File name: | prnntfy.dll.mui |
Size: | 14336 byte |
MD5: | 2e891f3bbb55fd02ce8da801310099cb |
SHA1: | 8188f6014e048385aa66ce23859bbb7346d4a3be |
SHA256: | a68ee4bf714f965f7decca54444ffe05b461289c187c1875e34fafd917c0665d |
Operating systems: | Windows 10 |
Extension: | MUI |
If an error occurred or the following message in Punjabi language and you cannot find a solution, than check answer in English. Table below helps to know how correctly this phrase sounds in English.
id | Punjabi | English |
---|---|---|
100 | … | … |
101 | ਇਹ ਦਸਤਾਵੇਜ਼ ਪ੍ਰਿੰਟਰ ਨੂੰ ਭੇਜਿਆ ਗਿਆ ਸੀ | This document was sent to the printer |
102 | ਦਸਤਾਵੇਜ਼: %1 ਪ੍ਰਿੰਟਰ: %2 ਸਮਾਂ: %3 ਕੁੱਲ ਪੰਨੇ: %4 |
Document: %1 Printer: %2 Time: %3 Total pages: %4 |
103 | ਪ੍ਰਿੰਟਰ ਵਿੱਚ ਕਾਗਜ਼ ਖਤਮ ਹੈ | Printer out of paper |
104 | ਪ੍ਰਿੰਟਰ ‘%1’ ਵਿੱਚ ਕਾਗਜ਼ ਖਤਮ ਹੈ। | Printer ‘%1’ is out of paper. |
105 | ਇਹ ਦਸਤਾਵੇਜ਼ ਛਪਾਈ ਵਿੱਚ ਅਸਫਲ ਰਿਹਾ | This document failed to print |
107 | ਪ੍ਰਿੰਟਰ ਦਾ ਬੂਹਾ ਖੁੱਲ੍ਹਾ ਹੈ | Printer door open |
108 | ‘%1’ ਉੱਤੇ ਦਰਵਾਜ਼ਾ ਖੁੱਲ੍ਹਾ ਹੈ। | The door on ‘%1’ is open. |
109 | ਪ੍ਰਿੰਟਰ ਤਰੁਟੀ ਸਥਿਤੀ ਵਿੱਚ ਹੈ | Printer in an error state |
110 | ‘%1’ ਤਰੁਟੀ ਸਥਿਤੀ ਵਿੱਚ ਹੈ। | ‘%1’ is in an error state. |
111 | ਪ੍ਰਿੰਟਰ ਵਿੱਚ ਟੋਨਰ/ਸਿਆਹੀ ਖਤਮ | Printer out of toner/ink |
112 | ‘%1’ ਵਿੱਚ ਟੋਨਰ/ਸਿਆਹੀ ਖਤਮ। | ‘%1’ is out of toner/ink. |
113 | ਪ੍ਰਿੰਟਰ ਉਪਲਬਧ ਨਹੀਂ | Printer not available |
114 | ‘%1’ ਪ੍ਰਿੰਟਿੰਗ ਲਈ ਉਪਲਬਧ ਨਹੀਂ ਹੈ। | ‘%1’ is not available for printing. |
115 | ਪ੍ਰਿੰਟਰ ਔਫਲਾਈਨ | Printer offline |
116 | ‘%1’ ਔਫਲਾਈਨ ਹੈ। | ‘%1’ is offline. |
117 | ਪ੍ਰਿੰਟਰ ਦੀ ਮੈਮੋਰੀ ਖਤਮ | Printer out of memory |
118 | ‘%1’ ਦੀ ਮੈਮੋਰੀ ਖਤਮ ਹੋ ਗਈ ਹੈ। | ‘%1’ has run out of memory. |
119 | ਪ੍ਰਿੰਟਰ ਆਉਟਪੁੱਟ ਬਿਨ ਭਰਿਆ ਹੈ | Printer output bin full |
120 | ‘%1’ ਉੱਤੇ ਆਉਟਪੁਟ ਬਿਨ ਭਰਿਆ ਹੈ। | The output bin on ‘%1’ is full. |
121 | ਪ੍ਰਿੰਟਰ ਕਾਗਜ਼ ਫਸਿਆ ਹੈ | Printer paper jam |
122 | ਕਾਗਜ਼ ‘%1’ 'ਤੇ ਫਸਿਆ ਹੋਇਆ ਹੈ। | Paper is jammed in ‘%1’. |
124 | ‘%1’ ਵਿੱਚ ਕਾਗਜ਼ ਖਤਮ ਹੈ। | ‘%1’ is out of paper. |
125 | ਪ੍ਰਿੰਟਰ ਵਿੱਚ ਕਾਗਜ਼ ਦੀ ਸਮੱਸਿਆ | Printer paper problem |
126 | ‘%1’ ਦੀ ਕਾਗਜ਼ ਦੀ ਸਮੱਸਿਆ ਹੈ। | ‘%1’ has a paper problem. |
127 | ਪ੍ਰਿੰਟਰ ਰੁੱਕ ਗਿਆ | Printer paused |
128 | ‘%1’ ਰੁੱਕ ਗਿਆ ਹੈ। | ‘%1’ is paused. |
129 | ਪ੍ਰਿੰਟਰ ਲਈ ਉਪਭੋਗਤਾ ਦਖ਼ਲ ਦੀ ਲੋੜ ਹੈ | Printer needs user intervention |
130 | ‘%1’ ਨੂੰ ਇਕ ਸਮੱਸਿਆ ਹੈ ਜਿਸ ਲਈ ਤੁਹਾਡੇ ਦਖ਼ਲ ਦੇਣ ਦੀ ਲੋੜ ਹੈ। | ‘%1’ has a problem that requires your intervention. |
131 | ਪ੍ਰਿੰਟਰ ਵਿੱਚ ਟੋਨਰ/ਸਿਆਹੀ ਘੱਟ ਹੈ | Printer is low on toner/ink |
132 | ‘%1’ ਵਿੱਚ ਟੋਨਰ/ਸਿਆਹੀ ਘੱਟ ਹੈ। | ‘%1’ is low on toner/ink. |
133 | ਪ੍ਰਿੰਟਰ ਮਿਟਾਇਆ ਜਾ ਰਿਹਾ ਹੈ | Printer is being deleted |
134 | %1 ਮਿਟਾਇਆ ਜਾ ਰਿਹਾ ਹੈ। | %1 is being deleted. |
135 | %2 ਉੱਤੇ %1 | %1 on %2 |
136 | ਪ੍ਰਿੰਟਰ %1 ਨੂੰ ਪ੍ਰਿੰਟ ਨਹੀਂ ਕਰ ਸਕਿਆ | The printer couldn’t print %1 |
137 | ਛਪਿਆ ਹੋਇਆ | Printed |
138 | ਕਾਗਜ਼ ਖਤਮ ਹੈ | Paper out |
139 | ਗ਼ਲਤ ਪ੍ਰਿੰਟਿੰਗ | Error printing |
140 | ਪ੍ਰਿੰਟ ਸੂਚਨਾ | Print Notification |
141 | ਫਾਈਲ ਦਸਤਾਵੇਜ਼ਾਂ ਦੇ ਫੋਲਡਰ ਵਿੱਚ ਸੁਰੱਖਿਅਤ ਹੋਈ | File saved to the Documents folder |
142 | %1 ਨੂੰ ਦੇਖੋ। | View %1. |
600 | ਓਕੇ | OK |
601 | ਰੱਦ ਕਰੋ | Cancel |
1000 | ਦਸਤਾਵੇਜ਼: %1 |
Document: %1 |
1001 | ਪ੍ਰਿੰਟਰ: %1 |
Printer: %1 |
1002 | ਕਾਗਜ਼ ਦਾ ਆਕਾਰ: %1 |
Paper size: %1 |
1003 | ਸਿਆਹੀ: %1 |
Ink: %1 |
1004 | ਕਾਰਟਰਿੱਜ: %1 |
Cartridge: %1 |
1005 | ਕਾਗਜ਼ ਫਸਣ ਵਾਲੀ ਥਾਂ: %1 |
Paper jam area: %1 |
1006 | ਪ੍ਰਿੰਟਰ ਦੀ ਇਕ ਸਮੱਸਿਆ ਵਾਪਰੀ | A printer problem occurred |
1007 | ਕਿਰਪਾ ਕਰਕੇ ਕਿਸੇ ਵੀ ਸਮੱਸਿਆਵਾਂ ਲਈ ਪ੍ਰਿੰਟਰ ਨੂੰ ਚੈਕ ਕਰੋ। | Please check the printer for any problems. |
1008 | ਕਿਰਪਾ ਕਰਕੇ ਪ੍ਰਿੰਟਰ ਸਥਿਤੀ ਅਤੇ ਸੈਟਿੰਗਾਂ ਨੂੰ ਚੈਕ ਕਰੋ। | Please check the printer status and settings. |
1009 | ਚੈਕ ਕਰੋ ਕਿ ਕੀ ਪ੍ਰਿੰਟਰ ਔਨਲਾਈਨ ਹੈ ਅਤੇ ਪ੍ਰਿੰਟ ਕਰਨ ਲਈ ਤਿਆਰ ਹੈ। | Check if the printer is online and ready to print. |
1100 | ਪ੍ਰਿੰਟਰ ਕਾਗਜ਼ ਦੇ ਦੂਜੇ ਪਾਸੇ ਉੱਤੇ ਪ੍ਰਿੰਟ ਕਰਨ ਲਈ ਤਿਆਰ ਹੈ। | The printer is ready to print on the other side of the paper. |
1101 | ਦੋ-ਪਾਸਿਆਂ ਦੀ ਪ੍ਰਿੰਟਿੰਗ ਨੂੰ ਖਤਮ ਕਰਨ ਲਈ, ਆਉਟਪੁਟ ਟਰੇ ਤੋਂ ਕਾਗਜ਼ ਕੱਢੋ। ਇਨਪੁਟ ਟਰੇ ਵਿੱਚ ਕਾਗਜ਼ ਨੂੰ ਉੱਪਰ ਵੱਲ ਕਰਕੇ ਦੁਬਾਰਾ ਪਾਓ। | To finish double-sided printing, remove the paper from the output tray. Re-insert the paper in the input tray, facing up. |
1200 | ਜਦੋਂ ਇਹ ਕਰ ਲਓ ਤਾਂ ਪ੍ਰਿੰਟਰ ਉੱਤੇ ਰਿਜ਼ਿਊਮ ਬਟਨ ਨੂੰ ਦਬਾਓ। | Press the Resume button on the printer when done. |
1201 | ਜਦੋਂ ਇਹ ਕਰ ਲਓ ਤਾਂ ਪ੍ਰਿੰਟਰ ਉੱਤੇ ਰੱਦ ਕਰੋ ਬਟਨ ਨੂੰ ਦਬਾਓ। | Press the Cancel button on the printer when done. |
1202 | ਜਦੋਂ ਇਹ ਕਰ ਲਓ ਤਾਂ ਪ੍ਰਿੰਟਰ ਉੱਤੇ ਓਕੇ ਬਟਨ ਨੂੰ ਦਬਾਓ। | Press the OK button on the printer when done. |
1203 | ਜਦੋਂ ਇਹ ਕਰ ਲਓ ਤਾਂ ਪ੍ਰਿੰਟਰ ਉੱਤੇ ਔਨਲਾਈਨ ਬਟਨ ਨੂੰ ਦਬਾਓ। | Press the Online button on the printer when done. |
1204 | ਜਦੋਂ ਇਹ ਕਰ ਲਓ ਤਾਂ ਪ੍ਰਿੰਟਰ ਉੱਤੇ ਰੀਸੈਟ ਬਟਨ ਨੂੰ ਦਬਾਓ। | Press the Reset button on the printer when done. |
1300 | ਪ੍ਰਿੰਟਰ ਔਫਲਾਈਨ ਹੈ। | The printer is offline. |
1301 | Windows ਤੁਹਾਡੇ ਪ੍ਰਿੰਟਰ ਨਾਲ ਸੰਪਰਕ ਨਹੀਂ ਕਰ ਸਕੀ। ਕਿਰਪਾ ਕਰਕੇ ਕੰਪਿਊਟਰ ਅਤੇ ਪ੍ਰਿੰਟਰ ਦੇ ਵਿੱਚਕਾਰ ਕਨੈਕਸ਼ਨ ਨੂੰ ਚੈਕ ਕਰੋ। | Windows could not connect to your printer. Please check the connection between the computer and the printer. |
1302 | ਪ੍ਰਿੰਟਰ ਪ੍ਰਤੀਕਿਰਿਆ ਨਹੀਂ ਦੇ ਰਿਹਾ ਹੈ। ਕਿਰਪਾ ਕਰਕੇ ਆਪਣੇ ਕੰਪਿਊਟਰ ਅਤੇ ਪ੍ਰਿੰਟਰ ਦੇ ਵਿੱਚਕਾਰ ਕਨੈਕਸ਼ਨ ਨੂੰ ਚੈਕ ਕਰੋ। | The printer is not responding. Please check the connection between your computer and the printer. |
1400 | ਕਾਗਜ਼ ਫਸਣਾ | Paper Jam |
1401 | ਤੁਹਾਡੇ ਪ੍ਰਿੰਟਰ ਵਿੱਚ ਕਾਗਜ਼ ਫਸਿਆ ਹੈ। | Your printer has a paper jam. |
1402 | ਕਿਰਪਾ ਕਰਕੇ ਪ੍ਰਿੰਟਰ ਨੂੰ ਚੈਕ ਕਰੋ ਅਤੇ ਫਸੇ ਕਾਗਜ਼ ਨੂੰ ਨਿਕਾਲੋ। ਪ੍ਰਿੰਟਰ ਪ੍ਰਿੰਟ ਨਹੀਂ ਕਰ ਸਕਦਾ ਜਦੋਂ ਤੱਕ ਫਸਿਆ ਕਾਗਜ਼ ਨਿਕਲ ਨਹੀਂ ਜਾਂਦਾ। | Please check the printer and clear the paper jam. The printer cannot print until the paper jam is cleared. |
1403 | ਕਿਰਪਾ ਕਰਕੇ ਪ੍ਰਿੰਟਰ ਉੱਤੇ ਫਸੇ ਕਾਗਜ਼ ਨੂੰ ਨਿਕਾਲੋ। | Please clear the paper jam on the printer. |
1500 | ਤੁਹਾਡੇ ਪ੍ਰਿੰਟਰ ਵਿੱਚ ਕਾਗਜ਼ ਨਹੀਂ ਹੈ। | Your printer is out of paper. |
1501 | ਕਿਰਪਾ ਕਰਕੇ ਪ੍ਰਿੰਟਰ ਨੂੰ ਚੈਕ ਕਰੋ ਅਤੇ ਹੋਰ ਕਾਗਜ਼ ਪਾਓ। | Please check the printer and add more paper. |
1502 | ਕਿਰਪਾ ਕਰਕੇ ਪ੍ਰਿੰਟਰ ਨੂੰ ਚੈਕ ਕਰੋ ਅਤੇ %1 ਟਰੇ ਵਿੱਚ ਹੋਰ ਕਾਗਜ਼ ਪਾਓ। | Please check the printer and add more paper in tray %1. |
1503 | ਕਿਰਪਾ ਕਰਕੇ ਪ੍ਰਿੰਟਰ ਨੂੰ ਚੈਕ ਕਰੋ ਅਤੇ %2 ਟਰੇ ਵਿੱਚ %1 ਹੋਰ ਕਾਗਜ਼ ਪਾਓ। | Please check the printer and add more %1 paper in tray %2. |
1600 | ਤੁਹਾਡੇ ਪ੍ਰਿੰਟਰ ਉੱਤੇ ਆਉਟਪੁਟ ਟਰੇ ਭਰ ਗਈ ਹੈ। | The output tray on your printer is full. |
1601 | ਕਿਰਪਾ ਕਰਕੇ ਪ੍ਰਿੰਟਰ ਉੱਤੇ ਆਉਟਪੁਟ ਟਰੇ ਨੂੰ ਖਾਲੀ ਕਰੋ। | Please empty the output tray on the printer. |
1700 | ਤੁਹਾਡੇ ਪ੍ਰਿੰਟਰ ਦੀ ਕਾਗਜ਼ ਸਮੱਸਿਆ ਹੈ | Your printer has a paper problem |
1701 | ਕਿਰਪਾ ਕਰਕੇ ਕਾਗਜ਼ ਸਮੱਸਿਆਵਾਂ ਲਈ ਆਪਣੇ ਪ੍ਰਿੰਟਰ ਨੂੰ ਚੈਕ ਕਰੋ। | Please check your printer for paper problems. |
1800 | ਤੁਹਾਡੇ ਪ੍ਰਿੰਟਰ ਵਿੱਚ ਸਿਆਹੀ ਨਹੀਂ ਹੈ | Your printer is out of ink |
1801 | ਤੁਹਾਡੇ ਪ੍ਰਿੰਟਰ ਵਿੱਚ ਸਿਆਹੀ ਦੀ ਕਾਰਟਰਿੱਜ ਖਾਲੀ ਹੈ। | The ink cartridge in your printer is empty. |
1802 | ਤੁਹਾਡੇ ਪ੍ਰਿੰਟਰ ਵਿੱਚ ਟੋਨਰ ਨਹੀਂ ਹੈ। | Your printer is out of toner. |
1803 | ਕਿਰਪਾ ਕਰਕੇ ਪ੍ਰਿੰਟਰ ਨੂੰ ਚੈਕ ਕਰੋ ਅਤੇ ਹੋਰ ਸਿਆਹੀ ਪਾਓ। | Please check the printer and add more ink. |
1804 | ਕਿਰਪਾ ਕਰਕੇ ਪ੍ਰਿੰਟਰ ਨੂੰ ਚੈਕ ਕਰੋ ਅਤੇ ਸਿਆਹੀ ਦੀ ਕਾਰਟਰਿੱਜ ਨੂੰ ਬਦਲੋ। | Please check the printer and replace the ink cartridge. |
1805 | ਕਿਰਪਾ ਕਰਕੇ ਪ੍ਰਿੰਟਰ ਨੂੰ ਚੈਕ ਕਰੋ ਅਤੇ ਟੋਨਰ ਪਾਓ। | Please check the printer and add toner. |
1900 | %1 | %1 |
1901 | ਤੁਹਾਨੂੰ ਪ੍ਰਿੰਟਰ ਵੱਲ ਧਿਆਨ ਦੇਣ ਦੀ ਲੋੜ ਹੈ। ਇਸ ਦੀ ਦੇਖਭਾਲ ਕਰਨ ਲਈ ਡੈਸਕਟੌਪ 'ਤੇ ਜਾਓ। | The printer requires your attention. Go to the desktop to take care of it. |
1902 | ਪ੍ਰਿੰਟਰ | Printer |
2000 | ਸਾਇਨ | Cyan |
2001 | ਬੈਂਗਣੀ | Magenta |
2002 | ਪੀਲਾ | Yellow |
2003 | ਕਾਲਾ | Black |
2004 | ਹਲਕਾ ਸਾਇਨ | Light Cyan |
2005 | ਹਲਕਾ ਬੈਂਗਣੀ | Light Magenta |
2006 | ਲਾਲ | Red |
2007 | ਹਰਾ | Green |
2008 | ਨੀਲਾ | Blue |
2009 | ਚਮਕ ਅਨੁਕੂਲਣ | Gloss optimizer |
2010 | ਫੋਟੋ ਬਲੈਕ | Photo Black |
2011 | ਮੈਟ ਬਲੈਕ | Matte Black |
2012 | ਫੋਟੋ ਸਿਆਨ | Photo Cyan |
2013 | ਫੋਟੋ ਬੈਂਗਣੀ | Photo Magenta |
2014 | ਹਲਕਾ ਕਾਲਾ | Light Black |
2015 | ਇੰਕ ਔਪਟੀਮਾਈਜ਼ਰ | Ink optimizer |
2016 | ਨੀਲੀ ਫੋਟੋ | Blue photo |
2017 | ਸਲੇਟੀ ਫੋਟੋ | Gray photo |
2018 | ਤਿਰੰਗੀ ਫੋਟੋ | Tricolor photo |
2100 | ਸਿਆਨ ਕਾਰਟਰਿੱਜ | Cyan cartridge |
2101 | ਬੈਂਗਣੀ ਕਾਰਟਰਿੱਜ | Magenta cartridge |
2102 | ਕਾਲੀ ਕਾਰਟਰਿੱਜ | Black cartridge |
2103 | CMYK ਕਾਰਟਰਿੱਜ | CMYK cartridge |
2104 | ਸਲੇਟੀ ਕਾਰਟਰਿੱਜ | Gray cartridge |
2105 | ਰੰਗੀਨ ਕਾਰਟਰਿੱਜ | Color cartridge |
2106 | ਫੋਟੋ ਕਾਰਟਰਿੱਜ | Photo cartridge |
2200 | ਤੁਹਾਡੇ ਪ੍ਰਿੰਟਰ ਉੱਤੇ ਇਕ ਦਰਵਾਜ਼ਾ ਖੁੱਲ੍ਹਾ ਹੈ। | A door on your printer is open. |
2201 | ਤੁਹਾਡੇ ਪ੍ਰਿੰਟਰ ਉੱਤੇ ਇਕ ਕਵਰ ਖੁੱਲ੍ਹਾ ਹੈ। | A cover on your printer is open. |
2202 | ਕਿਰਪਾ ਕਰਕੇ ਪ੍ਰਿੰਟਰ ਨੂੰ ਚੈਕ ਕਰੋ ਅਤੇ ਕਿਸੇ ਖੁੱਲੇ ਦਰਵਾਜ਼ਿਆਂ ਨੂੰ ਬੰਦ ਕਰੋ। ਪ੍ਰਿੰਟਰ ਪ੍ਰਿੰਟ ਨਹੀਂ ਕਰ ਸਕਦਾ ਜਦੋਂ ਦਰਵਾਜ਼ਾ ਖੁੱਲ੍ਹਾ ਹੁੰਦਾ ਹੈ। | Please check the printer and close any open doors. The printer cannot print while a door is open. |
2203 | ਕਿਰਪਾ ਕਰਕੇ ਪ੍ਰਿੰਟਰ ਨੂੰ ਚੈਕ ਕਰੋ ਅਤੇ ਕਿਸੇ ਖੁੱਲੇ ਕਵਰਾਂ ਨੂੰ ਬੰਦ ਕਰੋ। ਪ੍ਰਿੰਟਰ ਪ੍ਰਿੰਟ ਨਹੀਂ ਕਰ ਸਕਦਾ ਜਦੋਂ ਕਵਰ ਖੁੱਲ੍ਹਾ ਹੁੰਦਾ ਹੈ। | Please check the printer and close any open covers. The printer cannot print while a cover is open. |
2300 | ਤੁਹਾਡਾ ਪ੍ਰਿੰਟਰ ਪ੍ਰਿੰਟ ਨਹੀਂ ਕਰ ਰਿਹਾ ਹੈ | Your printer is not printing |
2301 | ਕਿਰਪਾ ਕਰਕੇ ਆਪਣੇ ਪ੍ਰਿੰਟਰ ਨੂੰ ਚੈਕ ਕਰੋ | Please check your printer |
2302 | ਤੁਹਾਡੇ ਪ੍ਰਿੰਟਰ ਦੀ ਮੈਮੋਰੀ ਖਤਮ ਹੈ | Your printer is out of memory |
2303 | ਤੁਹਾਡਾ ਦਸਤਾਵੇਜ਼ ਸ਼ਾਇਦ ਸਹੀ ਤਰ੍ਹਾਂ ਪ੍ਰਿੰਟ ਨਾ ਕਰੇ। ਕਿਰਪਾ ਕਰਕੇ ਔਨਲਾਈਨ ਮਦਦ ਦੇਖੋ। | Your document might not print correctly. Please see online help. |
2400 | ਤੁਹਾਡੇ ਪ੍ਰਿੰਟਰ ਦੀ ਸਿਆਹੀ ਘੱਟ ਹੈ | Your printer is low on ink |
2401 | ਤੁਹਾਡੇ ਪ੍ਰਿੰਟਰ ਵਿੱਚ ਸਿਆਹੀ ਦੀ ਕਾਰਟਰਿੱਜ ਤਕਰੀਬਨ ਖਾਲੀ ਹੈ। | The ink cartridge in your printer is almost empty. |
2402 | ਤੁਹਾਡੇ ਪ੍ਰਿੰਟਰ ਦਾ ਟੋਨਰ ਘੱਟ ਹੈ | Your printer is low on toner |
2403 | ਕਿਰਪਾ ਕਰਕੇ ਪ੍ਰਿੰਟਰ ਨੂੰ ਚੈਕ ਕਰੋ ਅਤੇ ਹੋਰ ਸਿਆਹੀ ਪਾਓ ਜਦੋਂ ਲੋੜ ਹੁੰਦੀ ਹੈ। | Please check the printer and add more ink when needed. |
2404 | ਕਿਰਪਾ ਕਰਕੇ ਪ੍ਰਿੰਟਰ ਨੂੰ ਚੈਕ ਕਰੋ ਅਤੇ ਸਿਆਹੀ ਦੀ ਕਾਰਟਰਿੱਜ ਦਾ ਸਥਾਨ ਬਦਲੋ ਜਦੋਂ ਲੋੜ ਹੁੰਦੀ ਹੈ। | Please check the printer and replace the ink cartridge when needed. |
2405 | ਕਿਰਪਾ ਕਰਕੇ ਪ੍ਰਿੰਟਰ ਨੂੰ ਚੈਕ ਕਰੋ ਅਤੇ ਟੋਨਰ ਪਾਓ ਜਦੋਂ ਲੋੜ ਹੁੰਦੀ ਹੈ। | Please check the printer and add toner when needed. |
2500 | ਤੁਹਾਡੇ ਪ੍ਰਿੰਟਰ ਵਿੱਚ ਸਿਆਹੀ ਸਿਸਟਮ ਕੰਮ ਨਹੀਂ ਕਰ ਰਿਹਾ ਹੈ | The ink system in your printer is not working |
2501 | ਤੁਹਾਡੇ ਪ੍ਰਿੰਟਰ ਵਿਚ ਸਿਆਹੀ ਕਾਰਟਰਿੱਜ ਕੰਮ ਨਹੀਂ ਕਰ ਰਹੀ ਹੈ | The ink cartridge in your printer is not working |
2502 | ਤੁਹਾਡੇ ਪ੍ਰਿੰਟਰ ਵਿੱਚ ਟੋਨਰ ਸਿਸਟਮ ਕੰਮ ਨਹੀਂ ਕਰ ਰਿਹਾ ਹੈ | The toner system in your printer is not working |
2503 | ਕਿਰਪਾ ਕਰਕੇ ਆਪਣੇ ਪ੍ਰਿੰਟਰ ਵਿੱਚ ਸਿਆਹੀ ਸਿਸਟਮ ਨੂੰ ਚੈਕ ਕਰੋ। | Please check the ink system in your printer. |
2504 | ਕਿਰਪਾ ਕਰਕੇ ਆਪਣੇ ਪ੍ਰਿੰਟਰ ਵਿੱਚ ਸਿਆਹੀ ਕਾਰਟਰਿੱਜ ਨੂੰ ਚੈਕ ਕਰੋ। | Please check the ink cartridge in your printer. |
2505 | ਕਿਰਪਾ ਕਰਕੇ ਆਪਣੇ ਪ੍ਰਿੰਟਰ ਵਿੱਚ ਟੋਨਰ ਸਿਸਟਮ ਨੂੰ ਚੈਕ ਕਰੋ। | Please check the toner system in your printer. |
2506 | ਕਿਰਪਾ ਕਰਕੇ ਚੈਕ ਕਰੋ ਕਿ ਸਿਆਹੀ ਦੀ ਕਾਰਟਰਿੱਜ ਪ੍ਰਿੰਟਰ ਵਿੱਚ ਸਹੀ ਤਰ੍ਹਾਂ ਸਥਾਪਿਤ ਹੋਈ ਸੀ। | Please check that the ink cartridge was installed correctly in the printer. |
2600 | ਪ੍ਰਿੰਟਰ ਰੋਕਿਆ ਗਿਆ ਹੈ | Printer has been paused |
2601 | ‘%1’ ਪ੍ਰਿੰਟ ਨਹੀਂ ਕਰ ਸਕਦਾ, ਕਿਉਂਕਿ ਇਸ ਨੂੰ ਡਿਵਾਈਸ 'ਤੇ ਰੁਕੀ ਹੋਈ ਸਥਿਤੀ ਵਿੱਚ ਰੱਖਿਆ ਗਿਆ ਹੈ। | ‘%1’ cannot print, because it has been put into a paused state at the device. |
2602 | ‘%1’ ਪ੍ਰਿੰਟ ਨਹੀਂ ਕਰ ਸਕਦਾ, ਕਿਉਂਕਿ ਇਸ ਨੂੰ ਡਿਵਾਈਸ 'ਤੇ ਔਨਲਾਈਨ ਸਥਿਤੀ ਵਿੱਚ ਰੱਖਿਆ ਗਿਆ ਹੈ। | ‘%1’ cannot print, because it has been put into an offline state at the device. |
2700 | ਤੁਹਾਡਾ ਦਸਤਾਵੇਜ਼ ਪ੍ਰਿੰਟ ਕੀਤਾ ਗਿਆ ਹੈ। | Your document has been printed. |
2701 | ਤੁਹਾਡਾ ਦਸਤਾਵੇਜ਼ ਆਉਟਪੁਟ ਟਰੇ ਵਿੱਚ ਹੈ। | Your document is in the output tray. |
2702 | %1!d! ਦਸਤਾਵੇਜ਼ %2 ਲਈ ਲੰਬਤ ਹੈ(ਹਨ) | %1!d! document(s) pending for %2 |
2703 |
File Description: | prnntfy DLL |
File Version: | 10.0.15063.0 (WinBuild.160101.0800) |
Company Name: | Microsoft Corporation |
Internal Name: | prnntfy.dll |
Legal Copyright: | © Microsoft Corporation. ਸਾਰੇ ਹੱਕ ਰਾਖਵੇਂ ਹਨ। |
Original Filename: | prnntfy.dll.mui |
Product Name: | Microsoft® Windows® Operating System |
Product Version: | 10.0.15063.0 |
Translation: | 0x446, 1200 |