fingerprintcredential.dll.mui WinBio ਉਂਗਲਾਂ ਦੇ ਨਿਸ਼ਾਨ ਦੇ ਕ੍ਰੇਡੈਂਸ਼ਿਅਲ 98dd6bcc337ad898e9d46c50880dbc12

File info

File name: fingerprintcredential.dll.mui
Size: 10240 byte
MD5: 98dd6bcc337ad898e9d46c50880dbc12
SHA1: 4642f22b9a4ad53dfcc1eae3afa658bb196f2217
SHA256: f037dff6ab7820ad61b00c1d60c320773315eef29f2b2b96999ca0cfb4df8b4d
Operating systems: Windows 10
Extension: MUI

Translations messages and strings

If an error occurred or the following message in Punjabi language and you cannot find a solution, than check answer in English. Table below helps to know how correctly this phrase sounds in English.

id Punjabi English
1ਉਂਗਲਾਂ ਦੇ ਨਿਸ਼ਾਨ Fingerprint
2ਸਾਈਨ ਇਨ ਕਰਨ ਲਈ, ਇਕ ਪੰਜੀਕ੍ਰਿਤ ਉਂਗਲ ਨੂੰ ਉਂਗਲਾਂ ਦੀ ਛਾਪ ਪੜ੍ਹਨ ਵਾਲੇ 'ਤੇ ਸਕੈਨ ਕਰੋ। To sign in, scan a registered finger on the fingerprint reader.
3PC ਨੂੰ ਅਨਲੌਕ ਕਰਨ ਲਈ, ਇਕ ਪੰਜੀਕ੍ਰਿਤ ਉਂਗਲ ਨੂੰ ਉਂਗਲਾਂ ਦੀ ਛਾਪ ਪੜ੍ਹਨ ਵਾਲੇ ਨਾਲ ਸਕੈਨ ਕਰੋ। To unlock the PC, scan a registered finger on the fingerprint reader.
101Windows ਤੁਹਾਨੂੰ ਸਾਈਨ ਇਨ ਨਹੀਂ ਕਰ ਸਕਿਆ। Windows couldn’t sign you in.
110ਤੁਹਾਡੇ ਡਿਵਾਈਸ ਨੂੰ ਤੁਹਾਨੂੰ ਪਛਾਣਨ 'ਚ ਮੁਸ਼ਕਲ ਹੋ ਰਹੀ ਹੈ। ਕਿਰਪਾ ਕਰਕੇ ਦੁਬਾਰਾ ਕੋਸ਼ਿਸ਼ ਕਰੋ। Your device is having trouble recognizing you. Please try again.
111ਉਸ ਉਂਗਲ ਦੇ ਨਿਸ਼ਾਨ ਨੂੰ ਨਹੀਂ ਪਛਾਣ ਸਕਿਆ। ਇਹ ਯਕੀਨੀ ਬਣਾਓ ਕਿ ਤੁਸੀਂ Windows Hello 'ਚ ਆਪਣੀ ਉਂਗਲ ਦਾ ਨਿਸ਼ਾਨ ਸੈਟ ਕੀਤਾ ਹੈ। Couldn’t recognize that fingerprint. Make sure you’ve set up your fingerprint in Windows Hello.
112ਪਾਸਵਰਡ ਗਲਤ ਹੈ। The password is incorrect.
113ਉਂਗਲ ਦੇ ਨਿਸ਼ਾਨ ਦੇ ਡੇਟਾਬੇਸ 'ਚ ਸੁਰੱਖਿਅਤ ਕੀਤਾ ਗਿਆ ਪਾਸਵਰਡ ਸਹੀ ਨਹੀਂ ਹੈ। The password saved in the fingerprint database is not correct.
116ਮੌਜੂਦਾ ਤੌਰ 'ਤੇ ਤੁਹਾਡੇ ਪ੍ਰਬੰਧਕ ਦੁਆਰਾ ਉਂਗਲਾਂ ਦੇ ਨਿਸ਼ਾਨ ਨਾਲ ਸਾਈਨ ਇਨ ਅਸਮਰੱਥ ਕੀਤਾ ਗਿਆ ਹੈ। Fingerprint sign-in is currently disabled by your administrator.
118ਮਾਫ ਕਰਨਾ, ਤੁਹਾਡੇ ਉਂਗਲਾਂ ਦੇ ਨਿਸ਼ਾਨ ਨਾਲ Windows ਤੁਹਾਨੂੰ ਸਾਈਨ ਇਨ ਨਹੀਂ ਕਰ ਸਕਿਆ। ਆਪਣੇ PIN ਨਾਲ ਸਾਈਨ ਇਨ ਕਰਨ ਦੀ ਕੋਸ਼ਿਸ਼ ਕਰੋ। Sorry, Windows couldn’t sign you in with your fingerprint. Try signing in with your PIN.
119ਬਹੁਤ ਜ਼ਿਆਦਾ ਸਾਈਨ-ਇਨ ਕੋਸ਼ਿਸ਼ਾਂ ਕਰਕੇ Windows Hello ਬਲੌਕ ਕਰ ਦਿੱਤਾ ਗਿਆ ਹੈ। Hello ਨੂੰ ਅਨਬਲੌਕ ਕਰਨ ਲਈ, ਆਪਣੇ PIN ਨਾਲ ਸਾਈਨ ਇਨ ਕਰੋ। Windows Hello has been blocked due to too many sign-in attempts. To unblock Hello, sign in with your PIN.
120Windows ਕੋਲ ਉਂਗਲਾਂ ਦੇ ਨਿਸ਼ਾਨ ਨਾਲ ਸਾਈਨ-ਇਨ ਨੂੰ ਪੂਰਾ ਕਰਨ ਲਈ ਜ਼ਰੂਰੀ ਸੰਸਾਧਨ ਨਹੀਂ ਸਨ। ਕੋਈ ਹੋਰ ਸਾਈਨ-ਇਨ ਵਿਧੀ ਅਜ਼ਮਾਓ। Windows didn’t have sufficient resources to complete a fingerprint sign-in. Try another sign-in method.
140ਉਂਗਲਾਂ ਦੇ ਨਿਸ਼ਾਨ ਨਾਲ ਸਾਈਨ-ਇਨ ਕਰਨਾ ਚਾਲੂ ਕਰਨ ਲਈ ਆਪਣਾ ਪਾਸਵਰਡ ਦਾਖ਼ਲ ਕਰੋ। Enter your password to turn on fingerprint sign-in.
141ਉਂਗਲਾਂ ਦੇ ਨਿਸ਼ਾਨ ਨਾਲ ਅਨਲੌਕ ਕਰਨ ਨੂੰ ਸਮਰੱਥ ਕਰਨ ਲਈ, ਆਪਣਾ ਵਰਤਮਾਨ ਪਾਸਵਰਡ ਦਾਖ਼ਲ ਕਰੋ। Enter your current password to enable fingerprint unlock.
143ਆਪਣੀ ਉਂਗਲ ਨੂੰ ਥੋੜ੍ਹਾ ਉੱਪਰ ਵਾਲੇ ਪਾਸੇ ਖਿਸਕਾਓ। Move your finger slightly higher.
144ਆਪਣੀ ਉਂਗਲ ਨੂੰ ਥੋੜ੍ਹਾ ਹੇਠਾਂ ਵਾਲੇ ਪਾਸੇ ਖਿਸਕਾਓ। Move your finger slightly lower.
145ਆਪਣੀ ਉਂਗਲ ਨੂੰ ਥੋੜ੍ਹਾ ਖੱਬੇ ਪਾਸੇ ਖਿਸਕਾਓ। Move your finger slightly to the left.
146ਆਪਣੀ ਉਂਗਲ ਨੂੰ ਥੋੜ੍ਹਾ ਸੱਜੇ ਪਾਸੇ ਖਿਸਕਾਓ। Move your finger slightly to the right.
147ਆਪਣੀ ਉਂਗਲ ਨੂੰ ਪੜ੍ਹਨ ਵਾਲੇ ਉੱਤੇ ਵਧੇਰੇ ਹੌਲੀ ਖਿਸਕਾਓ। Move your finger more slowly across the reader.
148ਆਪਣੀ ਉਂਗਲ ਨੂੰ ਪੜ੍ਹਨ ਵਾਲੇ ਉੱਤੇ ਜ਼ਿਆਦਾ ਤੇਜ਼ੀ ਨਾਲ ਖਿਸਕਾਓ। Move your finger more quickly across the reader.
149ਉਂਗਲਾਂ ਦੀ ਛਾਪ ਪੜ੍ਹਨ ਵਾਲੇ ਦੀ ਵਰਤੋਂ ਕਰਦੇ ਹੋਏ ਆਪਣੀ ਉਂਗਲ ਨੂੰ ਸਪਾਟ ਅਤੇ ਸਿੱਧਾ ਰੱਖਣ ਦੀ ਕੋਸ਼ਿਸ਼ ਕਰੋ। Try holding your finger flat and straight when using the fingerprint reader.
150ਉਂਗਲਾਂ ਦੀ ਛਾਪ ਪੜ੍ਹਨ ਵਾਲੇ ਉੱਤੇ ਲੰਮੇ ਸਟ੍ਰੋਕ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰੋ। Try using a longer stroke across the fingerprint reader.
151ਤੁਹਾਡੇ ਡਿਵਾਈਸ ਨੂੰ ਤੁਹਾਨੂੰ ਪਛਾਣਨ 'ਚ ਮੁਸ਼ਕਲ ਹੋ ਰਹੀ ਹੈ। ਇਹ ਯਕੀਨੀ ਬਣਾਓ ਕਿ ਤੁਹਾਡਾ ਸੈਂਸਰ ਸਾਫ਼ ਹੈ। Your device is having trouble recognizing you. Make sure your sensor is clean.
152ਪਹਿਲਾਂ ਤੋਂ ਇਸ ਡਿਵਾਈਸ 'ਚ ਕਿਸੇ ਨੇ ਸਾਈਨ ਇਨ ਕੀਤਾ ਹੋਇਆ ਹੈ। ਇਸਤੋਂ ਪਹਿਲਾਂ ਕਿ ਤੁਸੀਂ ਸਾਈਨ ਇਨ ਕਰ ਸਕੋ ਉਸਨੂੰ ਸਾਈਨ ਆਉਟ ਕਰਨ ਦੀ ਲੋੜ ਹੈ। Someone is already signed in on this device. They need to sign out before you can sign in.
154ਮਾਫ ਕਰਨਾ, ਕੁਝ ਗ਼ਲਤ ਹੋਇਆ ਹੈ। ਕਿਰਪਾ ਕਰਕੇ ਦੁਬਾਰਾ ਕੋਸ਼ਿਸ਼ ਕਰੋ। Sorry, something went wrong. Please try again.
155Windows ਤੁਹਾਡੇ ਉਂਗਲਾਂ ਦੇ ਨਿਸ਼ਾਨ ਦੇ ਕ੍ਰੇਡੈਂਸ਼ਿਅਲਸ ਦੀ ਵਰਤੋਂ ਨਹੀਂ ਕਰ ਸਕਿਆ ਕਿਉਂਕਿ ਉਹ ਤੁਹਾਡੇ ਡੋਮੇਨ ਨਾਲ ਸੰਪਰਕ ਕਰ ਸਕਦਾ ਹੈ। ਕਿਸੇ ਹੋਰ ਨੈਟਵਰਕ ਨਾਲ ਕਨੈਕਟ ਕਰਨ ਦੀ ਕੋਸ਼ਿਸ਼ ਕਰੋ। Windows could not use your fingerprint credentials because it could not contact your domain. Try connecting to another network.
156ਕਿਸੇ ਹੋਰ ਉਪਭੋਗਤਾ ਨੇ ਇਸ ਡਿਵਾਈਸ ਨੂੰ ਲਾਕ ਕਰ ਦਿੱਤਾ ਹੈ। ਸਾਈਨ ਇਨ ਕਰਨ ਲਈ, Esc ਦਬਾਓ, ਅਤੇ ਫਿਰ ਉਪਭੋਗਤਾ ਸਵਿੱਚ ਕਰੋ 'ਤੇ ਕਲਿੱਕ ਕਰੋ। Another user has locked this device. To sign in, press Esc, and then click Switch user.
159ਉਹ ਉਂਗਲ ਦਾ ਨਿਸ਼ਾਨ ਇਸ ਖਾਤੇ ਲਈ ਪੰਜੀਕ੍ਰਿਤ ਨਹੀਂ ਹੈ। That fingerprint isn’t registered for this account.
164ਤੁਹਾਡੇ ਦੁਆਰਾ ਦਾਖ਼ਲ ਕੀਤੇ ਪਾਸਵਰਡ ਮੇਲ ਨਹੀਂ ਖਾਂਦੇ। The passwords you entered did not match.
165ਤੁਹਾਡੇ ਖਾਤੇ 'ਤੇ ਸਮਾਂ ਪ੍ਰਤੀਬੰਧ ਹਨ ਜੋ ਤੁਹਾਨੂੰ ਇਸ ਵੇਲੇ ਸਾਈਨ ਇਨ ਕਰਨ ਤੋਂ ਰੋਕਦੇ ਹਨ। ਬਾਅਦ ਵਿੱਚ ਦੁਬਾਰਾ ਕੋਸ਼ਿਸ਼ ਕਰੋ। Your account has time restrictions that keep you from signing in right now. Try again later.
166ਤੁਹਾਡਾ ਖਾਤਾ ਤੁਹਾਨੂੰ ਇਸ ਕੰਪਿਊਟਰ ਦੀ ਵਰਤੋਂ ਕਰਨ ਤੋਂ ਰੋਕਣ ਲਈ ਕੌਨਫਿਗਰ ਕੀਤਾ ਗਿਆ ਹੈ। ਕਿਰਪਾ ਕਰਕੇ ਕੋਈ ਹੋਰ ਕੰਪਿਊਟਰ ਅਜ਼ਮਾਓ। Your account is configured to prevent you from using this computer. Please try another computer.
167ਤੁਹਾਡਾ ਖਾਤਾ ਅਸਮਰੱਥ ਕੀਤਾ ਗਿਆ ਹੈ। ਆਪਣੇ ਸਿਸਟਮ ਪ੍ਰਬੰਧਕ ਨਾਲ ਸੰਪਰਕ ਕਰੋ। Your account has been disabled. Contact your system administrator.
168ਤੁਹਾਡੇ ਖਾਤੇ ਦੀ ਮਿਆਦ ਖ਼ਤਮ ਹੋ ਗਈ ਹੈ। ਆਪਣੇ ਸਿਸਟਮ ਪ੍ਰਬੰਧਕ ਨਾਲ ਸੰਪਰਕ ਕਰੋ। Your account has expired. Contact your system administrator.
169ਇਕ ਖਾਤਾ ਪ੍ਰਤੀਬੰਧ ਕਰਕੇ ਤੁਸੀਂ ਸਾਈਨ ਇਨ ਨਹੀਂ ਕਰ ਸਕਦੇ। You can’t sign in because of an account restriction.
170ਇਸ ਸਮੇਂ ਇਸ ਖਾਤੇ 'ਤੇ ਪਾਸਵਰਡ ਨਹੀਂ ਬਦਲਿਆ ਜਾ ਸਕਦਾ। The password on this account cannot be changed at this time.
171ਤੁਹਾਡੇ ਪਾਸਵਰਡ ਦੀ ਮਿਆਦ ਖ਼ਤਮ ਹੋ ਗਈ ਹੈ। ਨਵਾਂ ਪਾਸਵਰਡ ਸੈਟ ਕਰਨ ਲਈ, ਠੀਕ ਚੁਣੋ, ਉਪਭੋਗਤਾ ਸਵਿੱਚ ਕਰੋ ਚੁਣੋ, ਆਪਣਾ ਵਰਤਮਾਨ ਪਾਸਵਰਡ ਦੁਬਾਰਾ ਦਾਖ਼ਲ ਕਰੋ ਅਤੇ ਸਕ੍ਰੀਨ 'ਤੇ ਮੌਜੂਦ ਨਿਰਦੇਸ਼ਾਂ ਦੀ ਪਾਲਣਾ ਕਰੋ। Your password has expired. To set a new password, select OK, select Switch user, reenter your current password, and then follow the prompts on the screen.
172ਤੁਹਾਡੇ ਪਾਸਵਰਡ ਦੀ ਮਿਆਦ ਖ਼ਤਮ ਹੋ ਗਈ ਹੈ ਅਤੋ ਇਸ ਨੂੰ ਬਦਲਣਾ ਜ਼ਰੂਰੀ ਹੈ। Your password has expired and must be changed.
174ਤੁਸੀਂ ਜਿਸ ਸਾਈਨ-ਇਨ ਵਿਧੀ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਇਸ PC 'ਤੇ ਉਸਦੀ ਇਜਾਜ਼ਤ ਨਹੀਂ ਹੈ। ਹੋਰ ਜਾਣਕਾਰੀ ਦੇ ਲਈ, ਆਪਣੇ ਨੈਟਵਰਕ ਪ੍ਰਬੰਧਕ ਨਾਲ ਸੰਪਰਕ ਕਰੋ। The sign-in method you’re trying to use isn’t allowed on this PC. For more info, contact your network administrator.
1011ਉਂਗਲਾਂ ਦੇ ਨਿਸ਼ਾਨ ਨਾਲ ਸਾਈਨ-ਇਨ Fingerprint sign-in
1012ਪ੍ਰਦਰਸ਼ਨ ਨਾਮ Display name
1013ਉਪਭੋਗਤਾ ਸਥਿਤੀ User status
1014ਉਂਗਲਾਂ ਦੇ ਨਿਸ਼ਾਨ ਨਾਲ ਸਾਈਨ-ਇਨ ਨਿਰਦੇਸ਼ Fingerprint sign-in prompt
1015ਵਰਤਮਾਨ ਪਾਸਵਰਡ Current password
1016ਨਵਾਂ ਪਾਸਵਰਡ New password
1017ਪਾਸਵਰਡ ਦੀ ਪੁਸ਼ਟੀ ਕਰੋ Confirm password
1018ਠੀਕ OK
1101ਉਂਗਲਾਂ ਦੇ ਨਿਸ਼ਾਨ ਅਨਲੌਕ Fingerprint unlock

EXIF

File Name:fingerprintcredential.dll.mui
Directory:%WINDIR%\WinSxS\amd64_microsoft-windows-s..redential.resources_31bf3856ad364e35_10.0.15063.0_pa-in_e93aa3e0d2e37a46\
File Size:10 kB
File Permissions:rw-rw-rw-
File Type:Win32 DLL
File Type Extension:dll
MIME Type:application/octet-stream
Machine Type:Intel 386 or later, and compatibles
Time Stamp:0000:00:00 00:00:00
PE Type:PE32
Linker Version:14.10
Code Size:0
Initialized Data Size:9728
Uninitialized Data Size:0
Entry Point:0x0000
OS Version:10.0
Image Version:10.0
Subsystem Version:6.0
Subsystem:Windows GUI
File Version Number:10.0.15063.0
Product Version Number:10.0.15063.0
File Flags Mask:0x003f
File Flags:(none)
File OS:Windows NT 32-bit
Object File Type:Dynamic link library
File Subtype:0
Language Code:Punjabi
Character Set:Unicode
Company Name:Microsoft Corporation
File Description:WinBio ਉਂਗਲਾਂ ਦੇ ਨਿਸ਼ਾਨ ਦੇ ਕ੍ਰੇਡੈਂਸ਼ਿਅਲ
File Version:10.0.15063.0 (WinBuild.160101.0800)
Internal Name:fingerprintcredential
Legal Copyright:© Microsoft Corporation। ਸਾਰੇ ਹੱਕ ਰਾਖਵੇਂ ਹਨ।
Original File Name:fingerprintcredential.dll.mui
Product Name:Microsoft® Windows® Operating System
Product Version:10.0.15063.0
Directory:%WINDIR%\WinSxS\wow64_microsoft-windows-s..redential.resources_31bf3856ad364e35_10.0.15063.0_pa-in_f38f4e3307443c41\

What is fingerprintcredential.dll.mui?

fingerprintcredential.dll.mui is Multilingual User Interface resource file that contain Punjabi language for file fingerprintcredential.dll (WinBio ਉਂਗਲਾਂ ਦੇ ਨਿਸ਼ਾਨ ਦੇ ਕ੍ਰੇਡੈਂਸ਼ਿਅਲ).

File version info

File Description:WinBio ਉਂਗਲਾਂ ਦੇ ਨਿਸ਼ਾਨ ਦੇ ਕ੍ਰੇਡੈਂਸ਼ਿਅਲ
File Version:10.0.15063.0 (WinBuild.160101.0800)
Company Name:Microsoft Corporation
Internal Name:fingerprintcredential
Legal Copyright:© Microsoft Corporation। ਸਾਰੇ ਹੱਕ ਰਾਖਵੇਂ ਹਨ।
Original Filename:fingerprintcredential.dll.mui
Product Name:Microsoft® Windows® Operating System
Product Version:10.0.15063.0
Translation:0x446, 1200