credprovslegacy.dll.mui ਕ੍ਰੇਡੇਨਸ਼ਿਅਲ ਪ੍ਰਦਾਤਾ ਲੀਗੇਸੀ 290f27ef242d1e03062dd9aae5a2604b

File info

File name: credprovslegacy.dll.mui
Size: 9728 byte
MD5: 290f27ef242d1e03062dd9aae5a2604b
SHA1: 60ea2cfc04c76cc6036da079a6e91e23bff81317
SHA256: cf63564491105a6616a12359e82a815d7bbcb8b001bf8cd05877f7d8231f9a49
Operating systems: Windows 10
Extension: MUI

Translations messages and strings

If an error occurred or the following message in Punjabi language and you cannot find a solution, than check answer in English. Table below helps to know how correctly this phrase sounds in English.

id Punjabi English
101ਪਾਸਵਰਡ ਗਲਤ ਹੈ। ਦੁਬਾਰਾ ਕੋਸ਼ਿਸ਼ ਕਰੋ। The password is incorrect. Try again.
102ਤੁਹਾਡੇ ਖਾਤੇ ਦੀ ਸਮਾਂ ਪਾਬੰਦੀਆਂ ਤੁਹਾਨੂੰ ਇਸ ਸਮੇਂ ਸਾਈਨ ਇਨ ਕਰਨ ਤੋਂ ਰੋਕ ਦੀਆਂ ਹਨ। ਕਿਰਪਾ ਕਰਕੇ ਬਾਅਦ ਵਿੱਚ ਦੁਬਾਰਾ ਕੋਸ਼ਸ਼ ਕਰੋ। Your account has time restrictions that prevent you from signing in at this time. Please try again later.
103ਇਸ PC ਦਾ ਉਪਯੋਗ ਕਰਨ ਤੋਂ ਰੋਕਨ ਦੇ ਲਈ ਤੁਹਾਡਾ ਖਾਤਾ ਕੌਨਫਿਗਰ ਕੀਤਾ ਗਿਆ ਹੈ। ਕਿਰਪਾ ਕਰਕੇ ਹੋਰ PC ਦਾ ਜਤਨ ਕਰੋ। Your account is configured to prevent you from using this PC. Please try another PC.
104ਤੁਹਾਡਾ ਖਾਤਾ ਅਸਮਰੱਥ ਹੋ ਗਿਆ ਹੈ. ਕਿਰਪਾ ਕਰਕੇ ਤੁਹਾਡੇ ਸਿਸਟਮ ਪ੍ਰਸ਼ਾਸਕ ਨੂੰ ਮਿਲੋ. Your account has been disabled. Please see your system administrator.
105ਤੁਹਾਡੇ ਖਾਤੇ ਦੀ ਮਿਆਦ ਖਤਮ ਹੋ ਚੁੱਕੀ ਹੈ. ਕਿਰਪਾ ਕਰਕੇ ਤੁਹਾਡੇ ਸਿਸਟਮ ਪ੍ਰਸ਼ਾਸਕ ਨੂੰ ਮਿਲੋ. Your account has expired. Please see your system administrator.
106ਦੂਰਵਰਤੀ ਸਾਈਨ ਇਨ ਕਰਨ ਦੇ ਲਈ, ਤੁਹਾਨੂੰ ਰਿਮੋਟ ਡੈਸਕਟੋਪ ਸੇਵਾਵਾਂ ਦੁਆਰਾ ਸਾਈਨ ਇਨ ਕਰਨ ਦੇ ਅਧਿਕਾਰ ਦੀ ਲੋੜ ਹੈ। ਅਪਣੇ ਅਨੁਸਾਰ, ਪ੍ਰਬੰਧਕ ਸਮੂਹ ਦੇ ਸਦੱਸਾਂ ਨੂੰ ਇਹ ਅਧਿਕਾਰ ਹੈ। ਜੇਕਰ ਤੁਸੀਂ ਜਿਸ ਸਮੂਹ ਵਿੱਚ ਹੋ ਉਸ ਦੇ ਕੋਲ ਇਹ ਅਧਿਕਾਰ ਨਹੀਂ ਹੈ, ਜਾਂ ਜੇਕਰ ਪ੍ਰਬੰਧਕਾਂ ਦੇ ਸਮੂਹ ਤੋਂ ਅਧਿਕਾਰ ਨੂੰ ਹਟਾ ਦਿੱਤਾ ਗਿਆ ਹੈ, ਤਾਂ ਤੁਹਾਨੂੰ ਇਹ ਅਧਿਕਾਰ ਹੱਥੀਂ ਦਿੱਤੇ ਜਾਣ ਦੀ ਲੋੜ ਹੈ। To sign in remotely, you need the right to sign in through Remote Desktop Services. By default, members of the Administrators group have this right. If the group you're in doesn't have this right, or if the right has been removed from the Administrators group, you need to be granted this right manually.
107ਦੂਰਵਰਤੀ ਸਾਈਨ ਇਨ ਕਰਨ ਦੇ ਲਈ, ਤੁਹਾਨੂੰ ਰਿਮੋਟ ਡੈਸਕਟੋਪ ਸੇਵਾਵਾਂ ਦੁਆਰਾ ਸਾਈਨ ਇਨ ਕਰਨ ਦੇ ਅਧਿਕਾਰ ਦੀ ਲੋੜ ਹੈ। ਅਪਣੇ ਅਨੁਸਾਰ, ਰਿਮੋਟ ਡੈਸਕਟੋਪ ਉਪਯੋਗਕਰਤਾ ਦੇ ਸਮੂਹ ਨੂੰ ਇਹ ਅਧਿਕਾਰ ਹੈ। ਜੇਕਰ ਤੁਸੀਂ ਜਿਸ ਸਮੂਹ ਵਿੱਚ ਹੋ ਉਸ ਦੇ ਕੋਲ ਇਹ ਅਧਿਕਾਰ ਨਹੀਂ ਹੈ, ਜਾਂ ਜੇਕਰ ਰਿਮੋਟ ਡੈਸਕਟੋਪ ਉਪਭੋਗਤਾਵਾਂ ਦੇ ਸਮੂਹ ਤੋਂ ਅਧਿਕਾਰ ਨੂੰ ਹਟਾ ਦਿੱਤਾ ਗਿਆ ਹੈ, ਤਾਂ ਤੁਹਾਨੂੰ ਇਹ ਅਧਿਕਾਰ ਮੈਨੁਅਲੀ ਦਿੱਤੇ ਜਾਣ ਦੀ ਲੋੜ ਹੈ। To sign in remotely, you need the right to sign in through Remote Desktop Services. By default, members of the Remote Desktop Users group have this right. If the group you're in doesn't have this right, or if the right has been removed from the Remote Desktop Users group, you need to be granted this right manually.
109ਇਸ ਸਮੇਂ ਇਸ ਖਾਤੇ ਤੇ ਪਾਸਵਰਡ ਨਹੀਂ ਬਦਲਿਆ ਜਾ ਸਕਦਾ. The password on this account cannot be changed at this time.
110ਤੁਹਾਡੇ ਪਾਸਵਰਡ ਦੀ ਮਿਆਦ ਖਤਮ ਹੋ ਗਈ ਹੈ। ਨਵਾਂ ਪਾਸਵਰਡ ਸੈਟ ਕਰਨ ਲਈ, ਠੀਕ ਚੁਣੋ, ਉਪਭੋਗਤਾ ਸਵਿੱਚ ਕਰੋ ਚੁਣੋ, ਆਪਣਾ ਵਰਤਮਾਨ ਪਾਸਵਰਡ ਦੁਬਾਰਾ ਦਾਖ਼ਲ ਕਰੋ ਅਤੇ ਫੇਰ ਸਕ੍ਰੀਨ 'ਤੇ ਮੌਜੂਦ ਨਿਰਦੇਸ਼ਾਂ ਦਾ ਅਨੁਸਰਣ ਕਰੋ। Your password has expired. To set a new password, select OK, select Switch user, reenter your current password, and then follow the prompts on the screen.
111ਤੁਹਾਡੇ ਪਾਸਵਰਡ ਦੀ ਮਿਆਦ ਖ਼ਤਮ ਹੋ ਗਈ ਹੈ ਅਤੋ ਇਸ ਨੂੰ ਬਦਲਣਾ ਜ਼ਰੂਰੀ ਹੈ। Your password has expired and must be changed.
112ਤੁਸੀਂ ਜਿਸ ਸਾਈਨ-ਇਨ ਵਿਧੀ ਨੂੰ ਵਰਤਣ ਦੀ ਕੋਸ਼ਿਸ਼ ਕਰ ਰਹੇ ਹੋ, ਉਸ ਦੀ ਇਜਾਜ਼ਤ ਨਹੀਂ ਹੈ। ਵਧੇਰੀ ਜਾਣਕਾਰੀ ਲਈ, ਆਪਣੇ ਨੈਟਵਰਕ ਪ੍ਰਬੰਧਕ ਨਾਲ ਸੰਪਰਕ ਕਰੋ। The sign-in method you're trying to use isn't allowed. For more info, contact your network administrator.
113ਤੁਹਾਡਾ ਪਾਸਵਰਡ ਬਦਲ ਦਿੱਤਾ ਗਿਆ ਹੈ। Your password has been changed.
114ਸਾਈਨ ਇਨ ਕਰਨ ਦੇ ਲਈ ਤੁਸੀਂ ਸਮਾਰਟ ਕਾਰਡ ਦਾ ਉਪਯੋਗ ਜ਼ਰੂਰ ਕਰੋ। You must use a smart card to sign in.
116ਤੁਹਾਡੇ ਦੁਆਰਾ ਦਾਖਲ ਕੀਤੇ ਪਾਸਵਰਡਸ ਮੇਲ ਨਹੀਂ ਖਾਉਂਦੇ। The passwords you entered did not match.
117ਕਿਰਪਾ ਕਰਕੇ ਕੋਈ ਉਪਭੋਗਤਾ ਦਾ ਨਾਂ ਅਤੇ ਪਾਸਵਰਡ ਦਾਖਲ ਕਰੋ. Please enter a user name and password.
121ਉਪਯੋਗਕਰਤਾ ਨਾਂ ਅਤੇ ਪਾਸਵਰਡ ਗਲਤ ਹੈ। ਦੁਬਾਰਾ ਕੋਸ਼ਿਸ਼ ਕਰੋ। The user name or password is incorrect. Try again.
125ਨਵਾਂ ਪਾਸਵਰਡ New password
126ਪਾਸਵਰਡ ਦੀ ਪੁਸ਼ਟੀ ਕਰੋ Confirm password
127ਸਬਮਿਟ ਕਰੋ Submit
13000ਉਪਭੋਗਤਾ ਦਾ ਨਾਂ User name
13001ਪਾਸਵਰਡ Password
13002ਪੁਰਾਨਾ ਪਾਸਵਰਡ Old password
13005ਦੋਸਤਾਨਾ ਨਾਂ Friendly name
13006ਉਪਭੋਗਤਾ ਸਥਿਤੀ User status
13009ਹੋਰ ਉਪਭੋਗਤਾ Other user
13010PC ਅਣਅਵਰੋਧਿਤ ਕਰੋ Unlock the PC
13011ਪਾਸਵਰਡ ਬਦਲੋ Change a password
13012ਕਿਸੇ ਹੋਰ ਖਾਤੇ ਦੀ ਵਰਤੋਂ ਕਰੋ Use a different account
13013ਖਾਤਾ ਚਿੱਤਰ Account picture
13015ਮੈਂ ਦੂਜੇ ਡੋਮੇਨ ਵਿੱਚ ਕਿਸ ਤਰ੍ਹਾਂ ਸਾਈਨ ਇਨ ਕਰਾਂ? How do I sign in to another domain?
13016ਦੂਜੇ ਡੋਮੇਨ ਵਿੱਚ ਸਾਈਨ ਇਨ ਕਰਨ ਦੇ ਲਈ ਡੋਮੇਨ ਉਪਯੋਗਕਰਤਾ ਨਾਂ\ਡੋਮੇਨ ਨਾਂ ਟਾਈਪ ਕਰੋ।

ਸਿਰਫ ਇਸ PC ਤੇ ਸਾਈਨ ਇਨ ਕਰਨ ਦੇ ਲਈ (ਕੋਈ ਡੋਮੇਨ ਨਹੀਂ, ਸਥਾਨਕ ਉਪਯੋਗਕਰਤਾ ਦਾ ਨਾਂ) %1 \ਟਾਈਪ ਕਰੋ।
Type domain name\domain user name to sign in to another domain.

Type %1\local user name to sign in to this PC only (not a domain).
13017ਇਸ ਤੇ ਸਾਈਨ ਇਨ ਕਰੋ: %s Sign in to: %s
13018ਇਸ ਤੇ ਸਾਈਨ ਇਨ Sign in to
13020ਡੋਮੇਨ: %s Domain: %s
13021ਡੋਮੇਨ Domain
13022ਪਾਸਵਰਡ ਸੰਕੇਤ Password hint
13023ਪਾਸਵਰਡ ਦੁਬਾਰਾ-ਸੈਟ ਕਰੋ Reset password
13024ਇੱਕ ਪਾਸਵਰਡ ਦੁਬਾਰਾ ਸੈਟ ਡਿਸਕ ਬਣਾਉ Create a password reset disk
13025ਪਾਸਵਰਡ ਸੰਕੇਤ: %s Password hint: %s
13026ਮੇਰੇ ਕ੍ਰੇਡੈਂਸ਼ਿਅਲਸ ਯਾਦ ਰੱਖੋ Remember my credentials
13028ਸਥਾਨਕ ਜਾਂ ਡੋਮੇਨ ਖਾਤਾ ਪਾਸਵਰਡ Local or domain account password
13029ਅਸੀਂ ਇਸ ਸਮੇਂ ਸੰਪਰਕ ਕਰਨ ਦੇ ਅਯੋਗ ਹਾਂ। ਕਿਰਪਾ ਕਰਕੇ ਆਪਣੇ ਨੈਟਵਰਕ ਦੀ ਜਾਂਚ ਕਰੋ ਅਤੇ ਬਾਅਦ ਵਿੱਚ ਦੁਬਾਰਾ ਕੋਸ਼ਿਸ਼ ਕਰੋ। We are unable to connect right now. Please check your network and try again later.
13030ਤੁਹਾਡਾ ਕੰਮ ਜਾਂ ਸਕੂਲ ਦਾ ਖਾਤਾ Your work or school account
13031ਤੁਸੀਂ ਇਸ ਫਾਰਮੈਟ ਵਿੱਚ ਇੱਕ ਉਪਭੋਗਤਾ ID ਦੇ ਨਾਲ ਸਾਈਨ-ਇਨ ਨਹੀਂ ਕਰ ਸਕਦੇ। ਇਸ ਦੀ ਬਜਾਏ ਆਪਣੇ ਈਮੇਲ ਪਤੇ ਨੂੰ ਵਰਤਣ ਦੀ ਕੋਸ਼ਿਸ਼ ਕਰੋ। You can't sign in with a user ID in this format. Try using your email address instead.
13032ਈਮੇਲ ਪਤਾ Email address
17004PIN PIN
17005ਤੁਹਾਡਾ PIN ਸਾਈਨ ਇਨ ਨਾਮਾਂਕਨ ਵਿੱਚ ਪੁਰਾਣਾ ਪਾਸਵਰਡ ਹੈ। ਕਿਰਪਾ ਕਰਕੇ ਆਪਣੇ ਨਵੇਂ ਪਾਸਵਰਡ ਨਾਲ ਸਾਈਨ ਇਨ ਕਰੋ। Your PIN Sign-in enrollment contains an old password. Please sign in with your new password.
17006PIN ਗਲਤ ਹੈ। ਦੁਬਾਰਾ ਕੋਸ਼ਿਸ਼ ਕਰੋ। The PIN is incorrect. Try again.
17028ਤੁਹਾਡਾ PIN ਸਾਈਨ ਇਨ ਨਾਮਾਂਕਨ ਸਫਲਤਾਪੂਰਵਕ ਅਪਡੇਟ ਕਰ ਦਿੱਤਾ ਗਿਆ ਹੈ ਤੁਹਾਡੇ ਵਰਤਮਾਨ ਪਾਸਵਰਡ ਨਾਲ। Your PIN Sign-in enrollment has been successfully updated with your current password.
17546ਚਿੱਤਰ ਪਾਸਵਰਡ Picture password
17547ਤੁਹਾਡੇ ਚਿੱਤਰ ਪਾਸਵਰਡ ਨਾਮਾਂਕਨ ਵਿੱਚ ਇੱਕ ਪੁਰਾਣਾ ਪਾਸਵਰਡ ਹੈ। ਕਿਰਪਾ ਕਰਕੇ ਆਪਣੇ ਨਵੇਂ ਪਾਸਵਰਡ ਨਾਲ ਦੁਬਾਰਾ ਸਾਈਨ ਇਨ ਕਰੋ। Your picture password enrollment contains an old password. Please sign in with your new password.
17548ਚਿੱਤਰ ਪਾਸਵਰਡ ਗਲਤ ਹੈ। ਦੁਬਾਰਾ ਕੋਸ਼ਿਸ਼ ਕਰੋ। The picture password is incorrect. Try again.
17584ਤੁਹਾਡੇ ਚਿੱਤਰ ਪਾਸਵਰਡ ਨਾਮਾਂਕਨ ਨੂੰ ਸਫਲਤਾਪੂਰਵਕ ਅਪਡੇਟ ਕਰ ਦਿੱਤਾ ਗਿਆ ਹੈ ਤੁਹਾਡੇ ਵਰਤਮਾਨ ਪਾਸਵਰਡ ਨਾਲ। Your picture password enrollment has been successfully updated with your current password.

EXIF

File Name:credprovslegacy.dll.mui
Directory:%WINDIR%\WinSxS\amd64_microsoft-windows-c..y-library.resources_31bf3856ad364e35_10.0.15063.0_pa-in_a22b21ced101c972\
File Size:9.5 kB
File Permissions:rw-rw-rw-
File Type:Win32 DLL
File Type Extension:dll
MIME Type:application/octet-stream
Machine Type:Intel 386 or later, and compatibles
Time Stamp:0000:00:00 00:00:00
PE Type:PE32
Linker Version:14.10
Code Size:0
Initialized Data Size:9216
Uninitialized Data Size:0
Entry Point:0x0000
OS Version:10.0
Image Version:10.0
Subsystem Version:6.0
Subsystem:Windows GUI
File Version Number:10.0.15063.0
Product Version Number:10.0.15063.0
File Flags Mask:0x003f
File Flags:(none)
File OS:Windows NT 32-bit
Object File Type:Dynamic link library
File Subtype:0
Language Code:Punjabi
Character Set:Unicode
Company Name:Microsoft Corporation
File Description:ਕ੍ਰੇਡੇਨਸ਼ਿਅਲ ਪ੍ਰਦਾਤਾ ਲੀਗੇਸੀ
File Version:10.0.15063.0 (WinBuild.160101.0800)
Internal Name:credprovslegacy.dll
Legal Copyright:© Microsoft Corporation। ਸਰਵਾਧਿਕਾਰ ਸੁਰੱਖਿਅਤ।
Original File Name:credprovslegacy.dll.mui
Product Name:Microsoft® Windows® Operating System
Product Version:10.0.15063.0
Directory:%WINDIR%\WinSxS\wow64_microsoft-windows-c..y-library.resources_31bf3856ad364e35_10.0.15063.0_pa-in_ac7fcc2105628b6d\

What is credprovslegacy.dll.mui?

credprovslegacy.dll.mui is Multilingual User Interface resource file that contain Punjabi language for file credprovslegacy.dll (ਕ੍ਰੇਡੇਨਸ਼ਿਅਲ ਪ੍ਰਦਾਤਾ ਲੀਗੇਸੀ).

File version info

File Description:ਕ੍ਰੇਡੇਨਸ਼ਿਅਲ ਪ੍ਰਦਾਤਾ ਲੀਗੇਸੀ
File Version:10.0.15063.0 (WinBuild.160101.0800)
Company Name:Microsoft Corporation
Internal Name:credprovslegacy.dll
Legal Copyright:© Microsoft Corporation। ਸਰਵਾਧਿਕਾਰ ਸੁਰੱਖਿਅਤ।
Original Filename:credprovslegacy.dll.mui
Product Name:Microsoft® Windows® Operating System
Product Version:10.0.15063.0
Translation:0x446, 1200