If an error occurred or the following message in Punjabi language and you cannot find a solution, than check answer in English. Table below helps to know how correctly this phrase sounds in English.
id |
Punjabi |
English |
100 | ਵਿਕਲਪਕ ਫੀਚਰਜ਼ |
Optional Features |
101 | ਅਸੀਂ Windows 'ਚ ਕੁਝ ਹੋਰ ਫੀਚਰਜ਼ ਜੋੜ ਰਹੇ ਹਾਂ। |
We are adding some new features to Windows. |
102 | ਅਸੀਂ Windows 'ਚ ਇਕ ਨਵਾਂ ਫੀਚਰ ਜੋੜ ਰਹੇ ਹਾਂ। |
We are adding a new feature to Windows. |
103 | ਇਸ 'ਚ ਕੁਝ ਮਿੰਟ ਲੱਗ ਸਕਦੇ ਹਨ। |
This could take a few minutes. |
104 | ਫੀਚਰ ਜੋੜਨਾ ਪੂਰਾ ਕਰਨ 'ਚ ਸਾਨੂੰ ਤੁਹਾਡੀ ਮਦਦ ਦੀ ਲੋੜ ਹੈ। |
We need your help to finish adding a feature. |
105 | ਠੀਕ ਕਰਨ ਲਈ ਟੈਪ ਕਰੋ। |
Tap to fix. |
106 | ਕੁਝ ਹੋਇਆ, ਅਤੇ ਅਸੀਂ ਫੀਚਰ ਸਥਾਪਿਤ ਨਹੀਂ ਕਰ ਸਕੇ। |
Something happened, and we couldn't install a feature. |
107 | ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਟੈਪ ਕਰੋ। |
Tap to get more information. |