| 1 | ਚਿਹਰਾ |
Face |
| 2 | ਆਇਰਿਸ |
Iris |
| 3 | ਸਾਈਨ ਇਨ ਬਟਨ |
Sign in button |
| 4 | ਸੰਦਰਭ ਸੁਨੇਹਾ |
Context message |
| 5 | Windows Hello |
Windows Hello |
| 50 | ਕਿਰਪਾ ਕਰਕੇ ਆਪਣੀ ਪਛਾਣ ਕਰਨ ਲਈ ਇੱਕ ਵੱਖਰਾ ਤਰੀਕਾ ਵਰਤੋਂ। |
Please use a different method to identify yourself. |
| 51 | ਹੈਲੋ %1!s!! ਜਾਰੀ ਰੱਖਣ ਲਈ ਓ.ਕੇ. ਦੀ ਚੋਣ ਕਰੋ। |
Hello %1!s!! Select OK to continue. |
| 52 | ਤੁਹਾਡੀ ਪਛਾਣ ਨਹੀਂ ਕੀਤੀ ਜਾ ਸਕੀ। ਆਪਣੀ PIN ਦਾਖਲ ਕਰੋ। |
Couldn't recognize you. Please enter your PIN. |
| 100 | Windows ਤੁਹਾਨੂੰ ਸਾਈਨ ਇਨ ਨਹੀਂ ਕਰ ਸਕਿਆ। |
Windows couldn't sign you in. |
| 101 | ਹੈਲੋ %1!s! |
Hello %1!s! |
| 104 | ਤੁਹਾਨੂੰ ਲੱਭ ਰਿਹਾ ਹੈ… |
Looking for you... |
| 105 | ਤਿਆਰ ਹੋ ਰਹੇ... |
Getting ready... |
| 106 | ਕੈਮਰਾ ਚਾਲੂ ਨਹੀਂ ਹੋ ਸਕਿਆ। ਕਿਰਪਾ ਕਰਕੇ ਆਪਣੀ PIN ਨਾਲ ਸਾਈਨ ਇਨ ਕਰੋ। |
Couldn't turn on the camera. Please sign in with your PIN. |
| 107 | ਸਾਈਨ ਇਨ ਕਰਨ ਲਈ ਤੁਹਾਡੇ PIN ਦੀ ਲੋੜ ਹੈ। |
Your PIN is required to sign in. |
| 108 | ਤੁਹਾਡਾ ਖਾਤਾ ਅਸਮਰੱਥ ਕੀਤਾ ਗਿਆ ਹੈ। ਆਪਣੇ ਸਮਰਥਨ ਵਿਅਕਤੀ ਨਾਲ ਸੰਪਰਕ ਕਰੋ। |
Your account has been disabled. Please contact your support person. |
| 109 | ਇਸ ਤੋਂ ਪਹਿਲੇ ਕਿ ਤੁਸੀਂ Windows Hello ਨੂੰ ਵਰਤਣਾ ਸ਼ੁਰੂ ਕਰ ਸਕੋ, ਤੁਹਾਨੂੰ ਇੱਕ PIN ਸੈਟ ਅਪ ਕਰਨਾ ਹੁੰਦਾ ਹੈ। |
Before you can start using Windows Hello, you have to set up a PIN. |
| 111 | ਇਸ ਤੋਂ ਪਹਿਲੇ ਕਿ ਤੁਸੀਂ Windows Hello ਨੂੰ ਵਰਤਣਾ ਸ਼ੁਰੂ ਕਰ ਸਕੋ, ਤੁਹਾਨੂੰ ਆਪਣਾ PIN ਦਾਖ਼ਲ ਕਰਨਾ ਹੁੰਦਾ ਹੈ। |
Before you can start using Windows Hello, you have to enter your PIN. |
| 113 | ਹੈਲੋ, %1!s!! ਸਾਈਨ ਇਨ ਕਰਨ ਲਈ ਲੌਕ ਸਕਰੀਨ ਨੂੰ ਰੱਦ ਕਰੋ। |
Hello, %1!s!! Dismiss the lock screen to sign in. |
| 114 | ਮਾਫ ਕਰਨਾ, ਕੁਝ ਗ਼ਲਤ ਹੋਇਆ ਹੈ। ਕਿਰਪਾ ਕਰਕੇ ਅਪਣੀ PIN ਨਾਲ ਸਾਈਨ ਇਨ ਕਰੋ। |
Sorry something went wrong. Please sign in with your PIN. |
| 120 | ਮਾਫ ਕਰਨਾ, ਕੁਝ ਗ਼ਲਤ ਹੋਇਆ ਹੈ। ਕਿਰਪਾ ਕਰਕੇ ਆਪਣੀ PIN ਦਾਖਲ ਕਰੋ। |
Sorry something went wrong. Please enter your PIN. |
| 121 | ਇਸ ਵੇਲੇ ਤੁਹਾਡੇ ਐਡਮਿਨਿਸਟ੍ਰੇਟਰ ਦੁਆਰਾ Windows Hello ਨੂੰ ਅਸਮੱਥ ਬਣਾਇਆ ਗਿਆ ਹੈ। |
Windows Hello is currently disabled by your administrator. |
| 123 | ਯਕੀਨੀ ਬਣਾ ਰਿਹਾ ਹੈ ਕਿ ਇਹ ਤੁਸੀਂ ਹੀ ਹੋ… |
Making sure it's you... |
| 124 | ਕੈਮਰਾ ਉਪਲੱਬਧ ਨਹੀਂ ਹੈ। ਕਿਰਪਾ ਕਰਕੇ ਆਪਣੀ PIN ਨਾਲ ਸਾਈਨ ਇਨ ਕਰੋ। |
Camera not available. Please sign in with your PIN. |
| 125 | ਤੁਹਾਡੀ ਪਛਾਣ ਨਹੀਂ ਕੀਤੀ ਜਾ ਸਕੀ। ਕਿਰਪਾ ਕਰਕੇ ਆਪਣੀ PIN ਨਾਲ ਸਾਈਨ ਇਨ ਕਰੋ। |
Couldn't recognize you. Please sign in with your PIN. |
| 126 | ਤੁਹਾਡੀ ਪਛਾਣ ਨਹੀਂ ਕੀਤੀ ਜਾ ਸਕੀ। ਆਪਣੀ PIN ਦਾਖ਼ਲ ਕਰਨ ਲਈ ਉੱਪਰ ਵੱਲ ਸਵਾਇਪ ਕਰੋ। |
Couldn't recognize you. Swipe up to enter PIN. |
| 127 | ਅਵਰੋਧਿਤ ਸਕਰੀਨ ਨੂੰ ਖਾਰਜ ਕਰਨ ਲਈ ਸਵਾਇਪ ਅਪ ਕਰੋ। |
Swipe up to dismiss the lock screen. |
| 128 | ਰਿਮੋਟ ਸੈਸ਼ਨ ਕ੍ਰਿਆਸ਼ੀਲ ਹੈ। ਸਾਈਨ ਇਨ ਕਰਨ ਲਈ ਅਵਰੋਧਿਤ ਸਕ੍ਰੀਨ ਨੂੰ ਖਾਰਜ ਕਰੋ। |
Remote session is active. Dismiss the lock screen to sign in. |
| 129 | ਸਾਈਨ ਇਨ ਕਰਨ ਲਈ ਅਵਰੋਧਿਤ ਸਕ੍ਰੀਨ ਨੂੰ ਖਾਰਜ ਕਰੋ। |
Dismiss the lock screen to sign in. |
| 150 | ਤੁਹਾਨੂੰ ਪਛਾਣਿਆ ਨਹੀਂ ਜਾ ਸਕਿਆ। |
Couldn't recognize you. |
| 152 | ਕੈਮਰਾ ਚਾਲੂ ਨਹੀਂ ਕੀਤਾ ਜਾ ਸਕਿਆ। |
Couldn't turn on the camera. |
| 153 | ਕੈਮਰਾ ਉਪਲਬਧ ਨਹੀਂ ਹੈ। |
Camera not available. |
| 155 | ਮੁਆਫ ਕਰਨਾ ਕੁਝ ਗਲਤ ਹੋ ਗਿਆ ਹੈ। |
Sorry something went wrong. |
| 156 | ਸਾਈਨ ਇਨ ਕਰਨ ਲਈ ਤੁਹਾਡੇ ਪਾਸਵਰਡ ਦੀ ਲੋੜ ਹੈ। |
Your password is required to sign in. |
| 157 | ਕੈਮਰਾ ਵਰਤੋਂ ਵਿੱਚ ਹੈ। ਕਿਰਪਾ ਕਰਕੇ ਆਪਣੀ PIN ਨਾਲ ਸਾਈਨ ਇਨ ਕਰੋ। |
Camera is in use. Please sign in with your PIN. |
| 158 | ਕੈਮਰਾ ਡ੍ਰਾਇਵਰ ਖਰਾਬ ਸਥਿਤੀ ਵਿੱਚ ਹੈ। ਕਿਰਪਾ ਕਰਕੇ ਆਪਣੀ PIN ਨਾਲ ਸਾਈਨ ਇਨ ਕਰੋ। |
Camera driver is in a bad state. Please sign in with your PIN. |
| 180 | ਨਮਸਤੇ! ਚੀਜ਼ਾਂ ਤਿਆਰ ਕਰ ਰਿਹਾ ਹੈ... |
Hello! Getting things ready... |
| 200 | ਤੁਹਾਡਾ ਡਿਵਾਇਸ ਤੁਹਾਨੂੰ ਨਹੀਂ ਲੱਭ ਸਕਿਆ। ਯਕੀਨੀ ਬਣਾਓ ਕਿ ਤੁਹਾਡਾ ਕੈਮਰਾ ਲੈਂਸ ਸਾਫ਼ ਹੈ। |
Your device couldn't detect you. Make sure your camera lens is clean. |
| 201 | ਬਹੁਤ ਚਮਕਦਾਰ! ਕੁੱਝ ਲਾਈਟਾਂ ਨੂੰ ਬੰਦ ਕਰੋ ਜਾਂ ਅੰਦਰ ਜਾਓ। |
Too bright! Turn off some lights or go inside. |
| 202 | ਬਹੁਤ ਹਨੇਰਾ! ਕੁੱਝ ਲਾਈਟਾਂ ਨੂੰ ਚਲਾਓ ਜਾਂ ਕੁੱਝ ਚਮਕਦਾਰ ਸਥਾਨ ਤੇ ਖਿਸਕਾਓ। |
Too dark! Turn on some lights or move somewhere brighter. |
| 203 | ਪੁਸ਼ਟੀ ਕਰੋ ਕਿ ਤੁਸੀਂ ਵਿਚਕਾਰ ਹੋ ਅਤੇ ਕੈਮਰੇ ਵੱਲ ਸਿੱਧਾ ਦੇਖੋ। |
Make sure you're centered and looking directly at the camera. |
| 204 | ਬਹੁਤ ਨੇੜੇ! ਥੋੜ੍ਹਾ ਜਿਹਾ ਹੋਰ ਦੂਰ ਖਿਸਕਾਓ। |
Too close! Try moving a little farther away. |
| 205 | ਬਹੁਤ ਦੂਰ! ਥੋੜ੍ਹਾ ਨੇੜੇ ਖਿਸਕਾਓ। |
Too far away! Try moving a bit closer. |
| 206 | ਆਪਣਾ ਸਿਰ ਥੋੜ੍ਹਾ ਖੱਬੇ ਪਾਸੇ ਅਤੇ ਫਿਰ ਸੱਜੇ ਪਾਸੇ ਘੁਮਾਉ। |
Turn your head slightly to the left and right. |
| 207 | ਆਪਣੀਆਂ ਅੱਖਾਂ ਨੂੰ ਥੋੜ੍ਹਾ ਵੱਧ ਖੋਲ੍ਹੋ। |
Open your eyes a little wider. |
| 208 | ਆਪਣੀਆਂ ਅੱਖਾਂ ਤੇ ਪ੍ਰਤੀਬਿੰਬ ਪੈਣ ਤੋਂ ਬਚਣ ਲਈ ਹੌਲੀ ਹੌਲੀ ਖਿਸਕਾਓ। |
Move slightly to avoid reflection off your eyes. |
| 209 | ਥੋੜ੍ਹਾ ਜਿਹਾ ਹੋਰ ਦੂਰ ਖਿਸਕਾਓ |
Move farther away |
| 210 | ਥੋੜ੍ਹਾ ਜਿਹਾ ਨੇੜੇ ਖਿਸਕਾਓ |
Move closer |
| 211 | ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਡਿਵਾਇਸ ਨੂੰ ਸਿੱਧਾ ਪਕੜੋ। |
Hold your device straight in front of your eyes. |
| 212 | ਤੁਹਾਡੇ ਡਿਵਾਇਸ ਨੂੰ ਤੁਹਾਨੂੰ ਲੱਭਣ ਵਿੱਚ ਮੁਸ਼ਕਲ ਆ ਰਹੀ ਹੈ। ਯਕੀਨੀ ਬਣਾਓ ਕਿ ਤੁਹਾਡਾ ਕੈਮਰਾ ਲੈਂਸ ਸਾਫ਼ ਹੈ। |
Your device is having trouble detecting you. Make sure your camera lens is clean. |
| 213 | ਤੁਹਾਡਾ ਡਿਵਾਇਸ ਤੁਹਾਡੀਆਂ ਉਂਗਲਾਂ ਨੂੰ ਨਹੀਂ ਪਛਾਣ ਸਕਿਆ। ਯਕੀਨੀ ਬਣਾਓ ਕਿ ਤੁਹਾਡਾ ਕੈਮਰਾ ਲੈਂਸ ਸਾਫ਼ ਹੈ। |
Your device couldn't detect your eyes. Make sure your camera lens is clean. |
| 301 | Windows Hello ਦੇ ਨਾਲ ਸਾਇਨਇਨ ਨਹੀਂ ਕਰ ਸਕਦਾ? |
Can't sign in with Windows Hello? |
| 302 | ਵੱਖ - ਵੱਖ ਚਾਨਣ ਦੀ ਹਾਲਤ ਜਾਂ ਜਦੋਂ ਤੁਹਾਡਾ ਆਭਾਸ ਬਦਲਦਾ ਹੈ (ਉਦਾਹਰਣ ਲਈ, ਨਵੇਂ ਚਸ਼ਮੇ) ਤੱਦ ਪਹਿਚਾਣ ਨੂੰ ਬਿਹਤਰ ਕਰਣ ਲਈ ਸੇਟਅਪ ਦੁਬਾਰਾ ਕਰੋ। |
Go through setup again to improve recognition in different lighting conditions, or when your appearance changes (for example, new glasses). |
| 303 | Windows Hello ਵਿੱਚ ਪਹਿਚਾਣ ਨੂੰ ਬਿਹਤਰ ਕਰੋ |
Improve recognition in Windows Hello |
| 304 | Windows Hello ਲਈ ਨਵੀਨਤਮ ਅਪਡੇਟ ਦਾ ਲਾਭ ਲੈਣ ਲਈ ਸੇਟਅਪ ਦੁਬਾਰਾ ਕਰੋ। |
To take advantage of the latest updates to Windows Hello, go through setup again. |
| 305 | ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਸਾਈਨ-ਇਨ ਕਰਨ ਲਈ ਚਿਹਰੇ ਦੀ ਪ੍ਰਮਾਣਿਕਤਾ ਨੂੰ ਵਰਤ ਸਕਦੇ ਹੋ? |
Do you know that you can use face authentication to sign in? |
| 306 | ਸ਼ੁਰੂਆਤ ਕਰਨ ਲਈ Windows Hello ਚਿਹਰਾ ਸੈਟਅਪ ਦੀ ਜਾਣਕਾਰੀ ਲਓ। |
Go through the Windows Hello face setup to get started. |
| 307 | Windows Hello ਨਾਲ ਕੋਈ ਸਮੱਸਿਆ ਹੈ। |
There is a problem with Windows Hello. |
| 308 | ਇਸ ਸਮੱਸਿਆ ਨੂੰ ਠੀਕ ਕਰਨ ਲਈ ਕਿਰਪਾ ਕਰਕੇ ਦੁਬਾਰਾ ਸੈੱਟਅਪ ਰਾਹੀਂ ਜਾਓ। |
Please go through the setup again to fix this issue. |