੁਣ ਦੁਬਾਰਾ ਸ਼ੁਰੂ ਕਰਦੇ ਹੋ, ਤਾਂ ਉਹ ਅਸੁਰੱਖਿਅਤ ਕੰਮ ਨੂੰ ਗੁਆ ਸਕਦੇ ਹਨ। |
Someone else is still using this PC. If you restart now, they could lose unsaved work. |
| 3007 | ਜੇਕਰ ਤੁਸੀਂ ਹੁਣੇ ਪੁਨਰ ਅਰੰਭ ਕਰਦੇ ਹੋ, ਤਾਂ ਤੁਸੀਂ ਅਤੇ ਹੋਰ ਲੋਕ ਜੋ ਇਸ PC ਦਾ ਉਪਯੋਗ ਕਰ ਰਹੇ ਹਨ ਅਸੁਰੱਖਿਅਤ ਕੰਮ ਨੂੰ ਖੋ ਸਕਦੇ ਹਨ। |
If you restart now, you and any other people using this PC could lose unsaved work. |
| 3008 | ਜਾਰੀ ਰੱਖੋ |
Continue |
| 3009 | ਕਿਸੇ ਵੀ ਤਰੀਕੇ ਤੋਂ ਬੰਦ ਕਰੋ |
Shut down anyway |
| 3010 | ਫੇਰ ਵੀ ਪੁਨਰ ਅਰੰਭ ਕਰੋ |
Restart anyway |
| 3013 | ਸ਼ਟ ਡਾਉਨ ਕਰੋ |
Shut down |
| 3014 | ਸ਼ਟ ਡਾਉਨ &ਕਰੋ |
Sh&ut down |
| 3015 | ਸਾਰੇ ਅਨੁਪ੍ਰਯੋਗ ਬੰਦ ਕਰੋ ਅਤੇ PC ਬੰਦ ਕਰੋ। |
Closes all apps and turns off the PC. |
| 3016 | ਦੁਬਾਰਾ ਸ਼ੁਰੂ ਕਰੋ |
Restart |
| 3017 | &ਦੁਬਾਰਾ ਸ਼ੁਰੂ ਕਰੋ |
&Restart |
| 3018 | ਸਾਰੇ ਅਨੁਪ੍ਰਯੋਗ ਬੰਦ ਕਰੋ, PC ਬੰਦ ਕਰੋ, ਅਤੇ ਉਦੋਂ ਦੁਬਾਰਾ ਇਸਨੂੰ ਚਾਲੂ ਕਰੋ। |
Closes all apps, turns off the PC, and then turns it on again. |
| 3019 | ਸੁਪਤ ਮੋਡ |
Sleep |
| 3020 | &ਸੁਪਤ ਮੋਡ |
&Sleep |
| 3021 | PC ਚਾਲੂ ਰਹਿੰਦਾ ਹੈ ਪਰ ਘੱਟ ਪਾਵਰ ਦਾ ਉਪਯੋਗ ਕਰਦਾ ਹੈ. ਅਨੁਪ੍ਰਯੋਗ ਖੁਲ੍ਹੇ ਰਹਿੰਦੇ ਹਨ ਤਾਂ, ਜਦ PC ਚਾਲੂ ਹੁੰਦਾ ਹੈ, ਤੁਸੀਂ ਤੁਰੰਤ ਉੱਥੇ ਵਾਪਸ ਆ ਜਾਂਦੇ ਹੋ ਜਿੱਥੋ ਤੁਸੀਂ ਛੱਡਿਆ ਸੀ. |
The PC stays on but uses low power. Apps stay open so when the PC wakes up, you’re instantly back to where you left off. |
| 3022 | ਹਾਇਬਰਨੈਟ |
Hibernate |
| 3023 | &ਹਾਇਬਰਨੈਟ |
&Hibernate |
| 3025 | PC ਨੂੰ ਬੰਦ ਕਰਦਾ ਹੈ ਪਰ ਅਨੁਪ੍ਰਯੋਗ ਖੁਲ੍ਹੇ ਰਹਿੰਦੇ ਹਨ. ਜਦ PC ਚਾਲੂ ਕੀਤਾ ਜਾਂਦਾ ਹੈ, ਤੁਸੀਂ ਉੱਥੇ ਵਾਪਸ ਆ ਜਾਂਦੇ ਹੋ ਜਿੱਥੋਂ ਤੁਸੀਂ ਛੱਡਿਆ ਸੀ. |
Turns off the PC but apps stay open. When the PC is turned on, you’re back to where you left off. |
| 3026 | ਅਪਡੇਟ ਅਤੇ ਬੰਦ ਕਰੋ |
Update and shut down |
| 3027 | ਅਪਡੇਟ ਅਤੇ ਬੰ&ਦ ਕਰੋ |
Update and sh&ut down |
| 3029 | ਸਾਰੇ ਅਨੁਪ੍ਰਯੋਗ ਬੰਦ ਕਰੋ, PC ਅਪਡੇਟ ਕਰੋ, ਇਸਨੂੰ ਬੰਦ ਕਰੋ, ਅਤੇ ਫਿਰ ਇਸਨੂੰ ਬੰਦ ਕਰੋ। |
Closes all apps, updates the PC, and then turns it off. |
| 3030 | ਅਪਡੇਟ ਅਤੇ ਪੁਨਰ ਅਰੰਭ ਕਰੋ |
Update and restart |
| 3031 | ਅਪਡੇਟ ਅਤੇ &ਪੁਨਰ ਅਰੰਭ ਕਰੋ |
Update and &restart |
| 3033 | ਸਾਰੇ ਅਨੁਪ੍ਰਯੋਗ ਬੰਦ ਕਰੋ, PC ਅਪਡੇਟ ਕਰੋ, ਇਸਨੂੰ ਬੰਦ ਕਰੋ, ਅਤੇ ਉਦੋਂ ਇਸਨੂੰ ਦੁਬਾਰਾ ਚਾਲੂ ਕਰੋ। |
Closes all apps, updates the PC, turns it off, and then turns it on again. |
| 3034 | ਸਾਈਨ ਆਉਟ ਕਰੋ |
Sign out |
| 3035 | ਸਾਰੇ ਅਨੁਪ੍ਰਯੋਗ ਬੰਦ ਕਰੋ ਅਤੇ ਤੁਸੀਂ ਸਾਈਨ ਆਉਟ ਕਰੋ। |
Closes all apps and signs you out. |
| 3038 | ਡਿਸਕਨੈਕਟ ਕਰਨਾ |
Disconnect |
| 3039 | ਇਸ ਦੂਰਵਰਤੀ PC ਤੇ ਤੁਹਾਡਾ ਕਨੈਕਸ਼ਨ ਖਤਮ ਕਰਦਾ ਹੈ। |
Ends your connection to this remote PC. |
| 3040 | &ਡਿਸਕਨੈਕਟ ਕਰੋ |
&Disconnect |
| 3041 | ਸਾ&ਈਨ ਆਉਟ ਕਰੋ |
S&ign out |
| 3042 | ਅਵਰੋਧਿਤ ਕਰੋ |
Lock |
| 3043 | ਅ&ਵਰੋਧਿਤ ਕਰੋ |
L&ock |
| 3044 | ਇਸ PC ਤੇ ਆਪਣੇ ਖਾਤੇ ਨੂੰ ਅਵਰੋਧਿਤ ਕਰੋ। |
Locks your account on this PC. |
| 3045 | ਅਣਡੌਕ ਕਰੋ |
Undock |
| 3046 | &ਅਣਡੌਕ ਕਰੋ |
U&ndock |
| 3047 | ਡੌਕਿੰਗ ਸਟੇਸ਼ਨ ਤੋਂ ਤੁਹਾਡਾ ਲੈਪਟੌਪ ਜਾਂ ਕੰਪਿਊਟਰ ਦੀ ਸੂਚਨਾ-ਕਾਪੀ ਹਟਾਉਂਦਾ ਹੈ. |
Removes your laptop or notebook computer from a docking station. |
| 3050 | ਸਿਸਟਮ ਪ੍ਰਬੰਧਕ ਨੇ ਇਸ ਉਪਭੋਗਤਾ ਖਾਤੇ ਦੇ ਲਈ ਕੁਝ ਊਰਜਾ ਸਥਿਤੀਆਂ ਨੂੰ ਅਸਮਰੱਥ ਕਰ ਦਿੱਤਾ ਹੈ. |
The system administrator has disabled some power states for this user account. |
| 3052 | ਉਪਭੋਗਤਾ ਸਵਿੱਚ ਕਰੋ |
Switch user |
| 3053 | ਐਪਲੀਕੇਸ਼ਨ ਨੂੰ ਬੰਦ ਕੀਤੇ ਬਿਨਾਂ ਉਪਭੋਗਤਾਵਾਂ ਨੂੰ ਸਵਿੱਚ ਕਰੋ। |
Switch users without closing apps. |
| 3054 | ਉ&ਪਭੋਗਤਾ ਸਵਿੱਚ ਕਰੋ |
S&witch user |
| 3100 | ਇੱਕ ਕਾਰਨ ਚੁਣੋ ਜੋ ਸਭ ਤੋਂ ਵਧਿਆ ਇਸ ਦਾ ਵੇਰਵਾ ਦੇਵੇ ਕਿ ਤੁਸੀਂ ਕੰਪਿਯੂਟਰ ਕਿਉਂ ਸ਼ਟਡਾਉਨ ਕਰਨਾ ਚਾਹੁੰਦੇ ਹੋ। |
Choose a reason that best describes why you want to shut down this computer |
| 3101 | ਕੋਈ ਹੋਰ ਅਜੇ ਵੀ ਇਸ ਕੰਪਿਯੂਟਰ ਦਾ ਉਪਯੋਗ ਕਰ ਰਿਹਾ ਹੈ। ਜੇ ਤੁਸੀਂ ਹੁਣੇ ਸ਼ਟਡਾਉਨ ਕਰਦੇ ਹੋ ਤਾਂ ਤੁਸੀਂ ਅਸੁਰਖਿਅਤ ਕੰਮ ਖੋ ਸਕਦੇ ਹੋ। |
Someone else is still using this computer. If you shut down now, they could lose unsaved work. |
| 3102 | ਜੇ ਤੁਸੀਂ ਹੁਣੇ ਸ਼ਟਡਾਉਨ ਕਰਦੇ ਹੋ ਤਾਂ ਕੋਈ ਹੋਰ ਲੋਕ ਜੋ ਕੰਪਿਊਟਰ ਦਾ ਉਪਯੋਗ ਕਰ ਰਹੇ ਹਨ ਉਹ ਅਸੁਰਖਿਅਤ ਕੰਮ ਖੋ ਸਕਦਾ ਹੈ। |
If you shut down now, you and any other people using this computer could lose unsaved work. |
| 3103 | ਕੋਈ ਹੋਰ ਅਜੇ ਵੀ ਇਸ ਕੰਪਿਯੂਟਰ ਦਾ ਉਪਯੋਗ ਕਰ ਰਿਹਾ ਹੈ। ਜੇ ਤੁਸੀਂ ਹੁਣੇ ਪੁਨਰ ਸ਼ੁਰੂ ਕਰਦੇ ਹੋ ਤਾਂ ਤੁਸੀਂ ਅਸੁਰਖਿਅਤ ਕੰਮ ਖੋ ਸਕਦੇ ਹੋ। |
Someone else is still using this computer. If you restart now, they could lose unsaved work. |
| 3104 | ਜੇ ਤੁਸੀਂ ਹੁਣੇ ਪੁਨਰ ਸ਼ੁਰੂ ਕਰਦੇ ਹੋ, ਤੁਸੀਂ ਅਤੇ ਕੋਈ ਹੋਰ ਲੋਕ ਵੀ ਜੋ ਕੰਪਿਊਟਰ ਦਾ ਉਪਯੋਗ ਕਰ ਰਹੇ ਹਨ ਅਸੁਰਖਿਅਤ ਕੰਮ ਖੋ ਸਕਦੇ ਹੋ। |
If you restart now, you and any other people using this computer could lose unsaved work. |
| 3105 | ਸਾਰੇ ਅਨੁਪ੍ਰਯੋਗ ਬੰਦ ਕਰ ਦਿੰਦਾ ਹੈ ਅਤੇ ਕੰਪਿਯੂਟਰ ਬੰਦ ਕਰ ਦਿੰਦਾ ਹੈ। |
Closes all apps and turns off the computer. |
| 3106 | ਸਾਰੇ ਅਨੁਪ੍ਰਯੋਗ ਬੰਦ ਕਰ ਦਿੰਦਾ ਹੈ ਅਤੇ ਕੰਪਿਯੂਟਰ ਬੰਦ ਕਰ ਦਿੰਦਾ ਹੈ ਅਤੇ ਇਸਨੂੰ ਦੁਬਾਰਾ ਚਾਲੂ ਕਰਦਾ ਹੈ। |
Closes all apps, turns off the computer, and then turns it on again. |
| 3107 | ਕੰਮਪਿਊਟਰ ਚਾਲੂ ਰਹਿੰਦਾ ਹੈ ਪਰ ਘੱਟ ਪਾਵਰ ਦਾ ਉਪਯੋਗ ਕਰਦਾ ਹੈ. ਅਨੁਪ੍ਰਯੋਗ ਖੁਲ੍ਹੇ ਰਹਿੰਦੇ ਹਨ ਤਾਂ ਜਦ ਕੰਮਪਿਊਟਰ ਚਾਲੂ ਹੁੰਦਾ ਹੈ, ਤੁਸੀਂ ਤੁਰੰਤ ਉੱਥੇ ਵਾਪਸ ਆ ਜਾਂਦੇ ਹੋ ਜਿੱਥੋ ਤੁਸੀਂ ਛੱਡਿਆ ਸੀ. |
The computer stays on but uses low power. Apps stay open so when the computer wakes up, you’re instantly back to where you left off. |
| 3108 | ਕੰਮਪਿਊਟਰ ਨੂੰ ਬੰਦ ਕਰਦਾ ਹੈ ਪਰ ਅਨੁਪ੍ਰਯੋਗ ਖੁਲ੍ਹੇ ਰਹਿੰਦੇ ਹਨ. ਜਦ ਕੰਮਪਿਊਟਰ ਚਾਲੂ ਹੁੰਦਾ ਹੈ ਤਾਂ ਤੁਸੀਂ ਵਾਪਸ ਉੱਥੇ ਹੀ ਹੁੰਦੇ ਹੋ ਜਿੱਥੋਂ ਤੁਸੀਂ ਛੱਡਿਆ ਸੀ. |
Turns off the computer but apps stay open. When the computer is turned on, you’re back to where you left off. |
| 3109 | ਸਾਰੇ ਅਨੁਪ੍ਰਯੋਗ ਬੰਦ ਕਰਦਾ ਹੈ, ਕੰਪਿਯੂਟਰ ਅਪਡੇਟ ਕਰਦਾ ਹੈ ਅਤੇ ਫੇਰ ਉਸਨੂੰ ਬੰਦ ਕਰਦਾ ਹੈ। |
Closes all apps, updates the computer, and then turns it off. |
| 3110 | ਸਾਰੇ ਅਨੁਪ੍ਰਯੋਗ ਬੰਦ ਕਰਦਾ ਹੈ, ਕੰਪਿਯੂਟਰ ਅਪਡੇਟ ਕਰਦਾ ਹੈ, ਉਸਨੂੰ ਬੰਦ ਕਰਦਾ ਹੈ, ਅਤੇ ਫੇਰ ਉਸਨੂੰ ਦੁਬਾਰਾ ਚਾਲੂ ਕਰਦਾ ਹੈ। |
Closes all apps, updates the computer, turns it off, and then turns it on again. |
| 3111 | ਇਸ ਰੀਮੋਟ ਕੰਪਿਯੂਟਰ ਤੇ ਤੁਹਾਡਾ ਕਨੈਕਸ਼ਨ ਖਤਮ ਕਰਦਾ ਹੈ। |
Ends your connection to this remote computer. |
| 3112 | ਇਸ ਕੰਪਿਯੂਟਰ ਤੇ ਤੁਹਾਡਾ ਖਾਤਾ ਅਵਰੋਧਿਤ ਕਰਦਾ ਹੈ। |
Locks your account on this computer. |