| 1 | ਉਂਗਲਾਂ ਦੇ ਨਿਸ਼ਾਨ |
Fingerprint |
| 2 | ਸਾਈਨ ਇਨ ਕਰਨ ਲਈ, ਇਕ ਪੰਜੀਕ੍ਰਿਤ ਉਂਗਲ ਨੂੰ ਉਂਗਲਾਂ ਦੀ ਛਾਪ ਪੜ੍ਹਨ ਵਾਲੇ 'ਤੇ ਸਕੈਨ ਕਰੋ। |
To sign in, scan your finger on the fingerprint reader. |
| 3 | ਡਿਵਾਇਸ ਨੂੰ ਅਨਲੌਕ ਕਰਨ ਲਈ, ਇਕ ਪੰਜੀਕ੍ਰਿਤ ਉਂਗਲ ਨੂੰ ਉਂਗਲਾਂ ਦੀ ਛਾਪ ਪੜ੍ਹਨ ਵਾਲੇ ਨਾਲ ਸਕੈਨ ਕਰੋ। |
To unlock your device, scan your finger on the fingerprint reader. |
| 5 | ਆਪਣੀ ਉਂਗਲ ਨੂੰ ਉਂਗਲਾਂ ਦੀ ਛਾਪ ਪੜ੍ਹਨ ਵਾਲੇ ਨਾਲ ਸਕੈਨ ਕਰੋ। |
Scan your finger on the fingerprint reader. |
| 6 | ਦਾਖਲ ਹੋਣਾ ਕਰਨ ਲਈ ਤੁਹਾਡਾ PIN ਚਾਹੀਦਾ ਹੈ। |
Your PIN is required to sign in. |
| 10 | ਹੈਲੋ %1!s! |
Hello %1!s! |
| 101 | Windows ਤੁਹਾਨੂੰ ਸਾਈਨ ਇਨ ਨਹੀਂ ਕਰ ਸਕਿਆ। |
Windows couldn’t sign you in. |
| 110 | ਤੁਹਾਡੇ ਡਿਵਾਈਸ ਨੂੰ ਤੁਹਾਨੂੰ ਪਛਾਣਨ 'ਚ ਮੁਸ਼ਕਲ ਹੋ ਰਹੀ ਹੈ। ਕਿਰਪਾ ਕਰਕੇ ਦੁਬਾਰਾ ਕੋਸ਼ਿਸ਼ ਕਰੋ। |
Your device is having trouble recognizing you. Please try again. |
| 111 | ਉਸ ਉਂਗਲ ਦੇ ਨਿਸ਼ਾਨ ਨੂੰ ਨਹੀਂ ਪਛਾਣ ਸਕਿਆ। ਇਹ ਯਕੀਨੀ ਬਣਾਓ ਕਿ ਤੁਸੀਂ Windows Hello 'ਚ ਆਪਣੀ ਉਂਗਲ ਦਾ ਨਿਸ਼ਾਨ ਸੈਟ ਕੀਤਾ ਹੈ। |
Couldn’t recognize that fingerprint. Make sure you’ve set up your fingerprint in Windows Hello. |
| 112 | ਇਸ ਤੋਂ ਪਹਿਲਾਂ ਤੁਸੀਂ ਸਾਈਨ ਇਨ ਕਰਨ ਲਈ ਆਪਣੇ ਫਿੰਗਰਪ੍ਰਿੰਟ ਦੀ ਵਰਤੋਂ ਕਰਨਾ ਸਟਾਰਟ ਕਰੋ, ਤੁਹਾਨੂੰ ਇੱਕ PIN ਸੈਟ ਕਰਨੀ ਪੈਣੀ ਹੈ। |
Before you can start using your fingerprint to sign in, you have to set up a PIN. |
| 116 | ਮੌਜੂਦਾ ਤੌਰ 'ਤੇ ਤੁਹਾਡੇ ਪ੍ਰਬੰਧਕ ਦੁਆਰਾ ਉਂਗਲਾਂ ਦੇ ਨਿਸ਼ਾਨ ਨਾਲ ਸਾਈਨ ਇਨ ਅਸਮਰੱਥ ਕੀਤਾ ਗਿਆ ਹੈ। |
Fingerprint sign-in is currently disabled by your administrator. |
| 143 | ਆਪਣੀ ਉਂਗਲ ਨੂੰ ਥੋੜ੍ਹਾ ਉੱਪਰ ਵਾਲੇ ਪਾਸੇ ਖਿਸਕਾਓ। |
Move your finger slightly higher. |
| 144 | ਆਪਣੀ ਉਂਗਲ ਨੂੰ ਥੋੜ੍ਹਾ ਹੇਠਾਂ ਵਾਲੇ ਪਾਸੇ ਖਿਸਕਾਓ। |
Move your finger slightly lower. |
| 145 | ਆਪਣੀ ਉਂਗਲ ਨੂੰ ਥੋੜ੍ਹਾ ਖੱਬੇ ਪਾਸੇ ਖਿਸਕਾਓ। |
Move your finger slightly to the left. |
| 146 | ਆਪਣੀ ਉਂਗਲ ਨੂੰ ਥੋੜ੍ਹਾ ਸੱਜੇ ਪਾਸੇ ਖਿਸਕਾਓ। |
Move your finger slightly to the right. |
| 147 | ਆਪਣੀ ਉਂਗਲ ਨੂੰ ਪੜ੍ਹਨ ਵਾਲੇ ਉੱਤੇ ਵਧੇਰੇ ਹੌਲੀ ਖਿਸਕਾਓ। |
Move your finger more slowly across the reader. |
| 148 | ਆਪਣੀ ਉਂਗਲ ਨੂੰ ਪੜ੍ਹਨ ਵਾਲੇ ਉੱਤੇ ਜ਼ਿਆਦਾ ਤੇਜ਼ੀ ਨਾਲ ਖਿਸਕਾਓ। |
Move your finger more quickly across the reader. |
| 149 | ਉਂਗਲਾਂ ਦੀ ਛਾਪ ਪੜ੍ਹਨ ਵਾਲੇ ਦੀ ਵਰਤੋਂ ਕਰਦੇ ਹੋਏ ਆਪਣੀ ਉਂਗਲ ਨੂੰ ਸਪਾਟ ਅਤੇ ਸਿੱਧਾ ਰੱਖਣ ਦੀ ਕੋਸ਼ਿਸ਼ ਕਰੋ। |
Try holding your finger flat and straight when using the fingerprint reader. |
| 150 | ਉਂਗਲਾਂ ਦੀ ਛਾਪ ਪੜ੍ਹਨ ਵਾਲੇ ਉੱਤੇ ਲੰਮੇ ਸਟ੍ਰੋਕ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰੋ। |
Try using a longer stroke across the fingerprint reader. |
| 151 | ਤੁਹਾਡੇ ਡਿਵਾਈਸ ਨੂੰ ਤੁਹਾਨੂੰ ਪਛਾਣਨ 'ਚ ਮੁਸ਼ਕਲ ਹੋ ਰਹੀ ਹੈ। ਇਹ ਯਕੀਨੀ ਬਣਾਓ ਕਿ ਤੁਹਾਡਾ ਸੈਂਸਰ ਸਾਫ਼ ਹੈ। |
Your device is having trouble recognizing you. Make sure your sensor is clean. |
| 152 | ਪਹਿਲਾਂ ਤੋਂ ਇਸ ਡਿਵਾਈਸ 'ਚ ਕਿਸੇ ਨੇ ਸਾਈਨ ਇਨ ਕੀਤਾ ਹੋਇਆ ਹੈ। ਇਸਤੋਂ ਪਹਿਲਾਂ ਕਿ ਤੁਸੀਂ ਸਾਈਨ ਇਨ ਕਰ ਸਕੋ ਉਸਨੂੰ ਸਾਈਨ ਆਉਟ ਕਰਨ ਦੀ ਲੋੜ ਹੈ। |
Someone is already signed in on this device. They need to sign out before you can sign in. |
| 154 | ਮਾਫ ਕਰਨਾ, ਕੁਝ ਗ਼ਲਤ ਹੋਇਆ ਹੈ। ਕਿਰਪਾ ਕਰਕੇ ਦੁਬਾਰਾ ਕੋਸ਼ਿਸ਼ ਕਰੋ। |
Sorry, something went wrong. Please try again. |
| 155 | Windows ਤੁਹਾਡੇ ਉਂਗਲਾਂ ਦੇ ਨਿਸ਼ਾਨ ਦੇ ਕ੍ਰੇਡੈਂਸ਼ਿਅਲਸ ਦੀ ਵਰਤੋਂ ਨਹੀਂ ਕਰ ਸਕੀ ਕਿਉਂਕਿ ਇਹ ਤੁਹਾਡੇ ਡੋਮੇਨ ਨਾਲ ਸੰਪਰਕ ਨਹੀਂ ਕਰ ਸਕਿਆ। ਕਿਸੇ ਹੋਰ ਨੈਟਵਰਕ ਨਾਲ ਕਨੈਕਟ ਕਰਨ ਦੀ ਕੋਸ਼ਿਸ਼ ਕਰੋ |
Windows could not use your fingerprint credentials because it could not contact your domain. Try connecting to another network |
| 156 | ਕਿਸੇ ਹੋਰ ਉਪਭੋਗਤਾ ਨੇ ਇਸ ਡਿਵਾਈਸ ਨੂੰ ਲਾਕ ਕਰ ਦਿੱਤਾ ਹੈ। ਸਾਈਨ ਇਨ ਕਰਨ ਲਈ, Esc ਦਬਾਓ, ਅਤੇ ਫਿਰ ਉਪਭੋਗਤਾ ਸਵਿੱਚ ਕਰੋ 'ਤੇ ਕਲਿੱਕ ਕਰੋ। |
Another user has locked this device. To sign in, press Esc, and then click Switch user. |
| 159 | ਉਹ ਉਂਗਲ ਦਾ ਨਿਸ਼ਾਨ ਇਸ ਖਾਤੇ ਲਈ ਪੰਜੀਕ੍ਰਿਤ ਨਹੀਂ ਹੈ। |
That fingerprint isn’t set up for this account. |
| 1011 | ਉਂਗਲਾਂ ਦੇ ਨਿਸ਼ਾਨ ਨਾਲ ਸਾਈਨ-ਇਨ |
Fingerprint sign-in |
| 1012 | ਪ੍ਰਦਰਸ਼ਨ ਨਾਮ |
Display name |
| 1013 | ਉਪਭੋਗਤਾ ਸਥਿਤੀ |
User status |
| 1014 | ਉਂਗਲਾਂ ਦੇ ਨਿਸ਼ਾਨ ਨਾਲ ਸਾਈਨ-ਇਨ ਨਿਰਦੇਸ਼ |
Fingerprint sign-in prompt |
| 1015 | ਵਰਤਮਾਨ ਪਾਸਵਰਡ |
Current password |
| 1016 | ਨਵਾਂ ਪਾਸਵਰਡ |
New password |
| 1017 | ਪਾਸਵਰਡ ਦੀ ਪੁਸ਼ਟੀ ਕਰੋ |
Confirm password |
| 1018 | ਠੀਕ |
OK |