accessibilitycpl.dll.mui ਈਜ਼ ਔਫ ਐਕਸੈਸ ਨਿਯੰਤਰਣ ਪੈਨਲ 180ba9d2265e7b547a033f5a7dbe3e05

File info

File name: accessibilitycpl.dll.mui
Size: 38400 byte
MD5: 180ba9d2265e7b547a033f5a7dbe3e05
SHA1: a44e5a13bbb225ebfdf5b5230e14e61457093d64
SHA256: 873f1541a1f642c313061c8fd7cb24bb93aeaf8fd1c92bd521540055f8c97095
Operating systems: Windows 10
Extension: MUI

Translations messages and strings

If an error occurred or the following message in Punjabi language and you cannot find a solution, than check answer in English. Table below helps to know how correctly this phrase sounds in English.

id Punjabi English
2%d%s%d ਸੈਕੇਂਡ %d%s%d seconds
3ਅਤਿਰਿਕਤ ਸਹਾਇਕ ਤਕਨੀਕ ਦੇ ਬਾਰੇ ਵਿੱਚ ਔਨਲਾਈਨ ਸਿੱਖੋ Learn about additional assistive technologies online
4ਤੁਹਾਡੇ ਉੱਤਰਾਂ ਦੀ ਵਰਤੋਂ ਕੇਵਲ ਪ੍ਰਸਤਾਵਿਤ ਕੀਤੀਆਂ ਸੈਟਿੰਗਾਂ ਦਾ ਨਿਰਧਾਰਨ ਕਰਨ ਦੇ ਲਈ ਕੀਤੀ ਜਾਂਦੀ ਹੈ। ਜੇਕਰ ਕੋਈ ਹੋਰ ਪ੍ਰੋਗਰਾਮ ਜਾਂ ਵੈਬ ਸਾਈਟ ਇਸ ਜਾਣਕਾਰੀ ਦੀ ਵਰਤੋਂ ਤੁਹਾਡੀਆਂ ਜ਼ਰੂਰਤਾਂ ਦੇ ਬੇਹਤਰ ਅਨੁਕੂਲ ਬਣਾਉਣ ਲਈ ਕਰਨਾ ਚਾਹੁੰਦੇ ਹੋ, ਤੁਹਾਥੋਂ ਇਸ ਪ੍ਰੋਗਰਾਮ ਦੁਆਰਾ ਸਪਸ਼ਟ ਰੂਪ ਨਾਲ ਆਗਿਆ ਮੰਗੀ ਜਾਵੇਗੀ। ਗੋਪਨੀਯਤਾ ਸਟੇਟਮੈਂਟ Your answers are used to determine recommended settings only. If another program or Web site wants to use this information to better suit your needs, you will be explicitly asked for permission by that program. Privacy Statement
5%d ਮਿੰਟ %d minutes
61 ਮਿੰਟ 1 minute
7%d ਸਕਿੰਟ %d seconds
10ਈਜ਼ ਔਫ ਐਕਸੈਸ ਸੈਂਟਰ Ease of Access Center
20ਅਤਿਰਿਕਤ ਸਹਾਇਕ ਤਕਨੀਕਾ ਦੇ ਬਾਰੇ ਵਿੱਚ ਔਨਲਾਈਨ ਸਿੱਖੋ Learn about additional assistive technologies online
21ਅਤਿਰਿਕਤ ਸਹਾਇਕ ਤਕਨੀਕਾਂ ਦੇ ਬਾਰੇ ਵਿੱਚ ਔਨਲਾਈਨ ਸਿੱਖੋ Learn about additional assistive technologies online
22ਸਹਾਇਕ ਤਕਨੀਕਾ ਦੇ ਬਾਰੇ ਵਿੱਚ ਔਨਲਾਈਨ ਸਿਖੋ Learn about additional assistive technologies online
45ਆਪਣੇ ਕੰਪਿਊਟਰ ਨੂੰ ਉਪਯੋਗ ਵਿੱਚ ਆਸਾਨ ਬਣਾਉ. Make your computer easier to use.
46ਅਪਣਾ ਕੰਪਿਊਟਰ ਵਰਤੋਂ ਵਿੱਚ ਆਸਾਨ ਬਣਾਉਣ ਦੇ ਲਈ ਸਿਫਾਰਸ਼ਾ ਪ੍ਰਾਪਤ ਕਰੋ (ਦ੍ਰਿਸ਼ਟੀ) Get recommendations to make your computer easier to use (eyesight)
47ਅਪਣਾ ਕੰਪਿਊਟਰ ਵਰਤੋ ਵਿੱਚ ਆਸਾਨ ਬਣਾਉਣ ਦੇ ਲਈ ਸਿਫਾਰਸ਼ਾ ਪ੍ਰਾਪਤ ਕਰੋ (ਦਕਸ਼ਤਾ) Get recommendations to make your computer easier to use (dexterity)
48ਅਪਣਾ ਕੰਪਿਊਟਰ ਵਰਤੋਂ ਵਿੱਚ ਆਸਾਨ ਬਣਾਉਣ ਦੇ ਲਈ ਸਿਫਾਰਸ਼ਾ ਪ੍ਰਾਪਤ ਕਰੋ (ਸੁਣਨਾ) Get recommendations to make your computer easier to use (hearing)
49ਅਪਣਾ ਕੰਪਿਊਟਰ ਵਰਤੋਂ ਵਿੱਚ ਆਸਾਨ ਬਣਾਉਣ ਦੇ ਲਈ ਸਿਫਾਰਸ਼ਾ ਪ੍ਰਾਪਤ ਕਰੋ (ਵਾਕ) Get recommendations to make your computer easier to use (speech)
50ਅਪਣਾ ਕੰਪਿਊਟਰ ਵਰਤੋਂ ਵਿੱਚ ਆਸਾਨ ਬਣਾਉਣ ਦੇ ਲਈ ਸਿਫਾਰਸ਼ਾ ਪ੍ਰਾਪਤ ਕਰੋ (ਬੋਧਿਕ) Get recommendations to make your computer easier to use (cognitive)
56ਕੰਪਿਊਟਰ ਨੂੰ ਪ੍ਰਦਰਸ਼ਨ ਦੇ ਬਿਨ੍ਹਾਂ ਉਪਯੋਗ ਕਰੋ Use the computer without a display
57ਕੰਪਿਊਟਰ ਨੂੰ ਦੇਖਣ ਵਿੱਚ ਆਸਾਨ ਬਣਾਓ Make the computer easier to see
58ਮਾਉਸ ਨੂੰ ਉਪਯੋਗ ਵਿੱਚ ਆਸਾਨ ਬਣਾਓ Make the mouse easier to use
59ਕੀਬੋਰਡ ਨੂੰ ਉਪਯੋਗ ਵਿੱਚ ਆਸਾਨ ਬਣਾਓ Make the keyboard easier to use
60ਕੰਪਿਊਟਰ ਨੂੰ ਮਾਉਸ ਅਤੇ ਕੀਬੋਰਡ ਦੇ ਬਿਨ੍ਹਾਂ ਉਪਯੋਗ ਕਰੋ Use the computer without a mouse or keyboard
61ਅਵਾਜ਼ਾਂ ਦੇ ਲਈ ਪਾਠ ਜਾਂ ਦ੍ਰਿਸ਼ ਵਿਕਲਪੀ ਉਪਯੋਗ ਕਰੋ Use text or visual alternatives for sounds
62ਕਾਰਜਾਂ ਤੇ ਕੇਂਦਰਿਤ ਕਰਨ ਦੇ ਲਈ ਇਸਨੂੰ ਆਸਾਨ ਬਣਾਓ Make it easier to focus on tasks
63ਮਾਉਸ ਕੀਜ਼ ਸੈਟ ਕਰੋ Set up Mouse Keys
64ਫਿਲਟਰ ਕੀਜ਼ ਸੈਟ ਕਰੋ Set up Filter Keys
65ਦੁਹਰਾਵ ਅਤੇ ਹੋਲੀ ਕੁੰਜੀਆਂ ਸੈਟ ਕਰੋ Set up Repeat and Slow Keys
66ਅਨੁਸ਼ੰਸਿਤ ਸੈਟਿੰਗਜ਼ Recommended settings
67ਸਾਇਨ ਇਨ ਸੈਟਿੰਗਜ਼ ਬਦਲੋ Change sign-in settings
68ਸਟਿਕੀ ਕੀਜ਼ ਸੈਟ ਕਰੋ Set up Sticky Keys
70ਇੱਕ ਉੱਤਮ ਕੰਟ੍ਰਾ&ਸਟ ਥੀਮ ਚੁਣੋ Choose a High Cont&rast theme
72%s ਸਾਇਨ-ਇਨ ਤੋਂ ਬਾਅਦ %s after sign-in
73%s ਸਾਇਨ-ਇਨ ਤੇ %s at sign-in
74ਸਕ੍ਰੀਨ ਤੇ ਪਾਠ ਸੁਣੋ ਉੱਚਾ ਪੜੋ (ਵਾਚਕ) Hear text on screen read aloud (Narrator)
75ਸਕ੍ਰੀਨ ਤੇ ਆਈਟਮਾਂ ਵੱਡੀਆਂ ਕਰੋ (ਵੱਡਾ ਕਰਨ ਵਾਲਾ) Make items on the screen larger (Magnifier)
76ਕੁੰਜੀ ਬੋਰਡ ਬਿਨਾਂ ਟਾਈਪ ਕਰੋ( ਔਨ- ਸਕ੍ਰੀਨ ਕੁੰਜੀਬੋਰਡ) Type without the keyboard (On-Screen Keyboard)
78ਕੁੰਜੀ ਬੋਰਡ ਸ਼ਾਰਟਕਟ ਦਬਾਓ ਇੱਕ ਕੁੰਜੀ ਇੱਕ ਸਮੇਂ ਤੇ ( ਸਟਿਕੀ ਕੁੰਜੀਆਂ) Press keyboard shortcuts one key at a time (Sticky Keys)
79ਜੇਕਰ ਮੈਂ ਕੁੰਜੀਆਂ ਵਾਰ ਵਾਰ ਦਬਾਉਦਾਂ ਹਾਂ, ਅਤਿਰਿਕਤ ਦਬਾਵਾਂ ਨੂੰ ਅਣਡਿੱਠ ਕਰੋ (ਫ਼ਿਲਟਰ ਕੁੰਜੀਆਂ) If I press keys repeatedly, ignore extra presses (Filter Keys)
80ਸਕ੍ਰੀਨ ਦੇ ਚੁਗਿਰਦੇ ਮਾਉਸ ਨੂੰ ਖਿਸਕਾਉਣ ਲਈ ਅੰਕੜਾ ਕੁੰਜੀਪੈਡ ਦਾ ਉਪਯੋਗ ਕਰੋ (ਮਾਉਸ ਕੁੰਜੀਆਂ) Use the numeric keypad to move the mouse around the screen (Mouse Keys)
81ਇੱਕ ਧੁਨੀ ਸੁਣੋ ਜਦੋਂ ਤੁਸੀਂ CAPS LOCK, NUM LOCK, ਜਾਂ SCROLL LOCK ਦਬਾਉਦੇਂ ਹੋ ( ਟੌਗਲ ਕੁੰਜੀਆਂ) Hear a tone when you press CAPS LOCK, NUM LOCK, or SCROLL LOCK (Toggle Keys)
82ਉਪਯੋਗ ਲਈ ਛੁਹ ਅਤੇ ਟੈਬਲੈਟ ਨੂੰ ਸੌਖਿਆਂ ਬਣਾਉਂ Make touch and tablets easier to use
83ਵਾਰਤਾਕਾਰ Narrator
84ਵਿਸਥਾਰਕ Magnifier
85ਔਨ-ਸਕ੍ਰੀਨ ਕੀਬੋਰਡ On-Screen Keyboard
86ਕੋਈ ਨਹੀਂ None
1101ਮਾਉਸ ਨੂੰ ਉਪਯੋਗ ਵਿੱਚ ਆਸਾਨ ਬਣਾਉ Make the mouse easier to use
1102ਮਾਉਸ ਪੌਇੰਟਰ Mouse pointers
1103ਮਾਉਸ ਨੂੰ ਕੀਬੋਰਡ ਦੀ ਸਹਾਇਤਾ ਨਾਲ ਨਿਯੰਤਰਣ ਕਰੋ Control the mouse with the keyboard
1105Other programs installed Other programs installed
1106ਸਮਰੂ&ਪ ਚਿੱਟਾ &Regular White
1107ਸਮ&ਰੂਪ ਕਾਲਾ Reg&ular Black
1108ਸਮਰੂਪ ਉਲਟਾ ਕ&ਰਨਾ Re&gular Inverting
1109&ਵੱਡਾ ਚਿੱਟਾ &Large White
1110ਵੱ&ਡਾ ਕਾਲਾ Large &Black
1111ਵੱਡਾ ਉਲ&ਟਾ ਕਰਨਾ Large &Inverting
1112ਵਾਧੂ ਵੱਡਾ &ਚਿੱਟਾ E&xtra Large White
1113ਵਾਧੂ ਵੱ&ਡਾ ਕਾਲਾ Extra Large Blac&k
1114ਵਾਧੂ ਵੱਡਾ ਉ&ਲਟਾ ਕਰਨਾ Extra Large I&nverting
1115ਕਿਸੀ ਵਿੰਡੋਜ਼ ਨੂੰ ਇਸ ਤੇ ਮਾਉਸ ਦੇ ਨਾਲ &ਹੋਵਰਿੰਗ ਦੁਆਰਾ ਕਾਰਜਸ਼ੀਲ ਕਰੋ Activate a &window by hovering over it with the mouse
1116ਕੰਪਿਊਟਰ ਨੂੰ ਦੇਖਣ ਵਿੱਚ ਆਸਾਨ ਬਣਾਉ Make the computer easier to see
1117ਉੱਚੀ ਆਵਾਜ਼ ਵਿੱਚ ਪੜ੍ਹਿਆ ਗਿਆ ਪਾਠ ਅਤੇ ਵੇਰਵੇ ਸੁਣੋ Hear text and descriptions read aloud
1118ਸਕ੍ਰੀਨ ਤੇ ਚੀਜ਼ਾਂ ਨੂੰ ਹੋਰ ਵੱਡਾ ਕਰੋ Make things on the screen larger
1119ਸਕ੍ਰੀਨ ਤੇ ਚੀਜ਼ਾ ਦੇਖਣਾ ਅਤੇ ਉਸਨੂੰ ਆਸਾਨ ਬਣਾਉਣਾ Make things on the screen easier to see
1121ਵਿਸਤਾਰਕ ਚਾਲੂ ਕੀਤਾ &ਗਿਆ Turn on Mag&nifier
1123ਧੁਨਾਂ ਦੇ ਲਈ ਪਾਠ ਜਾਂ ਦ੍ਰਿਸ਼ ਵਿਕਲਪੀ ਉਪਯੋਗ ਕਰੋ Use text or visual alternatives for sounds
1124ਆਵਾਜ਼ ਦੀ ਬਜਾਏ ਦ੍ਰਿਸ਼ ਸੰਕੇਤਾਂ ਦੀ ਵਰਤੋਂ ਕਰੋ Use visual cues instead of sounds
1127ਕਾਰਜ ਤੇ ਕੇਂਦਰਿਤ ਕਰਨ ਦੇ ਲਈ ਇਸਨੂੰ ਆਸਾਨ ਬਣਾਉ Make it easier to focus on tasks
1129ਲਿਖਾਵਟ ਸਰਲ ਬਣਾਉ Make it easier to type
1138ਆਪਣੇ ਕੰਪਿਊਟਰ ਨੂੰ ਉਪਯੋਗ ਵਿੱਚ ਆਸਾਨ ਬਣਾਓ Make your computer easier to use
1139ਸਧਾਰਣ ਸਾਧਨ ਦੇ ਲਈ ਤੁਰੰਤ ਐਕਸੈਸ Quick access to common tools
1141ਇਹ &ਵਿਭਾਗ ਹਮੇਸ਼ਾ ਜੋਰ ਨਾਲ ਪੜੋ Al&ways read this section aloud
1142&ਹਮੇਸ਼ਾ ਇਸ ਵਿਭਾਗ ਨੂੰ ਸਕੈਨ ਕਰੋ Always scan this secti&on
1143ਵਿਸ&ਤਾਰਕ ਸ਼ੁਰੂ ਕਰੋ Start Ma&gnifier
1144&ਨਰੇਟਰ ਅੰਰਭ ਕਰੋ Start &Narrator
1145ਔਨ-ਸਕ੍ਰੀਨ ਕੀਬੋਰਡ ਅੰਰਭ &ਕਰੋ Start On-Screen &Keyboard
1148ਉੱ&ਚ ਕੰਟ੍ਰਾਸਟ ਸੈਟਅਪ ਕਰੋ Set &up High Contrast
1153ਸਾਰੀਆਂ ਸੈਟਿੰਗਸ ਏਕਸਪਲੋਰ ਕਰੋ Explore all settings
1155ਨੇਤਰਹੀਣਤਾ ਦੇ ਲਈ ਔਪਟਿਮਾਇਜ਼ ਕਰੋ Optimize for blindness
1157ਦ੍ਰਿਸ਼ ਪ੍ਰਦਰਸ਼ਨ ਔਪਟਿਮਾਇਜ਼ ਕਰੋ Optimize visual display
1158ਕੰਪਿਊਟਰ ਨੂੰ ਮਾਉਸ ਅਤੇ ਕੀਬੋਰਡ ਦੇ ਬਿਨਾਂ ਉਪਯੋਗ ਕਰੋ Use the computer without a mouse or keyboard
1159ਬਦਲ ਇਨਪੁਟ ਡਿਵਾਈਸ ਸੈਟ ਕਰੋ Set up alternative input devices
1161ਮਾਉਸ ਜਾਂ ਹੋਰ ਪੌਇੰਟਿੰਗ ਡਿਵਾਈਸੇਸ ਦੇ ਲਈ ਸੈਟਿੰਗਸ ਸਮਾਯੋਜਿਤ ਕਰੋ Adjust settings for the mouse or other pointing devices
1162ਕੀਬੋਰਡ ਨੂੰ ਉਪਯੋਗ ਵਿੱਚ ਆਸਾਨ ਬਣਾਉ Make the keyboard easier to use
1163ਕੀਬੋਰਡ ਦੇ ਲਈ ਸੈਟਿੰਗਜ਼ ਠੀਕ ਕਰੋ Adjust settings for the keyboard
1165ਆਵਾਜ਼ ਦੇ ਲਈ ਬਦਲ ਸੈਟ ਕਰੋ Set up alternatives for sounds
1167ਪੜ੍ਹਨ ਅਤੇ ਟਾਇਪਿੰਗ ਦੇ ਲਈ ਸੈਟਿੰਗਜ਼ ਠੀਕ ਕਰੋ Adjust settings for reading and typing
1168ਸਮਾਂ ਸੀਮਾਵਾਂ ਅਤੇ ਬਾਰ-ਬਾਰ ਪ੍ਰਗਟ ਹੋਣ ਵਾਲੇ ਦਿਸ਼੍ਰਾਂ ਨੂੰ ਸਮਾਯੋਜਿਤ ਕਰੋ Adjust time limits and flashing visuals
1169ਮਾਉਸ ਨੂੰ ਸਕ੍ਰੀਨ ਦੇ ਚਾਰੋ ਪਾਸੇ ਲੈ ਜਾਣ ਦੇ ਲਈ ਅੰਕੀ ਕੀਪੈਡ ਵਰਤੋਂ ਕਰੋ. Use the numeric keypad to move the mouse around the screen.
1171&ਮਾਉਸ ਕੁੰਜੀਆਂ ਸੈਟ ਕਰੋ Set up Mouse Ke&ys
1172ਕੀਬੋਰਡ ਸ਼ੌਰਟਕਟਸ ਦਬਾਉ (ਜਿਵੇਂ CTRL+ALT+DEL) ਇੱਕ ਵਾਰ ਵਿੱਚ ਇੱਕ ਕੁੰਜੀ ਦਬਾਉ. Press keyboard shortcuts (such as CTRL+ALT+DEL) one key at a time.
1174&ਸਟਿਕੀ ਕੁੰਜੀਆਂ ਸੈਟ ਕਰੋ Set up Sti&cky Keys
1175CAPS LOCK, NUM LOCK, ਜਾਂSCROLL LOCK ਦਬਾਉਣ ਵੇਲੇ ਕੋਈ ਆਵਾਜ ਸੁਣੋ. Hear a tone when you press CAPS LOCK, NUM LOCK, or SCROLL LOCK.
1176ਟੌ&ਗਲ ਕੁੰਜੀ ਚਾਲੂ ਕਰੋ Turn on Toggle &Keys
11775 ਸੈਂਕਡ &ਤਕ NUM LOCKਕੁੰਜੇਆਂ ਦਬਾ ਕਰ ਟੌਗਲ ਕੁੰਜੀ ਚਾਲੂ ਕਰੋ Turn on Toggle Keys by holding down the NUM LOCK key for &5 seconds
1178ਸੰਖੇਪ ਜਾਂ ਦੋਹਰਾਵ ਕੀਤੇ ਗਏ ਕੀਸਟ੍ਰੋਕਾਂ ਤੇ ਧਿਆਨ ਨਾ ਦਿਉ ਜਾਂ ਇਨ੍ਹਾ ਨੂੰ ਹੌਲੀ ਕਰੋ ਅਤੇ ਕੀਬੋਰਡ ਦੋਹਰਾਉਣ ਦਰ ਠੀਕ ਕਰੋ. Ignore or slow down brief or repeated keystrokes and adjust keyboard repeat rates.
1179ਫਿਲ&ਟਰ ਕੁੰਜੀਆਂ ਚਾਲੂ ਕਰੋ Turn on F&ilter Keys
1180ਫਿਲਟਰ ਕੁੰ&ਜੀਆਂ ਸੈਟ ਕਰੋ Set up Fi<er Keys
1181ਕੀਬੋਰ&ਡ ਸ਼ੌਰਟਕਟ ਅਤੇ ਐਕਸੈਸ ਕੁੰਜੀਆਂ ਨੂੰ ਰੇਖਾਅੰਕਤ ਕਰੋ U&nderline keyboard shortcuts and access keys
1184ਕੀਬੋਰਡ ਸ਼ੌਰਟਕਟਸ ਦੀ ਵਰਤੋਂ ਵਿੱਚ ਆਸਾਨ ਬਣਾਉ Make it easier to use keyboard shortcuts
1185ਫਿਲਟਰ ਕੁੰਜੀਆਂ ਸੈਟ ਕਰੋ Set up Filter Keys
1187ਜਦ ਸੱਜਾSHIFT8 ਸੈਕੇਂਡ ਤਕ ਦ&ਬਾਇਆ ਜਾਏ ਫਿਲਟਰ ਕੁਜੀਆਂ ਚਾਲੂ ਕਰੋ Turn on Filter &Keys when right SHIFT is pressed for 8 seconds
1188ਫਿਲਟਰ ਚੋਣਾਂ Filter options
1189ਬਾਉਂ&ਸ ਕੁੰਜੀਆਂ ਚਾਲੂ ਕਰੋ Turn on &Bounce Keys
1190ਜੇਕਰ ਤੁਸੀਂ ਬਿਨਾਂ ਕਿਸੇ ਉਦੇਸ਼ ਦੇ ਕਿਸੀ ਕੀਜ਼ ਤੇ ਆਪਣੀ ਉਂਗਲਾਂ ਚਲਾਉਂਦੇ ਹੋ, ਤਾਂ ਬਾਉਂਸ ਕੀਜ਼ ਦੁਹਰਾਏ ਗਏ ਕੀਸਟ੍ਰੋਕਾਂ ਤੇ ਕੁਝ ਸਮੇਂ ਤਕ ਅਣਡਿੱਠ ਕਰ ਦੇਵੇਗੀ. If you unintentionally bounce your fingers on a key, Bounce Keys will ignore repeated keystrokes for a specific amount of time.
1191ਕੰਪਿਊਟਰ ਕੁੰਜੀਆਂ ਸਟ੍ਰੋਕ ਨੂੰ ਪ੍ਰਵਾਨ ਕਰਨ ਤੋਂ ਪਹਿਲਾਂ ਕਿਨ੍ਹੇਂ ਸਮੇਂ ਤਕ ਉਡੀਕ ਕਰੋ? How long should the computer wait before accepting keystrokes?
1193&ਦੋਹਰਾਵ ਕੁੰਜੀਆਂ ਅਤੇ ਹੋਲੀ ਕੁੰਜੀਆਂ ਚਾਲੂ ਕਰੋ Turn on &Repeat Keys and Slow Keys
1194ਕੰਪਿਊਟਰ ਦੁਆਰਾ ਸੈਟ ਕੀਤੀ ਗਈ ਸੀਮਾ ਦੇ ਅਨੁਸਾਰ ਸੰਖੇਪ ਕੀਸਟ੍ਰੋਕਾਂ ਤੇ ਧਿਆਨ ਨਾ ਦਿਉ. The computer will ignore brief keystrokes according to the time limits you set.
1195ਦੁ&ਹਰਾਵ ਕੁੰਜੀਆਂ ਅਤੇ ਹੋਲੀ ਕੁੰਜੀਆਂ ਨੂੰ ਸੈਟ ਕਰੋ Set &up Repeat Keys and Slow Keys
1196ਸੈਟਿੰ&ਗਜ਼ ਦੀ ਜਾਂਚ ਦੇ ਲਈ ਇੱਥੇ ਪਾਠ ਦਰਜ ਕਰੋ: Type text here to test setti&ngs:
1197ਹੋਰ ਸੈਟਿੰਗਜ਼ Other settings
1198&ਜਦੋਂ ਕੁੰਜੀਆਂ ਦਬਾਇਆਂ ਜਾਉਣ ਜਾਂ ਸਵੀਕਾਰ ਕੀਤਾ ਜਾਉਣ ਉਦੋਂ ਬੀਪ ਕਰੋ Beep &when keys are pressed or accepted
1200ਨਰੇਟਰ ਸਕ੍ਰੀਨ ਤੇ ਕਿਸੀ ਵੀ ਪਾਠ ਨੂੰ ਉੱਚੀ ਆਵਾਜ਼ ਵਿੱਚ ਪੜ੍ਹਦਾ ਹੈ. ਤੁਹਾਨੂੰ ਸਪੀਕਰਾ ਦੀ ਲੋੜ ਹੋਵੇਗੀ. Narrator reads aloud any text on the screen. You will need speakers.
1201ਨਰੇਟਰ ਨੂੰ &ਚਾਲੋ ਕਰੋ T&urn on Narrator
1203&ਬਲਿੰਕ ਕਰਨ ਵੇਲੇ ਕਰਸਰ ਦੀ ਮੋਟਾਈ ਸੈਟ ਕਰੋ: Set the thickness of the &blinking cursor:
1204ਪੂਰਵ-ਦਰਸ਼ਨ: Preview:
1205ਸਾ&ਰੇ ਬੇਲੋੜੇ ਐਨੀਮੇਸ਼ਨ ਬੰਦ ਕਰੋ (ਜਦੋ ਸੰਭਵ ਹੋਵੇ) Turn off all unnecessary animations (&when possible)
1206ਪਿਛੋਕੜ ਆਕਾਰ ਨੂੰ ਹਟਾਉ (ਜਿੱਥੇ ਉਪਲਬਧ ਨਾ ਹੋ&ਵੇ) Remove back&ground images (where available)
1207ਵਿਡੀਓਜ਼ ਵਿੱਚ ਕੀ ਹੋ ਰਿਹਾ ਹੈ ਇਸਦਾ ਵਰਨਨ ਸੁਣੋ (ਜਿੱਥੇ ਉਪਲਬਧ ਹੋਵੇ). Hear descriptions of what's happening in videos (when available).
1208ਔ&ਡੀਓ ਵਰਨਨ ਨੂੰ ਮੋੜੋ Turn on Aud&io Description
1209ਕਿਨ੍ਹੇ ਲੰਬੇ ਸਮੇਂ ਤਕ Windows ਸੂਚਨਾ ਸੰਵਾਦ ਬਾਕਸ ਨੂੰ ਖੁਲ੍ਹਾ ਰ&ਹਿਣਾ ਚਾਹੀਦਾ ਹੈ? How long should Windows notification dialog bo&xes stay open?
1214ਮਾਉਸ ਅਤੇ ਕੀਬੋਰਡ ਦੀ ਵਰਤੋਂ ਤੋਂ ਬਚੋ Avoid using the mouse and keyboard
1215ਕੰਪਿਊਟਰ ਨੂੰ ਨਿਯੰਤਰਣ ਕਰਨ, ਪ੍ਰੋਗਰਾਮ ਖੋਲ੍ਹਣ ਅਤੇ ਪਾਠ ਡਿਕਟੇਟ ਕਰਨ ਦੇ ਲਈ ਕਿਸੀ ਮਾਇਕਰੋਫੋਨ ਵਿੱਚ ਬੋਲੋ. Speak into a microphone to control the computer, open programs, and dictate text.
1216ਵਾਕ ਪਛਾਣ ਦੀ &ਵਰਤੋਂ ਕਰੋ &Use Speech Recognition
1217ਕਿਸੀ ਕੀਬੋਰਡ ਦੇ ਚਿੱਤਰ ਨਾਲ ਮਾਉਸ ਕਿਸੀ ਹੋਰ ਪੌਇੰਟਿੰਗ ਡਿਵਾਈਸ ਜਿਵੇਂ ਜਾਯਸਟਿਕ ਦੀ ਵਰਤੋਂ ਨਾਲ ਕੀਬੋਰਡ ਚੁਣਕੇ ਲਿੱਖੋ. Type using the mouse or another pointing device such as a joystick by selecting keys from a picture of a keyboard.
1218ਸਕ੍ਰੀਨ &ਤੇ ਕੀਬੋਰਡ ਦੀ ਵਰਤੋਂ ਕਰੋ Use On-Screen &Keyboard
1219ਮਾਉਸ ਕੁੰਜੀਆਂ ਸੈਟ ਕਰੋ Set up Mouse Keys
1221ਖੱ&ਬਾ ALT + ਖੱਬਾ left SHIFT + NUM LOCK ਦੇ ਨਾਲ ਮਾਉਸ ਕੁੰਜੀਆਂ ਚਾਲੂ ਕਰੋ Turn on Mouse &Keys with left ALT + left SHIFT + NUM LOCK
1222ਪੌਇੰਟਰ ਗਤੀ Pointer speed
1223ਉੱਚ ਗਤੀ: Top speed:
1224ਘੱਟ Low
1225ਉੱਚ High
1226ਏਕਸੇਲਰੇਸ਼ਨ: Acceleration:
1227ਹੌਲੀ Slow
1228ਤੇਜ਼ Fast
1229ਗਤੀ &ਵਧਾਉਣ ਲਈ Ctrl ਨੂੰ ਦੱਬਕੇ ਰੱਖੋ ਅਤੇ ਗਤੀ ਘਟਾਉਣ ਲਈ ਸ਼ਿਫਟ ਦੱਬਕੇ ਰੱਖੋ Hold do&wn CTRL to speed up and SHIFT to slow down
1231ਮਾਉਸ ਕੁੰਜੀਆਂ ਦੀ ਵਰਤੋਂ ਕਰੋ ਜਦ NUM LOCK ਹੋਵੇ: Use Mouse Keys when NUM LOCK is:
1232&ਚਾਲੂ O&n
1233ਬੰਦ Off
1234ਕਾਰਜਪੱਟੀ ਤੇ ਮਾਉ&ਸ ਦੇ ਪ੍ਰਤੀਰੂਪ ਪ੍ਰਦਰਸ਼ਨ ਕਰੋ Display the Mouse Ke&ys icon on the taskbar
1235ਕੰਪਿਊਟਰ ਨੂੰ ਪ੍ਰਦਰਸ਼ਨ ਦੇ ਬਿਨਾਂ ਉਪਯੋਗ ਕਰੋ Use the computer without a display
1236ਉੱਚੀ ਆਵਾਜ਼ ਵਿੱਚ ਪੜ੍ਹਿਆ ਗਿਆ ਪਾਠ ਸੁਣੋ Hear text read aloud
1237ਵਾਕ ਦੇ ਲਈ ਪਾਠ &ਸੈਟ ਕਰੋ &Set up Text to Speech
1239ਦੁਹਰਾਵ ਕੁੰਜੀਆਂ ਅਤੇ ਹੋਲੀ ਕੁੰਜੀਆਂ ਨੂੰ ਸੈਟ ਕਰੋ Set up Repeat Keys and Slow Keys
1240ਕਿਸੀ ਕੁੰਜੀਆਂ ਨੂੰ ਹੋਲਡ ਡਾਉਨ ਕਰਨ ਵੇਲੇ ਦੁਹਰਾਏ ਗਏ ਕੀਸਟ੍ਰੋਕਾਂ ਤੇ ਧਿਆਨ ਨਾ ਦੇਵੋ Avoid repeated keystrokes when you hold down a key
1242ਦੁ&ਹਰਾਏ ਗਏ ਸਾਰੇ ਕੀਸਟ੍ਰੋਕਾਂ ਤੇ ਧਿਆਨ ਨਾ ਦਿਉ Ig&nore all repeated keystrokes
1244ਕੀਬੋਰ&ਡ ਦੁਹਰਾਉਂਣ ਦੀ ਦਰ ਹੋਲੀ ਕਰੋ Slow down keyboard repeat &rates
1246ਅਗਲੇ ਦੋਹਰੇ ਕੀਸਟ੍ਰੋਕਾਂ ਨੂੰ ਮਨਜ਼ੂਰ ਕਰਨ ਤੋਂ ਪਹਿਲਾਂ ਕੰਪਿਊਟਰ ਨੂੰ ਕਿਨ੍ਹੇ ਸਮੇਂ ਤਕ ਉਡੀਕ ਕਰਨੀ ਪ&ਵੇਗੀ? How &long should the computer wait before accepting subsequent repeated keystrokes?
1247ਅਗਲੇ ਦੁਹਰੇ ਕੀਸਟ੍ਰੋਕਾਂ ਨੂੰ ਮਨਜ਼ੂਰ ਕਰਨ ਤੋਂ ਪਹਿਲਾਂ ਕੰਪਿਊਟਰ ਨੂੰ ਕਿਨ੍ਹੇ ਸਮੇਂ ਤਕ ਉਡੀਕ ਕਰਨਾ ਚਾਹੀਦਾ ? How long should the computer wait before accepting the first repeated keystroke?
1248ਗਲਤੀ ਨਾਲ ਕੀਤੇ ਗਏ ਕੀਸਤ੍ਰੋਕਾਂ ਤੇ ਧਿਆਨ ਨਾ ਦਿਉ Avoid accidental keystrokes
1249ਤੁਹਾਡੇ ਕੰਪਿਊਟਰ ਨੂੰ ਕੀਸਟ੍ਰੋਕ ਮਨਜ਼ੂਰ ਕਰਨ ਤੋਂ ਪਹਿਲਾਂ ਤੁਸੀਂ ਕਿਸੀ ਕੁੰਜੀ ਨੂੰ ਕਿਨ੍ਹੀ ਦੇਰ ਤਕ ਹੋਲਡ ਡਾਉਨ ਕਰਨਾ &ਚਾਹੁੰਦੇ ਹੋ? How long do you want to hold down a &key before your computer accepts the keystroke?
1250ਸੈਟਿੰਗਜ਼ ਦੀ ਜਾਂਚ ਦੇ ਲਈ ਇੱਥੇ &ਪਾਠ ਦਰਜ ਕਰੋ: Type text here to test settin&gs:
1251ਆਪਣੇ ਕੰਪਿਊਟਰ ਦੀ ਵਰਤੋਂ ਅਤੇ ਆਸਾਨ ਬਣਾਉਣ ਦੇ ਲਈ ਸਿਫਾਰਸ਼ਾ ਪ੍ਰਾਪਤ ਕਰੋ Get recommendations to make your computer easier to use
1252ਆਪਣੇ ਕੰਪਿਊਟਰ ਨੂੰ ਦੇਖਣ, ਸੁਨਣ ਅਤੇ ਵਰਤੋਂ ਕਰਨ ਵਿੱਚ ਅਤੇ ਆਸਾਨ ਬਣਾਉਣ ਵਾਲੀ ਸਿਫਾਰਸ਼ਾ ਪ੍ਰਾਪਤ ਕਰਨ ਦੇ ਲਈ ਹੇਠਲੇ ਪ੍ਰਸ਼ਨਾ ਦੇ ਉੱਤਰ ਦਿਉ. Answer the following questions to get recommendations for settings that can make your computer easier to see, hear, and use.
1253ਹਰ ਇੱਕ ਪ੍ਰਸ਼ਨ ਦੇ ਲਈ, ਤੁਹਾਡੇ ਤੇ ਲਾਗੂ ਹੋਣ ਵਾਲੇ ਸਾਰੇ ਕਥਨਾ ਦੀ ਚੋਣ ਕਰੋ, ਜਦੋਂ ਤੁਸੀਂ ਪੂਰਣ ਕਰ ਚੁਕੇ ਹੋਵੋ, ਤਾਂ ਤੁਸੀਂ ਨਿਸ਼ਚਤ ਕਰ ਸਕਦੇ ਹੋ ਕਿ ਕਿਹੜੀ ਸੈਟਿੰਗਜ਼ ਚਾਲੂ ਕਰਨਾ ਹੈ. For each question, select all statements that apply to you. When you're done, you can decide which settings to turn on.
1255ਦ੍ਰਿਸ਼ਟੀ ਸ਼ਕਤੀ (5 ਵਿੱਚੋਂ 1) Eyesight (1 of 5)
1256TV ਤੇ ਆਕਾਰ ਅਤੇ ਪਾਠ ਦੇਖਣ ਵਿੱ&ਚ ਮੁਸ਼ਕਿਲ (ਉਦੋਂ ਵੀ ਮੈਂ ਚਸ਼ਮਾ ਪਾਇਆ ਹੋਵੇ). Images and te&xt on TV are difficult to see (even when I'm wearing glasses).
1257ਰੋਸ਼ਨੀ ਵਾਲੇ ਹਾਲਾਤ ਮੇਰੇ ਮੌਨੀ&ਟਰ ਤੇ ਆਕਾਰ ਦੇਖਣਾ ਕਠਿਨ ਬਣਾਉਂਦੇ ਹਨ. Lighting conditions make it difficult to &see images on my monitor.
1258ਮੈਂ ਅੰਧਾਂ &ਹਾਂ. I am b&lind.
1259&ਮੈਨੂੰ ਕੋਈ ਹੋਰ ਪ੍ਰਕਾਰ ਦੀ ਦ੍ਰਿਸ਼ ਦੁਰਬਲਤਾ ਹੈ (ਉਦੋਂ ਵੀ ਜੇਕਰ ਐਨਕ ਇਸਨੂੰ ਠੀਕ ਕਰ ਦਿੰਦੇ ਹਨ). I have another type of vision &impairment (even if glasses correct it).
1263ਅ&ਗਲਾ &Next
1264&ਰੱਦ ਕਰੋ &Cancel
1265Dexterity (5 ਵਿੱਚੋ 2) Dexterity (2 of 5)
1266&ਪੇਨ ਅਤੇ ਪੈਂਸਿਲ ਦੀ ਵਰਤੋਂ ਵਿੱਚੋਂ ਮੁਸ਼ਕਿਲ. &Pens and pencils are difficult to use.
1267ਕੋਈ ਸਰੀਰਕ ਸਥਿਤੀ ਮੇਰੀ ਬਾਹਾਂ, ਗੁਟ, ਹੱਥਾਂ ਅਤੇ ਉਂਗਲੀਆਂ ਦੀ &ਵਰਤੋਂ ਨੂੰ ਪ੍ਰਭਾਵਿਤ ਕਰਦੀ ਹੈ. A physical condition affects the &use of my arms, wrists, hands, or fingers.
1268ਮੈਂ ਕਿਸੀ ਕੀਬੋਰ&ਡ ਦੀ ਵਰਤੋਂ ਨਹੀਂ ਕਰਦਾ. I do not use a &keyboard.
1269ਸੁਣ ਰਿਹਾ ਹੈ (5 ਵਿੱਚੋਂ 3) Hearing (3 of 5)
1270ਚਰਚਾ ਸੁਣਨ ਵਿੱਚ ਮੁਸ਼ਕਿਲ ਹੋ ਸਕਦੀ ਹੈ (ਕਿਸੀ ਸੁਣਨ &ਯੰਤਰ ਦੇ ਨਾਲ ਵੀ). C&onversations can be difficult to hear (even with a hearing aid).
1271&ਪਿਛੋਕੜ ਸ਼ੋਰ ਕੰਪਿਊਟਰ ਸੁਣਨ ਵਿੱਚ ਮੁਸ਼ਕਿਲ ਪੈਦਾ ਹੋ ਸਕਦੀ ਹੈ. &Background noise makes the computer difficult to hear.
1272ਮੈਨੂੰ &ਸੁਣਨ ਵਿੱਚ ਮੁਸ਼ਕਿਲ ਹੈ. I a&m hard of hearing.
1273ਮੈਂ ਬ&ਹਿਰਾਂ ਹਾਂ. &I am deaf.
1274ਵਿਵੇਚਨਾ (5 ਵਿੱਚੋਂ 5) Reasoning (5 of 5)
1275ਮੇਰੇ &ਲਈ ਏਕਾਗਰਚਿਤ ਹੋ ਪਾਉਣਾ ਹਮੇਸ਼ਾ ਮੁਸ਼ਕਿਲ ਹੁੰਦਾ ਹੈ. It is often d&ifficult for me to concentrate.
1276ਮੈਂ ਕੁਝ ਸਿੱਖਣ ਵਿੱਚ ਅ&ਸਮਰੱਥ ਹਾਂ, ਜਿਵੇਂ ਡਾਯਸਲੇਕਸਿਆ. I have a &learning disability, such as dyslexia.
1277ਮੇਰੇ ਲਈ ਚੀਜ਼ਾਂ ਰੱਖਣਾ ਅਕਸਰ ਮੁਸ਼ਕਿਲ &ਹੁੰਦਾ ਹੈ. It is often difficult for me to remember thin&gs.
1278ਸੰਪੰ&ਨ D&one
1281ਮਾਉਸ ਕੁੰ&ਜੀਆਂ ਨੂੰ ਚਾਲੂ ਕਰੋ Turn on &Mouse Keys
1282ਸਟਿਕੀ ਕੁੰਜੀਆਂ &ਨੂੰ ਚਾਲੂ ਕਰੋ Tu&rn on Sticky Keys
1284ਕਿਸੀ ਪੌਇੰਟਿੰਗ ਡਿਵਾਈਸ ਦੀ ਵਰਤੋਂ ਟਾਈਪ ਕਰੋ Type using a pointing device
1286ਕਾਰਜਪੱ&ਟੀ ਤੇ ਫਿਲਟਰ ਕੀਜ਼ ਆਈਕੋਨ ਪ੍ਰਦਰਸ਼ਿਤ ਕਰੋ Displa&y the Filter Keys icon on the taskbar
1288ਬੈਕਅਪ ਦੇ ਲਈ ਕੋਈ ਦੁਬਾਰਾ ਸਥਾਪਿਤ ਪੌਇੰਟ ਬਣਾਉ Create a restore point for backup
1289ਦ੍ਰਿਸ਼ ਚੇਤਾਵਨੀ ਚੁਣੋ Choose visual warning
1290ਕੋਈ ਨ&ਹੀਂ &None
1291ਫਲੈਸ਼ ਸਕ੍ਰਿਆ ਸਿਰਲੇਖ ਪੱ&ਟੀ Flash active caption &bar
1292ਫਲੈਸ਼ ਸਕ੍ਰਿਆ &ਵਿੰਡੋ Flash active &window
1293ਫਲੈਸ਼ ਡੈ&ਸਕਟੌਪ Flash des&ktop
1294ਸਟਿਕੀ ਕੁੰਜੀਆਂ ਸੈਟ ਕਰੋ Set up Sticky Keys
1295SHIFT ਨੂੰ ਪੰਜ ਵਾਰ ਦ&ਬਾਉਣ ਤੇ ਸਟਿਕ ਕੁੰਜੀਆਂ ਚਾਲੂ ਕਰੋ Turn on Sticky &Keys when SHIFT is pressed five times
1296ਵਿਕਲਪ Options
1297ਕਿਸੀ ਪੰ&ਗਤੀ ਵਿੱਚ ਦੋ ਵਾਰ ਦਬਾਉਣ ਤੇ ਸੰਸ਼ੋਧਿਤ ਕੁੰਜੀ ਦੁਬਾਰਾ ਚਾਲੂ ਕਰੋ &Lock modifier keys when pressed twice in a row
1298ਇੱਕ &ਵਾਰ ਵਿੱਚ ਦੋ ਕੀਜ਼ ਦਬਾਏ ਜਾਣ ਤੇ, ਸਟਿਕੀ ਕੀਜ਼ ਬੰਦ ਕਰੋ T&urn off Sticky Keys when two keys are pressed at once
1299ਫੀਡਬੈਕ Feedback
1300ਮੋਡੀਫਾਇਰ ਕੀਜ਼ ਨੂੰ ਦਬਾਉਣ ਤੇ ਆਵਾਜ਼ &ਚਲਾਉ Pla&y a sound when modifier keys are pressed
1301ਕਾਰ&ਜਪੱਟੀ ਤੇ ਸਟਿਕੀ ਕੁੰਜੀਆਂ ਪ੍ਰਤੀਰੂਪ ਨੂੰ ਪ੍ਰਦਰਸ਼ਨ ਕਰੋ D&isplay the Sticky Keys icon on the task bar
1302ਵਿਸਤਾਰਕ ਸਕ੍ਰੀਨ ਤੇ ਕਿੱਥੇ ਵੀ ਵੱਡਾ ਕਰਦਾ ਹੈ ਅਤੇ ਉਸ ਖੇਤਰ ਵਿੱਚ ਹਰ ਚੀਜ਼ ਵੱਡੀ ਕਰ ਦਿੰਦਾ ਹੈ. ਤੁਸੀਂ ਵਿਸਤਾਰਕ ਨੂੰ ਆਸਪਾਸ ਖਿਸਕਾ ਸਕਦੇ ਹੋ, ਇੱਕ ਥਾਂ ਤੇ ਅਵਰੋਧਿਤ ਕਰ ਸਕਦੇ ਹੋ ਜਾਂ ਇਸਦਾ ਆਕਾਰ ਬਦਲ ਸਕਦੇ ਹੋ। Magnifier zooms in anywhere on the screen, and makes everything in that area larger. You can move Magnifier around, lock it in one place, or resize it.
1304ਠੀ&ਕ &OK
1305ਰੱਦ ਕਰੋ Cancel
1306&ਲਾਗੂ ਕਰੋ A&pply
1307ਹੋਰ ਲੋਕਾਂ ਨੂੰ ਮੇਰੀ ਗਲਬਾਤ ਸਮਝਣ &ਵਿੱਚ ਮੁਸ਼ਕਿਲ ਹੈ(ਪਰ ਐਕਸੈਂਟ ਦੇ ਕਾਰਣ ਨਹੀਂ). Other &people have difficulty understanding me in a conversation (but not due to an accent).
1308ਮੇਰੇ ਕੋਲ ਭਾਸ਼ਣ ਨੁਕਸਾਨ &ਹੈ. I have a &speech impairment.
1309ਐਕਸੈਸ ਸੈਟਿੰਗਜ਼ ਦੀ ਸੁਵਿਧਾ ਨੂੰ ਚਾਲੂ ਕਰਨ ਦੇ ਲਈ ਕੀਬੋਰਡ ਸ਼ੌਰਟਕਟਸ ਦਾ ਉਪਯੋਗ ਕਰਦੇ ਸਮੇਂ: When using keyboard shortcuts to turn Ease of Access settings on:
1312ਭਾਸ਼ਣ (5 ਵਿੱਚੋਂ 4) Speech (4 of 5)
1314ਆ&ਪਣੇ ਕੰਪਿਊਟਰ ਦੀ ਵਰਤੋਂ ਅਤੇ ਆਸਾਨ ਬਣਾਉਣ ਦੇ ਲਈ ਸਿਫਾਰਸ਼ਾ ਪ੍ਰਾਪਤ ਕਰੋ Get &recommendations to make your computer easier to use
1319ਇਹ ਵੀ ਦੇਖੋ See also
1320ਵਿਸਤਾਰਕ ਸਕਰੀਨ ਦੇ ਕਿਸੀ ਭਾਗ ਨੂੰ ਵੱਡਾ ਕਰਦਾ ਹੈ. Magnifier enlarges part of the screen.
1321ਨਰੇਟਰ ਸਕ੍ਰੀਨ ਦਾ ਪਾਠ ਜ਼ੋਰ ਨਾਲ ਪੜ੍ਹਦਾ ਹੈ. Narrator reads aloud text on the screen.
1322ਔਨ-ਸਕ੍ਰੀਨ ਕੀਬੋਰਡ ਮਾਉਸ ਜਾਂ ਕੋਈ ਹੋਰ ਪੌਇੰਟਿੰਗ ਡਿਵਾਈਸ ਦਾ ਉਪਯੋਗ ਕਰਦੇ ਹੋਏ ਕੀਬੋਰਡ ਦੇ ਚਿੱਤਰ ਤੇ ਕਲਿਕ ਕਰਕੇ ਲਿੱਖਣਾ ਸੰਭਵ ਕਰਦਾ ਹੈ. On-Screen Keyboard makes it possible to type using the mouse or another pointing device by clicking keys on a picture of a keyboard.
1325ਪਾਠ ਅਤੇ ਪ੍ਰਤੀਰੂਪ ਦੇ ਪਾਠ ਦਾ ਆਕਾ&ਰ ਬਦਲੋ Change the si&ze of text and icons
1326ਵਿੰਡੋ ਕਿਨਾਰੇ ਦਾ ਰੰਗ ਅਤੇ ਪਾਰਦਰਸ਼ਿਤਾ ਸਮਾ&ਯੋਜਿਤ ਕਰੋ Ad&just the color and transparency of the window borders
1327ਫੋਕਸ ਸਮਕੋਣ ਨੂੰ ਮੋ&ਟਾ ਕਰੋ Make the focus rectangle thic&ker
1328ਮਾਉਸ ਸੈਟਿੰ&ਗਜ਼ Mouse &settings
1329&ਕੀਬੋਰਡ ਸੈਟਿੰਗਜ਼ Key&board settings
1330ਔ&ਡੀਓ ਡਿਵਾਈਸੇਸ ਅਤੇ ਆਵਾਜ਼ ਥੀਮ Aud&io Devices and Sound Themes
1331ਇਹ ਸੈਟਿੰਗਜ਼ ਤੁਹਾਡੀਆਂ ਲੋੜਾਂ ਪੂਰੀ ਕਰਨ ਦੇ ਲਈ ਤੁਹਾਡਾ ਕੰਪਿਊਟਰ ਸੈਟ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ. ਹੇਠਾਂ ਸਿਫਾਰਸ਼ ਸੈਟਿੰਗਜ਼ ਦੀ ਸਮੀਖਿਆ ਕਰੋ ਅਤੇ ਵਰਤੋਂ ਕਰਨ ਦੇ ਮਨਪੰਸਦ ਚੋਣਾਂ ਦੀ ਚੋਣ ਕਰੋ। These settings can help you set up your computer to meet your needs. Review the recommended settings below and select the options that you want to use.
1332ਤੁਹਾਡੀ ਚੋਣ ਤੇ ਆਧਾਰਿਤ ਕੋਈ ਸਿਫਾਰਸ਼ਾ ਨਹੀਂ ਹੈ. There are no recommendations based on your selections.
1333ਤੁਸੀਂ ਦੋ ਚੀਜ਼ਾਂ ਵਿੱਚੋਂ ਕੋਈ ਇੱਕ ਕਰ ਸਕਦੇ ਹੋ: You can try one of two things:
1334ਪ੍ਰਸ਼ਨਾਵਲੀ ਨੂੰ ਦੁਬਾਰਾ ਪੂਰਨ ਕਰ ਰਿਹਾ ਹੈ. Completing the questionnaire again.
1335ਈਜ਼ ਔਫ ਐਕਸੈਸ ਮੁੱਖ ਪੰਨੇ ਤੇ ਵਾਪਸ ਜਾਉ. Return to the Ease of Access home page.
1342ਤੁਹਾਡੇ ਦੁਆਰਾ ਸਾਈਨ ਇਨ ਕਰਨ 'ਤੇ, ਸਾਈਨ ਇਨ ਕਰਨ ਤੋਂ ਬਾਅਦ, ਜਾਂ ਦੋਵੇਂ ਸਥਿਤੀਆਂ ਵਿੱਚ ਤੁਹਾਡੇ ਕੋਲ ਸਹਾਇਕ ਤਕਨੀਕਾਂ ਹੋ ਸਕਦੀਆਂ ਹਨ ਜੋ ਆਪਣੇ ਆਪ ਸ਼ੁਰੂ ਹੋ ਸਕਦੀਆਂ ਹਨ। You can have assistive technologies start automatically when you sign in, after you sign in, or both. Select the check boxes for each option you'd like to use.
1346ਉਨ੍ਹਾਂ ਸਾਰੇ ਕਥਨਾ ਦੀ ਚੋਣ ਕਰੋ ਜੋ ਤੁਹਾਡੇ ਤੇ ਲਾਗੂ ਹੁੰਦੇ ਹਨ: Select all statements that apply to you:
1347ਆਵਾ&ਜਾਂ ਦੇ ਲਈ ਦ੍ਰਿਸ਼ ਸੂਚਨਾ ਚਾਲੂ ਕਰੋ (ਆਵਾਜ਼ ਰਖਿਅਕ) Tu&rn on visual notifications for sounds (Sound Sentry)
1348ਬੋਲੇ ਗਏ ਸੰਵਾਦ ਦੇ ਲਈ ਪਾਠ ਸਿਰਲੇਖ ਚਾਲੂ ਕਰੋ (ਜਦ ਉਪਲ&ਬਧ ਹੋਵੇ) T&urn on text captions for spoken dialog (when available)
1349ਖੱਬਾ ALT + ਖੱਬਾ SHIFT + PRINT SCREEN &ਦਬਾਉਣ ਤੇ ਉੱਚ ਕੰਟ੍ਰਾਸਟ ਚਾਲੂ ਜਾਂ ਬੰਦ ਕਰੋ Turn on or off High Contrast when &left ALT + left SHIFT + PRINT SCREEN is pressed
1357ਕਿਸੀ ਸੁਵਿਧਾ ਨੂੰ ਚਾਲੂ ਕਰਦੇ ਸਮੇਂ ਸੈਟਿੰਗ ਤੇ ਕੋਈ ਚੇਤਾਵਨੀ ਸੁਨੇ&ਹਾ ਪ੍ਰਦਰਸ਼ਨ ਕਰੋ Display &a warning message when turning a setting on
1358ਕਿਸੀ ਸੁਵਿਧਾ ਨੂੰ ਚਾਲੂ &ਜਾਂ ਬੰਦ ਕਰਦੇ ਸਮੇਂ ਸੈਟਿੰਗ ਤੇ ਕੋਈ ਧੁਨੀ ਦਿਉ &Make a sound when turning a setting on or off
1360ਕਿਸੀ ਸੁਵਿਧਾ ਨੂੰ ਚਾਲੂ ਜਾਂ ਬੰਦ ਕਰਦੇ ਸਮੇਂ ਸੈਟਿੰਗ &ਤੇ ਕੋਈ ਧੁਨੀ ਦਿਉ Make a sound when t&urning a setting on or off
1361ਕਿਸੀ ਸੁ&ਵਿਧਾ ਨੂੰ ਚਾਲੂ ਕਰਦੇ ਸਮੇਂ ਸੈਟਿੰਗ ਤੇ ਕੋਈ ਚੇਤਾਵਨੀ ਸੁਨੇਹਾ ਪ੍ਰਦਰਸ਼ਨ ਕਰੋ Display &a warning message when turning a setting on
1364ਕਿਸੀ ਸੁਵਿਧਾ ਨੂੰ ਚਾਲੂ ਜਾਂ ਬੰਦ ਕਰਦੇ ਸਮੇਂ ਸੈ&ਟਿੰਗ ਤੇ ਕੋਈ ਧੁਨੀ ਦਿਉ &Make a sound when turning a setting on or off
1368ਫਿਲਟਰ ਕੁੰਜੀਆਂ &ਚਾਲੂ ਕਰੋ Turn on F&ilter Keys
1369&ਸਟਿਕੀ ਕੁੰਜੀਆਂ ਨੂੰ ਚਾਲੂ ਕਰੋ Tu&rn on Sticky Keys
1370ਔਡੀਓ ਡਿ&ਵਾਈਸੇਸ ਅਤੇ ਆਵਾਜ਼ ਥੀਮ &Audio Devices and Sound Themes
1372ਵੱਧ ਕੰਟ੍ਰਾਸਟ High Contrast
1373Magnifier enlarges part of the screen. Magnifier enlarges part of the screen.
1374On-Screen Keyboard makes it possible to type using the mouse or another pointing device by clicking keys on a picture of a keyboard. On-Screen Keyboard makes it possible to type using the mouse or another pointing device by clicking keys on a picture of a keyboard.
1376ਅੱਖਾਂ ਤੇ ਤਨਾਵ ਘਟਾਉਣ ਅਤੇ ਵਸਤੂਆਂ ਨੂੰ ਪੜਨ ਵਿੱਚ ਆਸਾਨ ਬਣਾਉਣ ਦੇ ਲਈ ਉੱਚ ਕੰਟ੍ਰਾਸਟ ਰੰਗਾਂ ਵਿੱਚ ਕੰਟ੍ਰਾਸਟ ਨੂੰ ਵਧਾਉਂਦਾ ਹੈ. ਇਸਨੂੰ ਚਾਲੂ ਕਰਨ ਦੇ ਲਈ, ਖੱਬਾ Shift+ਖੱਬਾ Alt+ Print Screen ਦਬਾਉ. High contrast increases the contrast in colors to reduce eyestrain and make things easier to read. To turn it on, press Left Shift+Left Alt+ Print Screen.
1379Use the computer without a display Use the computer without a display
1380ਕੰਪਿਊਟਰ ਨੂੰ ਦੇਖਣਾ ਸੌਖਾ ਬਣਾਓ Make the computer easier to see
1381Use the computer without a mouse or keyboard Use the computer without a mouse or keyboard
1383Make the keyboard easier to use Make the keyboard easier to use
1384Use text or visual alternatives for sounds Use text or visual alternatives for sounds
1385Make it easier to focus on tasks Make it easier to focus on tasks
1386ਸੁਨਿਸ਼ਚਿਤ ਨਹੀਂ ਹੈ ਕਿ ਕਿੱਥੋਂ ਸ਼ੁਰੂ ਕਰਨਾ ਹੈ? Not sure where to start?
1387Get Help Get Help
1388ਮਦਦ Help
1389ਜਦੋਂ ਤੁਸੀਂ ਇਸ ਸੈਟਿੰਗਸ ਦੀ ਚੋਣ ਕਰਦੇ ਹੋ, ਤਾਂ ਤੁਹਾਡੇ ਦੁਆਰਾ ਸਾਇਨ ਇਨ ਕਰਨ ਤੇ ਹਰ ਵੇਲੇ ਉਹ ਆਪਣੇ ਆਪ ਅੰਰਭ ਕੀਤੇ ਜਾਣਗੇ। When you select these settings, they will automatically start each time you sign in.
1390ਜਦੋਂ ਤੁਸੀਂ ਇਸ ਸੈਟਿੰਗਜ਼ ਦੀ ਚੋਣ ਕਰਦੇ ਹੋ, ਤਾਂ ਤੁਹਾਡੇ ਦੁਆਰਾ ਲੌਗ ਔਨ ਕਰਨ ਤੇ ਹਰ ਵੇਲੇ ਉਹ ਆਪਣੇ ਆਪ ਅੰਰਭ ਕੀਤੇ ਜਾਣਗੇ। When you select these tools, they will automatically start each time you sign in.
1391ਪ੍ਰਤਖਤਾ ਅਤੇ ਆਵਾਜ਼ ਪ੍ਰਭਾਵਾਂ ਨੂੰ ਵਿਅਕਤੀ&ਗਤ ਬਣਾਉ Pe&rsonalize appearance and sound effects
1392ਪ੍ਰਦਰਸ਼ਨ &ਪ੍ਰਭਾਵਾਂ ਨੂੰ ਨਿਰਧਾਰਤ ਕਰੋ Fine tune display effe&cts
1393Dvorak ਕੀਬੋ&ਰਡ ਜੋੜੋ ਅਤੇ ਹੋਰ ਕੀਬੋਰਡ ਇਨਪੁਟ ਸੈਟਿੰਗਜ਼ ਬਦਲੋ Add a Dvorak keyboard and chan&ge other keyboard input settings
1394ਤੁਹਾਡਾ ਕੰਪਿਊਟਰ ਸਾਰੇ ਦੋਹਰਾਏ ਜਾਣ ਵਾਲੇ ਕੀਸਟ੍ਰੋਕਾਂ ਦੀ ਅਣਗਹਿਲੀ ਕਰ ਸਕਦਾ ਹੈ ਜਾਂ ਦੋਹਰਾਏ ਜਾਣ ਵਾਲੇ ਕੀਸਟ੍ਰੋਕਾਂ ਨੂੰ ਮਨਜ਼ੂਰ ਕਰਨ ਤੋਂ ਪਹਿਲਾਂ ਤੁਸੀਂ ਸਮੇਂ ਅੰਤਰਾਲ ਸੈਟ ਕਰ ਸਕਦੇ ਹੋ. Your computer can ignore all repeated keystrokes or you can set the time interval before it accepts repeated keystrokes.
1395ਤੁਸੀਂ ਸ਼ੁਰੂਆਤ ਕਰਨ ਵਿੱਚ ਮਦਦ ਦੇ ਲਈ ਇਸ ਵਿਭਾਗ ਵਿੱਚ ਸਾਧਨਾਂ ਦੀ ਵਰਤੋਂ ਕਰ ਸਕਦੇ ਹੋ। You can use the tools in this section to help you get started.
1396Windows ਇਸ ਸੂਚੀ ਨੂੰ ਆਪਣੇ ਆਪ ਪੜ੍ਹ ਸਕਦਾ ਹੈ ਅਤੇ ਸਕੈਨ ਕਰ ਸਕਦਾ ਹੈ. ਹਾਇਲਾਈਟੇਡ ਸਾਧਨ ਦੀ ਚੋਣ ਕਰਨ ਦੇ ਲਈ SPACEBAR ਦਬਾਓ। Windows can read and scan this list automatically. Press the SPACEBAR to select the highlighted tool.
1397ਮਾਉਸ ਪੌਇੰਟਰਸ ਦਾ ਰੰਗ ਅਤੇ ਆਕਾਰ ਬਦਲੋ. Change the color and size of mouse pointers.
1399Get recommendations to make your computer easier to use. Get recommendations to make your computer easier to use.
1400These programs are available on this computer. Running more than one at a time might cause conflicts. These programs are available on this computer. Running more than one at a time might cause conflicts.
1401ਕੋਈ ਉੱਚ &ਕੰਟ੍ਰਾਸਟ ਰੰਗ ਯੋਜਨਾ ਚੁਣੋ Choose a High Cont&rast color scheme
1402ਕੀਬੋਰਡ ਸ਼ੌਰਟਕਟ Keyboard shortcut
1403ਪੜ੍ਹ ਰਿਹਾ ਹੈ Reading
1406ਬਲਿੰਕਿੰਗ ਕਰਸਰ ਦੀ ਮੁਟਾਈ ਸੈਟ ਕਰੋ Set the thickness of the blinking cursor
1407ਕਿਨ੍ਹੇ ਲੰਬੇ ਸਮੇਂ ਤਕ Windows ਸੂਚਨਾ ਸੰਵਾਦ ਬਾਕਸ ਨੂੰ ਖੁਲ੍ਹਾ ਰਹਿਣਾ ਚਾਹੀਦਾ ਹੈ? How long should Windows notification dialog boxes stay open?
1409ਤੁਹਾਡੇ ਕੰਪਿਊਟਰ ਨੂੰ ਕੀਸਟ੍ਰੋਕ ਮਨਜ਼ੂਰ ਕਰਨ ਤੋਂ ਪਹਿਲਾਂ ਤੁਸੀਂ ਕਿਸੀ ਕੁੰਜੀ ਨੂੰ ਕਿਨ੍ਹੀ ਦੇਰ ਤਕ ਹੋਲਡ ਡਾਉਨ ਕਰਨਾ ਚਾਹੁੰਦੇ ਹੋ? How long do you want to hold down a key before your computer accepts the keystroke?
1410test test
1412ਅਗਲੇ ਦੋਹਰੇ ਕੀਸਟ੍ਰੋਕਾਂ ਨੂੰ ਮਨਜ਼ੂਰ ਕਰਨ ਤੋਂ ਪਹਿਲਾਂ ਕੰਪਿਊਟਰ ਨੂੰ ਕਿਨ੍ਹੇ ਸਮੇਂ ਤਕ ਉਡੀਕ ਕਰਨੀ ਪਵੇਗੀ? How long should the computer wait before accepting subsequent repeated keystrokes?
1413ਸਿਖਰਲੀ ਗਤੀ Top speed
1414ਐਕਸਲਰੇਸ਼ਨ Acceleration
1416ਵਾਕ ਪਛਾਣ ਦੀ ਵ&ਰਤੋਂ ਕਰੋ Use Speech Recog&nition
1417ਵਿੰਡੋਜ਼ ਪ੍ਰਬੰਧਿਤ ਕਰਨਾ ਹੋਰ ਅਸਾਨ ਬਣਾਉ Make it easier to manage windows
1419ਸਕਰੀਨ ਦੇ ਕਿਨਾਰੇ ਤੇ ਖਿਸਕਣ ਤੇ ਵਿੰਡੋਜ਼ ਨੂੰ ਸਵੈਚਲਿਤ ਵਿਵਸਥਿਤ ਹੋਣ ਤੋਂ ਰੋਕੋ Prevent windows from being automatically arranged when moved to the edge of the screen
1422ਸਹੈਕ ਤਕਨੀਕ Assistive Technology
14241429 1429
1431ਛੁਹ ਅਤੇ ਟੈਬਲੈਟ ਲਈ ਸੈਟਿੰਗਾਂ ਅਨੁਕੂਲ ਕਰੋ Adjust settings for touch and tablets
1432Make touch and tablets easier to use Make touch and tablets easier to use
1433ਆਪਣੇ ਟੈਬਲੈਟ ਤੇ Windows ਬਟਨ ਅਤੇ ਉਪਰ ਵਿਸਤਾਰ ਬਟਨ ਇਕੱਠੇ ਦਬਾਉਣ ਤੇ ਇੱਕ ਉਪਲਬਧਤਾ ਟੂਲ ਸ਼ੁਰੂ ਕਰ ਸਕਦੇ ਹੋ। ਇਹ ਬਦਲਣ ਲਈ ਕਿਹੜਾ ਟੂਲ ਸ਼ੁਰੂ ਕਰੀਏ? Pressing the Windows button and Volume up button together on your tablet can start an accessibility tool. Which accessibility tool would you like to be launched?
1435ਪ੍ਰਚਲਤ ਟੂਲ ਸ਼ੁਰੂ ਕਰ ਰਿਹਾ Launching common tools
1436ਉਪਯੋਗ ਲਈ ਛੁਹ ਨੂੰ ਸੌਖਿਆਂ ਬਣਾਉਂਦਾ ਹੈ Make touch easier to use
1437ਉਪਲਬਧਤਾ ਟੂਲ Accessibility tools
1438ਇਸ ਟੂਲ ਨੂੰ ਸਾਇਨ-ਇਨ ਸਕ੍ਰੀਨ ਤੋਂ ਸ਼ੁਰੂ ਕਰੋ Launch this tool from the sign-in screen
1439ਛੁਹ ਅਤੇ ਟੈਬਲੈਟ Touch and tablets
1440ਸਾਇਨ-ਇਨ ਤੋਂ ਬਾਅਦ After sign-in
1441ਸਾਇਨ-ਇਨ ਤੇ At sign-in
1442ਆਪਣੇ ਟੈਬਲੈਟ ਤੇ Windows ਬਟਨ ਅਤੇ ਉਪਰ ਵਿਸਤਾਰ ਬਟਨ ਇਕੱਠੇ ਦਬਾਉਣ ਤੇ ਇੱਕ ਉਪਲਬਧਤਾ ਟੂਲ ਸ਼ੁਰੂ ਕਰ ਸਕਦੇ ਹੋ। ਇਹ ਬਦਲਣ ਲਈ ਕਿਹੜਾ ਟੂਲ ਸ਼ੁਰੂ ਕਰਨਾ ਜਦੋਂ ਤੁਸੀਂ ਸਾਇਨ ਇਨ ਹੋਣ ਦੇ ਬਾਅਦ ਇਨ੍ਹਾਂ ਬਟਨਾਂ ਨੂੰ ਦਬਾਉਦੇਂ ਹੋ,ਪੰਨਾ ਉਪਯੋਗ ਲਈ ਛੁਹ ਅਤੇ ਟੈਬਲੈਟ ਨੂੰ ਸੌਖਿਆਂ ਬਣਾਓ ‘ਤੇ ਜਾਓ। Pressing the Windows button and Volume Up button together on your tablet can start an accessibility tool. To change which tool launches when you press these buttons after you've signed in, go to the Make touch and tablets easier to use page.
5002Windows ਮਿਆਰੀ (ਵੱਡਾ) Windows Standard (large)
5003Windows Standard (extra large) Windows Standard (extra large)
5004Windows Black Windows Black
5005Windows Black (large) Windows Black (large)
5006Windows Black (extra large) Windows Black (extra large)
5007Windows Inverted Windows Inverted
5008Windows Inverted (large) Windows Inverted (large)
5009Windows Inverted (extra large) Windows Inverted (extra large)
6000Ease of Access Sign-in Settings Ease of Access Sign-in Settings
6001The System Restore Wizard failed to start. The System Restore Wizard failed to start.
6002You do not have the required privileges to change sign-in settings. You do not have the required privileges to change sign-in settings.
6003An unexpected error occured elevating your privileges. (0x%xL) An unexpected error occured elevating your privileges. (0x%xL)
6004Ease of Access Center. ,,,,,Make your computer easier to use. ,,,,,You can use the tools in this section to help you get started. Windows can read and scan this list automatically. Press the Spacebar to select the highlighted tool. Ease of Access Center. ,,,,,Make your computer easier to use. ,,,,,You can use the tools in this section to help you get started. Windows can read and scan this list automatically. Press the Spacebar to select the highlighted tool.
6005An unexpected error occurred displaying help topic. (0x%xL) An unexpected error occurred displaying help topic. (0x%xL)
6006An unexpected error occurred creating help interface. (0x%xL) An unexpected error occurred creating help interface. (0x%xL)
6007An unexpected error occurred linking to Color Scheme Control Panel. (0x%xL) An unexpected error occurred linking to Color Scheme Control Panel. (0x%xL)
6008An unexpected error occurred linking to the Display (Make fonts larger or smaller) Control Panel. (0x%xL) An unexpected error occurred linking to the Display (Make fonts larger or smaller) Control Panel. (0x%xL)
6009An unexpected error occurred linking to the Personalization Control Panel. (0x%xL) An unexpected error occurred linking to the Personalization Control Panel. (0x%xL)
6010An unexpected error occurred linking to the Speech Recognition Control Panel. (0x%xL) An unexpected error occurred linking to the Speech Recognition Control Panel. (0x%xL)
6011An unexpected error occurred linking to the Mouse Control Panel. (0x%xL) An unexpected error occurred linking to the Mouse Control Panel. (0x%xL)
6012An unexpected error occurred linking to the Keyboard Control Panel. (0x%xL) An unexpected error occurred linking to the Keyboard Control Panel. (0x%xL)
6013An unexpected error occurred linking to the Sound Control Panel. (0x%xL) An unexpected error occurred linking to the Sound Control Panel. (0x%xL)
6014An unexpected error occurred linking to the Text to Speech Control Panel. (0x%xL) An unexpected error occurred linking to the Text to Speech Control Panel. (0x%xL)
6015An unexpected error occurred linking to a URL. (0x%xL) An unexpected error occurred linking to a URL. (0x%xL)
6016Ease of Access Center. ,,,,,Make your computer easier to use. ,,,,,You can use the tools in this section to help you get started. Windows can read and scan this list automatically. Press the Spacebar to select the highlighted tool. ,,,,,You can tab through the options and select them by pressing the Spacebar Ease of Access Center. ,,,,,Make your computer easier to use. ,,,,,You can use the tools in this section to help you get started. Windows can read and scan this list automatically. Press the Spacebar to select the highlighted tool. ,,,,,You can tab through the options and select them by pressing the Spacebar
6019An unexpected error occurred linking to the Region and Language Control Panel. (0x%xL) An unexpected error occurred linking to the Region and Language Control Panel. (0x%xL)
6020An unexpected error occurred starting or configuring a program to run automatically. (0x%xL) An unexpected error occurred starting or configuring a program to run automatically. (0x%xL)
6021An unexpected error occurred configuring program not to run. (0x%xL) An unexpected error occurred configuring program not to run. (0x%xL)

EXIF

File Name:accessibilitycpl.dll.mui
Directory:%WINDIR%\WinSxS\amd64_microsoft-windows-a..bilitycpl.resources_31bf3856ad364e35_10.0.15063.0_pa-in_7b8322c584840381\
File Size:38 kB
File Permissions:rw-rw-rw-
File Type:Win32 DLL
File Type Extension:dll
MIME Type:application/octet-stream
Machine Type:Intel 386 or later, and compatibles
Time Stamp:0000:00:00 00:00:00
PE Type:PE32
Linker Version:14.10
Code Size:0
Initialized Data Size:37888
Uninitialized Data Size:0
Entry Point:0x0000
OS Version:10.0
Image Version:10.0
Subsystem Version:6.0
Subsystem:Windows GUI
File Version Number:10.0.15063.0
Product Version Number:10.0.15063.0
File Flags Mask:0x003f
File Flags:(none)
File OS:Windows NT 32-bit
Object File Type:Dynamic link library
File Subtype:0
Language Code:Punjabi
Character Set:Unicode
Company Name:Microsoft Corporation
File Description:ਈਜ਼ ਔਫ ਐਕਸੈਸ ਨਿਯੰਤਰਣ ਪੈਨਲ
File Version:10.0.15063.0 (WinBuild.160101.0800)
Internal Name:AccessibilityCpl
Legal Copyright:© Microsoft Corporation. ਸਾਰੇ ਹੱਕ ਰਾਖਵੇਂ ਹਨ।
Original File Name:AccessibilityCpl.DLL.MUI
Product Name:Microsoft® Windows® Operating System
Product Version:10.0.15063.0
Ole Self Register:
Directory:%WINDIR%\WinSxS\x86_microsoft-windows-a..bilitycpl.resources_31bf3856ad364e35_10.0.15063.0_pa-in_1f648741cc26924b\

What is accessibilitycpl.dll.mui?

accessibilitycpl.dll.mui is Multilingual User Interface resource file that contain Punjabi language for file accessibilitycpl.dll (ਈਜ਼ ਔਫ ਐਕਸੈਸ ਨਿਯੰਤਰਣ ਪੈਨਲ).

File version info

File Description:ਈਜ਼ ਔਫ ਐਕਸੈਸ ਨਿਯੰਤਰਣ ਪੈਨਲ
File Version:10.0.15063.0 (WinBuild.160101.0800)
Company Name:Microsoft Corporation
Internal Name:AccessibilityCpl
Legal Copyright:© Microsoft Corporation. ਸਾਰੇ ਹੱਕ ਰਾਖਵੇਂ ਹਨ।
Original Filename:AccessibilityCpl.DLL.MUI
Product Name:Microsoft® Windows® Operating System
Product Version:10.0.15063.0
Translation:0x446, 1200