DMAppsRes.dll.mui DMAppsRes 89f871b6c0617a8e9b5a46c3d1776851

File info

File name: DMAppsRes.dll.mui
Size: 13824 byte
MD5: 89f871b6c0617a8e9b5a46c3d1776851
SHA1: 8751dc96a84470af80eeee747fe260c475f0d699
SHA256: 9df63ea8c657809bc3b16ef0cc9de65d76c60809dfd9de0f84ec59298b7df8c7
Operating systems: Windows 10
Extension: MUI

Translations messages and strings

If an error occurred or the following message in Punjabi language and you cannot find a solution, than check answer in English. Table below helps to know how correctly this phrase sounds in English.

id Punjabi English
26002ਫ਼ੋਨ ਦੀ ਸਟੋਰੇਜ ਭਰ ਗਈ ਹੈ। ਜੇਕਰ ਤੁਸੀਂ ਕੁਝ ਥਾਂ ਖਾਲੀ ਕਰਨਾ ਚਾਹੁੰਦੇ ਹੋ ਤਾਂ ਅਣਵਰਤੀਆਂ ਐਪਲੀਕੇਸ਼ਨਾਂ ਨੂੰ ਹਟਾ ਸਕਦੇ ਹੋ। Phone storage is full. You can remove unused applications if you want to free up space.
26004ਤੁਹਾਡੇ ਫ਼ੋਨ ਦੀਆਂ ਸੈਟਿੰਗਾਂ ਨੂੰ ਬਦਲਿਆ ਨਹੀਂ ਜਾ ਸਕਿਆ। Your phone's settings couldn't be changed.
26007ਫ਼ੋਨ ਦੀਆਂ ਸੈਟਿੰਗਾਂ ਵਿੱਚ ਬਦਲਾਵ ਅਸਫਲ Phone settings change unsuccessful
26008ਫ਼ੋਨ ਦੀਆਂ ਸੈਟਿੰਗਾਂ ਬਦਲੀਆਂ ਗਈਆਂ Phone settings changed
26009 ਤੁਹਾਡੇ ਫ਼ੋਨ ਦੀਆਂ ਸੈਟਿੰਗਾਂ ਸਫਲਤਾਪੂਰਵਕ ਬਦਲੀਆਂ ਗਈਆਂ। successfully changed your phone's settings.
26010ਤੁਹਾਡੇ ਫ਼ੋਨ ਦੀਆਂ ਸੈਟਿੰਗਾਂ ਵਿੱਚ ਬਦਲਾਵ ਸਫਲ ਹੋਇਆ। The changes to your phone's settings were successful.
26011ਸਿਸਟਮ ਸੂਚਨਾ System notification
26012ਬਦਲਾਵ ਉਪਲਬਧ ਹਨ Changes are available
26024ਅਣਪਛਾਤਾ ਭੇਜਣ ਵਾਲਾ Unidentified sender
26027%1 ਨੇ ਤੁਹਾਨੂੰ ਕੁਝ ਨਵੀਆਂ ਫ਼ੋਨ ਦੀਆਂ ਸੈਟਿੰਗਾਂ ਭੇਜੀਆਂ ਹਨ। ਜੇਕਰ ਤੁਸੀਂ ਭੇਜਣ ਵਾਲੇ ਨੂੰ ਜਾਣਦੇ ਹੋ ਅਤੇ ਇਹਨਾਂ ਬਦਲਾਵਾਂ ਨੂੰ ਸਵੀਕਾਰ ਕਰਨਾ ਚਾਹੁੰਦੇ ਹੋ, ਤਾਂ ਭੇਜਣ ਵਾਲੇ ਦਾ PIN ਦਾਖ਼ਲ ਕਰੋ, ਅਤੇ ਫਿਰ Enter ਉੱਤੇ ਟੇਪ ਕਰੋ। ਬਦਲਾਵ ਪੂਰੇ ਹੋਣ ਤੇ ਤੁਹਾਨੂੰ ਇਕ ਟੈਕਸਟ ਸੁਨੇਹਾ ਪ੍ਰਾਪਤ ਹੋਵੇਗਾ।

ਜੇਕਰ ਤੁਸੀਂ ਇਸੇ ਸਮੇਂ ਇਹ ਨਹੀਂ ਕਰਨਾ ਚਾਹੁੰਦੇ ਹੋ, ਤਾਂ ਬਦਲਾਵਾਂ ਨੂੰ ਸਥਗਿਤ ਕਰਨ ਲਈ ਪਿਛਲਾ ਬਟਨ ਦਬਾਉ। ਉਹਨਾਂ ਨੂੰ ਅਸਵੀਕਾਰ ਕਰਨ ਲਈ ਰੱਦ ਕਰੋ ਤੇ ਟੇਪ ਕਰੋ।
%1 has sent you some new phone settings. If you know the sender and want to accept these changes, type the sender's PIN, and then tap Enter. You'll get a text message when the changes are complete.

If you don't want to do this right now press the Back button to postpone the changes. Tap Cancel to decline them.
26028ਤੁਸੀਂ ਇੱਕ ਅਣਪਛਾਤੇ ਸਰੋਤ ਤੋਂ ਕੁਝ ਨਵੀਆਂ ਫ਼ੋਨ ਸੈਟਿੰਗਾਂ ਪ੍ਰਾਪਤ ਕੀਤੀਆਂ ਹਨ। ਜੇਕਰ ਤੁਸੀਂ ਭੇਜਣ ਵਾਲੇ ਨੂੰ ਜਾਣਦੇ ਹੋ ਅਤੇ ਇਹਨਾਂ ਬਦਲਾਵਾਂ ਨੂੰ ਸਵੀਕਾਰ ਕਰਨਾ ਚਾਹੁੰਦੇ ਹੋ, ਤਾਂ ਭੇਜਣ ਵਾਲੇ ਦਾ PIN ਦਾਖ਼ਲ ਕਰੋ, ਅਤੇ ਫਿਰ Enter ਉੱਤੇ ਟੇਪ ਕਰੋ। ਬਦਲਾਵ ਪੂਰੇ ਹੋਣ ਤੇ ਤੁਹਾਨੂੰ ਇਕ ਟੈਕਸਟ ਸੁਨੇਹਾ ਪ੍ਰਾਪਤ ਹੋਵੇਗਾ।

ਜੇਕਰ ਤੁਸੀਂ ਇਸੇ ਸਮੇਂ ਇਹ ਨਹੀਂ ਕਰਨਾ ਚਾਹੁੰਦੇ ਹੋ, ਤਾਂ ਬਦਲਾਵਾਂ ਨੂੰ ਸਥਗਿਤ ਕਰਨ ਲਈ ਪਿਛਲਾ ਬਟਨ ਦਬਾਉ। ਉਹਨਾਂ ਨੂੰ ਅਸਵੀਕਾਰ ਕਰਨ ਲਈ ਰੱਦ ਕਰੋ ਤੇ ਟੇਪ ਕਰੋ।
You’ve received some new phone settings from an unidentified source. If you know the sender and want to accept these changes, type the sender's PIN, and then tap Enter. You'll get a text message when the changes are complete.

If you don’t want to do this right now, press the Back button to postpone the changes. Tap Cancel to decline them.
26030ਤੁਹਾਡੇ ਵੱਲੋਂ ਦਾਖ਼ਲ ਕੀਤਾ ਗਿਆ PIN ਗਲਤ ਸੀ। ਇਸਨੂੰ ਦੁਬਾਰਾ ਦਾਖ਼ਲ ਕਰਨ ਦੀ ਕੋਸ਼ਿਸ਼ ਕਰੋ।

ਬਾਕੀ ਯਤਨ: %1
The PIN you entered was incorrect. Try entering it again.

Remaining attempts: %1
26031ਗਲਤ PIN Incorrect PIN
26043ਤੁਹਾਡੇ ਵੱਲੋਂ ਦਾਖ਼ਲ ਕੀਤਾ ਗਿਆ PIN ਗਲਤ ਸੀ। The PIN you entered was incorrect.
26045ਫ਼ੋਨ ਵਿੱਚ ਬਦਲਾਵ ਲੋੜੀਂਦੇ ਹਨ Phone changes needed
26046ਤੁਹਾਡਾ ਮੋਬਾਈਲ ਔਪਰੇਟਰ (%1) ਨੂੰ ਤੁਹਾਡੇ ਫ਼ੋਨ ਵਿੱਚ ਕੁਝ ਬਦਲਾਵ ਕਰਨ ਦੀ ਲੋੜ ਹੈ ਫਿਰ ਇਹ ਨੈਟਵਰਕ ਉੱਤੇ ਚੰਗੇ ਢੰਗ ਨਾਲ ਕੰਮ ਕਰਨਾ ਜਾਰੀ ਰੱਖੇਗਾ। ਬਦਲਾਵ ਕਰਨ ਲਈ, ਤੁਹਾਨੂੰ Wi-Fi ਨਾਲ ਕਨੈਕਟ ਕਰਨ ਜਾਂ ਸੈਲੂਲਰ ਡੇਟਾ ਚਾਲੂ ਕਰਨ ਦੀ ਲੋੜ ਹੈ।

ਜਦੋਂ ਇਹ ਪੂਰਾ ਹੋ ਜਾਂਦਾ ਹੈ ਤਾਂ ਤੁਹਾਨੂੰ ਇੱਕ ਟੈਕਸਟ ਸੁਨੇਹਾ ਪ੍ਰਾਪਤ ਹੋਵੇਗਾ।
Your mobile operator (%1) needs to make some changes to your phone so it'll continue to work well on the network. To make the change, you need to connect to Wi-Fi or turn on cellular data.

You'll get a text message when it's complete.
26047ਤੁਹਾਡੇ ਮੋਬਾਈਲ ਔਪਰੇਟਰ (%1) ਨੂੰ ਤੁਹਾਡੇ ਫ਼ੋਨ ਵਿੱਚ ਕੁਝ ਬਦਲਾਵ ਕਰਨ ਦੀ ਲੋੜ ਹੈ ਫਿਰ ਇਹ ਨੈਟਵਰਕ ਉੱਤੇ ਚੰਗੇ ਢੰਗ ਨਾਲ ਕੰਮ ਕਰਨਾ ਜਾਰੀ ਰੱਖੇਗਾ। ਬਦਲਾਵ ਕਰਨ ਲਈ, ਤੁਹਾਨੂੰ Wi-Fi ਨਾਲ ਕਨੈਕਟ ਕਰਨ ਜਾਂ ਸੈਲੂਲਰ ਡੇਟਾ ਚਾਲੂ ਕਰਨ ਦੀ ਲੋੜ ਹੈ।

ਜਦੋਂ ਇਹ ਪੂਰਾ ਹੋ ਜਾਂਦਾ ਹੈ ਤਾਂ ਤੁਹਾਨੂੰ ਇੱਕ ਟੈਕਸਟ ਸੁਨੇਹਾ ਪ੍ਰਾਪਤ ਹੋਵੇਗਾ।

ਅਪਡੇਟ ਨੂੰ ਰੱਦ ਕਰਨ ਲਈ, ਸੈਲੂਲਰ ਅਤੇ SIM ਸੈਟਿੰਗਾਂ ਤੇ ਜਾਓ।
Your mobile operator (%1) needs to make some changes to your phone so it'll continue to work well on the network. To make the change, you need to connect to Wi-Fi or turn on cellular data.

You'll get a text message when it's complete.

To cancel the update, go to Cellular & SIM Settings.
26048%1 ਖਤਮ ਹੋਇਆ, ਅਤੇ ਤੁਹਾਡੇ ਫ਼ੋਨ ਵਿੱਚ ਸਾਰੇ ਬਦਲਾਵ ਪੂਰੇ ਹੋ ਗਏ ਹਨ। %1 is finished, and the changes to your phone are complete.
26050ਠੀਕ ok
26051ਰੱਦ ਕਰੋ cancel
26052ਬੰਦ ਕਰੋ close
26053ਹਾਂ yes
26054ਨਹੀਂ no
26055ਪੂਰਾ ਹੋਇਆ done
26057ਸਵੀਕਾਰ ਕਰੋ accept
26058ਕਨੈਕਟ ਕਰੋ connect
26059ਦਾਖ਼ਲ ਕਰੋ enter
26060ਹੁਣ ਦੁਬਾਰਾ ਸ਼ੁਰੂ ਕਰੋ restart now
26061ਬਾਅਦ ਵਿੱਚ ਦੁਬਾਰਾ ਸ਼ੁਰੂ ਕਰੋ restart later
26062ਇਹ ਤੁਹਾਡੇ ਫ਼ੋਨ ਦੀਆਂ ਸੈਟਿੰਗਾਂ ਨੂੰ ਬਦਲੇਗਾ। This will change your phone's settings.
26063%1 ਨੇ ਤੁਹਾਨੂੰ ਫ਼ੋਨ ਦੀਆਂ ਕੁਝ ਨਵੀਆਂ ਸੈਟਿੰਗਾਂ ਭੇਜੀਆਂ ਹਨ। ਜੇਕਰ ਤੁਸੀਂ ਭੇਜਣ ਵਾਲੇ ਨੂੰ ਜਾਣਦੇ ਹੋ ਅਤੇ ਇਹਨਾਂ ਬਦਲਾਵਾਂ ਨੂੰ ਸਵੀਕਾਰ ਕਰਨਾ ਚਾਹੁੰਦੇ ਹੋ, ਤਾਂ ਸਵੀਕਾਰ ਕਰੋ ਤੇ ਟੇਪ ਕਰੋ। ਜਦੋਂ ਬਦਲਾਵ ਪੂਰੇ ਹੋ ਜਾਂਦੇ ਹਨ ਤਾਂ ਤੁਹਾਨੂੰ ਇੱਕ ਟੈਕਸਟ ਸੁਨੇਹਾ ਪ੍ਰਾਪਤ ਹੋਵੇਗਾ।

ਜੇਕਰ ਤੁਸੀਂ ਇਸੇ ਸਮੇਂ ਇਹ ਨਹੀਂ ਕਰਨਾ ਚਾਹੁੰਦੇ ਹੋ, ਤਾਂ ਬਦਲਾਵਾਂ ਨੂੰ ਸਥਗਿਤ ਕਰਨ ਲਈ ਬੈਕ ਬਟਨ ਦਬਾਉ। ਉਹਨਾਂ ਨੂੰ ਅਸਵੀਕਾਰ ਕਰਨ ਲਈ ਰੱਦ ਕਰੋ ਤੇ ਟੇਪ ਕਰੋ।
%1 has sent you some new phone settings. If you know the sender and want to accept these changes, tap Accept. You'll get a text message when the changes are complete.

If you don’t want to do this right now, press the Back button to postpone the changes. Tap Cancel to decline them.
26064ਤੁਸੀਂ ਇੱਕ ਅਣਪਛਾਤੇ ਸਰੋਤ ਤੋਂ ਕੁਝ ਨਵੀਆਂ ਫ਼ੋਨ ਸੈਟਿੰਗਾਂ ਪ੍ਰਾਪਤ ਕੀਤੀਆਂ ਹਨ। ਜੇਕਰ ਤੁਸੀਂ ਭੇਜਣ ਵਾਲੇ ਨੂੰ ਜਾਣਦੇ ਹੋ ਅਤੇ ਇਹਨਾਂ ਬਦਲਾਵਾਂ ਨੂੰ ਸਵੀਕਾਰ ਕਰਨਾ ਚਾਹੁੰਦੇ ਹੋ, ਤਾਂ ਸਵੀਕਾਰ ਕਰੋ ਤੇ ਟੇਪ ਕਰੋ। ਜਦੋਂ ਬਦਲਾਵ ਪੂਰੇ ਹੋ ਜਾਂਦੇ ਹਨ ਤਾਂ ਤੁਹਾਨੂੰ ਇੱਕ ਟੈਕਸਟ ਸੁਨੇਹਾ ਪ੍ਰਾਪਤ ਹੋਵੇਗਾ।

ਜੇਕਰ ਤੁਸੀਂ ਇਸੇ ਸਮੇਂ ਇਹ ਨਹੀਂ ਕਰਨਾ ਚਾਹੁੰਦੇ ਹੋ, ਤਾਂ ਬਦਲਾਵਾਂ ਨੂੰ ਸਥਗਿਤ ਕਰਨ ਲਈ ਪਿਛਲਾ ਬਟਨ ਦਬਾਉ। ਉਹਨਾਂ ਨੂੰ ਅਸਵੀਕਾਰ ਕਰਨ ਲਈ ਰੱਦ ਕਰੋ ਤੇ ਟੇਪ ਕਰੋ।
You’ve received some new phone settings from an unidentified source. If you know the sender and want to accept these changes, tap Accept. You'll get a text message when the changes are complete.

If you don’t want to do this right now, press the Back button to postpone the changes. Tap Cancel to decline them.
26065%1 ਤੁਹਾਡੇ ਫ਼ੋਨ ਵਿੱਚ ਬਦਲਾਵਾਂ ਨੂੰ ਖਤਮ ਨਹੀਂ ਕਰ ਸਕਿਆ ਕਿਉਂਕਿ ਤੁਸੀਂ ਸਰਵਰ ਨਾਲ ਕਨੈਕਟ ਨਹੀਂ ਕਰ ਸਕੇ। %1 couldn't finish making changes to your phone because you couldn't connect to the server.
26078ਤੁਹਾਡੇ ਮੋਬਾਇਲ ਔਪਰੇਟਰ (%1) ਨੂੰ ਤੁਹਾਡੇ ਫ਼ੋਨ ਵਿੱਚ ਕੁਝ ਬਦਲਾਵ ਕਰਨ ਦੀ ਲੋੜ ਹੈ ਫਿਰ ਇਹ ਨੈਟਵਰਕ ਉੱਤੇ ਚੰਗੇ ਢੰਗ ਨਾਲ ਕੰਮ ਕਰਨਾ ਜਾਰੀ ਰੱਖੇਗਾ।

ਇੱਥੇ ਤੁਹਾਡੇ ਮੋਬਾਇਲ ਔਪਰੇਟਰ ਵੱਲੋਂ ਕੁਝ ਵੇਰਵੇ ਦਿੱਤੇ ਗਏ ਹਨ:
Your mobile operator (%1) needs to make some changes to your phone so it'll continue to work well on the network.

Here are the details from your mobile operator:
26080ਦੇਖੋ view
26081ਕਿਰਪਾ ਕਰਕੇ ਸਿਰਫ ਨੰਬਰ ਦਾਖ਼ਲ ਕਰੋ। Please enter only numbers.
26082ਤੁਹਾਡਾ ਮੋਬਾਇਲ ਔਪਰੇਟਰ (%1) ਨੂੰ ਤੁਹਾਡੇ ਫ਼ੋਨ ਵਿੱਚ ਕੁਝ ਬਦਲਾਵ ਕਰਨ ਦੀ ਲੋੜ ਹੈ ਫਿਰ ਇਹ ਨੈਟਵਰਕ ਉੱਤੇ ਚੰਗੇ ਢੰਗ ਨਾਲ ਕੰਮ ਕਰਨਾ ਜਾਰੀ ਰੱਖੇਗਾ।

ਜਦੋਂ ਇਹ ਖਤਮ ਹੋਵੇਗਾ ਤਾਂ ਤੁਹਾਨੂੰ ਇੱਕ ਟੈਕਸਟ ਸੁਨੇਹਾ ਮਿਲੇਗਾ।
Your mobile operator (%1) needs to make some changes to your phone so it'll continue to work well on the network.

You'll get a text message when it's finished.
26083ਤੁਹਾਡੇ ਮੋਬਾਇਲ ਔਪਰੇਟਰ (%1) ਨੂੰ ਤੁਹਾਡੇ ਫ਼ੋਨ ਨੂੰ ਸੰਸ਼ੋਧਿਤ ਕਰਨ ਦੀ ਲੋੜ ਹੈ ਫਿਰ ਇਹ ਨੈਟਵਰਕ ਉੱਤੇ ਚੰਗੇ ਢੰਗ ਨਾਲ ਕੰਮ ਕਰਨਾ ਜਾਰੀ ਰੱਖੇਗਾ।

ਜਦੋਂ ਇਹ ਖ਼ਤਮ ਹੋਵੇਗਾ ਤਾਂ ਤੁਹਾਨੂੰ ਇੱਕ ਟੈਕਸਟ ਸੁਨੇਹਾ ਮਿਲੇਗਾ।

ਅਪਡੇਟ ਨੂੰ ਰੱਦ ਕਰਨ ਲਈ, ਸੈਲੂਲਰ ਅਤੇ SIM ਸੈਟਿੰਗਾਂ ਤੇ ਜਾਓ।
Your mobile operator (%1) needs to modify your phone so it'll continue to work well on the network.

You'll get a text message when it's finished.

To cancel the update, go to Cellular & SIM Settings.
26085ਸੈਲੂਲਰ ਡੇਟਾ ਸੈਟਿੰਗਾਂ ਨੂੰ ਅਪਡੇਟ ਕਰਨ ਲਈ ਟੇਪ ਕਰੋ Tap to update cellular data settings
26086ਤੁਹਾਡੇ ਡਿਵਾਈਸ ਨੂੰ ਦੁਬਾਰਾ ਸ਼ੁਰੂ ਕਰਨ ਦੀ ਲੋੜ ਹੈ Your device needs to restart
26087ਤੁਹਾਡੀ ਸੰਸਥਾ ਨੇ ਪਾਲਿਸੀਆਂ ਨੂੰ ਹੇਠਾਂ ਧੱਕਿਆ ਹੈ ਜਿਨ੍ਹਾਂ ਦੀ ਤੁਹਾਡੇ ਡਿਵਾਈਸ ਨੂੰ ਰੀਸਟਾਰਟ ਕਰਨ ਦੀ ਲੋੜ ਹੈ। ਤੁਸੀਂ ਕੰਮ ਦੇ ਸੰਸਾਧਨਾਂ ਜਾਂ ਆਪਣੇ ਕੰਮ ਦੇ ਨੈਟਵਰਕ ਤੱਕ ਉਦੋਂ ਤੱਕ ਪਹੁੰਚ ਕਰਨ ਦੇ ਯੋਗ ਨਹੀਂ ਹੋ ਸਕਦੇ ਜਦੋਂ ਤੱਕ ਇਹ ਦੁਬਾਰਾ ਸ਼ੁਰੂ ਨਹੀਂ ਹੁੰਦਾ। Your organization has pushed down policies that require your device to restart. You may be unable to access work resources or your work network until it is restarted.
26088ਆਪਣੀ ਪਛਾਣ ਦੀ ਪੁਸ਼ਟੀ ਕਰਨ ਲਈ ਆਪਣੇ PIN ਨੂੰ ਦਾਖ਼ਲ ਕਰੋ ਅਤੇ ਆਪਣੀ PIN ਭਰਤੀ ਨੂੰ ਸਮਾਪਤ ਕਰੋ। Enter your PIN to confirm your identity and finish your PIN enrollment.
26089Your device administrator has scheduled a reboot Your device administrator has scheduled a reboot
26090RebootCSP scheduled reboot RebootCSP scheduled reboot
26091RebootCSP daily recurrent reboot RebootCSP daily recurrent reboot
26092ਤੁਹਾਡੀ ਕੰਪਨੀ ਨੇ ਤੁਹਾਡਾ ਡਿਵਾਇਸ ਲਾਕ ਕਰ ਦਿੱਤਾ ਹੈ। ਤੁਸੀਂ ਇਸ ਨੂੰ ਅਣਲਾਕ ਕਰਨ ਲਈ ਆਪਣੇ PIN ਦੀ ਵਰਤੋਂ ਕਰ ਸਕਦੇ ਹੋ। Your company has locked your device. You can use your PIN to unlock it.
26093ਤੁਹਾਡੀ ਕੰਪਨੀ ਨੇ ਤੁਹਾਡਾ PIN ਦੁਬਾਰਾ ਸੈਟ ਕਰ ਦਿੱਤਾ ਹੈ। PIN ਸਿੱਖਣ ਲਈ ਆਪਣੀ ਕੰਪਨੀ ਦੇ ਸਹਾਇਤਾ ਕਰਨ ਵਾਲੇ ਵਿਅਕਤੀ ਨਾਲ ਸੰਪਰਕ ਕਰੋ। Your company has reset your PIN. Contact your company’s support person to learn the PIN.
26094ਡਾਇਨੈਮਿਕ ਮੈਨੇਜ਼ਮੈਂਟ Dynamic Management
26095ਤੁਹਾਡੀ ਡਿਵਾਇਸ ਦੇ ਸੰਦਰਭ ਲਈ ਹਾਲੀਆ ਬਦਲਾਅ ਦੇ ਕਾਰਨ ਤੁਹਾਡੀਆਂ ਪ੍ਰਬੰਧਨ ਸੈਟਿੰਗਾਂ ਬਦਲ ਦਿੱਤੀਆਂ ਗਈਆਂ ਹਨ। Your management settings have changed because of a recent change to your device context.
50002ਤੁਹਾਡੇ ਮੋਬਾਈਲ ਔਪਰੇਟਰ (%1) ਨੂੰ ਤੁਹਾਡੇ ਫ਼ੋਨ ਵਿੱਚ ਕੁਝ ਬਦਲਾਵ ਕਰਨ ਦੀ ਲੋੜ ਹੈ ਫਿਰ ਇਹ ਨੈਟਵਰਕ ਉੱਤੇ ਚੰਗੇ ਢੰਗ ਨਾਲ ਕੰਮ ਕਰਨਾ ਜਾਰੀ ਰੱਖੇਗਾ। ਬਦਲਾਵ ਕਰਨ ਲਈ, ਤੁਹਾਨੂੰ WLAN ਨਾਲ ਕਨੈਕਟ ਕਰਨ ਜਾਂ ਸੈਲੂਲਰ ਡੇਟਾ ਚਾਲੂ ਕਰਨ ਦੀ ਲੋੜ ਹੈ।

ਜਦੋਂ ਇਹ ਪੂਰਾ ਹੋ ਜਾਂਦਾ ਹੈ ਤਾਂ ਤੁਹਾਨੂੰ ਇੱਕ ਟੈਕਸਟ ਸੁਨੇਹਾ ਪ੍ਰਾਪਤ ਹੋਵੇਗਾ।

ਅਪਡੇਟ ਨੂੰ ਰੱਦ ਕਰਨ ਲਈ, ਸੈਲੂਲਰ ਅਤੇ SIM ਸੈਟਿੰਗਾਂ ਤੇ ਜਾਓ।
Your mobile operator (%1) needs to make some changes to your phone so it'll continue to work well on the network. To make the change, you need to connect to WLAN or turn on cellular data.

You'll get a text message when it's complete.

To cancel the update, go to Cellular & SIM Settings.
50003ਨੈਟਵਰਕ ਅਪਡੇਟ ਉਪਲਬਧ ਹੈ Network update available
50004ਤੁਹਾਡਾ ਮੋਬਾਈਲ ਔਪਰੇਟਰ ਤੁਹਾਡੇ ਫ਼ੋਨ ਨੈਟਵਰਕ ਨੂੰ ਅਪਡੇਟ ਕਰ ਰਿਹਾ ਹੈ ਇਸਲਈ ਤੁਸੀਂ ਫ਼ੋਨ ਕਾੱਲ ਕਰਨ, ਟੈਕਸਟ ਸੁਨੇਹੇ ਭੇਜਣ, ਅਤੇ ਹੋਰ ਸਭ ਦੇ ਯੋਗ ਹੋਵੋਗੇ।

ਜਦੋਂ ਅਪਡੇਟ ਪੂਰਾ ਹੋ ਜਾਂਦਾ ਹੈ ਤਾਂ ਤੁਹਾਨੂੰ ਇੱਕ ਟੈਕਸਟ ਸੁਨੇਹਾ ਮਿਲੇਗਾ।
Your mobile operator is updating your phone network so you'll be able to make phone calls, send text messages, and more.

You'll get a text message when the update is done.
50005ਤੁਹਾਡਾ ਨੈਟਵਰਕ ਪ੍ਰੋਫਾਈਲ ਅਪਡੇਟ ਹੋ ਗਿਆ ਹੈ ਅਤੇ ਚੱਲਣ ਲਈ ਤਿਆਰ ਹੈ। Your network profile is updated and ready to go.
50006ਅਪਡੇਟ ਰੱਦ ਕਰੋ cancel update
50007ਤੁਹਾਡਾ ਮੋਬਾਈਲ ਔਪਰੇਟਰ ਤੁਹਾਡੇ ਨੈਟਵਰਕ ਪ੍ਰੋਫਾਈਲ ਨੂੰ ਅਪਡੇਟ ਕਰਨ ਦੇ ਯੋਗ ਨਹੀਂ ਸੀ। ਜੇਕਰ ਤੁਸੀਂ ਉਹਨਾਂ ਨੂੰ ਮਦਦ ਲਈ ਕਾਲ ਕਰਦੇ ਹੋ, ਉਹਨਾਂ ਨੂੰ ਦੱਸੋ ਕਿ ਤੁਸੀਂ ਇਹ ਗਲਤ ਕੋਡ ਦੇਖਿਆ: %1। Your mobile operator wasn't able to update your network profile. If you call them for help, tell them you saw this error code: %1.
50009ਅਤਿਰਿਕਤ ਐਪਸ ਡਾਉਨਲੋਡ ਕਰ ਰਿਹਾ ਹੈ Downloading additional apps

EXIF

File Name:DMAppsRes.dll.mui
Directory:%WINDIR%\WinSxS\amd64_microsoft-windows-d..dmappsres.resources_31bf3856ad364e35_10.0.15063.0_pa-in_2d5b0e90a90a65db\
File Size:14 kB
File Permissions:rw-rw-rw-
File Type:Win32 DLL
File Type Extension:dll
MIME Type:application/octet-stream
Machine Type:Intel 386 or later, and compatibles
Time Stamp:0000:00:00 00:00:00
PE Type:PE32
Linker Version:14.10
Code Size:0
Initialized Data Size:13312
Uninitialized Data Size:0
Entry Point:0x0000
OS Version:10.0
Image Version:10.0
Subsystem Version:6.0
Subsystem:Windows GUI
File Version Number:10.0.15063.0
Product Version Number:10.0.15063.0
File Flags Mask:0x003f
File Flags:(none)
File OS:Windows NT 32-bit
Object File Type:Dynamic link library
File Subtype:0
Language Code:Punjabi
Character Set:Unicode
Company Name:Microsoft Corporation
File Description:DMAppsRes
File Version:10.0.15063.0 (WinBuild.160101.0800)
Internal Name:DMAppsRes
Legal Copyright:© Microsoft Corporation। ਸਾਰੇ ਹੱਕ ਰਾਖਵੇਂ ਹਨ।
Original File Name:DMAppsRes.dll.mui
Product Name:Microsoft® Windows® Operating System
Product Version:10.0.15063.0

What is DMAppsRes.dll.mui?

DMAppsRes.dll.mui is Multilingual User Interface resource file that contain Punjabi language for file DMAppsRes.dll (DMAppsRes).

File version info

File Description:DMAppsRes
File Version:10.0.15063.0 (WinBuild.160101.0800)
Company Name:Microsoft Corporation
Internal Name:DMAppsRes
Legal Copyright:© Microsoft Corporation। ਸਾਰੇ ਹੱਕ ਰਾਖਵੇਂ ਹਨ।
Original Filename:DMAppsRes.dll.mui
Product Name:Microsoft® Windows® Operating System
Product Version:10.0.15063.0
Translation:0x446, 1200