MusUpdateHandlers.dll.mui ਆਧੁਨਿਕ ਅਪਡੇਟ ਸੈਟਿੰਗਸ ਹੈਂਡਲਰ ਲਾਗੂ ਕਰਨਾ 63913f6d5429a981bd025147f3e6f497

File info

File name: MusUpdateHandlers.dll.mui
Size: 43520 byte
MD5: 63913f6d5429a981bd025147f3e6f497
SHA1: 9a393ea42803e1b4f081bacd788bb03239d720c7
SHA256: 2cbabf78eeddcdd66067b550f79d106aeb70b6dc13402b2126b6b7315c756aff
Operating systems: Windows 10
Extension: MUI

Translations messages and strings

If an error occurred or the following message in Punjabi language and you cannot find a solution, than check answer in English. Table below helps to know how correctly this phrase sounds in English.

id Punjabi English
50ਅਪਡੇਟਸ ਦੇ ਲਈ ਜਾਂਚ ਕਰ ਰਿਹਾ ਹੈ... Checking for updates...
51ਅਪਡੇਟਸ %1!u!%% ਡਾਉਨਲੋਡ ਹੋ ਰਹੇ ਹਨ Downloading updates %1!u!%%
52%1!u!%% ਅਪਡੇਟਸ ਸਥਾਪਿਤ ਕਰਨ ਲਈ ਤਿਆਰੀ ਹੋ ਰਹੀ ਹੈ Preparing to install updates %1!u!%%
53ਕਿਰਪਾ ਕਰਕੇ ਉਡੀਕ ਕਰੋ... Please wait...
54ਤੁਹਾਡਾ ਡਿਵਾਈਸ ਆਧੁਨਿਕ ਹੈ। ਪਿਛਲੀ ਵਾਰ ਜਾਂਚ ਕੀਤੀ ਗਈ: %1, %2 Your device is up to date. Last checked: %1, %2
55ਕੋਈ ਅਪਡੇਟਾਂ ਉਪਲਬਧ ਨਹੀਂ ਹਨ। ਅਸੀਂ ਨਵੀਆਂ ਅਪਡੇਟਾਂ ਲਈ ਹਰ ਰੋਜ਼ ਜਾਂਚ ਕਰਨਾ ਜਾਰੀ ਰੱਖਾਂਗੇ। No updates are available. We'll continue to check daily for newer updates.
56ਅਪਡੇਟਸ ਸਥਾਪਿਤ ਹੋਣ ਲਈ ਤਿਆਰ ਹਨ Updates are ready to install
57ਜਦੋਂ ਤੁਸੀਂ ਆਪਣੇ ਡਿਵਾਇਸ ਦੀ ਵਰਤੋਂ ਨਹੀਂ ਕਰ ਰਹੇ ਹੁੰਦੇ ਹੋ ਅਸੀਂ ਅਪਡੇਟਸ ਸਵੈਚਲਿਤ ਸਥਾਪਿਤ ਕਰ ਦੇਵਾਂਗੇ, ਜਾਂ ਜੇ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਨੂੰ ਹੁਣੇ ਸਥਾਪਿਤ ਕਰ ਸਕਦੇ ਹੋ। We'll automatically install updates when you aren't using your device, or you can install them now if you want.
58ਅਪਡੇਟਸ ਡਾਉਨਲੋਡ ਹੋਣ ਲਈ ਤਿਆਰ ਹਨ Updates are ready to download
59ਅਪਡੇਟਾਂ ਸਥਾਪਿਤ ਕਰ ਰਿਹਾ ਹੈ... Installing updates...
60ਸਾਨੂੰ ਇਸ ਅਪਡੇਟ ਨੂੰ ਪੂਰਾ ਕਰਨ ਲਈ ਵਖਰੀ ਸਥਾਪਨਾ ਸ਼ੁਰੂ ਕਰਨ ਦੀ ਲੋੜ ਹੈ। ਇਸਨੂੰ ਸ਼ੁਰੂ ਕਰਨ ਲਈ ਸਥਾਪਿਤ ਕਰੋ ਨੂੰ ਚੁਣੋ। ਜੇਕਰ ਤੁਸੀਂ ਸਥਾਪਨਾ ਵਿੰਡੋ ਨੂੰ ਨਹੀਂ ਦੇਖਦੇ ਹੋ, ਵਿੰਡੋ ਨੂੰ ਛੋਟਾ ਕਰੋ, ਜਾਂ ਕਾਰਜਪੱਟੀ ਨੂੰ ਚੈਕ ਕਰੋ। We need to start a separate installation to complete this update. Select Install to start it. If you don't see the install window, minimize this window, or check the taskbar.
61ਤੁਹਾਡਾ ਡਿਵਾਇਸ ਆਧੁਨਿਕ ਹੈ। ਪਿਛਲੀ ਵਾਰ ਕੀਤੀ ਗਈ ਜਾਂਚ: ਅੱਜ, %1 Your device is up to date. Last checked: Today, %1
62ਤੁਹਾਡਾ ਡਿਵਾਇਸ ਆਧੁਨਿਕ ਹੈ। ਪਿਛਲੀ ਵਾਰ ਕੀਤੀ ਗਈ ਜਾਂਚ: ਕੱਲ੍ਹ, %1 Your device is up to date. Last checked: Yesterday, %1
63ਅਪਡੇਟਾਂ ਨੂੰ ਅਰੰਭ ਕੀਤਾ ਰਿਹਾ ਹੈ... Initializing updates...
64%1!u!%% ਅਪਡੇਟਾਂ ਨੂੰ ਡਾਉਨਲੋਡ ਕਰਨ ਦੀ ਤਿਆਰੀ ਹੋ ਰਹੀ ਹੈ Preparing to download updates %1!u!%%
100ਅਪਡੇਟਾਂ ਲਈ ਜਾਂਚ ਕਰੋ Check for updates
101ਉਪਲਬਧ ਅਪਡੇਟਾਂ ਸਵੈਚਲਿਤ ਤੌਰ ਤੇ ਡਾਉਨਲੋਡ ਅਤੇ ਸਥਾਪਿਤ ਹੋਣਗੀਆਂ, ਮੀਟਰ ਕੀਤੇ ਕਨੈਕਸ਼ਨਾਂ ਤੋਂ ਅਲਾਵਾ (ਜਿੱਥੇ ਖਰਚੇ ਲਾਗੂ ਹੁੰਦੇ ਹਨ)। Available updates will be downloaded and installed automatically, except over metered connections (where charges may apply).
102ਹੁਣ ਦੁਬਾਰਾ ਸ਼ੁਰੂ ਕਰੋ Restart now
103ਹੁਣੇ ਸਥਾਪਿਤ ਕਰੋ Install now
104ਡਾਉਨਲੋਡ ਕਰੋ Download
105ਦੁਬਾਰਾ ਕੋਸ਼ਿਸ਼ ਕਰੋ Retry
106ਮੁੱਦੇ ਦਰੁਸਤ ਕਰੋ Fix issues
107ਉਹ ਚੀਜ਼ਾਂ ਹਟਾਉਣ ਲਈ ਸਟੋਰੇਜ 'ਤੇ ਜਾਓ ਤੁਹਾਨੂੰ ਜਿਨ੍ਹਾਂ ਦੀ ਲੋੜ ਨਹੀਂ ਹੈ Go to Storage to remove things you don't need
108ਅਗਲਾ Next
109ਇੰਸਟਾਲ ਨੂੰ ਪੂਰਾ ਕਰਨ ਲਈ ਸਾਨੂੰ ਦੁਬਾਰਾ ਸ਼ੁਰੂ ਕਰਨ ਵਿੱਚ ਸਮੱਸਿਆ ਆ ਰਹੀ ਹੈ। ਕੁਝ ਦੇਰ ਬਾਅਦ ਦੁਬਾਰਾ ਕੋਸ਼ਿਸ਼ ਕਰੋ। ਜੇਕਰ ਤੁਹਾਨੂੰ ਇਹ ਦਿਖਾਈ ਦੇਣਾ ਜਾਰੀ ਰਹਿੰਦਾ ਹੈ, ਤਾਂ ਵੈਬ ਨੂੰ ਖੋਜਣ ਦੀ ਕੋਸ਼ਿਸ਼ ਕਰੋ ਜਾਂ ਮਦਦ ਲਈ ਸਮਰਥਨ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰੋ। ਇਹ ਗਲਤ ਕੋਡ ਮਦਦ ਕਰ ਸਕਦਾ ਹੈ: (%1) We're having trouble restarting to finish the install. Try again in a little while. If you keep seeing this, try searching the web or contacting support for help. This error code might help: (%1)
110ਦੁਬਾਰਾ ਸ਼ੁਰੂ ਕਰਨ ਅਤੇ ਅਪਡੇਟ ਖਤਮ ਕਰਨ ਲਈ, ਸਾਨੂੰ ਇਸਦੀ ਲੋੜ ਹੈ: To restart and finish updating, we need:
111
• ਤੁਹਾਡੀ ਬੈਟਰੀ 40% ਤੱਕ ਚਾਰਜ ਹੈ।

• Your battery charged to 40%.
112
• ਖਤਮ ਕਰਨ ਲਈ ਤੁਹਾਡੀ ਫ਼ੋਨ ਕਾਲ।

• Your phone call to be finished.
113ਇਸ ਵਿਕਲਪ ਨੂੰ ਤੁਹਾਡੀ ਸੰਸਥਾ ਦੁਆਰਾ ਪ੍ਰਬੰਧਿਤ ਕੀਤਾ ਗਿਆ। This option is managed by your organization.
114ਅਪਡੇਟਾਂ ਨੂੰ ਰਿਜ਼ਿਉਮ ਕਰੋ Resume updates
130ਮੈਨੂੰ ਦੂਜੇ Microsoft ਉਤਪਾਦਾਂ ਬਾਰੇ ਅਪਡੇਟਸ ਦਿਓ ਜਦੋਂ ਮੈਂ Windows ਅਪਡੇਟ ਕਰਾਂ। Give me updates for other Microsoft products when I update Windows.
131Microsoft ਅਪਡੇਟ ਤੋਂ ਅਪਡੇਟਸ ਲਈ ਔਨਲਾਈਨ ਜਾਂਚ ਕਰੋ। Check online for updates from Microsoft Update.
133ਹੋਰ ਜਾਣੋ Learn more
134ਇੱਕ ਅਪਡੇਟ ਤੋਂ ਬਾਅਦ ਮੇਰੇ ਡਿਵਾਈਸ ਨੂੰ ਸਵੈਚਲਿਤ ਤੌਰ ਤੇ ਸੈਟ ਅਪ ਕਰਨਾ ਸਮਾਪਤ ਕਰਨ ਲਈ ਮੇਰੀ ਸਾਈਨ ਇਨ ਜਾਣਕਾਰੀ ਵਰਤੋਂ। Use my sign in info to automatically finish setting up my device after an update.
136ਗੋਪਨੀਯ ਕਥਨ Privacy statement
137ਜਦੋਂ ਮੈਂ Windows ਨੂੰ ਅਪਡੇਟ ਕਰਦਾ/ਦੀ ਹਾਂ ਤਾਂ ਡ੍ਰਾਇਵਰ ਅਪਡੇਟਾਂ ਸ਼ਾਮਲ ਕਰੋ Include driver updates when I update Windows
140ਜੇਕਰ ਤੁਸੀਂ ਚਾਹੁੰਦੇ ਹੋ, ਤੁਸੀਂ ਹੁਣ ਦੁਬਾਰਾ ਸ਼ੁਰੂ ਕਰ ਸਕਦੇ ਹੋ। ਜਾਂ, ਤੁਸੀਂ ਇੱਕ ਵਧੇਰੇ ਸੁਵਿਧਾਜਨਕ ਸਮੇਂ ਤੇ ਦੁਬਾਰਾ ਸ਼ੁਰੂ ਕਰਨ ਨੂੰ ਮੁੜ ਸ਼ਡਿਊਲ ਕਰ ਸਕਦੇ ਹੋ। ਯਕੀਨੀ ਬਣਾਓ ਕਿ ਮਿੱਥੇ ਸਮੇਂ ਤੇ ਤੁਹਾਡਾ ਡਿਵਾਈਸ ਪਲੱਗ-ਇਨ ਹੋਵੇ। ਅਪਡੇਟ ਦੇ ਆਕਾਰ ਦੇ ਆਧਾਰ ਤੇ, ਇੰਸਟਾਲ ਕਰਨ ਵਿੱਚ ਕੁਝ ਸਮਾਂ ਲੱਗ ਸਕਦਾ ਹੈ। If you want, you can restart now. Or, you can reschedule the restart to a more convenient time. Be sure your device is plugged in at the scheduled time. Depending on the size of the update, the install might take a while.
141ਅਸੀਂ ਉਸ ਸਮੇਂ ਦੌਰਾਨ ਦੁਬਾਰਾ ਸ਼ੁਰੂ ਕਰਨਾ ਨਿਰਧਾਰਤ ਕਰਾਂਗੇ ਜਦੋਂ ਤੁਸੀਂ ਸਧਾਰਨ ਤੌਰ ਤੇ ਆਪਣੇ ਡਿਵਾਇਸ ਦੀ ਵਰਤੋਂ ਨਹੀਂ ਕਰਦੇ (ਇਸ ਸਮੇਂ %1 ਅੱਜ ਵਧੀਆ ਦਿਖਾਈ ਦਿੰਦਾ ਹੈ)। We'll schedule a restart during a time you usually don't use your device (right now %1 today looks good).
142ਅਸੀਂ ਉਸ ਸਮੇਂ ਦੌਰਾਨ ਦੁਬਾਰਾ ਸ਼ੁਰੂ ਕਰਨਾ ਨਿਰਧਾਰਤ ਕਰਾਂਗੇ ਜਦੋਂ ਤੁਸੀਂ ਸਧਾਰਨ ਤੌਰ ਤੇ ਆਪਣੇ ਡਿਵਾਇਸ ਦੀ ਵਰਤੋਂ ਨਹੀਂ ਕਰਦੇ (ਇਸ ਸਮੇਂ %1 ਆਉਣ ਵਾਲਾ ਕੱਲ ਵਧੀਆ ਦਿਖਾਈ ਦਿੰਦਾ ਹੈ)। We'll schedule a restart during a time you usually don't use your device (right now %1 tomorrow looks good).
143ਅਸੀਂ ਉਸ ਸਮੇਂ ਦੌਰਾਨ ਦੁਬਾਰਾ ਸ਼ੁਰੂ ਕਰਨਾ ਨਿਰਧਾਰਤ ਕਰਾਂਗੇ ਜਦੋਂ ਤੁਸੀਂ ਸਧਾਰਨ ਤੌਰ ਤੇ ਆਪਣੇ ਡਿਵਾਇਸ ਦੀ ਵਰਤੋਂ ਨਹੀਂ ਕਰਦੇ (ਇਸ ਸਮੇਂ %2 ਉੱਤੇ %1 ਅੱਜ ਵਧੀਆ ਦਿਖਾਈ ਦਿੰਦਾ ਹੈ)। We'll schedule a restart during a time you usually don't use your device (right now %1 on %2 looks good).
144ਦੁਬਾਰਾ ਸ਼ੁਰੂ ਕਰਨ ਦਾ ਸਮਾਂ ਚੁਣੋ Select a restart time
145ਅੱਜ Today
146ਕੱਲ੍ਹ Tomorrow
147ਉਹ ਸਮਾਂ ਬੀਤ ਗਿਆ ਹੈ। ਹੋਰ ਸਮਾਂ ਚੁਣੋ। That time is in the past. Choose another time.
148ਅਸੀਂ ਅਪਡੇਟਾਂ ਨੂੰ ਸਥਾਪਤ ਕਰਨ ਨੂੰ ਪੂਰਾ ਕਰਾਂਗੇ, ਜਦੋਂ ਤੁਸੀਂ ਸਾਨੂੰ ਇਹ ਦੱਸੋਗੇ: We’ll finish installing updates when you tell us to:
149ਅਸੀਂ ਸਮਰਨ ਪੱਤਰ ਦਿਖਾਵਾਂਗੇ, ਜਦੋਂ ਅਸੀਂ ਦੁਬਾਰਾ ਸ਼ੁਰੂ ਕਰਨ ਜਾ ਰਹੇ ਹੋਵਾਂਗੇ। ਜੇ ਤੁਸੀਂ ਦੁਬਾਰਾ ਸ਼ੁਰੂ ਕਰਨ ਬਾਰੇ ਹੋਰ ਸੂਚਨਾਵਾਂ ਵੇਖਣਾ ਚਾਹੁੰਦੇ ਹੋ ਤਾਂ ਇਸ ਨੂੰ ਚਾਲੂ ਕਰੋ। We’ll show a reminder when we’re going to restart. If you want to see more notifications about restarting, turn this on.
150ਅਪਡੇਟਸ ਉਪਲਬਧ ਹਨ। Updates are available.
151ਹੇਠ ਲਿਖੇ ਅਪਡੇਟਾਂ ਦੀ ਸਥਾਪਨਾ ਨੂੰ ਸਮਾਪਤ ਕਰਨ ਲਈ ਦੁਬਾਰਾ ਸ਼ੁਰੂ ਕਰਨ ਦੀ ਲੋੜ ਹੁੰਦੀ ਹੈ: A restart is required to finish installing the following updates:
152ਵਾਧੂ ਭਾਸ਼ਾ ਸਮਰਥਨ Additional language support
160• ਵੈਬ ਬ੍ਰਾਉਜ਼ਿੰਗ ਅਤੇ ਐਪਲੀਕੇਸ਼ ਅਨੁਰੂਪਤਾ ਨੂੰ ਸੁਧਾਰੋ। • Improve web browsing and app compatibility.
161• ਉਹ ਤਰੀਕਾ ਸੁਧਾਰੋ ਜਿਸ ਵਿੱਚ ਤੁਹਾਡੇ ਡਿਵਾਇਸ ਕੰਮ ਕਰਦੇ ਹਨ। • Improve the way your devices work.
162• ਆਪਣੇ ਡਿਵਾਇਸ ਨੂੰ ਹੋਰ ਸੁਰੱਖਿਅਤ ਬਣਾਉਣ ਵਿੱਚ ਮਦਦ ਕਰੋ। • Help make your device more secure.
163• %1 • %1
164ਇਤਿਹਾਸ ਨੂੰ ਅਪਡੇਟ ਕਰੋ Update history
165ਵੇਰਵੇ Details
166ਗੋਪਨੀਯਤਾ ਸੈਟਿੰਗਾਂ Privacy settings
167ਨੋਟ ਕਰੋ: Windows ਅਪਡੇਟ ਬਾਕੀ ਅਪਡੇਟਾਂ ਲਈ ਜਾਂਚ ਕਰਨ ਵੇਲੇ ਪਹਿਲਾਂ ਖ਼ੁਦ ਨੂੰ ਸਵੈਚਲਿਤ ਢੰਗ ਨਾਲ ਅਪਡੇਟ ਕਰ ਸਕਦਾ ਹੈ। Note: Windows Update might update itself automatically first when checking for other updates.
168ਆਧੁਨਿਕ ਚੋਣਾਂ Advanced options
169ਵਿਕਲਪਾਂ ਨੂੰ ਦੁਬਾਰਾ ਸ਼ੁਰੂ ਕਰੋ Restart options
170ਦੁਬਾਰਾ ਸ਼ੁਰੂ ਕਰਨਾ ਨਿਰਧਾਰਤ ਕਰੋ Schedule the restart
180ਸਵੈਚਲਿਤ (ਪ੍ਰਸਤਾਵਿਤ) Automatic (recommended)
181ਸਭ ਕੁਝ ਵਿਘਨਰਹਿਤ ਚੱਲਦਾ ਰਹਿਣ ਦਿਓ। ਅਸੀਂ ਤੁਹਾਡੇ ਡਿਵਾਇਸ ਨੂੰ ਸਵੈਚਲਿਤ ਦੁਬਾਰਾ ਸ਼ੁਰੂ ਕਰਾਂਗੇ ਜਦੋਂ ਤੁਸੀਂ ਇਸ ਦੀ ਵਰਤੋਂ ਨਹੀਂ ਕਰ ਰਹੇ ਹੋ। ਇੱਕ ਮੀਟਰ ਕੀਤੇ ਕਨੈਕਸ਼ਨ ਉੱਤੇ ਅਪਡੇਟਸ ਡਾਉਨਲੋਡ ਨਹੀਂ ਹੋਣਗੇ (ਜਿੱਥੇ ਖਰਚੇ ਲੱਗ ਸਕਦੇ ਹਨ)। Keep everything running smoothly. We'll restart your device automatically when you're not using it. Updates won't download over a metered connection (where charges may apply).
182ਡਾਉਨਲੋਡ ਕਰਨ ਲਈ ਸੂਚਨਾ ਦਿਓ Notify to download
183ਚੁਣੋ ਕਿ ਅਪਡੇਟਸ ਕਦੋਂ ਡਾਉਨਲੋਡ ਕਰਨੇ ਹਨ, ਅਤੇ ਜੇਕਰ ਦੁਬਾਰਾ ਸ਼ੁਰੂ ਕਰਨ ਦੀ ਲੋੜ ਹੁੰਦੀ ਹੈ ਤਾਂ ਤੁਹਾਨੂੰ ਸੂਚਨਾ ਦਿੱਤੀ ਜਾਵੇਗੀ। Choose when to download updates, and you'll be notified if a restart is needed.
184ਦੁਬਾਰਾ ਸ਼ੁਰੂ ਕਰਨਾ ਨਿਰਧਾਰਤ ਕਰਨ ਦੀ ਸੂਚਨਾ ਦਿਓ Notify to schedule restart
185ਅੱਪਡੇਟਸ ਦੇ ਇੰਸਟਾਲ ਹੋਣ ਨੂੰ ਖਤਮ ਕਰਨ ਲਈ ਤੁਹਾਨੂੰ ਇੱਕ ਰੀਸਟਾਰਟ ਨੂੰ ਸ਼ਡਿਊਲ ਕਰਨ ਲਈ ਕਿਹਾ ਜਾਏਗਾ। ਅਪਡੇਟਾਂ ਨੂੰ ਮੀਟਰਡ ਕਨੈਕਸ਼ਨ ਉੱਤੇ ਡਾਉਨਲੋਡ ਨਹੀਂ ਕੀਤਾ ਜਾਵੇਗਾ (ਜਿਥੇ ਖਰਚੇ ਲਾਗੂ ਹੋ ਸਕਦੇ ਹਨ)। You'll be asked to schedule a restart to finish installing updates. Updates won't download over a metered connection (where charges may apply).
186ਇਸ ਸਮੇਂ ਤੇ ਮੇਰੇ ਡਿਵਾਇਸ ਨੂੰ ਹਮੇਸ਼ਾ ਦੁਬਾਰਾ ਸ਼ੁਰੂ ਕਰੋ ਜਦੋਂ ਵੀ ਅਪਡੇਟਸ ਨੂੰ ਸਥਾਪਿਤ ਕਰਨ ਦੀ ਲੋੜ ਹੁੰਦੀ ਹੈ। Always restart my device at this time whenever updates need to be installed.
187ਮੇਰੇ ਸਥਾਨਕ ਨੈਟਵਰਕ ਉੱਤੇ ਹੋਰ ਡਿਵਾਇਸਿਸ ਨੂੰ ਅਪਡੇਟ ਕਰਨ ਲਈ ਇਸ ਡਿਵਾਇਸ ਉੱਤੇ ਡਾਉਨਲੋਡ ਕੀਤੇ ਅਪਡੇਟਸ ਨੂੰ ਦੁਬਾਰਾ ਵਰਤੋਂ। Reuse updates downloaded on this device to update other devices on my local network.
188ਅਪਡੇਟਾਂ ਲਈ ਕਦੇ ਵੀ ਨਾ ਜਾਂਚੋ (ਪ੍ਰਸਤਾਵਿਤ ਨਹੀਂ ਕੀਤੀ) Never check for updates (not recommended)
189ਤੁਹਾਡੇ ਸੰਗਠਨ ਨੇ ਸਵੈਚਲਿਤ ਅਪਡੇਟਾਂ ਨੂੰ ਬੰਦ ਕੀਤਾ ਹੈ Your organization has turned off automatic updates
190ਸਥਾਪਿਤ ਕਰਨ ਲਈ ਸੂਚਨਾ ਦਿਓ Notify to install
191ਇੱਕ ਮੀਟਰ ਕੀਤੇ ਕਨੈਕਸ਼ਨ ਉੱਤੇ ਅਪਡੇਟਸ ਡਾਉਨਲੋਡ ਨਹੀਂ ਹੋਣਗੇ। ਤੁਹਾਨੂੰ ਅਪਡੇਟਸ ਦੀ ਸਥਾਪਨਾ ਕਰਨ ਲਈ ਕਿਹਾ ਜਾਵੇਗਾ ਜਦੋਂ ਇਹ ਡਾਉਨਲੋਡ ਹੋ ਗਏ ਹਨ। Updates won't download over a metered connection. You'll be asked to install updates when they've been downloaded.
192ਅਸੀਂ ਅਪਡੇਟਾਂ ਨੂੰ ਸਵੈ-ਚਾਲਤ ਡਾਊਨਲੋਡ ਅਤੇ ਸਥਾਪਤ ਕਰਾਂਗੇ, ਸਿਰਫ਼ ਮੀਟਰਡ ਕਨੈਕਸ਼ਨਾਂ (ਜਿੱਥੇ ਖ਼ਰਚੇ ਲਾਗੂ ਹੋ ਸਕਦੇ ਹਨ) ਨੂੰ ਛੱਡ ਕੇ। ਉਸ ਕੇਸ ਵਿੱਚ, ਅਸੀਂ ਕੇਵਲ ਉਹੀ ਅਪਡੇਟ ਸਵੈ-ਚਾਲਤ ਡਾਊਨਲੋਡ ਕਰਾਂਗੇ, ਜੋ ਕਿ Windows ਨੂੰ ਸਹੀ ਰੂਪ ਵਿੱਚ ਨੂੰ ਚੱਲਦਾ ਰੱਖਣ ਲਈ ਚਾਹੀਦੇ ਹਨ। We'll automatically download and install updates, except on metered connections (where charges may apply). In that case, we’ll automatically download only those updates required to keep Windows running smoothly.
193ਅਸੀਂ ਤੁਹਾਨੂੰ ਅਪਡੇਟ ਡਾਊਨਲੋਡ ਕਰਨ ਲਈ ਪੁੱਛਾਂਗੇ, ਸਿਰਫ਼ ਜਦੋਂ Windows ਨੂੰ ਸਹੀ ਰੂਪ ਵਿੱਚ ਨੂੰ ਚੱਲਦਾ ਰੱਖਣ ਲਈ ਚਾਹੀਦੇ ਅਪਡੇਟ ਚਾਹੀਦੇ ਹੋਣਗੇ ਨੂੰ ਛੱਡ ਕੇ। ਉਸ ਕੇਸ ਵਿੱਚ, ਅਸੀਂ ਉਹਨਾਂ ਅਪਡੇਟਾਂ ਨੂੰ ਸਵੈ-ਚਾਲਤ ਡਾਊਨਲੋਡ ਕਰਾਂਗੇ। We'll ask you to download updates, except when updates are required to keep Windows running smoothly. In that case, we’ll automatically download those updates.
194ਅਸੀਂ ਅਪਡੇਟਾਂ ਨੂੰ ਸਵੈ-ਚਾਲਤ ਡਾਊਨਲੋਡ ਕਰਾਂਗੇ, ਸਿਰਫ਼ ਮੀਟਰਡ ਕਨੈਕਸ਼ਨਾਂ (ਜਿੱਥੇ ਖ਼ਰਚੇ ਲਾਗੂ ਹੋ ਸਕਦੇ ਹਨ) ਨੂੰ ਛੱਡ ਕੇ। ਉਸ ਕੇਸ ਵਿੱਚ, ਅਸੀਂ ਕੇਵਲ ਉਹੀ ਅਪਡੇਟ ਸਵੈ-ਚਾਲਤ ਡਾਊਨਲੋਡ ਕਰਾਂਗੇ, ਜੋ ਕਿ Windows ਨੂੰ ਸਹੀ ਰੂਪ ਵਿੱਚ ਚਲਣ ਦੇਣ ਨੂੰ ਰੱਖਣ ਲਈ ਚਾਹੀਦੇ ਹਨ। ਅਸੀਂ ਅਪਡੇਟਾਂ ਨੂੰ ਡਾਊਨਲੋਡ ਕਰਨ ਦੇ ਉਪਰੰਤ ਉਹਨਾਂ ਨੂੰ ਸਥਾਪਤ ਕਰਨ ਲਈ ਤੁਹਾਨੂੰ ਪੁੱਛਾਂਗੇ। We'll automatically download updates, except on metered connections (where charges may apply). In that case, we’ll automatically download only those updates required to keep Windows running smoothly. We'll ask you to install updates after they've been downloaded.
200ਅਜੇ ਤੱਕ ਕਿਸੇ ਅਪਡੇਟਾਂ ਦੀ ਸਥਾਪਨਾ ਨਹੀਂ ਹੋਈ ਹੈ। No updates have been installed yet.
201%1 ਉੱਤੇ ਸਫਲਤਾ ਨਾਲ ਸਥਾਪਿਤ ਹੋਈਆ Successfully installed on %1
202%1 ਉੱਤੇ ਸਥਾਪਿਤ ਕਰਨ ਵਿੱਚ ਅਸਫਲ Failed to install on %1
203ਸਥਾਪਨਾ ਖਤਮ ਕਰਨ ਲਈ ਦੁਬਾਰਾ ਸ਼ੁਰੂ ਕਰਨ ਦੀ ਲੋੜ ਹੈ Requires a restart to finish installing
204ਗੁਣਵੱਤਾ ਅਪਡੇਟਾਂ (%1!u!) Quality Updates (%1!u!)
205ਵਿਸ਼ੇਸ਼ਤਾ ਅਪਡੇਟਾਂ (%1!u!) Feature Updates (%1!u!)
206ਚਾਲਕ ਅਪਡੇਟਾਂ (%1!u!) Driver Updates (%1!u!)
207ਪਰਿਭਾਸ਼ਾ ਅਪਡੇਟਾਂ (%1!u!) Definition Updates (%1!u!)
208ਹੋਰ ਅਪਡੇਟਾਂ (%1!u!) Other Updates (%1!u!)
209ਢਹਿ ਗਿਆ Collapsed
210ਢਹਿਆ ਨਹੀਂ Not Collapsed
240ਪੁਨਰ-ਪ੍ਰਾਪਤੀ ਚੋਣਾਂ Recovery options
241ਅਪਡੇਟਸ ਦੀ ਸਥਾਪਨਾ ਰੱਦ ਕਰੋ Uninstall updates
300ਸੌਫਟਵੇਅਰ ਲਾਇਸੰਸ ਸ਼ਰਤਾਂ Software License Terms
301ਇਸ ਅਪਡੇਟ ਨੂੰ ਸਥਾਪਿਤ ਕਰਨ ਲਈ, ਨਵੀਆਂ ਸੌਫਟਵੇਅਰ ਲਾਇਸੰਸ ਸ਼ਰਤਾਂ ਨੂੰ ਸਵੀਕਾਰ ਕਰੋ। ਇਸ ਵਿੰਡ ਨੂੰ ਬੰਦ ਕਰੋ ਜਾਂ ਜੇਕਰ ਤੁਸੀਂ ਹੁਣੇ ਅਪਡੇਟ ਸਥਾਪਿਤ ਨਹੀਂ ਕਰਨਾ ਚਾਹੁੰਦੇ ਹੋ ਤਾਂ ਉੱਪਰ ਵਾਪਸ ਜਾਓ ਤੀਰ ਨੂੰ ਚੁਣੋ। To install this update, accept the new Software License Terms. Close this window or select the Back arrow above if you don't want to install the update now.
302ਇਸ ਅਪਡੇਟ ਨੂੰ ਸਥਾਪਿਤ ਕਰਨ ਲਈ, ਨਵੀਆਂ ਸੌਫਟਵੇਅਰ ਲਾਇਸੰਸ ਸ਼ਰਤਾਂ ਨੂੰ ਸਵੀਕਾਰ ਕਰੋ। ਜੇਕਰ ਤੁਸੀਂ ਹੁਣੇ ਅਪਡੇਟ ਸਥਾਪਿਤ ਨਹੀਂ ਕਰਨਾ ਚਾਹੁੰਦੇ ਹੋ ਤਾਂ ਪਿਛਲਾ ਬਟਨ ਨੂੰ ਚੁਣੋ। To install this update, accept the new Software License Terms. Select the Back button if you don't want to install the update now.
400ਬੰਦ ਕਰੋ Close
401ਸਵੀਕਾਰ ਅਤੇ ਸਥਾਪਿਤ ਕਰੋ Accept and install
500ਡਾਉਨਲੋਡ ਲਈ ਉਡੀਕ ਕਰ ਰਿਹਾ ਹੈ Waiting for download
501ਡਾਉਨਲੋਡ ਕਰ ਰਿਹਾ ਹੈ Downloading
502ਸਥਾਪਿਤ ਕਰਨ ਲਈ ਉਡੀਕ ਕਰ ਰਿਹਾ ਹੈ Waiting for install
503ਸਥਾਪਿਤ ਕਰ ਰਿਹਾ ਹੈ Installing
504ਦੁਬਾਰਾ ਸ਼ੁਰੂ ਕਰਨਾ ਲੋੜੀਂਦਾ ਹੈ Requires restart
505ਤਰੁੱਟੀ Error
506ਪ੍ਰਗਤੀ ਵਿੱਚ ਹੈ In progress
550ਬ੍ਰਾਂਚ ਤਿਆਰੀ ਪੱਧਰ ਨੂੰ ਫੀਚਰ ਅਪਡੇਟ ਇੰਸਟਾਲ ਕੀਤੇ ਜਾਣ ਲਈ ਚੁਣੋ। ਵਰਤਮਾਨ ਬ੍ਰਾਂਚ ਦਾ ਭਾਵ ਹੈ ਕਿ ਅਪਡੇਟ ਬਹੁਤੇ ਲੋਕਾਂ ਲਈ ਤਿਆਰ ਹਨ, ਕਾਰੋਬਾਰ ਲਈ ਵਰਤਮਾਨ ਬ੍ਰਾਂਚ ਦਾ ਭਾਵ ਹੈ ਕਿ ਇਹ ਸੰਸਥਾਵਾਂ ਵਿੱਚ ਵੱਡੇ ਪੱਧਰ ਉੱਤੇ ਵਰਤਣ ਲਈ ਤਿਆਰ ਹੈ। Choose the branch readiness level to determine when feature updates are installed. Current Branch means the update is ready for most people, and Current Branch for Business means it’s ready for widespread use in organizations.
551ਮੌਜੂਦਾ ਸ਼ਾਖਾ Current Branch
552ਵਪਾਰ ਲਈ ਮੌਜੂਦਾ ਬ੍ਰਾਂਚ Current Branch for Business
553ਫੀਚਰ ਅਪਡੇਟ ਵਿੱਚ ਕੁਝ ਯੋਗਤਾਵਾਂ ਅਤੇ ਸੁਧਾਰਨ ਸ਼ਾਮਿਲ ਹਨ। ਇਸ ਨੂੰ ਇੰਨੇ ਦਿਨਾਂ ਲਈ ਟਾਲਿਆ ਜਾ ਸਕਦਾ ਹੈ: A feature update includes new capabilities and improvements. It can be deferred for this many days:
554ਇੱਕ ਗੁਣਵਤਾ ਅਪਡੇਟ ਵਿੱਚ ਸੁਰੱਖਿਆ ਸੁਧਾਰ ਸ਼ਾਮਲ ਹਨ। ਇਸ ਨੂੰ ਇੰਨੇ ਦਿਨਾਂ ਤੱਕ ਟਾਲਿਆ ਜਾ ਸਕਦਾ ਹੈ: A quality update includes security improvements. It can be deferred for this many days:
555ਇਸ ਡਿਵਾਇਸ ਉੱਤੇ ਅਪਡੇਟਸ ਨੂੰ ਸਥਾਪਿਤ ਹੋਣ ਤੋਂ ਆਰਜ਼ੀ ਰੂਪ ਵਿੱਚ %1!u! ਦਿਨਾਂ ਲਈ ਪੌਜ਼ ਕੀਤਾ ਜਾ ਚੁੱਕਾ ਹੈ। ਜਦੋਂ ਅਪਡੇਟਸ ਨੂੰ ਰਿਜ਼ਿਉਮ ਕੀਤਾ ਜਾਂਦਾ ਹੈ ਤਾਂ ਇਸ ਡਿਵਾਇਸ ਨੂੰ ਦੁਬਾਰਾ ਪੌਜ਼ ਕਰਨ ਤੋਂ ਪਹਿਲਾਂ ਨਵੀਨਤਮ ਅਪਡੇਟਸ ਪ੍ਰਾਪਤ ਕਰਨ ਦੀ ਲੋੜ ਹੋਵੇਗੀ। Temporarily pause updates from being installed on this device for up to %1!u! days. When updates resume, this device will need to get the latest updates before it can be paused again.
556ਤੁਸੀਂ ਇਸ ਡਿਵਾਇਸ ਲਈ ਕੁਝ ਅਪਡੇਟਸ ਨੂੰ ਪੌਜ਼ ਕਰ ਚੁੱਕੇ ਹੋ। ਅਪਡੇਟਸ ਨੂੰ ਕਦੋਂ ਰਿਜ਼ਿਉਮ ਕੀਤੇ ਜਾਣਗੇ, ਦੇ ਬਾਰੇ ਹੋਰ ਜਾਣਕਾਰੀ ਲਈ ਉਨੱਤ ਵਿਕਲਪਾਂ ਨੂੰ ਚੋਣ ਕਰੋ। You have paused updates for this device. For more info on when updates will resume, select Advanced options.
557ਤੁਹਾਡੀ ਸੰਸਥਾ ਨੇ ਇਸ ਡਿਵਾਇਸ ਲਈ ਕੁਝ ਅਪਡੇਟਸ ਨੂੰ ਪੌਜ਼ ਕੀਤਾ ਹੈ। ਅਪਡੇਟਸ ਨੂੰ ਕਦੋਂ ਰਿਜ਼ਿਉਮ ਕੀਤੇ ਜਾਣਗੇ, ਦੇ ਬਾਰੇ ਹੋਰ ਜਾਣਕਾਰੀ ਲਈ ਉਨੱਤ ਵਿਕਲਪਾਂ ਨੂੰ ਚੋਣ ਕਰੋ। Your organization paused some updates for this device. For more info on when updates will resume, select Advanced options.
558ਹੁਣ ਪੌਜ਼ ਕਰਨ ਨਾਲ %1 ਤੱਕ ਅਪਡੇਟਸ ਨੂੰ ਪੌਜ਼ ਕੀਤਾ ਜਾਵੇਗਾ Pausing now will pause updates until %1
559ਅੱਪਡੇਟਾਂ %1 ਤੱਕ ਰੋਕ ਦਿੱਤੀਆਂ ਗਈਆਂ ਹਨ Updates paused until %1
560ਗੁਣਵੱਤਾ ਅਪਡੇਟਸ ਨੂੰ ਤੁਹਾਡੀ ਸੰਸਥਾ ਵਲੋਂ %1 ਤੱਕ ਪੌਜ਼ ਕੀਤਾ ਹੈ Quality updates paused by your organization until %1
561ਫੀਚਰ ਅਪਡੇਟਸ ਨੂੰ ਤੁਹਾਡੀ ਸੰਸਥਾ ਵਲੋਂ %1 ਤੱਕ ਪੌਜ਼ ਕੀਤਾ ਹੈ Feature updates paused by your organization until %1
562ਕੁਝ ਅਪਡੇਟਸ ਪਹਿਲਾਂ ਹੀ ਡਾਉਨਲੋਡ ਅਤੇ ਸਥਾਪਿਤ ਕੀਤੇ ਜਾ ਚੁੱਕੇ ਹਨ ਅਤੇ ਪੌਜ਼ ਨਹੀਂ ਹੋ ਸਕਦੇ ਹਨ। ਇਸ ਡਿਵਾਇਸ ਨੂੰ ਦੁਬਾਰਾ ਸ਼ੁਰੂ ਕਰਨ ਨਾਲ ਇਹਨਾਂ ਅਪਡੇਟਸ ਨੂੰ ਸਥਾਪਿਤ ਕਰਨਾ ਪੂਰਾ ਕੀਤਾ ਜਾਵੇਗਾ। ਕੋਈ ਹੋਰ ਅਪਡੇਟਸ ਵਿਰਾਮ ਕੀਤੇ ਜਾਣਗੇ। Some updates were already downloaded and installed and can’t be paused. Restarting this device will finish installing these updates. Any other updates will be paused.
563ਅਪਡੇਟਸ ਨੂੰ ਰਿਜ਼ਿਉਮ ਕੀਤਾ ਜਾ ਚੁੱਕਾ ਹੈ ਤਾਂ ਕਿ ਅਸੀਂ ਤੁਹਾਡੇ ਵਲੋਂ ਅਪਡੇਟਸ ਨੂੰ ਦੁਬਾਰਾ ਪੌਜ਼ ਕਰਨ ਤੋਂ ਪਹਿਲਾਂ ਤੁਹਾਡੀ ਮਸ਼ੀਨ ਨੂੰ ਨਵੀਨਤਮ ਸੁਰੱਖਿਆ ਅਤੇ ਗੁਣਵੱਤਾ ਅਪਡੇਟਸ ਨਾਲ ਵਰਤਮਾਨ ਰੱਖਣ ਲਈ ਜਾਂਚ ਕਰ ਸਕੀਏ। Updates have been resumed so we are checking for updates to keep your machine current with the latest security and quality updates before you can pause updates again.
564ਅਪਡੇਟਾਂ ਨੂੰ ਰੋਕੋ Pause Updates
600ਅੰਤ ਸਮਾਂ ਚੁਣੋ, ਜੋ ਕਿ ਸ਼ੁਰੂਆਤ ਸਮੇਂ ਤੋਂ ਲੈ ਕੇ %1!u! ਘੰਟਿਆਂ ਤੋਂ ਵੱਧ ਨਹੀਂ ਹੈ। Choose an end time that’s no more than %1!u! hours from the start time.
601ਅੰਤ ਸਮਾਂ (ਵੱਧ ਤੋਂ ਵੱਧ %1!u! ਘੰਟੇ) End time (max %1!u! hours)
602ਤੁਹਾਡੀ ਸੰਸਥਾ ਨੇ ਤੁਹਾਡੇ ਸਰਗਰਮ ਘੰਟਿਆਂ ਦੀ ਸੀਮਾ ਚੁਣੀ ਹੈ। Your organization has chosen your Active hours limits.
700ਤੁਹਾਡਾ ਡਿਵਾਈਸ ਕਿਰਿਆਸ਼ੀਲ ਘੰਟੇ ਦੇ ਬਾਹਰ ਦੁਬਾਰਾ ਸ਼ੁਰੂ ਹੋਣ ਲਈ ਨਿਰਧਾਰਤ ਹੈ। (ਕਿਰਿਆਸ਼ੀਲ ਘੰਟੇ %1 ਤੋਂ %2 ਹਨ।) Your device is scheduled to restart outside of active hours. (Active hours are %1 to %2.)
701ਅਸੀਂ ਤੁਹਾਡੇ ਵਲੋਂ %2 ਉੱਤੇ %1 ਨੂੰ ਸੈਡਿਊਲ ਕੀਤੇ ਦੁਬਾਰਾ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ ਜਾਂ ਹੁਣੇ ਵੱਧ ਸੌਖੀ ਅਤੇ ਸੁਰੱਖਿਅਤ ਢੰਗ ਨਾਲ ਚਲਾਉਣ ਲਈ ਹੁਣ ਦੁਬਾਰਾ ਸ਼ੁਰੂ ਕਰੋ ਨੂੰ ਚੋਣ ਕਰੋ। We’re all set to do the restart you scheduled at %1 on %2, or select Restart now to run more smoothly and securely right away.
702Windows ਅਪਡੇਟ ਨੂੰ ਪੂਰਾ ਕਰਨ ਲਈ ਤੁਹਾਡੀ ਸੰਸਥਾ ਤੁਹਾਡੇ ਡਿਵਾਈਸ ਨੂੰ %1 ਵਜੇ ਦੁਬਾਰਾ ਸ਼ੁਰੂ ਕਰੇਗੀ। ਜਾਂ ਹੁਣੇ ਵੱਧ ਸੌਖੀ ਅਤੇ ਸੁਰੱਖਿਅਤ ਢੰਗ ਨਾਲ ਚਲਾਉਣ ਲਈ ਹੁਣ ਦੁਬਾਰਾ ਸ਼ੁਰੂ ਕਰੋ ਨੂੰ ਚੋਣ ਕਰੋ। Your organization will restart your device at %1 to finish updating Windows. Or select Restart now to run more smoothly and securely right away.
703ਤੁਹਾਡਾ ਡਿਵਾਈਸ %1 ਨੂੰ ਦੁਬਾਰਾ ਸ਼ੁਰੂ ਹੋ ਜਾਵੇਗਾ। ਦੁਬਾਰਾ ਸ਼ੁਰੂ ਕਰਨ ਤੋਂ ਪਹਿਲਾਂ ਕਿਸੇ ਕੰਮ ਨੂੰ ਸੁਰੱਖਿਅਤ ਕਰਨਾ ਯਕੀਨੀ ਬਣਾਓ। Your device will restart at %1. Make sure to save any work before the restart.
704ਤੁਹਾਡਾ ਡਿਵਾਈਸ %1 'ਤੇ ਦੁਬਾਰਾ ਸ਼ੁਰੂ ਹੋਵੇਗਾ ਕਿਉਂਕਿ ਅਸੀਂ ਕੋਸ਼ਿਸ਼ ਕੀਤੀ ਪਰ ਤੁਹਾਡੇ ਕ੍ਰਿਆਸ਼ੀਲ ਘੰਟਿਆਂ ਤੋਂ ਬਾਹਰ ਅਪਡੇਟਾਂ ਨੂੰ ਸਥਾਪਿਤ ਕਰਨ ਦੇ ਅਯੋਗ ਸੀ। ਯਕੀਨੀ ਬਣਾਓ ਕਿ ਤੁਸੀਂ ਦੁਬਾਰਾ ਸ਼ੁਰੂ ਕਰਨ ਤੋਂ ਪਹਿਲਾਂ ਕਿਸੇ ਕੰਮ ਨੂੰ ਸੁਰੱਖਿਅਤ ਕਰਦੇ ਹੋ। Your device will restart at %1 because we tried but were unable to install updates outside of your active hours. Make sure to save any work before the restart.
706ਅਗਲਾ ਦਿਨ tomorrow
707ਤੁਹਾਡਾ ਡਿਵਾਈਸ ਤੁਹਾਡੀ ਸੰਸਥਾ ਦੁਆਰਾ ਤੈਅ ਕੀਤੇ ਕਿਰਿਆਸ਼ੀਲ ਘੰਟੇ ਦੇ ਬਾਹਰ ਦੁਬਾਰਾ ਸ਼ੁਰੂ ਹੋਣ ਲਈ ਨਿਰਧਾਰਤ ਹੈ। (ਕਿਰਿਆਸ਼ੀਲ ਘੰਟੇ %1 ਤੋਂ %2 ਹਨ।) Your device is scheduled to restart outside of active hours set by your organization. (Active hours are %1 to %2.)
708ਅਸੀਂ ਤੁਹਾਡੇ ਸਰਗਰਮ ਘੰਟਿਆਂ ਤੋਂ ਬਿਨਾਂ ਅਪਡੇਟਸ ਸਥਾਪਤ ਕਰਨ ਲਈ ਚੰਗਾ ਸਮਾਂ ਨਹੀਂ ਲੱਭ ਸਕੇ ਅਤੇ ਮੁਕੰਮਲ ਕਰਨ ਲਈ ਤੁਹਾਨੂੰ ਆਪਣੇ ਡਿਵਾਇਸ ਨੂੰ ਦੁਬਾਰਾ ਸ਼ੁਰੂ ਕਰਨ ਦੀ ਲੋੜ ਹੈ। We couldn’t find a good time to install updates outside of your active hours and need you to restart your device to finish up.
800ਤੁਹਾਡੇ ਡਿਵਾਇਸ ਨੂੰ ਖ਼ਤਰਾ ਹੈ, ਕਿਉਂਕਿ ਇਹ ਪੁਰਾਣਾ ਹੈ ਅਤੇ ਖਾਸ ਸੁਰੱਖਿਆ ਅਤੇ ਗੁਣਵੱਤਾ ਅਪਡੇਟਾਂ ਗੁੰਮ ਹਨ। ਤੁਹਾਨੂੰ ਵਾਪਸ ਟਰੈਕ 'ਤੇ ਲੈ ਕੇ ਆਈਏ, ਜਿਸ ਨਾਲ Windows ਵੱਧ ਸੁਰੱਖਿਅਤ ਚੱਲ ਸਕਦੀ ਹੈ। ਜਾਰੀ ਰੱਖਣ ਲਈ ਇਸ ਬਟਨ ਨੂੰ ਚੋਣ ਕਰੋ: Your device is at risk because it’s out of date and missing important security and quality updates. Let’s get you back on track so Windows can run more securely. Select this button to get going:
1000ਅਪਡੇਟਸ ਉਪਲਬਧ ਹਨ, ਪਰ ਸਾਨੂੰ ਡਾਉਨਲੋਡ ਕਰਨ ਲਈ ਅਸਥਾਈ ਤੌਰ ਤੇ %1 MB-%2 MB ਥਾਂ ਦੀ ਲੋੜ ਹੈ। ਕੁਝ ਚੀਜ਼ਾਂ ਨੂੰ ਹਟਾਓ ਜਿਹਨਾਂ ਦੀ ਤੁਹਾਨੂੰ ਹਾਲੇ ਲੋੜ ਨਹੀਂ ਹੈ ਅਤੇ ਅਸੀਂ ਦੁਬਾਰਾ ਕੋਸ਼ਿਸ਼ ਕਰਾਂਗੇ। Updates are available, but we temporarily need %1 MB-%2 MB of space to download. Remove some things you don't need right now and we'll try again.
1001ਅਪਡੇਟਸ ਉਪਲਬਧ ਹਨ, ਪਰ ਸਾਨੂੰ ਡਾਉਨਲੋਡ ਕਰਨ ਲਈ ਅਸਥਾਈ ਤੌਰ ਤੇ %1 MB-%2 GB ਥਾਂ ਦੀ ਲੋੜ ਹੈ। ਕੁਝ ਚੀਜ਼ਾਂ ਨੂੰ ਹਟਾਓ ਜਿਹਨਾਂ ਦੀ ਤੁਹਾਨੂੰ ਹਾਲੇ ਲੋੜ ਨਹੀਂ ਹੈ ਅਤੇ ਅਸੀਂ ਦੁਬਾਰਾ ਕੋਸ਼ਿਸ਼ ਕਰਾਂਗੇ। Updates are available, but we temporarily need %1 MB-%2 GB of space to download. Remove some things you don't need right now and we'll try again.
1002ਅਪਡੇਟਸ ਉਪਲਬਧ ਹਨ, ਪਰ ਸਾਨੂੰ ਡਾਉਨਲੋਡ ਕਰਨ ਲਈ ਅਸਥਾਈ ਤੌਰ ਤੇ %1 GB-%2 GB ਥਾਂ ਦੀ ਲੋੜ ਹੈ। ਕੁਝ ਚੀਜ਼ਾਂ ਨੂੰ ਹਟਾਓ ਜਿਹਨਾਂ ਦੀ ਤੁਹਾਨੂੰ ਹਾਲੇ ਲੋੜ ਨਹੀਂ ਹੈ ਅਤੇ ਅਸੀਂ ਦੁਬਾਰਾ ਕੋਸ਼ਿਸ਼ ਕਰਾਂਗੇ। Updates are available, but we temporarily need %1 GB-%2 GB of space to download. Remove some things you don't need right now and we'll try again.
1003ਅਪਡੇਟਸ ਉਪਲਬਧ ਹਨ, ਪਰ ਸਾਨੂੰ ਡਾਉਨਲੋਡ ਕਰਨ ਲਈ ਅਸਥਾਈ ਤੌਰ ਤੇ %1 MB ਥਾਂ ਦੀ ਲੋੜ ਹੈ। ਕੁਝ ਚੀਜ਼ਾਂ ਨੂੰ ਹਟਾਓ ਜਿਹਨਾਂ ਦੀ ਤੁਹਾਨੂੰ ਹਾਲੇ ਲੋੜ ਨਹੀਂ ਹੈ ਅਤੇ ਅਸੀਂ ਦੁਬਾਰਾ ਕੋਸ਼ਿਸ਼ ਕਰਾਂਗੇ। Updates are available, but we temporarily need %1 MB of space to download. Remove some things you don't need right now and we'll try again.
1004ਅਪਡੇਟਸ ਉਪਲਬਧ ਹਨ, ਪਰ ਸਾਨੂੰ ਡਾਉਨਲੋਡ ਕਰਨ ਲਈ ਅਸਥਾਈ ਤੌਰ ਤੇ %1 GB ਥਾਂ ਦੀ ਲੋੜ ਹੈ। ਕੁਝ ਚੀਜ਼ਾਂ ਨੂੰ ਹਟਾਓ ਜਿਹਨਾਂ ਦੀ ਤੁਹਾਨੂੰ ਹਾਲੇ ਲੋੜ ਨਹੀਂ ਹੈ ਅਤੇ ਅਸੀਂ ਦੁਬਾਰਾ ਕੋਸ਼ਿਸ਼ ਕਰਾਂਗੇ। Updates are available, but we temporarily need %1 GB of space to download. Remove some things you don't need right now and we'll try again.
1005ਅਪਡੇਟਸ ਉਪਲਬਧ ਹਨ, ਪਰ ਸਾਨੂੰ ਡਾਉਨਲੋਡ ਕਰਨ ਲਈ ਅਸਥਾਈ ਤੌਰ ਤੇ ਕੁੱਝ ਥਾਂ ਦੀ ਲੋੜ ਹੈ। ਕੁਝ ਚੀਜ਼ਾਂ ਨੂੰ ਹਟਾਓ ਜਿਹਨਾਂ ਦੀ ਤੁਹਾਨੂੰ ਹਾਲੇ ਲੋੜ ਨਹੀਂ ਹੈ ਅਤੇ ਅਸੀਂ ਦੁਬਾਰਾ ਕੋਸ਼ਿਸ਼ ਕਰਾਂਗੇ। Updates are available, but we temporarily need some space to download. Remove some things you don't need right now and we'll try again.
1100ਅਪਡੇਟਸ ਉਪਲਬਧ ਹਨ, ਪਰ ਸਾਨੂੰ ਸਥਾਪਿਤ ਕਰਨ ਲਈ ਅਸਥਾਈ ਤੌਰ ਤੇ %1 MB ਥਾਂ ਦੀ ਲੋੜ ਹੈ। ਕੁਝ ਚੀਜ਼ਾਂ ਨੂੰ ਹਟਾਓ ਜਿਹਨਾਂ ਦੀ ਤੁਹਾਨੂੰ ਹਾਲੇ ਲੋੜ ਨਹੀਂ ਹੈ ਅਤੇ ਅਸੀਂ ਦੁਬਾਰਾ ਕੋਸ਼ਿਸ਼ ਕਰਾਂਗੇ। Updates are available, but we temporarily need %1 MB of space to install. Remove some things you don't need right now and we'll try again.
1101ਅਪਡੇਟਸ ਉਪਲਬਧ ਹਨ, ਪਰ ਸਾਨੂੰ ਸਥਾਪਿਤ ਕਰਨ ਲਈ ਅਸਥਾਈ ਤੌਰ ਤੇ %1 GB ਥਾਂ ਦੀ ਲੋੜ ਹੈ। ਕੁਝ ਚੀਜ਼ਾਂ ਨੂੰ ਹਟਾਓ ਜਿਹਨਾਂ ਦੀ ਤੁਹਾਨੂੰ ਹਾਲੇ ਲੋੜ ਨਹੀਂ ਹੈ ਅਤੇ ਅਸੀਂ ਦੁਬਾਰਾ ਕੋਸ਼ਿਸ਼ ਕਰਾਂਗੇ। Updates are available, but we temporarily need %1 GB of space to install. Remove some things you don't need right now and we'll try again.
1102ਅਪਡੇਟਸ ਉਪਲਬਧ ਹਨ, ਪਰ ਸਾਨੂੰ ਸਥਾਪਿਤ ਕਰਨ ਲਈ ਅਸਥਾਈ ਤੌਰ ਤੇ ਕੁੱਝ ਥਾਂ ਦੀ ਲੋੜ ਹੈ। ਕੁਝ ਚੀਜ਼ਾਂ ਨੂੰ ਹਟਾਓ ਜਿਹਨਾਂ ਦੀ ਤੁਹਾਨੂੰ ਹਾਲੇ ਲੋੜ ਨਹੀਂ ਹੈ ਅਤੇ ਅਸੀਂ ਦੁਬਾਰਾ ਕੋਸ਼ਿਸ਼ ਕਰਾਂਗੇ। Updates are available, but we temporarily need some space to install. Remove some things you don't need right now and we'll try again.
1200ਅਪਡੇਟ ਉਪਲਬਧ ਹਨ। ਅਸੀਂ ਇਹਨਾਂ ਨੂੰ ਡਾਉਨਲੋਡ ਕਰਾਂਗੇ ਜਦੋਂ ਤੁਸੀਂ ਇਕ ਮੀਟਰਡ ਕਨੈਕਸ਼ਨ ਦੀ ਵਰਤੋਂ ਨਹੀਂ ਕਰ ਰਹੇ ਹੋ, ਜਾਂ ਤੁਸੀਂ ਆਪਣੇ ਵਰਤਮਾਨ ਡੇਟਾ ਕਨੈਕਸ਼ਨ ਨੂੰ ਵਰਤ ਕੇ %1 MB-%2 MB ਡਾਉਨਲੋਡ ਕਰ ਸਕਦੇ ਹੋ (ਸ਼ਾਇਦ ਖਰਚੇ ਲਾਗੂ ਹਨ)। ਤੁਹਾਨੂੰ ਕੁਝ ਅਪਡੇਟਾਂ ਲਈ ਹਾਲੇ ਵੀ ਸ਼ਾਇਦ ਅਨਮੀਟਰਡ Wi-Fi ਨਾਲ ਕਨੈਕਟ ਕਰਨ ਦੀ ਲੋੜ ਹੋਵੇ। Updates are available. We'll download them when you are not using a metered connection, or you can download %1 MB-%2 MB using your current data connection (charges might apply). You might still need to connect to unmetered Wi-Fi for some updates.
1201ਅਪਡੇਟ ਉਪਲਬਧ ਹਨ। ਅਸੀਂ ਇਹਨਾਂ ਨੂੰ ਡਾਉਨਲੋਡ ਕਰਾਂਗੇ ਜਦੋਂ ਤੁਸੀਂ ਇਕ ਮੀਟਰਡ ਕਨੈਕਸ਼ਨ ਦੀ ਵਰਤੋਂ ਨਹੀਂ ਕਰ ਰਹੇ ਹੋ, ਜਾਂ ਤੁਸੀਂ ਆਪਣੇ ਵਰਤਮਾਨ ਡੇਟਾ ਕਨੈਕਸ਼ਨ ਨੂੰ ਵਰਤ ਕੇ %1 MB-%2 GB ਡਾਉਨਲੋਡ ਕਰ ਸਕਦੇ ਹੋ (ਸ਼ਾਇਦ ਖਰਚੇ ਲਾਗੂ ਹਨ)। ਤੁਹਾਨੂੰ ਕੁਝ ਅਪਡੇਟਾਂ ਲਈ ਹਾਲੇ ਵੀ ਸ਼ਾਇਦ ਅਨਮੀਟਰਡ Wi-Fi ਨਾਲ ਕਨੈਕਟ ਕਰਨ ਦੀ ਲੋੜ ਹੋਵੇ। Updates are available. We'll download them when you are not using a metered connection, or you can download %1 MB-%2 GB using your current data connection (charges might apply). You might still need to connect to unmetered Wi-Fi for some updates.
1202ਅਪਡੇਟ ਉਪਲਬਧ ਹਨ। ਅਸੀਂ ਇਹਨਾਂ ਨੂੰ ਡਾਉਨਲੋਡ ਕਰਾਂਗੇ ਜਦੋਂ ਤੁਸੀਂ ਇਕ ਮੀਟਰਡ ਕਨੈਕਸ਼ਨ ਦੀ ਵਰਤੋਂ ਨਹੀਂ ਕਰ ਰਹੇ ਹੋ, ਜਾਂ ਤੁਸੀਂ ਆਪਣੇ ਵਰਤਮਾਨ ਡੇਟਾ ਕਨੈਕਸ਼ਨ ਨੂੰ ਵਰਤ ਕੇ %1 GB-%2 GB ਡਾਉਨਲੋਡ ਕਰ ਸਕਦੇ ਹੋ (ਸ਼ਾਇਦ ਖਰਚੇ ਲਾਗੂ ਹਨ)। ਤੁਹਾਨੂੰ ਕੁਝ ਅਪਡੇਟਾਂ ਲਈ ਹਾਲੇ ਵੀ ਸ਼ਾਇਦ ਅਨਮੀਟਰਡ Wi-Fi ਨਾਲ ਕਨੈਕਟ ਕਰਨ ਦੀ ਲੋੜ ਹੋਵੇ। Updates are available. We'll download them when you are not using a metered connection, or you can download %1 GB-%2 GB using your current data connection (charges might apply). You might still need to connect to unmetered Wi-Fi for some updates.
1203ਅਪਡੇਟ ਉਪਲਬਧ ਹਨ। ਅਸੀਂ ਇਹਨਾਂ ਨੂੰ ਡਾਉਨਲੋਡ ਕਰਾਂਗੇ ਜਦੋਂ ਤੁਸੀਂ ਇਕ ਮੀਟਰਡ ਕਨੈਕਸ਼ਨ ਦੀ ਵਰਤੋਂ ਨਹੀਂ ਕਰ ਰਹੇ ਹੋ, ਜਾਂ ਤੁਸੀਂ ਆਪਣੇ ਵਰਤਮਾਨ ਡੇਟਾ ਕਨੈਕਸ਼ਨ ਨੂੰ ਵਰਤ ਕੇ %1 MB ਡਾਉਨਲੋਡ ਕਰ ਸਕਦੇ ਹੋ (ਸ਼ਾਇਦ ਖਰਚੇ ਲਾਗੂ ਹਨ)। ਤੁਹਾਨੂੰ ਕੁਝ ਅਪਡੇਟਾਂ ਲਈ ਹਾਲੇ ਵੀ ਸ਼ਾਇਦ ਅਨਮੀਟਰਡ Wi-Fi ਨਾਲ ਕਨੈਕਟ ਕਰਨ ਦੀ ਲੋੜ ਹੋਵੇ। Updates are available. We'll download them when you are not using a metered connection, or you can download %1 MB using your current data connection (charges might apply). You might still need to connect to unmetered Wi-Fi for some updates.
1204ਅਪਡੇਟ ਉਪਲਬਧ ਹਨ। ਅਸੀਂ ਇਹਨਾਂ ਨੂੰ ਡਾਉਨਲੋਡ ਕਰਾਂਗੇ ਜਦੋਂ ਤੁਸੀਂ ਇਕ ਮੀਟਰਡ ਕਨੈਕਸ਼ਨ ਦੀ ਵਰਤੋਂ ਨਹੀਂ ਕਰ ਰਹੇ ਹੋ, ਜਾਂ ਤੁਸੀਂ ਆਪਣੇ ਵਰਤਮਾਨ ਡੇਟਾ ਕਨੈਕਸ਼ਨ ਨੂੰ ਵਰਤ ਕੇ %1 GB ਡਾਉਨਲੋਡ ਕਰ ਸਕਦੇ ਹੋ (ਸ਼ਾਇਦ ਖਰਚੇ ਲਾਗੂ ਹਨ)। ਤੁਹਾਨੂੰ ਕੁਝ ਅਪਡੇਟਾਂ ਲਈ ਹਾਲੇ ਵੀ ਸ਼ਾਇਦ ਅਨਮੀਟਰਡ Wi-Fi ਨਾਲ ਕਨੈਕਟ ਕਰਨ ਦੀ ਲੋੜ ਹੋਵੇ। Updates are available. We'll download them when you are not using a metered connection, or you can download %1 GB using your current data connection (charges might apply). You might still need to connect to unmetered Wi-Fi for some updates.
1205ਅਪਡੇਟ ਉਪਲਬਧ ਹਨ। ਅਸੀਂ ਇਹਨਾਂ ਨੂੰ ਡਾਉਨਲੋਡ ਕਰਾਂਗੇ ਜਦੋਂ ਤੁਸੀਂ ਇਕ ਮੀਟਰਡ ਕਨੈਕਸ਼ਨ ਦੀ ਵਰਤੋਂ ਨਹੀਂ ਕਰ ਰਹੇ ਹੋ, ਜਾਂ ਤੁਸੀਂ ਆਪਣੇ ਵਰਤਮਾਨ ਡੇਟਾ ਕਨੈਕਸ਼ਨ ਨੂੰ ਵਰਤ ਕੇ ਹੁਣ ਇਹਨਾਂ ਨੂੰ ਡਾਉਨਲੋਡ ਕਰ ਸਕਦੇ ਹੋ (ਖਰਚੇ ਲਾਗੂ ਹੋ ਸਕਦੇ ਹਨ)। ਤੁਹਾਨੂੰ ਕੁਝ ਅਪਡੇਟਾਂ ਲਈ ਹਾਲੇ ਵੀ ਸ਼ਾਇਦ ਅਨਮੀਟਰਡ Wi-Fi ਨਾਲ ਕਨੈਕਟ ਕਰਨ ਦੀ ਲੋੜ ਹੋਵੇ। Updates are available. We'll download them when you are not using a metered connection, or you can get them now using your current data connection (charges might apply). You might still need to connect to unmetered Wi-Fi for some updates.
1300ਅਸੀਂ ਕੁਝ ਅਪਡੇਟ ਸਥਾਪਿਤ ਨਹੀਂ ਕਰ ਸਕੇ ਕਿਉਂਕਿ ਤੁਸੀਂ PC ਉੱਤੇ ਲੌਗ ਇਨ ਨਹੀਂ ਕੀਤਾ ਸੀ। We couldn't install some updates because you weren't logged on to the PC.
1301ਅਸੀਂ ਕੁਝ ਅਪਡੇਟ ਸਥਾਪਿਤ ਨਹੀਂ ਕਰ ਸਕੇ ਜਿਸ ਨਾਲ ਤੁਸੀਂ ਸਾਈਨ ਇਨ ਕੀਤਾ ਸੀ। ਕਿਸੇ ਹੋਰ ਖਾਤੇ ਨਾਲ ਸਾਈਨ ਇਨ ਕਰਨ ਦੀ ਕੋਸ਼ਿਸ਼ ਕਰੋ। We couldn't install some updates using the account you're signed in with. Try signing in with another account.
1302ਇਹ PC ਕੁਝ ਅਪਡੇਟ ਪ੍ਰਾਪਤ ਕਰਨ ਲਈ ਅਧਿਕਾਰਿਤ ਨਹੀਂ ਹੈ, ਹੋ ਸਕਦਾ ਹੈ ਕਿ Windows ਦੇ ਵਖਰੇ ਐਡੀਸ਼ਨ ਤੋਂ ਇੱਕ ਅਪਗਰੇਡ ਸਥਾਪਿਤ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸੀਂ ਅਪਡੇਟ ਕਰਨ ਦੀ ਕੋਸ਼ਿਸ਼ ਜਾਰੀ ਰੱਖਾਂਗੇ। This PC isn't authorized to get some updates, possibly because an upgrade to a different edition of Windows is trying to install. We'll keep trying to update.
8000ਕੁਝ ਅਪਡੇਟਸ ਨੂੰ ਸਥਾਪਿਤ ਕਰਨ ਵਿੱਚ ਸਮੱਸਿਆਵਾਂ ਪੇਸ਼ ਆ ਰਹੀਆਂ ਸਨ, ਪਰ ਅਸੀਂ ਕੁਝ ਦੇਰ ਬਾਅਦ ਦੁਬਾਰਾ ਕੋਸ਼ਿਸ਼ ਕਰਾਂਗੇ। ਜੇਕਰ ਤੁਸੀਂ ਇਹ ਦੇਖਣਾ ਜਾਰੀ ਰੱਖਦੇ ਹੋ ਅਤੇ ਜਾਣਕਾਰੀ ਲਈ ਵੈਬ ਤੇ ਖੋਜ ਕਰਨਾ ਚਾਹੁੰਦੇ ਹੋ ਜਾਂ ਸਹਾਇਤਾ ਨਾਲ ਸੰਪਰਕ ਕਰਨਾ ਚਾਹੁੰਦੇ ਹੋ, ਇਹ ਮਦਦ ਕਰ ਸਕਦਾ ਹੈ: There were problems installing some updates, but we'll try again later. If you keep seeing this and want to search the web or contact support for information, this may help:
8001• %1 - ਤਰੁੱਟੀ %2 • %1 - Error %2
8002ਅਪਡੇਟ ਇੰਸਟਾਲ ਕਰਨ ਵਿੱਚ ਕੁਝ ਸਮੱਸਿਆਵਾਂ ਆਈਆਂ ਸਨ, ਪਰ ਅਸੀਂ ਬਾਅਦ ਵਿੱਚ ਦੁਬਾਰਾ TRY ਕਰਾਂਗੇ। ਜੇਕਰ ਤੁਹਾਨੂੰ ਇਹ ਦਿਖਦਾ ਰਹਿੰਦਾ ਹੈ ਅਤੇ ਤੁਸੀਂ ਵੈਬ ਤੇ ਖੋਜ ਕਰਨਾ ਚਾਹੁੰਦੇ ਹੋ ਜਾਂ ਜਾਣਕਾਰੀ ਲਈ ਸਹਾਇਤਾ ਨਾਲ ਸੰਪਰਕ ਕਰਨਾ ਚਾਹੁੰਦੇ ਹੋ, ਤਾਂ ਇਹ ਮਦਦ ਕਰ ਸਕਦਾ ਹੈ: (%1) There were some problems installing updates, but we'll try again later. If you keep seeing this and want to search the web or contact support for information, this may help: (%1)
8003ਸਾਨੂੰ ਕੁਝ ਸਮੱਸਿਆਵਾਂ ਲੱਭੀਆਂ ਹਨ। ਠੀਕ ਕਰਨ ਲਈ ਇਸ ਸੁਨੇਹੇ ਨੂੰ ਚੁਣੋ ਅਤੇ ਅਪਡੇਟ ਕਰਨਾ ਖਤਮ ਕਰੋ। We found some issues. Select this message to fix and finish updating.
8004ਅਸੀਂ ਅਪਡੇਟਸ ਨੂੰ ਚੈਕ ਨਹੀਂ ਕਰ ਸਕੇ, ਕਿਉਂਕਿ ਤੁਸੀਂ ਇੰਟਰਨੇਟ ਨਾਲ ਕਨੈਕਟ ਨਹੀ ਹੋ। ਯਕੀਨੀ ਬਣਾਓ ਕੀ ਤੁਹਾਡੇ ਕੋਲ ਸੈਲੂਲਰ ਡੇਟਾ ਜਾਂ Wi-Fi ਕਨੈਕਸ਼ਨ ਹੈ ਅਤੇ ਦੁਬਾਰਾ ਕੋਸ਼ਿਸ਼ ਕਰੋ। We couldn't check for updates, because you aren't connected to the Internet. Make sure you have a cellular data or Wi-Fi connection and try again.
8005ਤੁਹਾਡਾ ਕਨੈਕਸ਼ਨ ਰੋਮਿੰਗ ਹੈ। ਅਸੀਂ ਸਵੈਚਲਿਤ ਥੋੜੀ ਦੇਰ ਬਾਅਦ ਕੋਸ਼ਿਸ਼ ਕਰਾਂਗੇ। Your connection is roaming. We'll try again later automatically.
8006ਅਸੀਂ ਕੁਝ ਅਪਡੇਟ ਸਥਾਪਿਤ ਨਹੀਂ ਕਰ ਸਕੇ ਕਿਉਂਕਿ ਦੂਜੇ ਅਪਡੇਟ ਪ੍ਰਗਤੀ ਵਿੱਚ ਹਨ। ਤੁਹਾਡੇ ਕੰਪਿਊਟਰ ਨੂੰ ਮੁੜ-ਸ਼ੁਰੂ ਕਰਨ ਵਿੱਚ ਮਦਦ ਕਰ ਸਕਦਾ ਹੈ, ਅਤੇ ਅਸੀਂ ਅਪਡੇਟ ਕਰਨ ਲਈ ਕੋਸ਼ਿਸ਼ ਜਾਰੀ ਰੱਖਾਂਗੇ। We can't install some updates because other updates are in progress. Restarting your computer may help, and we'll keep trying to update.
8007ਅਸੀਂ ਅਪਡੇਟਸ ਨੂੰ ਡਾਉਨਲੋਡ ਕਰਨਾ ਖਤਮ ਨਹੀਂ ਕਰ ਸਕੇ ਕਿਉਂਕਿ ਇੰਟਰਨੇਟ ਕਨੈਕਸ਼ਨ ਗੁਆਚ ਗਿਆ ਸੀ। ਯਕੀਨੀ ਬਣਾਓ ਕਿ ਤੁਸੀਂ ਕਨੈਕਟ ਕੀਤਾ ਹੋਇਆ ਹੈ ਅਤੇ ਅਸੀਂ ਕੁਝ ਦੇਰ ਬਾਅਦ ਦੁਬਾਰਾ ਕੋਸ਼ਿਸ਼ ਕਰਾਂਗੇ। We couldn't finish downloading updates because the Internet connection was lost. Make sure you're connected and we'll try again later.
8008ਅਪਡੇਟਸ ਉਪਲਬਧ ਹਨ, ਪਰ ਉਹ ਤੁਹਾਡੇ ਵਰਤਮਾਨ ਕਨੈਕਸ਼ਨ ਉੱਤੇ ਡਾਉਨਲੋਡ ਕਰਨ ਲਈ ਬਹੁਤ ਵੱਡੇ ਹਨ। ਤੁਸੀਂ ਜਿਵੇਂ ਹੀ Wi-Fi ਨਾਲ ਕਨੈਕਟ ਕਰਦੇ ਹੋ ਅਸੀਂ ਅਪਡੇਟਸ ਨੂੰ ਡਾਉਨਲੋਡ ਕਰਾਂਗੇ। Updates are available, but they are too big to download over your current connection. We'll download the updates as soon as you connect to Wi-Fi.
8009ਅਸੀਂ ਕੁਝ ਅਪਡੇਟ ਡਾਊਨਲੋਡ ਨਹੀਂ ਕਰ ਸਕੇ ਕਿਉਂਕਿ ਤੁਸੀਂ ਆਪਣੇ ਖਾਤੇ ਤੋਂ ਸਾਈਨ ਆਉਟ ਕੀਤਾ ਸੀ। ਆਪਣੇ ਖਾਤੇ ਨਾਲ ਸਾਈਨ ਇਨ ਕਰੋ, ਫਿਰ ਅਪਡੇਟ ਕਰਨ ਦੀ ਕੋਸ਼ਿਸ਼ ਕਰੋ, ਅਤੇ ਡਾਊਨਲੋਡ ਦੌਰਾਨ ਸਾਈਨ ਇਨ ਰਹੋ। We couldn't download some updates because you were signed out of your account. Sign in with your account, try the update again, and stay signed in during the download.
8010ਬੈਟਰੀ ਸੇਵਰ ਚਾਲੂ ਹੈ, ਇਸ ਲਈ ਅਸੀਂ ਡਾਉਨਲੋਡਾਂ ਨੂੰ ਰੋਕ ਦਿੱਤਾ ਹੈ। ਅਸੀਂ ਦੁਬਾਰਾ ਸ਼ੁਰੂ ਕਰਾਂਗੇ ਜਦੋਂ ਬੈਟਰੀ ਸੇਵਰ ਬੰਦ ਹੁੰਦਾ ਹੈ ਜਾਂ ਇਸ ਨੂੰ ਹੁਣੇ ਕਰਨ ਲਈ 'ਡਾਉਨਲੋਡ' ਬਟਨ ਤੇ ਕਲਿਕ ਕਰੋ। Battery Saver is on, so we've paused downloads. We'll resume when Battery Saver is off or click the ‘Download’ button to do it now.
8011ਕੁਝ ਅਪਡੇਟ ਡਾਉਨਲੋਡ ਕਰਨ ਲਈ ਸਮੱਸਿਆ ਪੇਸ਼ ਆਈ ਸੀ, ਪਰ ਅਸੀਂ ਕੁਝ ਦੇਰ ਬਾਅਦ ਵਿੱਚ ਮੁੜ ਕੋਸ਼ਿਸ਼ ਕਰਾਂਗੇ। ਜੇਕਰ ਤੁਹਾਨੂੰ ਇਹ ਦਿਖਾਈ ਦੇਣਾ ਜਾਰੀ ਰਹਿੰਦਾ ਹੈ, ਤਾਂ ਵੈਬ ਨੂੰ ਖੋਜਣ ਦੀ ਕੋਸ਼ਿਸ਼ ਕਰੋ ਜਾਂ ਮਦਦ ਲਈ ਸਮਰਥਨ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰੋ। ਇਹ ਗਲਤ ਕੋਡ ਮਦਦ ਕਰ ਸਕਦਾ ਹੈ: (%1) There were problems downloading some updates, but we'll try again later. If you keep seeing this, try searching the web or contacting support for help. This error code might help: (%1)
8014ਅਸੀਂ ਨੈਟਵਰਕ ਸਮੱਸਿਆ ਕਾਰਨ ਅਪਡੇਟ ਡਾਊਨਲੋਡ ਨਹੀਂ ਕਰ ਸਕੇ। ਅਸੀਂ ਡਾਊਨਲੋਡ ਕਰਨ ਦੀ ਕੋਸ਼ਿਸ਼ ਜਾਰੀ ਰੱਖਾਂਗੇ। We couldn't download updates because of network problems. We'll keep trying to download.
8015ਅਸੀਂ ਕੁਝ ਅਪਡੇਟ ਸਥਾਪਿਤ ਨਹੀਂ ਕਰ ਸਕੇ ਕਿਉਂਕਿ PC ਬੰਦ ਸੀ। We couldn't install some updates because the PC was turned off.
8016ਤੁਹਾਡੇ ਕੰਪਿਊਟਰ ਉੱਤੇ ਇੱਕ ਮੌਜੂਦਾ ਡਰਾਈਵਰ ਸਾਡੇ ਵੱਲੋਂ ਸਥਾਪਿਤ ਕੀਤੇ ਜਾ ਰਹੇ ਡਰਾਈਵਰ ਤੋਂ ਬਿਹਤਰ ਹੋ ਸਕਦਾ ਹੈ। ਅਸੀਂ ਸਥਾਪਿਤ ਕਰਨ ਦੀ ਕੋਸ਼ਿਸ਼ ਕਰਨਾ ਜਾਰੀ ਰੱਖਾਂਗੇ। A current driver on your PC may be better than the driver we're trying to install. We'll keep trying to install.
8017ਕੁਝ ਅਪਡੇਟਾਂ ਨੂੰ ਰੱਦ ਕੀਤਾ ਗਿਆ ਸੀ। ਜੇਕਰ ਨਵੇਂ ਅਪਡੇਟ ਉਪਲਬਧ ਹੁੰਦੇ ਹਨ ਤਾਂ ਅਸੀਂ ਕੋਸ਼ਿਸ਼ ਜਾਰੀ ਰੱਖਾਂਗੇ। Some updates were cancelled. We'll keep trying in case new updates become available.
8019ਸਾਨੂੰ ਤੁਹਾਡੇ ਅਪਡੇਟ ਵਿੱਚ ਕੁਝ ਬਦਲਾਅ ਕਰਨ ਦੀ ਲੋੜ ਹੈ। ਅਸੀਂ ਕੋਸ਼ਿਸ਼ ਕਰਨਾ ਜਾਰੀ ਰੱਖਾਂਗੇ। We need to make some changes to your update. We'll keep trying.
8020ਕਿਰਪਾ ਕਰਕੇ ਕੁਝ ਚੀਜ਼ਾਂ ਨੂੰ ਠੀਕ ਕਰਨ ਵਿੱਚ ਸਾਡੀ ਮਦਦ ਕਰੋ ਜੋ ਤੁਹਾਡੇ ਅਪਡੇਟ ਨੂੰ ਬਲੌਕ ਕਰ ਰਹੇ ਹਨ। Please help us fix some things that are blocking your update.
8021ਸਟੋਰੇਜ ਦੀ ਥਾਂ ਜਿਥੇ ਅਪਡੇਟ ਡਾਊਨਲੋਡ ਹੋ ਰਹੇ ਸਨ ਉਸਨੂੰ ਬਦਲਿਆ ਗਿਆ। ਜਦੋਂ ਅਪਡੇਟ ਡਾਊਨਲੋਡ ਹੋ ਰਹੇ ਹਨ, ਯਕੀਨੀ ਬਣਾਓ ਕਿਸੇ ਵੀ ਡਰਾਈਵ ਜਾਂ ਮੈਮੋਰੀ ਕਾਰਡ ਹਟਾਇਆ ਨਹੀਂ ਗਿਆ ਹੈ। The storage location where updates were downloading changed. Make sure any drives or memory cards aren't removed while updates are downloading.
8022ਇਸ ਅਪਡੇਟ ਨੂੰ ਸਥਾਪਿਤ ਕਰਨ ਲਈ, ਨਵੀਆਂ ਸੌਫਟਵੇਅਰ ਲਾਇਸੰਸ ਸ਼ਰਤਾਂ ਨੂੰ ਸਵੀਕਾਰ ਕਰੋ। To install this update, accept the new Software License Terms.
8023ਅਸੀਂ ਅਪਡੇਟ ਸੇਵਾ ਨਾਲ ਕਨੈਕਟ ਨਹੀਂ ਕਰ ਸਕੇ। ਅਸੀਂ ਕੁਝ ਦੇਰ ਬਾਅਦ ਵਿੱਚ ਦੁਬਾਰਾ ਕੋਸ਼ਿਸ਼ ਕਰਾਂਗੇ, ਜਾਂ ਤੁਸੀਂ ਹੁਣੇ ਚੈਕ ਕਰ ਸਕਦੇ ਹੋ। ਜੇਕਰ ਇਹ ਹਾਲੇ ਵੀ ਕੰਮ ਨਹੀਂ ਕਰਦਾ, ਤਾਂ ਯਕੀਨੀ ਬਣਾਓ ਕਿ ਤੁਸੀਂ ਇੰਟਰਨੈੱਟ ਨਾਲ ਜੁੜੇ ਹੋਏ ਹੋ। We couldn't connect to the update service. We'll try again later, or you can check now. If it still doesn't work, make sure you're connected to the Internet.
8024ਸਾਨੂੰ ਅਸਥਾਈ ਤੌਰ 'ਤੇ ਤੁਹਾਡੇ ਅਪਡੇਟ ਡਾਊਨਲੋਡ ਕਰਨ ਲਈ ਹੋਰ ਥਾਂ ਦੀ ਲੋੜ ਹੈ। ਕਿਰਪਾ ਕਰਕੇ ਉਹਨਾਂ ਚੀਜ਼ਾਂ ਨੂੰ ਹਟਾਉ ਜਿਹਨਾਂ ਦੀ ਤੁਹਾਨੂੰ ਹਾਲੇ ਲੋੜ ਨਹੀਂ ਹੈ ਅਤੇ ਅਸੀਂ ਦੁਬਾਰਾ ਕੋਸ਼ਿਸ਼ ਕਰਾਂਗੇ। We temporarily need more space to download your updates. Please remove some things you don't need right now and we'll try again.
8025ਸਾਨੂੰ ਅਸਥਾਈ ਤੌਰ 'ਤੇ ਤੁਹਾਡੇ ਅਪਡੇਟ ਸਥਾਪਿਤ ਕਰਨ ਲਈ ਹੋਰ ਥਾਂ ਦੀ ਲੋੜ ਹੈ। ਕਿਰਪਾ ਕਰਕੇ ਉਹਨਾਂ ਚੀਜ਼ਾਂ ਨੂੰ ਹਟਾਉ ਜਿਹਨਾਂ ਦੀ ਤੁਹਾਨੂੰ ਹਾਲੇ ਲੋੜ ਨਹੀਂ ਹੈ ਅਤੇ ਅਸੀਂ ਦੁਬਾਰਾ ਕੋਸ਼ਿਸ਼ ਕਰਾਂਗੇ। We temporarily need more space to install your updates. Please remove some things you don't need right now and we'll try again.
8026ਸਾਨੂੰ ਅਪਡੇਟ ਡਾਉਨਲੋਡ ਕਰਨ ਵਿੱਚ ਕੁਝ ਸਮੱਸਿਆ ਪੇਸ਼ ਆ ਰਹੀ ਹੈ। ਤੁਹਾਡੇ ਡਿਵਾਇਸ ਨੂੰ ਦੁਬਾਰਾ ਸ਼ੁਰੂ ਕਰਨ ਨਾਲ ਮਦਦ ਮਿਲ ਸਕਦੀ ਹੈ। We're having some trouble downloading updates. Restarting your device may help.
8027ਤੁਸੀਂ ਕੁਝ ਅਪਡੇਟ ਫਾਈਲਾਂ ਨੂੰ ਉਹਨਾਂ ਨੂੰ ਸਥਾਪਿਤ ਕਰਨ ਤੋਂ ਪਹਿਲਾਂ ਹੀ ਮਿਟਾ ਦਿੱਤਾ ਹੈ। ਜੇਕਰ ਤੁਹਾਨੂੰ ਅਜੇ ਵੀ ਲੋੜ ਹੈ ਤਾਂ ਅਸੀਂ ਤੁਹਾਡੇ ਲਈ ਉਹ ਫਾਈਲਾਂ ਡਾਊਨਲੋਡ ਕਰ ਦੇਵਾਂਗੇ। You may have deleted some update files before they could be installed. We'll download those files for you if you still need them.
8028ਕੁਝ ਅਪਡੇਟ ਲਿਖਤ ਪੱਤਰਾਂ ਉੱਤੇ ਸਹੀ ਦਸਤਖਤ ਨਹੀਂ ਕੀਤੇ ਗਏ ਹਨ।

ਤਰੁੱਟੀ ਕੋਡ: (%1)
Some update files aren't signed correctly.

Error code: (%1)
8029ਯਕੀਨੀ ਬਣਾਓ ਕਿ ਤੁਹਾਡਾ ਇੰਟਰਨੈੱਟ ਕਨੈਕਸ਼ਨ ਮੀਟਰਡ ਜਾਂ ਰੋਮਿੰਗ ਨਹੀਂ ਹੈ, ਅਤੇ ਫਿਰ ਅਪਡੇਟ ਡਾਉਨਲੋਡ ਕਰਨ ਦੀ ਕੋਸ਼ਿਸ਼ ਕਰੋ।

ਤਰੁੱਟੀ ਕੋਡ: (%1)
Make sure your Internet connection isn't metered or roaming, and try downloading updates again.

Error code: (%1)
8030ਕੁਝ ਅਪਡੇਟਾਂ ਦਾ ਡਾਉਨਲੋਡ ਹੋਣਾ ਖਤਮ ਨਹੀਂ ਹੋਇਆ ਹੈ। ਅਸੀਂ ਕੋਸ਼ਿਸ਼ ਕਰਨਾ ਜਾਰੀ ਰੱਖਾਂਗੇ।

ਤਰੁੱਟੀ ਕੋਡ: (%1)
Some updates didn't finish downloading. We'll keep trying.

Error code: (%1)
8031ਅਸੀਂ ਅਪਡੇਟ ਨੂੰ ਖਤਮ ਨਹੀਂ ਕਰ ਸਕਦੇ। ਆਪਣੇ ਡਿਵਾਇਸ ਨੂੰ ਮੁੜ-ਸ਼ੁਰੂ ਕਰਨ ਦੀ ਕੋਸ਼ਿਸ਼ ਕਰੋ ਅਤੇ ਅਸੀਂ ਦੁਬਾਰਾ ਕੋਸ਼ਿਸ ਕਰਾਂਗੇ।

ਤਰੁੱਟੀ ਕੋਡ: (%1)
We can't finish the update. Try restarting your device and we'll try again.

Error code: (%1)
8032ਕੁਝ ਅਪਡੇਟ ਲਿਖਤ ਪੱਤਰਾਂ ਗੁੰਮ ਹਨ ਜਾਂ ਇਨ੍ਹਾਂ ਵਿੱਚ ਸਮੱਸਿਆਵਾਂ ਆ ਰਹੀਆਂ ਹਨ। ਅਸੀਂ ਬਾਅਦ ਵਿੱਚ ਦੁਬਾਰਾ ਅਪਡੇਟ ਡਾਉਨਲੋਡ ਕਰਨ ਦੀ ਕੋਸ਼ਿਸ਼ ਕਰਾਂਗੇ।

ਤਰੁੱਟੀ ਕੋਡ: (%1)
Some update files are missing or have problems. We'll try to download the update again later.

Error code: (%1)
8033ਅਸੀਂ ਅਪਡੇਟ ਪ੍ਰਾਪਤ ਨਹੀਂ ਕਰ ਸਕੇ। ਯਕੀਨੀ ਬਣਾਓ ਕਿ ਤੁਸੀਂ ਆਪਣੇ ਸੰਗਠਨ ਦੇ ਨੈਟਵਰਕ ਨਾਲ ਕਨੈਕਟ ਹੋ ਅਤੇ ਦੁਬਾਰਾ ਕੋਸ਼ਿਸ ਕਰੋ। We couldn't get updates. Make sure you are connected to your organization's network and try again.
8034ਬੈਟਰੀ ਸੇਵਰ ਚਾਲੂ ਕੀਤਾ ਗਿਆ ਹੈ। ਅਪਡੇਟਸ ਸਥਾਪਿਤ ਕਰਨ ਤੋਂ ਪਹਿਲਾਂ ਆਪਣੇ ਡਿਵਾਇਸ ਨੂੰ ਪਲੱਗ ਇਨ ਕਰੋ। Battery Saver is turned on. Plug in your device before you install updates.
8035ਅਪਡੇਟ ਸਥਾਪਿਤ ਕਰਨ ਲਈ, ਸਾਨੂੰ ਤੁਹਾਡੀ 40%% ਚਾਰਜ ਬੈਟਰੀ ਦੀ ਲੋੜ ਹੈ। To install updates, we need your battery charged to 40%.
8036ਅਸੀਂ ਅਪਡੇਟਸ ਨੂੰ ਚੈਕ ਨਹੀਂ ਕਰ ਸਕੇ, ਕਿਉਂਕਿ ਤੁਸੀਂ ਇੰਟਰਨੇਟ ਨਾਲ ਕਨੈਕਟ ਨਹੀਂ ਹੋ। ਯਕੀਨੀ ਬਣਾਓ ਕੀ ਤੁਹਾਡੇ ਕੋਲ ਸੈਲੂਲਰ ਡੇਟਾ ਜਾਂ WLAN ਕਨੈਕਸ਼ਨ ਹੈ ਅਤੇ ਦੁਬਾਰਾ ਕੋਸ਼ਿਸ਼ ਕਰੋ। We couldn't check for updates, because you aren't connected to the Internet. Make sure you have a cellular data or WLAN connection and try again.
8037ਅਪਡੇਟਸ ਉਪਲਬਧ ਹਨ, ਪਰ ਉਹ ਤੁਹਾਡੇ ਵਰਤਮਾਨ ਕਨੈਕਸ਼ਨ ਉੱਤੇ ਡਾਉਨਲੋਡ ਕਰਨ ਲਈ ਬਹੁਤ ਵੱਡੇ ਹਨ। ਤੁਸੀਂ ਜਿਵੇਂ ਹੀ WLAN ਨਾਲ ਕਨੈਕਟ ਕਰਦੇ ਹੋ ਅਸੀਂ ਅਪਡੇਟਸ ਨੂੰ ਡਾਉਨਲੋਡ ਕਰਾਂਗੇ। Updates are available, but they are too big to download over your current connection. We'll download the updates as soon as you connect to WLAN.
8038ਅਪਡੇਟ ਉਪਲਬਧ ਹਨ। ਅਸੀਂ ਇਹਨਾਂ ਨੂੰ ਡਾਉਨਲੋਡ ਕਰਾਂਗੇ ਜਦੋਂ ਤੁਸੀਂ ਇਕ ਮੀਟਰਡ ਕਨੈਕਸ਼ਨ ਦੀ ਵਰਤੋਂ ਨਹੀਂ ਕਰ ਰਹੇ ਹੋ, ਜਾਂ ਤੁਸੀਂ ਆਪਣੇ ਵਰਤਮਾਨ ਡੇਟਾ ਕਨੈਕਸ਼ਨ ਨੂੰ ਵਰਤ ਕੇ %1 MB-%2 MB ਡਾਉਨਲੋਡ ਕਰ ਸਕਦੇ ਹੋ (ਸ਼ਾਇਦ ਖਰਚੇ ਲਾਗੂ ਹਨ)। ਤੁਹਾਨੂੰ ਕੁਝ ਅਪਡੇਟਾਂ ਲਈ ਹਾਲੇ ਵੀ ਸ਼ਾਇਦ ਅਨਮੀਟਰਡ WLAN ਨਾਲ ਕਨੈਕਟ ਕਰਨ ਦੀ ਲੋੜ ਹੋਵੇ। Updates are available. We'll download them when you are not using a metered connection, or you can download %1 MB-%2 MB using your current data connection (charges might apply). You might still need to connect to unmetered WLAN for some updates.
8039ਅਪਡੇਟ ਉਪਲਬਧ ਹਨ। ਅਸੀਂ ਇਹਨਾਂ ਨੂੰ ਡਾਉਨਲੋਡ ਕਰਾਂਗੇ ਜਦੋਂ ਤੁਸੀਂ ਇਕ ਮੀਟਰਡ ਕਨੈਕਸ਼ਨ ਦੀ ਵਰਤੋਂ ਨਹੀਂ ਕਰ ਰਹੇ ਹੋ, ਜਾਂ ਤੁਸੀਂ ਆਪਣੇ ਵਰਤਮਾਨ ਡੇਟਾ ਕਨੈਕਸ਼ਨ ਨੂੰ ਵਰਤ ਕੇ %1 MB-%2 GB ਡਾਉਨਲੋਡ ਕਰ ਸਕਦੇ ਹੋ (ਸ਼ਾਇਦ ਖਰਚੇ ਲਾਗੂ ਹਨ)। ਤੁਹਾਨੂੰ ਕੁਝ ਅਪਡੇਟਾਂ ਲਈ ਹਾਲੇ ਵੀ ਸ਼ਾਇਦ ਅਨਮੀਟਰਡ WLAN ਨਾਲ ਕਨੈਕਟ ਕਰਨ ਦੀ ਲੋੜ ਹੋਵੇ। Updates are available. We'll download them when you are not using a metered connection, or you can download %1 MB-%2 GB using your current data connection (charges might apply). You might still need to connect to unmetered WLAN for some updates.
8040ਅਪਡੇਟ ਉਪਲਬਧ ਹਨ। ਅਸੀਂ ਇਹਨਾਂ ਨੂੰ ਡਾਉਨਲੋਡ ਕਰਾਂਗੇ ਜਦੋਂ ਤੁਸੀਂ ਇਕ ਮੀਟਰਡ ਕਨੈਕਸ਼ਨ ਦੀ ਵਰਤੋਂ ਨਹੀਂ ਕਰ ਰਹੇ ਹੋ, ਜਾਂ ਤੁਸੀਂ ਆਪਣੇ ਵਰਤਮਾਨ ਡੇਟਾ ਕਨੈਕਸ਼ਨ ਨੂੰ ਵਰਤ ਕੇ %1 GB-%2 GB ਡਾਉਨਲੋਡ ਕਰ ਸਕਦੇ ਹੋ (ਸ਼ਾਇਦ ਖਰਚੇ ਲਾਗੂ ਹਨ)। ਤੁਹਾਨੂੰ ਕੁਝ ਅਪਡੇਟਾਂ ਲਈ ਹਾਲੇ ਵੀ ਸ਼ਾਇਦ ਅਨਮੀਟਰਡ WLAN ਨਾਲ ਕਨੈਕਟ ਕਰਨ ਦੀ ਲੋੜ ਹੋਵੇ। Updates are available. We'll download them when you are not using a metered connection, or you can download %1 GB-%2 GB using your current data connection (charges might apply). You might still need to connect to unmetered WLAN for some updates.
8041ਅਪਡੇਟ ਉਪਲਬਧ ਹਨ। ਅਸੀਂ ਇਹਨਾਂ ਨੂੰ ਡਾਉਨਲੋਡ ਕਰਾਂਗੇ ਜਦੋਂ ਤੁਸੀਂ ਇਕ ਮੀਟਰਡ ਕਨੈਕਸ਼ਨ ਦੀ ਵਰਤੋਂ ਨਹੀਂ ਕਰ ਰਹੇ ਹੋ, ਜਾਂ ਤੁਸੀਂ ਆਪਣੇ ਵਰਤਮਾਨ ਡੇਟਾ ਕਨੈਕਸ਼ਨ ਨੂੰ ਵਰਤ ਕੇ %1 MB ਡਾਉਨਲੋਡ ਕਰ ਸਕਦੇ ਹੋ (ਸ਼ਾਇਦ ਖਰਚੇ ਲਾਗੂ ਹਨ)। ਤੁਹਾਨੂੰ ਕੁਝ ਅਪਡੇਟਾਂ ਲਈ ਹਾਲੇ ਵੀ ਸ਼ਾਇਦ ਅਨਮੀਟਰਡ WLAN ਨਾਲ ਕਨੈਕਟ ਕਰਨ ਦੀ ਲੋੜ ਹੋਵੇ। Updates are available. We'll download them when you are not using a metered connection, or you can download %1 MB using your current data connection (charges might apply). You might still need to connect to unmetered WLAN for some updates.
8042ਅਪਡੇਟ ਉਪਲਬਧ ਹਨ। ਅਸੀਂ ਇਹਨਾਂ ਨੂੰ ਡਾਉਨਲੋਡ ਕਰਾਂਗੇ ਜਦੋਂ ਤੁਸੀਂ ਇਕ ਮੀਟਰਡ ਕਨੈਕਸ਼ਨ ਦੀ ਵਰਤੋਂ ਨਹੀਂ ਕਰ ਰਹੇ ਹੋ, ਜਾਂ ਤੁਸੀਂ ਆਪਣੇ ਵਰਤਮਾਨ ਡੇਟਾ ਕਨੈਕਸ਼ਨ ਨੂੰ ਵਰਤ ਕੇ %1 GB ਡਾਉਨਲੋਡ ਕਰ ਸਕਦੇ ਹੋ (ਸ਼ਾਇਦ ਖਰਚੇ ਲਾਗੂ ਹਨ)। ਤੁਹਾਨੂੰ ਕੁਝ ਅਪਡੇਟਾਂ ਲਈ ਹਾਲੇ ਵੀ ਸ਼ਾਇਦ ਅਨਮੀਟਰਡ WLAN ਨਾਲ ਕਨੈਕਟ ਕਰਨ ਦੀ ਲੋੜ ਹੋਵੇ। Updates are available. We'll download them when you are not using a metered connection, or you can download %1 GB using your current data connection (charges might apply). You might still need to connect to unmetered WLAN for some updates.
8043ਅਪਡੇਟ ਉਪਲਬਧ ਹਨ। ਅਸੀਂ ਇਹਨਾਂ ਨੂੰ ਡਾਉਨਲੋਡ ਕਰਾਂਗੇ ਜਦੋਂ ਤੁਸੀਂ ਇਕ ਮੀਟਰਡ ਕਨੈਕਸ਼ਨ ਦੀ ਵਰਤੋਂ ਨਹੀਂ ਕਰ ਰਹੇ ਹੋ, ਜਾਂ ਤੁਸੀਂ ਆਪਣੇ ਵਰਤਮਾਨ ਡੇਟਾ ਕਨੈਕਸ਼ਨ ਨੂੰ ਵਰਤ ਕੇ ਹੁਣ ਇਹਨਾਂ ਨੂੰ ਡਾਉਨਲੋਡ ਕਰ ਸਕਦੇ ਹੋ (ਖਰਚੇ ਲਾਗੂ ਹੋ ਸਕਦੇ ਹਨ)। ਤੁਹਾਨੂੰ ਕੁਝ ਅਪਡੇਟਾਂ ਲਈ ਹਾਲੇ ਵੀ ਸ਼ਾਇਦ ਅਨਮੀਟਰਡ WLAN ਨਾਲ ਕਨੈਕਟ ਕਰਨ ਦੀ ਲੋੜ ਹੋਵੇ। Updates are available. We'll download them when you are not using a metered connection, or you can get them now using your current data connection (charges might apply). You might still need to connect to unmetered WLAN for some updates.
8044ਅਸੀਂ ਅਪਡੇਟਾਂ ਨੂੰ ਇੰਸਟਾਲ ਨਹੀਂ ਕਰ ਸਕੇ ਕਿਉਂਕਿ ਤੁਹਾਡੇ ਡਿਵਾਈਸ ਤੇ ਮਿਤੀ ਅਤੇ ਸਮੇਂ ਦੀ ਜਾਣਕਾਰੀ ਬਾਰੇ ਇੱਕ ਸਮੱਸਿਆ ਹੈ। ਯਕੀਨੀ ਬਣਾਓ ਤੁਹਾਡੀ ਮਿਤੀ, ਸਮਾਂ, ਅਤੇ ਸਮਾਂ ਜੋਨ ਸੈਟਿੰਗਾਂ ਸਹੀ ਹਨ ਅਤੇ ਅਸੀਂ ਬਾਅਦ ਵਿੱਚ ਦੁਬਾਰਾ ਕੋਸ਼ਿਸ਼ ਕਰਾਂਗੇ। We couldn't install updates because there's a problem with the date and time information on your device. Make sure your date, time, and time zone settings are correct and we'll try again later.
8045ਜਦੋਂ ਤੁਸੀ ਅਗਲੀ ਵਾਰ ਪੱਲਗਇਸ ਕਰੰਗੇ ਤੱਦ ਅਸੀ ਅਪਡੇਟ ਨੂੰ ਡਾਉਨਲੋਡ ਕਰ ਦੇਵਾਂਗੇ ਜਾਂ ਇਸਨੂੰ ਹੁਣੇ ਕਰਣ ਲਈ 'ਡਾਉਨਲੋਡ ਕਰੋ' ਬਟਨ ਉੱਤੇ ਕਲਿਕ ਕਰੋ We'll download updates next time you're plugged in or just click the 'download' button to do it now
8046ਜਦੋਂ ਤੁਸੀ ਅਗਲੀ ਵਾਰ ਪੱਲਗ ਇਸ ਕਰੰਗੇ ਤੱਦ ਅਸੀ ਅਪਡੇਟ ਨੂੰ ਸਥਾਪਤ ਕਰ ਦੇਵਾਂਗੇ ਜਾਂ ਇਸਨੂੰ ਹੁਣੇ ਕਰਣ ਲਈ 'ਸਥਾਪਤ ਕਰੋ' ਬਟਨ ਉੱਤੇ ਕਲਿਕ ਕਰੋ We'll install updates next time you're plugged in or just click the 'install' button to do it now
8047ਇੱਕ ਅਪਡੇਟ ਤੁਹਾਡੀ ਡਿਵਾਇਸ ਲਈ ਤਿਆਰ ਕੀਤੀ ਜਾ ਰਹੀ ਹੈ, ਪਰ ਇਹ ਅਜੇ ਤੱਕ ਤਿਆਰ ਨਹੀਂ ਹੈ। ਅਸੀਂ ਜਾਰੀ ਰੱਖਣ ਦੀ ਕੋਸ਼ਿਸ਼ ਕਰਾਂਗੇ ਜਾਂ ਤੁਸੀਂ ਹੁਣ ਦੁਬਾਰਾ ਕੋਸ਼ਿਸ਼ ਕਰ ਸਕਦੇ ਹੋ। An update is being prepared for your device, but it’s not quite ready yet. We'll keep trying or you can try again now.

EXIF

File Name:MusUpdateHandlers.dll.mui
Directory:%WINDIR%\WinSxS\amd64_microsoft-windows-u..ehandlers.resources_31bf3856ad364e35_10.0.15063.0_pa-in_7b623475599cde95\
File Size:42 kB
File Permissions:rw-rw-rw-
File Type:Win32 DLL
File Type Extension:dll
MIME Type:application/octet-stream
Machine Type:Intel 386 or later, and compatibles
Time Stamp:0000:00:00 00:00:00
PE Type:PE32
Linker Version:14.10
Code Size:0
Initialized Data Size:43008
Uninitialized Data Size:0
Entry Point:0x0000
OS Version:10.0
Image Version:10.0
Subsystem Version:6.0
Subsystem:Windows GUI
File Version Number:10.0.15063.0
Product Version Number:10.0.15063.0
File Flags Mask:0x003f
File Flags:(none)
File OS:Windows NT 32-bit
Object File Type:Dynamic link library
File Subtype:0
Language Code:Punjabi
Character Set:Unicode
Company Name:Microsoft Corporation
File Description:ਆਧੁਨਿਕ ਅਪਡੇਟ ਸੈਟਿੰਗਸ ਹੈਂਡਲਰ ਲਾਗੂ ਕਰਨਾ
File Version:10.0.15063.0 (WinBuild.160101.0800)
Internal Name:MusUpdateHandlers.dll
Legal Copyright:© Microsoft Corporation. ਸਾਰੇ ਹੱਕ ਰਾਖਵੇਂ।
Original File Name:MusUpdateHandlers.dll.mui
Product Name:Microsoft® Windows® Operating System
Product Version:10.0.15063.0

What is MusUpdateHandlers.dll.mui?

MusUpdateHandlers.dll.mui is Multilingual User Interface resource file that contain Punjabi language for file MusUpdateHandlers.dll (ਆਧੁਨਿਕ ਅਪਡੇਟ ਸੈਟਿੰਗਸ ਹੈਂਡਲਰ ਲਾਗੂ ਕਰਨਾ).

File version info

File Description:ਆਧੁਨਿਕ ਅਪਡੇਟ ਸੈਟਿੰਗਸ ਹੈਂਡਲਰ ਲਾਗੂ ਕਰਨਾ
File Version:10.0.15063.0 (WinBuild.160101.0800)
Company Name:Microsoft Corporation
Internal Name:MusUpdateHandlers.dll
Legal Copyright:© Microsoft Corporation. ਸਾਰੇ ਹੱਕ ਰਾਖਵੇਂ।
Original Filename:MusUpdateHandlers.dll.mui
Product Name:Microsoft® Windows® Operating System
Product Version:10.0.15063.0
Translation:0x446, 1200