WinBioDataModel.dll.mui Win ਬਾਇਓ ਇਨਰੋਲਮੈਂਟ ਡੇਟਾ ਮਾਡਲ a340343f4bc110f247cdfa0a7d8a5f57

File info

File name: WinBioDataModel.dll.mui
Size: 12288 byte
MD5: a340343f4bc110f247cdfa0a7d8a5f57
SHA1: 253c1a333ab39ae55f93902d8c4f4ae8d1fa49a0
SHA256: 2a9e11b353220794731dcbee23b75034f1e6fe76e018d7d81c709cbdcd5c3e95
Operating systems: Windows 10
Extension: MUI

Translations messages and strings

If an error occurred or the following message in Punjabi language and you cannot find a solution, than check answer in English. Table below helps to know how correctly this phrase sounds in English.

id Punjabi English
100ਉਹ ਫਿੰਗਰਪ੍ਰਿੰਟ ਇਸ ਖਾਤੇ ਲਈ ਪਹਿਲਾਂ ਹੀ ਸੈਟ ਅਪ ਕੀਤੇ ਜਾ ਚੁੱਕੇ ਹਨ। ਕਿਸੇ ਹੋਰ ਉਂਗਲ ਨਾਲ ਕੋਸ਼ਿਸ਼ ਕਰੋ। That fingerprint has already been set up on this account. Try a different finger.
101ਉਹ ਉਂਗਲਾਂ ਦੇ ਨਿਸ਼ਾਨ ਪਹਿਲਾਂ ਰਜਿਸਟਰ ਕੀਤੇ ਨਾਲ ਬਹੁਤ ਮਿਲਦੇ-ਜੁਲਦੇ ਹਨ। ਕਿਰਪਾ ਕਰਕੇ ਵੱਖਰੀ ਉਂਗਲ ਵਰਤੋ। That fingerprint has already been set up on another account. Try a different finger.
102ਉਸ ਫਿੰਗਰਪ੍ਰਿੰਟ ਨੂੰ ਪਹਿਲਾਂ ਹੀ ਸਥਾਪਿਤ ਕੀਤਾ ਜਾ ਚੁੱਕਾ ਹੈ। ਕਿਰਪਾ ਕਰਕੇ ਵੱਖਰੀ ਉਂਗਲ ਵਰਤੋ। That fingerprint has already been set up. Try a different finger.
103ਉਹ ਫਿੰਗਰਪ੍ਰਿੰਟ ਉਸ ਨਾਲ ਕਾਫੀ ਮਿਲਦਾ ਜੁਲਦਾ ਹੈ ਜੋ ਪਹਿਲਾਂ ਹੀ ਸਥਾਪਿਤ ਕੀਤਾ ਗਿਆ ਹੈ। ਕਿਰਪਾ ਕਰਕੇ ਵੱਖਰੀ ਉਂਗਲ ਵਰਤੋ। That fingerprint is too similar to one that's already set up. Try a different finger.
104ਤੁਸੀਂ ਇਸ ਖਾਤੇ ਲਈ ਅਧਿਕਤਮ 10 ਫਿੰਗਰਪ੍ਰਿੰਟ ਤੇ ਪਹੁੰਚ ਚੁੱਕੇ ਹੋ। You’ve reached the 10 fingerprint max for this account.
105ਤੁਹਾਡੇ ਫਿੰਗਰਪ੍ਰਿੰਟ ਨੂੰ ਸਕੈਨ ਨਹੀਂ ਕੀਤਾ ਜਾ ਸਕਿਆ। ਸੁਨਿਸ਼ਚਿਤ ਕਰੋ ਕਿ ਸੈਂਸਰ ਸਾਫ਼ ਅਤੇ ਖੁਸ਼ਕ ਹੋਵੇ, ਅਤੇ ਜੇਕਰ ਸਮੱਸਿਆ ਜਾਰੀ ਰਹਿੰਦੀ ਹੈ, ਤਾਂ ਇੱਕ ਵੱਖਰੀ ਉਂਗਲੀ ਨਾਲ ਕੋਸ਼ਿਸ਼ ਕਰੋ। Your fingerprint couldn't be scanned. Make sure the sensor is clean and dry, and if the problem continues, try a different finger.
111ਇਸ PC ਵਿੱਚ ਉਚਿਤ ਉਂਗਲਾਂ ਦੀ ਛਾਪ ਪੜ੍ਹਨ ਵਾਲਾ ਨਹੀਂ ਹੈ। This PC doesn’t have a suitable fingerprint reader.
112ਫਿੰਗਰਪ੍ਰਿੰਟ ਪਾਠਕ ਨੂੰ ਡਿਸਕਨੈਕਟ ਕੀਤਾ ਗਿਆ ਹੈ। ਇਸ ਨੁੰ ਮੁੜ ਕੁਨੈਕਟ ਕਰੋ ਅਤੇ ਦੁਬਾਰਾ ਕੋਸ਼ਿਸ਼ ਕਰੋ। The fingerprint reader is disconnected. Reconnect it and try again.
113Windows Hello ਨੂੰ ਸਥਾਪਿਤ ਕਰਨ ਲਈ ਸਾਨੂੰ ਕਈ ਵਾਰ ਤੁਹਾਡੇ ਫਿੰਗਰਪ੍ਰਿੰਟ ਨੂੰ ਸਕੈਨ ਕਰਨ ਦੀ ਲੋੜ ਪਏਗੀ। We’ll need to scan your fingerprint a few times to set up Windows Hello.
114ਇਹ ਪਹਿਚਾਣ ਕਰਨ ਲਈ ਕਿ ਤੁਹਾਡੇ ਫਿੰਗਰਪ੍ਰਿੰਟ ਪਹਿਚਾਣਨਯੋਗ ਹਨ ਕੁੱਝ ਕੁ ਹੋਰ ਸਕੈਨ। Just a few more scans to make sure your fingerprint is recognizable.
116ਮਾਫ ਕਰਨਾ, ਕੁਝ ਗ਼ਲਤ ਹੋਇਆ ਹੈ। Sorry, something went wrong.
117ਮੌਜੂਦਾ ਤੌਰ 'ਤੇ ਤੁਹਾਡੇ ਪ੍ਰਬੰਧਕ ਦੁਆਰਾ ਉਂਗਲਾਂ ਦੇ ਨਿਸ਼ਾਨ ਨਾਲ ਸਾਈਨ ਇਨ ਅਸਮਰੱਥ ਕੀਤਾ ਗਿਆ ਹੈ। Fingerprint sign in is currently disabled by your administrator.
119Windows Hello ਦੀ ਵਰਤੋਂ ਕਰਨ ਲਈ, ਪਹਿਲਾਂ BitLocker ਜਾਂ ਇਹੋ ਜਿਹੇ ਏਨਕ੍ਰਿਪਸ਼ਨ ਸੌਫਟਵੇਅਰ ਦੀ ਵਰਤੋਂ ਕਰਦੇ ਹੋਏ ਆਪਣੇ ਡਿਵਾਇਸ ਨੂੰ ਸੁਰੱਖਿਅਤ ਕਰੋ। To use Windows Hello, first protect your device using BitLocker or similar encryption software.
120ਆਪਣੀ ਉਂਗਲ ਨੂੰ ਉਂਗਲਾਂ ਦੀ ਛਾਪ ਪੜ੍ਹਨ ਵਾਲੇ ਨਾਲ ਸਕੈਨ ਕਰੋ। Scan your finger on the fingerprint reader.
121ਉਸ ਹੀ ਉਂਗਲ ਨੂੰ ਉਂਗਲਾਂ ਦੀ ਛਾਪ ਪੜ੍ਹਨ ਵਾਲੇ ਨਾਲ ਸਕੈਨ ਕਰੋ। Scan the same finger on the fingerprint reader.
122ਆਪਣੀ ਉਂਗਲ ਨੂੰ ਉਂਗਲਾਂ ਦੀ ਛਾਪ ਪੜ੍ਹਨ ਵਾਲੇ ਉੱਤੇ ਸਵਾਇਪ ਕਰੋ। Swipe your finger on the fingerprint reader.
124ਉਸ ਹੀ ਉਂਗਲ ਨੂੰ ਉਂਗਲਾਂ ਦੀ ਛਾਪ ਪੜ੍ਹਨ ਵਾਲੇ ਉੱਤੇ ਸਵਾਇਪ ਕਰੋ। Swipe the same finger on the fingerprint reader.
125ਆਪਣੀ ਉਂਗਲ ਨੂੰ ਫਿੰਗਰਪ੍ਰਿੰਟ ਸੈਂਸਰ ਦੇ ਵੱਲ ਦਬਾਓ, ਅਤੇ ਫੇਰ ਇਸ ਨੂੰ ਚੁੱਕੋ। Press your finger against the fingerprint sensor, and then lift it.
129ਆਪਣੀ ਉਂਗਲ ਨੂੰ ਥੋੜ੍ਹਾ ਹੇਠਾਂ ਵਾਲੇ ਪਾਸੇ ਖਿਸਕਾਓ। Move your finger slightly lower.
130ਆਪਣੀ ਉਂਗਲ ਨੂੰ ਥੋੜ੍ਹਾ ਉੱਪਰ ਵਾਲੇ ਪਾਸੇ ਖਿਸਕਾਓ। Move your finger slightly higher.
131ਆਪਣੀ ਉਂਗਲ ਨੂੰ ਥੋੜ੍ਹਾ ਸੱਜੇ ਪਾਸੇ ਖਿਸਕਾਓ। Move your finger slightly to the right.
132ਆਪਣੀ ਉਂਗਲ ਨੂੰ ਥੋੜ੍ਹਾ ਖੱਬੇ ਪਾਸੇ ਖਿਸਕਾਓ। Move your finger slightly to the left.
133ਆਪਣੀ ਉਂਗਲ ਨੂੰ ਪੜ੍ਹਨ ਵਾਲੇ ਉੱਤੇ ਹੋਰ ਹੌਲੀ ਖਿਸਕਾਓ। Move your finger more slowly across the reader.
134ਆਪਣੀ ਉਂਗਲ ਨੂੰ ਪੜ੍ਹਨ ਵਾਲੇ ਉੱਤੇ ਹੋਰ ਤੇਜ਼ੀ ਨਾਲ ਖਿਸਕਾਓ। Move your finger more quickly across the reader.
135ਤੁਹਾਡੇ ਡਿਵਾਇਸ ਨੂੰ ਤੁਹਾਨੂੰ ਪਛਾਣਨ 'ਚ ਮੁਸ਼ਕਲ ਹੋ ਰਹੀ ਹੈ। ਇਹ ਯਕੀਨੀ ਬਣਾਓ ਕਿ ਤੁਹਾਡਾ ਸੈਂਸਰ ਸਾਫ਼ ਹੈ। Your device is having trouble recognizing you. Make sure your sensor is clean.
136ਉਂਗਲਾਂ ਦੀ ਛਾਪ ਪੜ੍ਹਨ ਵਾਲੇ ਦੀ ਵਰਤੋਂ ਕਰਦੇ ਹੋਏ ਆਪਣੀ ਉਂਗਲ ਨੂੰ ਸਪਾਟ ਅਤੇ ਸਿੱਧਾ ਰੱਖਣ ਦੀ ਕੋਸ਼ਿਸ਼ ਕਰੋ। Try holding your finger flat and straight when using the fingerprint reader.
137ਉਂਗਲਾਂ ਦੀ ਛਾਪ ਪੜ੍ਹਨ ਵਾਲੇ ਉੱਤੇ ਲੰਮੇ ਸਟ੍ਰੋਕ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰੋ। Try using a longer stroke across the fingerprint reader.
138ਤੁਹਾਡੇ ਡਿਵਾਇਸ ਨੂੰ ਤੁਹਾਨੂੰ ਪਛਾਣਨ 'ਚ ਮੁਸ਼ਕਲ ਹੋ ਰਹੀ ਹੈ। ਕਿਰਪਾ ਕਰਕੇ ਦੁਬਾਰਾ ਕੋਸ਼ਿਸ਼ ਕਰੋ। Your device is having trouble recognizing you. Please try again.
139ਸਕੈਨ ਦੇ ਪੂਰੇ ਹੋ ਜਾਣ ਤੱਕ ਦਬਾਉਣਾ ਅਤੇ ਆਪਣੀ ਉਂਗਲ ਨੂੰ ਚੁੱਕਣਾ ਜਾਰੀ ਰੱਖੋ। Continue to press and lift your finger until the scan is complete.
174Windows Hello ਸੈਟਅਪ Windows Hello setup
175ਇਸ ਵੇਲੇ ਤੁਹਾਡੇ ਐਡਮਿਨਿਸਟ੍ਰੇਟਰ ਦੁਆਰਾ Windows Hello ਨੂੰ ਅਸਮੱਥ ਬਣਾਇਆ ਗਿਆ ਹੈ। Windows Hello is currently disabled by your administrator.
176Windows Hello ਨੂੰ ਬੰਦ ਕਰੋ, ਅਤੇ ਫਿਰ ਦੁਬਾਰਾ ਸੈਟਅੱਪ ਰਾਹੀਂ ਕਰਨ ਦੀ ਕੋਸ਼ਿਸ਼ ਕਰੋ। Close Windows Hello, and then try going through the setup again.
177ਕੁੱਝ ਗਲਤ ਹੋ ਗਿਆ ਹੈ। ਤੁਹਾਡੀ ਉਪਲਬਧ ਸਿਸਟਮ ਮੈਮੋਰੀ ਘੱਟ ਹੋ ਗਈ ਲੱਗਦੀ ਹੈ। ਕੁੱਝ ਥਾਂ ਨੂੰ ਹਟਾਓ ਅਤੇ ਦੁਬਾਰਾ ਕੋਸ਼ਿਸ਼ ਕਰੋ। Something went wrong. Your available system memory might be running low. Clear up some space and try again.
178Windows Hello ਸੈਟਅੱਪ ਇੱਕ ਰਿਮੋਟ ਡੈਸਕਟੌਪ ਕੁਨੈਕਸ਼ਨ ਤੇ ਕੰਮ ਨਹੀਂ ਕਰਦਾ ਹੈ। The Windows Hello setup doesn't work over a remote desktop connection.
200ਤੁਹਾਡੀਆਂ ਅੱਖਾਂ ਦਾ ਪਤਾ ਨਹੀਂ ਲਗਾ ਪਾਏ। Couldn't detect your eyes.
201ਬਹੁਤ ਚਮਕਦਾਰ! ਕੁੱਝ ਲਾਈਟਾਂ ਨੂੰ ਬੰਦ ਕਰੋ ਜਾਂ ਅੰਦਰ ਜਾਓ। Too bright! Turn off some lights or go inside.
202ਆਪਣੀਆਂ ਅੱਖਾਂ ਨੂੰ ਥੋੜ੍ਹਾ ਵੱਧ ਖੋਲ੍ਹੋ। Open your eyes a little wider.
203ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਡਿਵਾਇਸ ਨੂੰ ਸਿੱਧਾ ਪਕੜੋ। Hold your device straight in front of your eyes.
204ਥੋੜ੍ਹਾ ਜਿਹਾ ਹੋਰ ਦੂਰ ਖਿਸਕਾਓ। Move farther away.
205ਥੋੜ੍ਹਾ ਜਿਹਾ ਨੇੜੇ ਖਿਸਕਾਓ। Move closer.
206ਆਪਣੀਆਂ ਅੱਖਾਂ ਤੇ ਪ੍ਰਤੀਬਿੰਬ ਪੈਣ ਤੋਂ ਬਚਣ ਲਈ ਹੌਲੀ ਹੌਲੀ ਖਿਸਕਾਓ। Moving slightly to avoid reflection off your eyes.
207ਤੁਹਾਡੇ ਡਿਵਾਇਸ ਵਿੱਚ ਤੁਹਾਨੂੰ ਲੱਭਣ ਵਿੱਚ ਮੁਸ਼ਕਲ ਆ ਰਹੀ ਹੈ। ਇਹ ਯਕੀਨੀ ਬਣਾਓ ਕਿ ਤੁਹਾਡਾ ਕੈਮਰਾ ਲੈਂਸ ਸਾਫ਼ ਹੈ। Your device is having trouble detecting you. Make sure your camera lens is clean.
209ਬਹੁਤ ਹਨੇਰਾ! ਕੁੱਝ ਲਾਈਟਾਂ ਨੂੰ ਚਲਾਓ ਜਾਂ ਕੁੱਝ ਚਮਕਦਾਰ ਸਥਾਨ ਤੇ ਖਿਸਕਾਓ। Too dark! Turn on some lights or move somewhere brighter.
220ਜਾਣਿਆ ਜਾ ਰਿਹਾ ਹੈ ਕਿ ਤੁਸੀਂ ਕਿਹੋ ਜਿਹੇ ਲੱਗਦੇ ਹੋ... Learning what you look like...
275ਤੁਹਾਡਾ ਖਾਤਾ ਤਸਦੀਕ ਨਹੀਂ ਕੀਤਾ ਜਾ ਸਕਿਆ। Your account couldn’t be verified.
276ਫਿੰਗਰਪ੍ਰਿੰਟ ਸੈਂਸਰ ਨੂੰ ਟੱਚ ਕਰੋ Touch the fingerprint sensor
277ਆਪਣੀ ਉਂਗਲ ਨੂੰ ਵਾਰ-ਵਾਰ ਚੁੱਕੋ ਅਤੇ ਆਪਣੇ ਡਿਵਾਈਸ ਦੇ ਅਗਲੇ ਪਾਸੇ ਸੈਂਸਰ ਉੱਤੇ ਟਿਕਾਓ, ਜਦੋਂ ਤੱਕ ਸੈਟਅਪ ਪੂਰਾ ਨਹੀਂ ਹੋ ਜਾਂਦਾ। Repeatedly lift and rest your finger on the sensor on the front of your device until setup is complete.
278ਆਪਣੀ ਉਂਗਲ ਨੂੰ ਵਾਰ-ਵਾਰ ਚੁੱਕੋ ਅਤੇ ਆਪਣੇ ਡਿਵਾਈਸ ਦੇ ਪਿੱਛੇ ਸੈਂਸਰ ਉੱਤੇ ਟਿਕਾਓ, ਜਦੋਂ ਤੱਕ ਸੈਟਅਪ ਪੂਰਾ ਨਹੀਂ ਹੋ ਜਾਂਦਾ। Repeatedly lift and rest your finger on the sensor on the back of your device until setup is complete.
279ਆਪਣੀ ਉਂਗਲ ਨੂੰ ਵਾਰ-ਵਾਰ ਚੁੱਕੋ ਅਤੇ ਆਪਣੇ ਡਿਵਾਈਸ ਦੇ ਸੱਜੇ ਪਾਸੇ ਉੱਤਲੇ ਸੈਂਸਰ ਉੱਤੇ ਟਿਕਾਓ, ਜਦੋਂ ਤੱਕ ਸੈਟਅਪ ਪੂਰਾ ਨਹੀਂ ਹੋ ਜਾਂਦਾ। Repeatedly lift and rest your finger on the sensor on the right side of your device until setup is complete.
280ਆਪਣੀ ਉਂਗਲ ਨੂੰ ਵਾਰ-ਵਾਰ ਚੁੱਕੋ ਅਤੇ ਆਪਣੇ ਡਿਵਾਈਸ ਦੇ ਖੱਬੇ ਪਾਸੇ ਉੱਤਲੇ ਸੈਂਸਰ ਉੱਤੇ ਟਿਕਾਓ, ਜਦੋਂ ਤੱਕ ਸੈਟਅਪ ਪੂਰਾ ਨਹੀਂ ਹੋ ਜਾਂਦਾ। Repeatedly lift and rest your finger on the sensor on the left side of your device until setup is complete.
281ਆਪਣੀ ਉਂਗਲ ਨੂੰ ਵਾਰ-ਵਾਰ ਚੁੱਕੋ ਅਤੇ ਆਪਣੇ ਡਿਵਾਈਸ ਦੇ ਸਿਖਰ ਉੱਤਲੇ ਸੈਂਸਰ ਉੱਤੇ ਟਿਕਾਓ, ਜਦੋਂ ਤੱਕ ਸੈਟਅਪ ਪੂਰਾ ਨਹੀਂ ਹੋ ਜਾਂਦਾ। Repeatedly lift and rest your finger on the sensor on the top of your device until setup is complete.
282ਪਾਵਰ ਬਟਨ ਨੂੰ ਟੱਚ ਕਰੋ Touch the power button
283ਆਪਣੀ ਉਂਗਲ ਨੂੰ ਵਾਰ-ਵਾਰ ਚੁੱਕੋ ਅਤੇ ਪਾਵਰ ਬਟਨ ਉੱਤੇ ਟਿਕਾਓ, ਜਦੋਂ ਤੱਕ ਸੈਟਅਪ ਪੂਰਾ ਨਹੀਂ ਹੋ ਜਾਂਦਾ। Repeatedly lift and rest your finger on the power button until setup is complete.
284ਆਪਣੀ ਉਂਗਲ ਨੂੰ ਵਾਰ-ਵਾਰ ਚੁੱਕੋ ਅਤੇ ਸੈਂਸਰ ਉੱਤੇ ਟਿਕਾਓ, ਜਦੋਂ ਤੱਕ ਸੈਟਅਪ ਪੂਰਾ ਨਹੀਂ ਹੋ ਜਾਂਦਾ। Repeatedly lift and rest your finger on the sensor until setup is complete.
285ਆਪਣੇ ਉਂਗਲ ਨੂੰ ਫਿੰਗਰਪ੍ਰਿੰਟ ਸੈਂਸਰ ਦੇ ਉੱਤੇ ਸਵਾਇਪ ਕਰੋ Swipe your finger on the fingerprint sensor
286Windows Hello ਦਾ ਸੈਟਅਪ ਪੂਰਾ ਹੋਣ ਤੱਕ ਸਵਾਇਪ ਕਰਨਾ ਜਾਰੀ ਰੱਖੋ। Continue swiping until Windows Hello setup is complete.
287ਹੁਣ ਕਿਸੇ ਹੋਰ ਐਂਗਲ ਨਾਲ ਕੋਸ਼ਿਸ਼ ਕਰੋ Now try another angle
288ਆਪਣੇ ਪ੍ਰਿੰਟ ਦੇ ਕਿਨਾਰਿਆ ਨੂੰ ਕੈਪਚਰ ਕਰਨ ਲਈ ਵੱਖ ਵੱਖ ਐਂਗਲ 'ਤੇ ਆਪਣੀ ਉਂਗਲ ਨੂੰ ਰੱਖੋ ਅਤੇ ਚੁੱਕੋ। Rest and lift your finger at different angles to capture the edges of your print.
289ਹੁਣ ਆਪਣੀ ਉਂਗਲ ਦੇ ਪਾਸਿਆਂ ਨਾਲ ਸਵਾਇਪ ਕਰੋ Now swipe with the sides of your finger
290ਆਪਣੇ ਪ੍ਰਿੰਟ ਦੇ ਕਿਨਾਰਿਆਂ ਨੂੰ ਕੈਪਚਰ ਕਰਨ ਲਈ ਸਵਾਇਪ ਕਰਨਾ ਜਾਰੀ ਰੱਖੋ। Continue swiping to capture the edges of your print.
291ਬਹੁਤ ਵਧੀਆ, ਸੈਂਸਰ ਨੂੰ ਦੁਬਾਰਾ ਟੱਚ ਕਰੋ Great, touch sensor again
292ਆਪਣੀ ਉਂਗਲ ਨੂੰ ਰੱਖਦੇ ਅਤੇ ਚੁੱਕਦੇ ਰਹੋ Keep resting and lifting your finger
293ਚੁੱਕੋ ਅਤੇ ਦੁਬਾਰਾ ਟੱਚ ਕਰੋ Lift and touch again
294ਆਪਣੀ ਉਂਗਲ ਚੁੱਕੋ ਅਤੇ ਸੈਂਸਰ ਨੂੰ ਦੁਬਾਰਾ ਟੱਚ ਕਰੋ Lift your finger and touch the sensor again
295ਬਹੁਤ ਵਧੀਆ, ਕਿਸੇ ਹੋਰ ਐਂਗਲ ਤੋਂ ਕੋਸ਼ਿਸ਼ ਕਰੋ Great, try a different angle
297ਹਰ ਟੱਚ ਦੇ ਨਾਲ ਆਪਣੀ ਉਂਗਲ ਨੂੰ ਖਿਸਕਾਓ Move your finger with each touch
298ਦੁਬਾਰਾ ਸਵਾਇਪ ਕਰੋ Swipe again
299ਬਹੁਤ ਵਧੀਆ, ਸਵਾਇਪ ਕਰਦੇ ਰਹੋ Great, keep swiping
300ਆਪਣੀ ਉਂਗਲ ਨੂੰ ਸਵਾਇਪ ਕਰੋ Swipe your finger

EXIF

File Name:WinBioDataModel.dll.mui
Directory:%WINDIR%\WinSxS\amd64_microsoft-windows-w..l-library.resources_31bf3856ad364e35_10.0.15063.0_pa-in_9df93a65e5397add\
File Size:12 kB
File Permissions:rw-rw-rw-
File Type:Win32 DLL
File Type Extension:dll
MIME Type:application/octet-stream
Machine Type:Intel 386 or later, and compatibles
Time Stamp:0000:00:00 00:00:00
PE Type:PE32
Linker Version:14.10
Code Size:0
Initialized Data Size:11776
Uninitialized Data Size:0
Entry Point:0x0000
OS Version:10.0
Image Version:10.0
Subsystem Version:6.0
Subsystem:Windows GUI
File Version Number:10.0.15063.0
Product Version Number:10.0.15063.0
File Flags Mask:0x003f
File Flags:(none)
File OS:Windows NT 32-bit
Object File Type:Dynamic link library
File Subtype:0
Language Code:Punjabi
Character Set:Unicode
Company Name:Microsoft Corporation
File Description:Win ਬਾਇਓ ਇਨਰੋਲਮੈਂਟ ਡੇਟਾ ਮਾਡਲ
File Version:10.0.15063.0 (WinBuild.160101.0800)
Internal Name:WinBioDataModel.dll
Legal Copyright:© Microsoft Corporation। ਸਾਰੇ ਹੱਕ ਰਾਖਵੇਂ ਹਨ।
Original File Name:WinBioDataModel.dll.mui
Product Name:Microsoft® Windows® Operating System
Product Version:10.0.15063.0

What is WinBioDataModel.dll.mui?

WinBioDataModel.dll.mui is Multilingual User Interface resource file that contain Punjabi language for file WinBioDataModel.dll (Win ਬਾਇਓ ਇਨਰੋਲਮੈਂਟ ਡੇਟਾ ਮਾਡਲ).

File version info

File Description:Win ਬਾਇਓ ਇਨਰੋਲਮੈਂਟ ਡੇਟਾ ਮਾਡਲ
File Version:10.0.15063.0 (WinBuild.160101.0800)
Company Name:Microsoft Corporation
Internal Name:WinBioDataModel.dll
Legal Copyright:© Microsoft Corporation। ਸਾਰੇ ਹੱਕ ਰਾਖਵੇਂ ਹਨ।
Original Filename:WinBioDataModel.dll.mui
Product Name:Microsoft® Windows® Operating System
Product Version:10.0.15063.0
Translation:0x446, 1200