If an error occurred or the following message in Punjabi language and you cannot find a solution, than check answer in English. Table below helps to know how correctly this phrase sounds in English.
id |
Punjabi |
English |
1 | Microsoft Passport Container |
Microsoft Passport Container |
2 | ਉਪਭੋਗਤਾ ਨੂੰ ਪਹਿਚਾਣ ਪ੍ਰਦਾਤਾਵਾਂ ਅਤੇ ਨਾਲ ਹੀ TPM ਵਰਚੂਅਲ ਸਮਾਰਟ ਕਾਰਡਸ ਲਈ ਪ੍ਰਮਾਣਿਤ ਕਰਨ ਲਈ ਲੋਕਲ ਉਪਭੋਗਤਾ ਪਹਿਚਾਣ ਕੀਜ਼ ਦਾ ਪ੍ਰਬੰਧਨ ਕਰਦਾ ਹੈ। ਜੇਕਰ ਇਹ ਸੇਵਾ ਅਯੋਗ ਕੀਤੀ ਹੋਈ ਹੈ, ਤਾਂ ਲੋਕਲ ਉਪਭੋਗਤਾ ਪਹਿਚਾਣ ਕੀਜ਼ ਅਤੇ TPM ਵਰਚੂਅਲ ਸਮਾਰਟ ਕਾਰਡ ਪਹੁੰਚਯੋਗ ਨਹੀਂ ਹੋਣਗੇ। ਇਹ ਪ੍ਰਸਤਾਵਿਤ ਕੀਤਾ ਜਾਂਦਾ ਹੈ ਕਿ ਤੁਸੀਂ ਇਸ ਸੇਵਾ ਨੂੰ ਕੌਨਫਿਗਰ ਨਾ ਕਰੋ। |
Manages local user identity keys used to authenticate user to identity providers as well as TPM virtual smart cards. If this service is disabled, local user identity keys and TPM virtual smart cards will not be accessible. It is recommended that you do not reconfigure this service. |
50 | ਠੀਕ |
OK |
100 | PIN ਸਥਾਪਿਤ ਕਰੋ |
Set up a PIN |
101 | ਕੰਮ ਦਾ PIN ਸਥਾਪਿਤ ਕਰੋ |
Set up a work PIN |
102 | ਪਾਸਵਰਡਜ਼ ਦੀ ਥਾਂ ਤੇ ਵਰਤਣ ਲਈ ਇੱਕ PIN ਬਣਾਓ। ਇੱਕ PIN ਦੇ ਹੋਣ ਨਾਲ ਆਪਣੇ ਡਿਵਾਇਸ, ਐਪਲੀਕੇਸ਼ਨਾਂ, ਅਤੇ ਸੇਵਾਵਾਂ ਨੂੰ ਸਾਈਨ ਇਨ ਕਰਨਾ ਜ਼ਿਆਦਾ ਸੌਖਾ ਬਣ ਜਾਂਦਾ ਹੈ। |
Create a PIN to use in place of passwords. Having a PIN makes it easier to sign in to your device, apps, and services. |
103 | ਅਗਲਾ |
Next |
104 | ਪਿੱਛੇ |
Back |
200 | PIN ਦੀ ਲੋੜ ਹੈ |
PIN required |
201 | ਤੁਹਾਡੇ ਡਿਵਾਇਸ ਉੱਤੇ ਨੀਤੀ ਵਿੱਚ ਬਦਲਾਵ ਕਾਰਨ, ਤੁਹਾਨੂੰ PIN ਬਣਾਉਣ ਦੀ ਲੋੜ ਹੈ। |
Because of a policy change on your device, you need to create a PIN. |
202 | PIN ਨੀਤੀ ਬਦਲਾਵ |
PIN policy change |
203 | ਸਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਤੁਹਾਡਾ PIN ਤੁਹਾਡੇ ਸੰਗਠਨ ਵੱਲੋਂ ਸੈੱਟ ਕੀਤੀਆਂ ਲੋੜਾਂ ਨੂੰ ਪੂਰਾ ਕਰਦਾ ਹੈ। ਜੇਕਰ ਇਹ ਨਹੀਂ ਹੁੰਦਾ, ਤਾਂ ਅਸੀਂ ਇਸਨੂੰ ਬਦਲਣ ਵਿੱਚ ਤੁਹਾਡੀ ਮਦਦ ਕਰਾਂਗੇ। |
We need to make sure your PIN meets new requirements set by your organization. If it doesn’t, we’ll help you change it. |