| File name: | Windows.UI.CredDialogController.dll.mui |
| Size: | 7680 byte |
| MD5: | 0a23f7fc46d4228f3c1776088ec716a7 |
| SHA1: | 0a1ccc410517c2b936c57abeaf22e990cdb3bdfb |
| SHA256: | ec5df734d140a7ef0ea5f411bf3574eb416ec6ff39f6f4a3641d1a0dc60f72bb |
| Operating systems: | Windows 10 |
| Extension: | MUI |
If an error occurred or the following message in Punjabi language and you cannot find a solution, than check answer in English. Table below helps to know how correctly this phrase sounds in English.
| id | Punjabi | English |
|---|---|---|
| 100 | ਵਿਸ਼ੇਸ਼ ਨੈਟਵਰਕ ਪਾਸਵਰਡ ਸਹੀ ਨਹੀਂ ਹੈ। | The specified network password is not correct. |
| 101 | ਪਹਿਲੀ ਵਾਰੀ ਲੌਗਇਨ ਕਰਨ ਤੋਂ ਪਹਿਲਾਂ ਉਪਭੋਗਤਾ ਪਾਸਵਰਡ ਬਦਲ ਦੇਣਾ ਚਾਹੀਦਾ ਹੈ. | The user’s password must be changed before logging on the first time. |
| 102 | EAS ਨੀਤੀ ਮੰਗਦੀ ਹੈ ਕਿ ਔਪਰੇਸ਼ਨ ਦੇ ਹੋ ਸਕਣ ਤੋਂ ਪਹਿਲਾਂ ਉਪਭੋਗਤਾ ਨੂੰ ਆਪਣਾ ਪਾਸਵਰਡ ਬਦਲ ਲੈਣਾ ਚਾਹੀਦਾ ਹੈ। | EAS policy requires that the user change their password before this operation can be performed. |
| 103 | ਗਲਤ ਪਾਸਵਰਡ। | Incorrect password. |
| 104 | ਐਕਸੈਸ ਵਰਜਿਤ ਹੈ. | Access is denied. |
| 105 | ਨੈਟਵਰਕ ਐਕਸੈਸ ਨਕਾਰਿਆ ਗਿਆ ਹੈ। | Network access is denied. |
| 106 | ਉਪਭੋਗਤਾ ਦਾ ਨਾਂ ਜਾਂ ਪਾਸਵਰਡ ਗਲਤ ਹੈ. | The user name or password is incorrect. |
| 107 | ਖਾਤਾ ਸੀਮਾ ਬੰਧਨ ਇਸ ਉਪਭੋਗਤਾ ਨੂੰ ਸਾਈਨ ਇਨ ਕਰਨ ਤੋਂ ਰੋਕ ਰਹੇ ਨੇ. ਉਦਾਹਰਨ: ਵਜੋਂ ਖਾਲੀ ਪਾਸਵਰਡ ਦੀ ਇਜਾਜ਼ਤ ਨਹੀਂ ਹੈ, ਸਾਈਨ ਇਨ ਸਮੇਂ ਸੀਮਤ ਹਨ, ਜਾਂ ਇੱਕ ਨੀਤੀ ਸੀਮਾ ਬੰਧਨ ਨੂੰ ਲਾਗੂ ਕੀਤਾ ਹੈ. | Account restrictions are preventing this user from signing in. For example: blank passwords aren’t allowed, sign-in times are limited, or a policy restriction has been enforced. |
| 108 | ਤੁਹਾਡੇ ਖਾਤੇ ਵਿੱਚ ਸਮਾਂ ਪਾਬੰਦਿਆਂ ਹਨ ਜਿਨ੍ਹਾਂ ਨੇ ਇਸ ਵੇਲੇ ਤੁਹਾਨੂੰ ਸਾਈਨ ਇਨ ਕਰਨ ਤੋਂ ਰੋਕ ਰਹੀਆਂ ਹਨ। | Your account has time restrictions that keep you from signing in right now. |
| 109 | ਇਸ ਉਪਭੋਗਤਾ ਨੂੰ ਸਾਈਨ ਇਨ ਕਰਨ ਦੀ ਇਜਾਜ਼ਤ ਨਹੀਂ ਹੈ. | This user isn’t allowed to sign in to this computer. |
| 110 | ਇਸ ਖਾਤੇ ਲਈ ਪਾਸਵਰਡ ਦੀ ਮਿਆਦ ਖਤਮ ਹੋ ਗਈ ਹੈ। | The password for this account has expired. |
| 111 | ਉਪਭੋਗਤਾ ਸਾਈਨ ਇਨ ਨਹੀਂ ਕਰ ਸਕਦਾ ਕਿਉਂਕਿ ਇਹ ਖਾਤਾ ਵਰਤਮਾਨ ਵਿੱਚ ਅਸਮਰਥ ਹੈ. | This user can’t sign in because this account is currently disabled. |
| 112 | ਦਿੱਤਾ ਗਿਆ ਉਪਭੋਗਤਾ ਨਾਮ ਅਯੋਗ ਹੈ। | The specified username is invalid. |
| 113 | ਇਸ ਖਾਤੇ ਲਈ ਅਣਾਧਿਕ੍ਰਿਤ ਸਮੇਂ ਵਿੱਚ ਲੌਗ ਇਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। | Attempting to log in during an unauthorized time of day for this account. |
| 114 | ਕੀ ਤੁਸੀਂ ਇਸ ਐਪ ਨੂੰ ਆਪਣੇ ਡਿਵਾਈਸ ਉੱਤੇ ਪਰਿਵਰਤਨ ਕਰਨ ਦੀ ਇਜਾਜ਼ਤ ਦੇਣਾ ਚਾਹੁੰਦੇ ਹੋ? | Do you want to allow this app to make changes to your device? |
| 116 | ਕੀ ਤੁਸੀਂ ਇਸ ਐਪ ਨੂੰ ਆਪਣੇ ਡਿਵਾਈਸ ਉੱਤੇ ਸੌਫਟਵੇਅਰ ਸਥਾਪਿਤ ਕਰਨ ਦੀ ਇਜਾਜ਼ਤ ਦੇਣਾ ਚਾਹੁੰਦੇ ਹੋ? | Do you want to allow this app to install software on your device? |
| 117 | ਕੀ ਤੁਸੀਂ ਇਸ ਐਪ ਨੂੰ ਆਪਣੇ ਡਿਵਾਈਸ ਤੋਂ ਸੌਫਟਵੇਅਰ ਹਟਾਉਣ ਦੀ ਇਜਾਜ਼ਤ ਦੇਣਾ ਚਾਹੁੰਦੇ ਹੋ? | Do you want to allow this app to remove software from your device? |
| 118 | ਕੀ ਤੁਸੀਂ ਇਸ ਐਪ ਨੂੰ ਆਪਣੇ ਡਿਵਾਈਸ ਉੱਤੇ ਸੌਫਟਵੇਅਰ ਅਪਡੇਟ ਕਰਨ ਦੀ ਇਜਾਜ਼ਤ ਦੇਣਾ ਚਾਹੁੰਦੇ ਹੋ? | Do you want to allow this app to update software on your device? |
| 119 | ਕੀ ਤੁਸੀਂ ਇਸ ਐਪ ਨੂੰ ਆਪਣੇ ਡਿਵਾਈਸ ਉੱਤੇ ਕਿਸੇ ਅਗਿਆਤ ਪ੍ਰਕਾਸ਼ਕ ਵਲੋਂ ਬਦਲਾਵ ਕਰਨ ਦੀ ਇਜਾਜ਼ਤ ਦੇਣਾ ਚਾਹੁੰਦੇ ਹੋ? | Do you want to allow this app from an unknown publisher to make changes to your device? |
| 120 | ਤੁਹਾਡੀ ਸੁਰੱਖਿਆ ਲਈ ਇਸ ਐਪਲੀਕੇਸ਼ ਨੂੰ ਬਲੌਕ ਕਰ ਦਿੱਤਾ ਗਿਆ ਹੈ। | This app has been blocked for your protection. |
| 121 | %1 ਨੇ ਤੁਹਾਡੇ ਡਿਵਾਈਸ ਦੀ ਰੱਖਿਆ ਕਰਨ ਲਈ ਇਸ ਐਪ ਨੂੰ ਬਲੌਕ ਕੀਤਾ। | %1 blocked this app to protect your device. |
| 122 | ਜਾਰੀ ਰੱਖਣ ਲਈ, ਪ੍ਰਬੰਧਕ ਦਾ ਉਪਭੋਗਤਾ ਨਾਮ ਅਤੇ ਪਾਸਵਰਡ ਦਾਖ਼ਲ ਕਰੋ। | To continue, enter an admin user name and password. |
| 123 | ਇੰਟਰਨੈੱਟ ਦੁਆਰਾ ਡਾਊਨਲੋਡ ਕੀਤਾ ਗਿਆ | Downloaded from the Internet |
| 124 | ਇਸ ਕੰਪਿਊਟਰ 'ਤੇ ਕੱਢਣਯੋਗ ਮੀਡੀਆ | Removable media on this computer |
| 125 | ਇਸ ਕੰਪਿਊਟਰ 'ਤੇ ਹਾਰਡ ਡਰਾਇਵ | Hard drive on this computer |
| 126 | ਨੈਟਵਰਕ ਡ੍ਰਾਇਵ | Network drive |
| 127 | CD/DVD ਡਰਾਇਵ | CD/DVD drive |
| 128 | ਪ੍ਰਕਾਸ਼ਕ ਦੇ ਪ੍ਰਮਾਣਪੱਤਰ ਬਾਰੇ ਜਾਣਕਾਰੀ ਦਿਖਾਓ | Show information about the publisher’s certificate |
| 139 | ਇਨ੍ਹਾਂ ਸੂਚਨਾਵਾਂ ਦੇ ਪ੍ਰਦਰਸ਼ਤ ਹੋਣ 'ਤੇ ਬਦਲੋ | Change when these notifications appear |
| 140 | ਆਪਣੇ ਕ੍ਰੇਡੈਂਸ਼ਿਅਲ ਦਾਖ਼ਲ ਕਰਨ ਲਈ Ctrl+Alt+Delete ਦਬਾਓ | Press Ctrl+Alt+Delete to enter your credentials |
| 141 | ਆਪਣੇ ਕ੍ਰੇਡੈਂਸ਼ਿਅਲ ਦਾਖ਼ਲ ਕਰਨ ਲਈ Ctrl+Alt+End ਦਬਾਓ | Press Ctrl+Alt+End to enter your credentials |
| 142 | ਆਪਣੇ ਕ੍ਰੇਡੈਂਸ਼ਿਅਲ ਦਾਖ਼ਲ ਕਰਨ ਲਈ Ctrl+Alt+Delete ਦਬਾਓ ਜਾਂ Windows ਸੁਰੱਖਿਆ ਬਟਨ ਦੀ ਵਰਤੋਂ ਕਰੋ | Press Ctrl+Alt+Delete or use the Windows Security button to enter your credentials |
| 143 | Windows ਬਟਨ ਨੂੰ ਦਬਾ ਕੇ ਰੱਖੋ, ਅਤੇ ਫਿਰ ਪਾਵਰ ਬਟਨ ਨੂੰ ਦਬਾਓ | Press and hold the Windows button, and then press the power button |
| 144 | Ctrl+Alt+Delete ਦਬਾਓ ਜਾਂ Windows ਬਟਨ ਨੂੰ ਦਬਾ ਕੇ ਰੱਖੋ, ਅਤੇ ਫਿਰ ਆਪਣੇ ਕ੍ਰੇਡੈਂਸ਼ਿਅਲ ਦਾਖ਼ਲ ਕਰਨ ਲਈ ਪਾਵਰ ਬਟਨ ਨੂੰ ਦਬਾਓ | Press Ctrl+Alt+Delete or press and hold the Windows button, and then press the power button to enter your credentials |
| 145 | ਪਾਵਰ ਬਟਨ ਨੂੰ ਦਬਾ ਕੇ ਰੱਖੋ, ਅਤੇ ਫਿਰ ਆਪਣੇ ਕ੍ਰੇਡੈਂਸ਼ਿਅਲ ਦਾਖ਼ਲ ਕਰਨ ਲਈ ਵੌਲਿਯੂਮ ਘੱਟ ਕਰਨ ਵਾਲੇ ਬਟਨ ਨੂੰ ਦਬਾਓ | Press and hold the power button, and then press the volume down button to enter your credentials |
| 146 | Ctrl+Alt+Delete ਦਬਾਓ ਜਾਂ ਪਾਵਰ ਬਟਨ ਨੂੰ ਦਬਾ ਕੇ ਰੱਖੋ, ਅਤੇ ਫਿਰ ਆਪਣੇ ਕ੍ਰੇਡੈਂਸ਼ਿਅਲ ਦਾਖ਼ਲ ਕਰਨ ਲਈ ਵੌਲਿਯੂਮ ਘੱਟ ਕਰਨ ਵਾਲੇ ਬਟਨ ਨੂੰ ਦਬਾਓ | Press Ctrl+Alt+Delete or press and hold the power button, and then press the volume down button to enter your credentials |
| 147 | ਪ੍ਰਮਾਣਿਕ Windows ਸਾਈਨ-ਇਨ ਸਕ੍ਰੀਨ 'ਤੇ ਮੇਰੇ ਕ੍ਰੇਡੈਂਸ਼ਿਅਲ ਦਾਖ਼ਲ ਕਰੋ | Enter my credentials on the authentic Windows sign-in screen |
| 149 | ਕਿਸੇ ਪ੍ਰਬੰਧਕ ਨੇ ਤੁਹਾਨੂੰ ਇਸ ਐਪਲੀਕੇਸ਼ਨ ਨੂੰ ਚਲਾਉਣ ਤੋਂ ਬਲੌਕ ਕਰ ਦਿੱਤਾ ਹੈ। ਹੋਰ ਜਾਣਕਾਰੀ ਲਈ, ਪ੍ਰਬੰਧਕ ਨਾਲ ਸੰਪਰਕ ਕਰੋ। | An administrator has blocked you from running this app. For more information, contact the administrator. |
| 150 | ਇਹ ਫਾਈਲ ਕਿਸੇ ਅਵਿਸ਼ਵਾਸੀ ਸਥਾਨ ਤੋਂ ਹੈ। ਕੀ ਤੁਸੀਂ ਪੱਕਾ ਹੀ ਇਸ ਨੂੰ ਚਲਾਉਣਾ ਚਾਹੁੰਦੇ ਹੋ? |
This file is from an untrusted location. Are you sure you want to run it? |
| 151 | ਅਗਿਆਤ | Unknown |
| 152 | Microsoft Windows | Microsoft Windows |
| 153 | ਅਗਿਆਤ ਪ੍ਰੋਗਰਾਮ | Unknown program |
| File Description: | ਕ੍ਰੇਡੈਂਸ਼ਿਅਲ UX ਸੰਵਾਦ ਨਿੰਯੰਤਰਣ |
| File Version: | 10.0.15063.0 (WinBuild.160101.0800) |
| Company Name: | Microsoft Corporation |
| Internal Name: | Windows.UI.CredDialogController.dll |
| Legal Copyright: | © Microsoft Corporation. ਸਾਰੇ ਹੱਕ ਰਾਖਵੇਂ ਹਨ। |
| Original Filename: | Windows.UI.CredDialogController.dll.MUI |
| Product Name: | Microsoft® Windows® Operating System |
| Product Version: | 10.0.15063.0 |
| Translation: | 0x446, 1200 |