If an error occurred or the following message in Punjabi language and you cannot find a solution, than check answer in English. Table below helps to know how correctly this phrase sounds in English.
id |
Punjabi |
English |
1591 | ਅਨੁਮਤੀ ਮੰਗੋ |
Ask for permission |
1592 | ਤੁਹਾਨੂੰ ਆਪਣੇ ਪਰਿਵਾਰ ਦੇ ਕਿਸੇ ਬਾਲਗ ਨੂੰ ਪੁੱਛਣਾ ਪਵੇਗਾ ਕਿ ਕੀ ਤੁਸੀਂ {0} ਵਰਤ ਸਕਦੇ ਹੋ ਜਾਂ ਨਹੀਂ। |
You'll need to ask an adult in your family if you can use {0}. |
1593 | ਅਸੀਂ ਅਨੁਮਤੀ ਦੀ ਬੇਨਤੀ ਕਰਨ ਲਈ ਇਸੇ ਵੇਲੇ ਕਨੈਕਟ ਨਹੀਂ ਕਰ ਸਕਦੇ। ਕਿਰਪਾ ਕਰਕੇ ਕੁਝ ਦੇਰ ਬਾਅਦ ਦੁਬਾਰਾ ਕੋਸ਼ਿਸ਼ ਕਰੋ। |
We can't connect right now to request permission. Please try again in a little bit. |
1594 | Microsoft Corporation |
Microsoft Corporation |
1595 | ਈਮੇਲ ਰਾਹੀਂ ਪੁੱਛੋ |
Ask by email |
1596 | ਰੱਦ ਕਰੋ |
Cancel |
1598 | ਤੁਹਾਡੇ ਪਰਿਵਾਰ ਦੇ ਬਾਲਗ ਤੁਹਾਨੂੰ ਇੱਕ ਨਕਸ਼ੇ ਤੇ ਲੱਭਣ ਲਈ ਇਸ ਡਿਵਾਈਸ ਦੀ ਵਰਤੋਂ ਕਰ ਸਕਦੇ ਹਨ। |
Adults in your family can use this device to find you on a map. |
1599 | ਤੁਹਾਡਾ ਪਰਿਵਾਰ Microsoft ਪਰਿਵਾਰ ਦੇ ਖ਼ਾਸ-ਲੱਛਣ ਵਰਤ ਰਿਹਾ ਹੈ। ਇਸ ਬਾਰੇ ਹੋਰ ਜਾਣੋ, ਅਤੇ ਜਾਂਚ ਕਰੋ ਕਿ ਤੁਹਾਡੇ ਪਰਿਵਾਰ ਵਿੱਚ ਹੋਰ ਕੌਣ-ਕੌਣ ਹੈ। |
Your family is using Microsoft family features. Learn more about this, and check who else is in your family. |
1600 | ਬੰਦ ਕਰੋ |
Close |
1601 | ਬੇਨਤੀ ਭੇਜੀ ਗਈ |
Request sent |
1602 | ਤੁਹਾਡੀ ਬੇਨਤੀ ਤੁਹਾਡੇ ਪਰਿਵਾਰ ਦੇ ਸਿਆਣਆਂ ਨੂੰ ਭੇਜ ਦਿੱਤੀ ਗਈ ਹੈ |
Your request has been sent to adults in your family |
1603 | ਕੁੱਝ ਗਲਤ ਹੋ ਗਿਆ ਹੈ |
Something went wrong |
1604 | ਅਸੀਂ ਤੁਹਾਡੀ ਬੇਨਤੀ ਭੇਜਣ ਵਿਚ ਅਸਮਰਥ ਹਾਂ। ਕੀ ਤੁਸੀ ਇੰਟਰਨੇਟ ਦੇ ਸੰਪਰਕ ਵਿੱਚ ਹੋ? |
We were unable to send your request. Are you connected to the Internet? |
1700 | ਇਜਾਜ਼ਤ ਬੇਨਤੀਆਂ ਭੇਜਣ ਤੋਂ ਪਹਿਲਾਂ ਸੈਟਿੰਗਾਂ ਐਪ ਵਿੱਚ ਤੁਹਾਨੂੰ ਆਪਣੇ ਖਾਤੇ ਦੀ ਤਸਦੀਕ ਕਰਨੀ ਹੋਵੇਗੀ। |
You need to verify your account in the Settings app before you can send permission requests. |
32000 | Microsoft ਪਰਿਵਾਰ ਦੇ ਖ਼ਾਸ-ਲੱਛਣ |
Microsoft family features |
32012 | Microsoft ਪਰਿਵਾਰ ਫੀਚਰਸ ਸੇਵਾ ਦੇ ਨਾਲ ਨਵੀਨਤਮ ਸੈਟਿੰਗਾਂ ਨੂੰ ਸਿੰਕ੍ਰੋਨਾਇਜ਼ ਬਣਾਓ। |
Synchronizes the latest settings with the Microsoft family features service. |